ਗੜਦੀਵਾਲਾ (ਹੁਸ਼ਿਆਰਪੁਰ) GURWINDER SINGH BAHGA ਗੜਦੀਵਾਲਾ ਕਾਂਗਰਸ ਦਫਤਰ ਵਿਖੇ ਜੇਤੂ ਰਹੀਆਂ 50 ਤੋਂ ਵੱਧ ਪੰਚਾਇਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਸ. ਜੋਗਿੰਦਰ ਸਿੰਘ ਗਿਲਜੀਆਂ ਨੇ ਜੇਤੂ ਰਹੇ ਪੰਚਾਂ ਤੇ ਸਰਪੰਚਾਂ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਪਿੰਡ ਬਾਹਗਾ ਦੇ ਸ. ਚੈਂਚਲ ਸਿੰਘ ਜੋ ਕਿ ਭਾਰੀ ਲੀਡ ਨਾਲ ਜੇਤੂ ਰਹੇ ਨੂੰ ਉਂਨੱਾ ਉਚੇਚੇ ਤੌਰ ਤੇ ਵਧਾਈਆਂ ਦਿੱਤੀਆਂ।

ਇਸ ਦੌਰਾਨ ਜੱਸ ਸਿੰਘ, ਸਰਪੰਚ ਮੱਖਣ ਸਿੰਘ, ਬਾਵਾ ਸਿੰਘ, ਪਰਗਟ ਸਿੰਘ, ਦਿਲਬਾਗ ਸਿੰਘ, ਕਮਲਜੀਤ ਕੌਰ ਅਤੇ ਗੁਰਦੇਵ ਕੌਰ ਹਾਜਿਰ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp
