- ਐਸ.ਆਈ.ਆਰ.-2026 ਤਹਿਤ ਵੋਟਰ ਸੂਚੀ ਦੀ ਹੋਈ ਮੁੱਢਲੀ ਪ੍ਰਕਾਸ਼ਨਾ: ਆਸ਼ਿਕਾ ਜੈਨ
- ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
- MLA Dr. Ishank Kumar: Cloud University Bill Passed in Punjab Assembly, Major Milestone for Hoshiarpur
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਬੱਸਾਂ ਰਵਾਨਾ
- LATEST NEWS : ₹1.11 Crore Infrastructure Push Transforms Chandeli as MLA Dr. Ishank Kumar Unveils Key Projects
- Latest News : ਪ੍ਰਵੀਨ ਸੈਣੀ ਬਣੇ ਹੁਸ਼ਿਆਰਪੁਰ ਦੇ ਮੇਅਰ, ਸੁਰਿੰਦਰ ਕੁਮਾਰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਬਣੇ ਡਿਪਟੀ ਮੇਅਰ
ਅਨੁਸੂਚਿਤ ਜਾਤੀ ਦੇ ਹੱਕਾਂ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਰਾਖੀ: ਦੇਸ ਰਾਜ ਧੁੱਗਾ
ਹੁਸ਼ਿਆਰਪੁਰ (CDT NEWS) ਅਨੁਸੂਚਿਤ ਜਾਤੀ ਤੇ ਲੋਕਾਂ ਨੂੰ ਹਮੇਸ਼ਾ ਰਾਜਨੀਤਿਕ ਪਾਰਟੀਆਂ ਨੇ ਆਪਣੇ ਵੋਟ ਬੈਂਕ ਵਾਂਝੋ ਵਰਤਿਆ ਹੈ। ਪਰ ਜਦੋਂ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਕਾਂ ਦੀ ਗੱਲ ਆਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੀ ਵੀ ਪਾਰਟੀ ਨੇ ਉਹਨਾਂ ਦੀ ਰਾਖੀ ਨਹੀਂ ਕੀਤੀ।
ਉਪਰੋਕਤ ਸ਼ਬਦ ਸਾਬਕਾ ਮੰਤਰੀ ਦੇਸ ਰਾਜ ਧੂੱਗਾ ਨੇ ਅੱਜ ਸਰਦਾਰ ਸੋਹਨ ਸਿੰਘ ਠੰਡਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਖੇ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਂਝੇ ਲੀਡਰ ਸੀ।
ਉਹਨਾਂ ਦੀ ਬਦੌਲਤ ਹੀ ਮਾਈ ਭਾਗੋ ਵਰਗੀਆਂ ਸਕੀਮਾਂ ਤਹਿਤ ਪੜਨ ਵਾਲੀਆਂ ਬੱਚੀਆਂ ਨੂੰ ਸਾਈਕਲ ਦੀ ਸਹੂਲਤ, ਨੀਲੇ ਕਾਰਡ ਧਾਰਕਾਂ ਨੂੰ 25-25 ਕਿਲੋ ਪ੍ਰਤੀ ਮੈਂਬਰ ਕਣਕ, ਸਗਨ ਸਕੀਮਾਂ ਅਤੇ ਹੋਰ ਸਹੂਲਤਾਂ ਮਿਲਦੀਆਂ ਸਨ। ਪਰ ਇਹ ਪੰਜਾਬ ਲਈ ਮੰਦਭਾਗੀ ਗੱਲ ਹੈ ਕਿ ਬਾਦਲ ਸਾਹਿਬ ਤੋਂ ਬਾਅਦ ਚ ਆਈਆਂ ਸਰਕਾਰਾਂ ਨੇ ਜਰੂਰਤਮੰਦ ਲੋਕਾਂ ਦੀਆਂ ਇਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ।
ਇਸ ਮੌਕੇ ਉਹਨਾਂ ਦੇ ਨਾਲ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾਰ ਨੇ ਕਿਹਾ ਕਿ ਸਰਦਾਰ ਸੋਹਨ ਸਿੰਘ ਠੰਡਲ ਇਕ ਬੇਦਾਗ ਨੇਤਾ ਹਨ। ਜਦ ਕਿ ਉਨਾਂ ਦੇ ਮੁਕਾਬਲੇ ਜਿੰਨੇ ਵੀ ਨੇਤਾ ਲੜ ਰਹੇ ਹਨ ਕੋਈ ਦਲ ਬਦਲੂ ਹੈ ਤੇ ਕੋਈ ਜਨਤਾ ਦਾ ਨਕਾਰਿਆ ਹੋਇਆ ਹੈ। ਉਹਨਾਂ ਕਿਹਾ ਇਹ ਚੋਣ ਪੰਜਾਬ ਦੀ ਅਣਖ ਦੀ ਚੋਣ ਹੈ, ਇਸ ਲਈ ਹਰ ਪੰਜਾਬੀ ਨੂੰ ਝੂਠ ਬੋਲਣ ਵਾਲੀ ਆਮ ਆਦਮੀ ਪਾਰਟੀ, ਪੰਜਾਬੀਆਂ ਦੀ ਕਾਤਲ ਕਾਂਗਰਸ ਅਤੇ ਕਿਸਾਨਾਂ ਦੀ ਦੁਸ਼ਮਣ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚੋਂ ਚੱਲਦਾ ਕਰਨਾ ਜਰੂਰੀ ਹੈ ਤੇ ਪੰਜਾਬੀ ਇਹ ਕੰਮ ਜਰੂਰ ਕਰਨਗੇ। ਇਸ ਮੌਕੇ ਹਰਭਜਨ ਸਿੰਘ, ਗੁਰਮੀਤ ਸਿੰਘ, ਰੇਖਾ ਰਾਣੀ, ਪ੍ਰੀਆ ਸੈਣੀ, ਨੀਲਮ ਆਦੀ ਵੀ ਹਾਜ਼ਰ ਸਨ।
——
शिरोमणि अकाली दल ने हमेशा अनुसूचित जाति के अधिकारों की रक्षा की है: देस राज धुग्गा
होशियारपुर (CDT NEWS) राजनीतिक दलों द्वारा अनुसूचित जातियों को सिर्फ वोट बैंक के तौर पर इस्तेमाल किया। लेकिन, जब अनुसूचित जाति के लोगों के अधिकारों की बात आती है तो शिरोमणि अकाली दल को छोड़कर किसी भी पार्टी ने उनकी रक्षा नहीं की है। उपरोक्त शब्द पूर्व मंत्री देस राज धुग्गा ने आज होशियारपुर विधानसभा क्षेत्र के विभिन्न गांवों का दौरा करते हुए सरदार सोहन सिंह ठंडल के चुनाव अभियान को तेज करते हुए कहे।
उन्होंने कहा कि सरदार प्रकाश सिंह बादल किसानों और मजदूरों के नेता थे। उनकी वजह से ही माई भागो जैसी योजनाओं के तहत पढ़ने वाली लड़कियों को साइकिल सुविधा, नीले कार्ड धारकों को प्रति सदस्य 25-25 किलो गेहूं, शगुन योजनाएं और अन्य सुविधाएं मिलीं। लेकिन, पंजाब का दुर्भाग्य है कि बादल साहब के बाद आई सरकारों ने जरूरतमंद लोगों के लिए ये सभी योजनाएं बंद कर दीं।
इस मौके पर उनके साथ मौजूद शिरोमणि अकाली दल के राष्ट्रीय उपाध्यक्ष संजीव तलवार ने कहा कि सरदार सोहन सिंह ठंडल एक बेदाग नेता हैं। जबकि, उनके मुकाबले जितने नेता लड़ रहे हैं, उनमें से कुछ दलबदलू हैं और कुछ को जनता ने नकार दिया था। उन्होंने कहा कि यह चुनाव पंजाब का चुनाव है, इसलिए हर पंजाबी से झूठ बोलने वाली आम आदमी पार्टी, पंजाबियों की हत्यारी कांग्रेस और किसानों की दुश्मन भारतीय जनता पार्टी को सत्ता से हटाना जरूरी है तथा पंजाब और पंजाबी ये जरूर करेंगे। इस मौके पर हरभजन सिंह, गुरमीत सिंह, रेखा रानी, प्रिया सैनी, नीलम आदि भी मौजूद रहे।
- ਐਸ.ਆਈ.ਆਰ.-2026 ਤਹਿਤ ਵੋਟਰ ਸੂਚੀ ਦੀ ਹੋਈ ਮੁੱਢਲੀ ਪ੍ਰਕਾਸ਼ਨਾ: ਆਸ਼ਿਕਾ ਜੈਨ
- ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
- MLA Dr. Ishank Kumar: Cloud University Bill Passed in Punjab Assembly, Major Milestone for Hoshiarpur
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਬੱਸਾਂ ਰਵਾਨਾ
- LATEST NEWS : ₹1.11 Crore Infrastructure Push Transforms Chandeli as MLA Dr. Ishank Kumar Unveils Key Projects
- Latest News : ਪ੍ਰਵੀਨ ਸੈਣੀ ਬਣੇ ਹੁਸ਼ਿਆਰਪੁਰ ਦੇ ਮੇਅਰ, ਸੁਰਿੰਦਰ ਕੁਮਾਰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਬਣੇ ਡਿਪਟੀ ਮੇਅਰ







EDITOR
CANADIAN DOABA TIMES
Email: editor@doabatimes.com
Mob:. 98146-40032 whtsapp
