ਰਾਮਪੁਰ / ਯੂਪੀ :
ਪੀਲੀਭੀਤ ‘ਚ ਪੁਲਿਸ ਨਾਲ ਮੁਕਾਬਲੇ ‘ਚ ਮਾਰੇ ਗਏ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਪੰਜਾਬ ਜਾ ਰਹੀ ਐਂਬੂਲੈਂਸ ਰਾਮਪੁਰ ‘ਚ ਲਖਨਊ-ਦਿੱਲੀ ਹਾਈਵੇ ‘ਤੇ ਖਰਾਬ ਹੋ ਗਈ। ਉਸਦੇ ਰੇਡੀਏਟਰ ‘ਚ ਨੁਕਸ ਪਿਆ। ਇਸ ਤੋਂ ਪਹਿਲਾਂ ਐਂਬੂਲੈਂਸ ਦੇ ਪਲਟਣ ਦੀ ਚਰਚਾ ਸੀ, ਹਾਲਾਂਕਿ ਪੁਲਿਸ ਸੁਪਰਡੈਂਟ ਅਤੁਲ ਕੁਮਾਰ ਸ੍ਰੀਵਾਸਤਵ ਨੇ ਇਸ ਤੋਂ ਇਨਕਾਰ ਕੀਤਾ ਹੈ। ਐਂਬੂਲੈਂਸ ਦੇ ਨਾਲ ਪੁਲਿਸ ਦੀਆਂ ਤਿੰਨ ਗੱਡੀਆਂ ਹਨ। ਐਸਪੀ ਵਿਦਿਆਸਾਗਰ ਮਿਸ਼ਰਾ ਵੀ ਮੌਕੇ ‘ਤੇ ਪਹੁੰਚ ਗਏ ਹਨ। ਰਾਮਪੁਰ ‘ਚ ਦੂਜੀ ਐਂਬੂਲੈਂਸ ਮੰਗਵਾਈ ਗਈ ਤੇ 15 ਮਿੰਟਾਂ ‘ਚ ਹੀ ਲਾਸ਼ਾਂ ਨੂੰ ਦੂਜੀ ਐਂਬੂਲੈਂਸ ‘ਚ ਰਵਾਨਾ ਕਰ ਦਿੱਤਾ ਗਿਆ।
An ambulance going to Punjab carrying the bodies of three terrorists who were killed in an encounter with the police in Pilibhit broke down on the Lucknow-Delhi highway in Rampur. There was a fault in his radiator. Earlier there was talk of the ambulance overturning, although Additional Superintendent of Police Atul Kumar Srivastava has denied it. There are three police vehicles along with an ambulance. SP Vidyasagar Mishra has also reached the spot. A second ambulance was called in Rampur and within 15 minutes the bodies were dispatched in the second ambulance.
ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰੇ ਗਏ ਤਿੰਨ ਅੱਤਵਾਦੀਆਂ ਦੇ ਪਰਿਵਾਰ ਪੰਜਾਬ ਤੋਂ ਪੀਲੀਭੀਤ ਆਏ ਤੇ ਪੋਸਟ ਮਾਰਟਮ ਹਾਊਸ ਪਹੁੰਚੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਲੜਕਿਆਂ ਦੀ ਕਦੇ ਵੀ ਕੋਈ ਸ਼ੱਕੀ ਗਤੀਵਿਧੀ ਨਹੀਂ ਦੇਖੀ ਗਈ। ਤਿੰਨੋਂ ਇਕ-ਦੂਜੇ ਨੂੰ ਜਾਣਦੇ ਸਨ। ਅਜਿਹੇ ਹਾਲਾਤ ‘ਚ ਮਿਲਣਾ-ਜੁਲਣਾ ਰਹਿੰਦਾ ਸੀ। ਉਨ੍ਹਾਂ ਨੇ ਤਿੰਨਾਂ ਨੂੰ ਬੇਕਸੂਰ ਕਰਾਰ ਦਿੱਤਾ
- ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ
- P.M Modi recently attended the 2nd WHO Global Summit on Traditional Medicine
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ
- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ
- Gas tanker catches fire in Mandiala, MP Dr. Raj expressed sorrow

EDITOR
CANADIAN DOABA TIMES
Email: editor@doabatimes.com
Mob:. 98146-40032 whtsapp