ਐਨ.ਐਸ.ਐਸ ਅਤੇ ਯੂਥ ਕਲੱਬਾ ਦੇ ਵਲੰਟੀਅਰਾਂ ਨੇ ਲੋਕਾਂ ਨੂੰ ਘਰ-ਘਰ ’ਚ ਜਾ ਕੇ ਕੀਤਾ ਜਾਗਰੂਕ

ਗੜਦੀਵਾਲਾ ,5 ਜੁਲਾਈ (ਲਾਲਜੀ ਚੌੌਧਰੀ / ਯੋਗੇਸ਼ ਗੁਪਤਾ ) : ਯੁਵਕ ਸੇਵਾਵਾਂ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਵਲੋਂ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਪਿੰਡਾਂ ਅਤੇ ਸਕੂਲਾਂ ’ਚ ਬਣੇ ਐਨ.ਐਸ.ਐਸ ਅਤੇ ਯੂਥ ਕਲੱਬਾ ਦੇ ਵਲੰਟੀਅਰਾਂ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

Read More

रेलवे कालोनी निवासी मरीज का बेटा तथा पत्नी सहित दो अन्य लोग करोना पाॅजटिव

गुरदासपुर, 5 जुलाई ( अश्वनी ) :- जिला गुरदासपुर में कोविड़ 19 मरीजों की संख्या में दिन प्रति​दिन इजाफा होता चला जा रहा है।रविवार को चार अन्य मरीज कोविड़-19 संक्रमित पाए गए है। उक्त चार मरीजों के संक्रमित होने के बाद जिले मे कुल संक्रमित मरीजों की संख्या 258 हो गई है तथा एक्टिव मरीजों की संख्या 49 हो गई है। देखने में आया है कि प्रशासन तथा सरकार की ओर से मिल रही रियायतों के चलते आम जनता ने कोविड़-19 वायरस को हलके में लेना शुरु कर दिया है। जिसके चलते आने वाले समय में मरीजों की संख्या में वृद्धि पाई जा सकती है।

Read More

आम आदमी पार्टी ने घरोटा ब्लॉक में पैर जमाने हेतु मीटिंगों का सिलसिला किया तेज

घरोटा / पठानकोट (राजिंदर सिंह राजन,शम्मी महाजन) :विधानसभा क्षेत्र भोआ के अधीन पडते कस्बा घरोटा खुर्द में आम आदमी पार्टी वर्करों की ओर से एक विशेष बैठक का आयोजन एडवोकेट रंजीत सिंह और सुरेश कुमार सोनू की अध्यक्षता में आयोजित की गई।जिसमें मुख्य मेहमान के रूप में माजा जोन के जनरल सेक्टरी ठाकुर मनोहर सिंह जिला प्रधान गुरदयाल सैनी और हलका इंचार्ज एडवोकेट नरेंद्र कुमार उपस्थित हुए और पार्टी को मजबूती प्रदान करते हुए 20 परिवारों को आम आदमी पार्टी का दामन थामया।

Read More

ਬੀਤ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਕੜਕਦੀ ਧੁੱਪ ‘ਚ ਧਰਨੇ ਤੇ ਬੈਠਾ ਸਾਬਕਾ ਫੌਜੀ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪਿਛਲੇ ਕਈ ਦਿਨਾਂ ਤੋਂ ਬੀਤ ਇਲਾਕੇ ‘ਚ ਬਿਜਲੀ ਸਪਲਾਈ ਨਾ ਮਾਤਰ ਹੋਣ ਕਾਰਨ ਤੇ ਲੋਕਾ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਉਹਨਾਂ ਦਾ ਹਲ ਸਰਕਾਰ ਤੋਂ ਕਰਵਾਉਣ ਲਈ ਅਤੇ ਬਿਜਲੀ ਵਿਭਾਗ ਦੇ ਕੁੰਭ ਕਰਨੀ ਨੀਦ ਸੁੱਤੇ ਉੱਚ ਅਧਿਕਾਰੀਆਂ ਨੂੰ ਜਗਾਉਣ ਲਈ ਉਘੇ ਸਮਾਜਸੇਵੀ ਅਤੇ ਸਾਬਕਾ ਫੌਜੀ ਸੰਜੇ ਕੁਮਾਰ ਨੇ ਅੱਡਾ ਝੁੰਗੀਆਂ ਨੇੜੇ ਭੱਠੇ ਨਜਦੀਕ ਚੌਕ ‘ਚ ਇੱਕਲੇ ਨੇ ਹੀ ਧਰਨਾ ਲਗਾ ਦਿਤਾ ਅਤੇ ਕੁਝ ਸਮੇ ਬਾਅਦ ਹਲਕਾ ਵਿਧਾਇਕ ਜੈੈ ਕ੍ਰਿਸ਼ਨ ਸਿੰਘ ਰੌੜੀ ਵੀ ਮੌਕੇ ਤੇ ਸਾਥੀਆਂ ਸਮੇਤ ਪਹੁੰਚ ਗਏ ਅਤੇ ਧਰਨਾ ਬਿਜਲੀ ਦਫਤਰ ਅੱਗੇ ਲਗਾ ਕੇ ਬੈਠ ਗਏ।

Read More

ਪੁਲਿਸ ਨੇ ਵੱਡੀ ਮਾਤਰਾ ਚ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਦੀਨਾਨਗਰ ( ਬਲਵਿੰਦਰ ਸਿੰਘ ਬਿੱਲਾ ) :ਦੀਨਾਨਗਰ ਥਾਣੇ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।ਜਾਣਕਾਰੀ ਦਿੰਦੇ ਹੋਏਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਸੰਜੇ ਕੁਮਾਰ ਪੁੱਤਰ ਮੁਲਖ ਰਾਜ ਪੁਰਾਣੀ ਆਬਾਦੀ ਅਵਾਂਖਾ ਦੇ ਘਰ ਛਾਪਾ ਮਾਰਿਆ ਗਿਆ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

Read More

LATEST: ਜਿਲਾ ਮੈਜਿਸਟ੍ਰੇਟ ਨੇ ਪਾਬੰਦੀਆਂ ਦੇ ਕੀਤੇ ਹੁਕਮ ਜਾਰੀ

ਪਠਾਨਕੋਟ: 5 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਸ. ਗੁਰਪ੍ਰੀਤ ਸਿੰਘ ਖਹਿਰਾ ਜਿਲਾ ਮੈਜਿਸਟਰੇਟ, ਪਠਾਨਕੋਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਦੀਨਾਨਗਰ-ਤਾਰਾਗਤ -ਨਰੈਟ ਜੈਮਲ ਸਿੰਘ-ਫਤਹਿਪੁਰ-ਨਗਰੀ-ਕਨੂਆ ਰੋਡ ਉੱਪਰ ਕਰੱਸਰ ਇਡੰਸਟਰੀ ਨਾਲ ਸਬੰਧੜ ਵਹੀਕਲਾਂ ਅਤੇ ਹੋਰ ਹੈਵੀ ਵਹੀਕਲ/ ਟਰਾਲਿਆਂ ਨੂੰ ਸਵੇਰੇ 07:00 ਵਜੇ ਤੋਂ ਸਵੇਰੇ 08:30 ਵਜੇ ਤੱਕ ਅਤੇ ਬਾਅਦ ਦੁਪਹਿਰ 12:30 ਵਜੇ ਤੋਂ 02:30 ਵਜੇ ਤੱਕ ਚੱਲਣ ਤੋਂ ਪੂਰਨ ਪਾਬੰਦੀ ਲਗਾਈ ਜਾਂਦੀ ਹੈ ਅਤੇ ਬਾਅਦ ਦੁਪਹਿਰ 02:30 ਵਜੇ ਤੋਂ ਸਾਮ 07:00 ਵਜੇ ਤੱਕ ਕੋਵਲ ਕਰੈਸਰ ਨਾਲ ਸਬੰਧਤ ਭਰੀਆਂ ਗੱਡੀਆਂ ਦੇ ਚੱਲਣ ਤੋਂ ਪਾਬੰਦੀ ਲਗਾਈ ਜਾਂਦੀ ਹੈ।
ਉਨਾਂ ਇੱਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲਾ ਪਠਾਨਕੋਟ ਵਿਖੇ ਸਥਿਤ ਅੰਤਰਰਾਸਟਰੀ ਬਾਰਡਰ ਦੇ 25 ਕਿਲੋਮੀਟਰ ਦੇ ਘੇਰੇ ਤੋਂ ਇਲਾਵਾ ਮਿਲਟਰੀ/ਏਅਰ ਫੋਰਸ ਸਟੇਸ਼ਨ/ਬੀ.ਐਸ.ਐਫ. ਜਾਂ ਹੋਰ ਸੁਰੱਖਿਆ ਏਜੰਸੀਆਂ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਆਮ ਲੋਕਾਂ ਵੱਲੋਂ ਪ੍ਰਾਈਵੇਟ ਡ੍ਰੋਨ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ।

Read More

कोरोना वारियर्स को श्री गुरु रविदास नौजवान सभा दाता ने किया सम्मानित

गढ़दीवाला 5 जुलाई ( लालजी चौधरी / योगेश गुप्ता) : प्रधान लाला दाता की अध्यक्षता में चलाई जा रही श्री गुरू रविदास नौजवान सभा दाता करोना महामारी दौरान फ्रंट लाइन पर सेवाएं निभा रहे करोना वारियर्स को सम्मानित किया। जिसमें एच ओ गढ़दीवाला गगनदीप सिंह शेखों , एडिशनल एसएचओ परविंदर सिंह धूत, रैपिड रिसपोंस टीम के इंचार्ज डाॅ निर्मल सिंह, डा राहुल, डा संदीप कौर, हरपाल सिंह, ऊषा भारद्वाज, परमजीत सिंह, गुुरविंदरजीत सिंह, गुरिंदपाल सिंह,जगदीप सिंह, अरपिंदर सिंह, सरताज सिंह, मनजिंदर सिंह, इंद्रजीत सिंह,ए एन एम भूपिंदर कौर, पार्षद गुरदीप सिंह आदि को सम्मानित किया गया।

Read More

गुरू के बिना मंजिल पर पहुंचना मुश्किल : मीर बाबा

गढ़दीवाला 5 जलाई (चौधरी / योगेश गुप्ता) :आज गढ़दीवाला के गांव गांव कालरा में गुरू पूर्णिमा दिवस बडी श्रद्धापूर्वक मनाया ।जिसमें सबसे पहले पिछले 19 दिनों से तप से आज मीर बाबा जी ने माथा टेक श्री सिद्ध योगी बाबा बालक नाथ जी से आशीर्वाद प्राप्त किया। उसके उपरांत आई हुई संगतों सहित श्री सिद्ध योगी बाबा बालक नाथ दरबार कालरा में ढोल नगारे बजाकर पूजा अर्चना की ओर नगर निवासियों के भले के लिए अरदास की।

Read More

UPDATED : ਹੁਸ਼ਿਆਰਪੁਰ ਨਿਵਾਸੀ ਮਹਿਲਾ ਦੀ ਕਰੋਨਾ ਵਾਇਰਸ ਨਾਲ ਮੌਤ, ਮੌਤਾਂ ਦੀ ਗਿਣਤੀ 7 ਹੋਈ

ਹੁਸ਼ਿਆਰਪੁਰ 5 ਜੁਲਾਈ (ਚੌਧਰੀ, ਯੋਗੇਸ਼ ) : ਹੁਸ਼ਿਆਰਪੁਰ ਦੇ ਇਕ ਨਜ਼ਦੀਕੀ ਪਿੰਡ ਦੀ ਇਕ ਮਹਿਲਾ ਦੀ ਜਲੰਧਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ , ਮੌਤ ਤੋਂ ਬਾਦ  ਉਸਦੀ ਬਲੱਡ ਜਾਂਚ ਤੋਂ ਬਾਦ ਪਤਾ ਲੱਗਾ  ਹੈ ਕਿ ਉਹ ਕੋਰੋਨਾ ਪੋਜੀਟੀਵ ਸੀ. ਮਹਿਲਾ ਨੂੰ ਕੁਝ ਦਿਨ ਪਹਿਲਾ ਜਲੰਧਰ ਦੇ ਇਕ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਸੀ।

Read More

कांग्रेस द्वारा की जा रही भेदभाव पूर्ण निति को किसी भी कीमत नहीं किया जाएगा बर्दाश्त : लक्खी गिल्जियां

गढ़दीवाला, 5 जुलाई ( चौधरी / योगेश गुप्ता) ): सीनियर अकाली नेता व मैंबर पी.ए.सी.लखविन्द्र सिंह लक्खी गिलजियां द्वारा कंडी के गांव में नरूढ़ में विशेष तौर पर पहुंच कर लोगों की मुश्किलें सुनी गई। इस दौरान गांव वासियों द्वारा सरदार लक्खी कोअवगत करवाया गया कि आजादी के कई दशकों बाद भी कंडी के लोग अनेक समस्याओं से जूझ रहे हैं। लक्खी ने लोगों की समस्याओं को गंभीरता से सुनते हुए उन्हें हल करने का भरोसा दिलाया।

Read More

ਘਰ ਦੇ ਬਾਹਰ ਖੜ੍ਹਾ ਮੋਟਰ ਸਾਈਕਲ ਲੈ ਉੱਡੇ ਚੋਰ

ਗੁਰਦਾਸਪੁਰ 5 ਜੁਲਾਈ ( ਅਸ਼ਵਨੀ ) : ਘਰ ਦੇ ਬਾਹਰ ਖੜ੍ਹਾ ਮੋਟਰ ਸਾਈਕਲ ਚੋਰੀ ਹੋ ਜਾਣ ਬਾਰੇ ਜਾਣਕਾਰੀ ਹਾਸਲ ਹੋਈ ਹੈ। ਨਤੀਸ਼ ਕੁਮਾਰ ਪੁੱਤਰ ਜੈ ਚੰਦ ਵਾਸੀ ਨੇੜੇ ਗੀਤਾ ਭਵਨ ਮੰਦਿਰ ਗੁਰਦਾਸਪੁਰ ਨੇ ਦਸਿਆ ਕਿ ਬੀਤੀ ਰਾਤ ਕਰੀਬ 8 ਵਜੇ ਉਸ ਨੇ ਆਪਣਾ ਸਪਲੈਂਡਰ ਮੋਟਰ ਸਾਈਕਲ ਨੰਬਰ ਪੀ ਬੀ 06 ਯੂ 9828 ਆਪਣੇ ਘਰ ਦੇ ਬਾਹਰ ਤਾਲਾ ਲੱਗਾ ਕੇ ਖੜਾ ਕੀਤਾ ਸੀ

Read More

शिष्य का गुरु के बगैर चलना मुश्किल : गुरु मां

बटाला 5 जुलाई (अविनाश ) : आनंदमूर्ति गुरु मा ने गुरु पूर्णिमा के पावन पर्व पर कहां के जैसे जल के बगैर मछली नहीं रह सकती। जैसे प्राण के बगैर शरीर जिंदा नहीं रह सकता,ऐसे ही शिष्य का गुरु के बगैर चलना मुश्किल और असंभव भी है। गुरु के समक्ष नारियल, फल, फूल मिठाई व दक्षिणा रखने से गुरु पूर्णिमा पूर्ण नहीं होती।

Read More

ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਬਟਾਲਾ ਦੇ ਪਟਵਾਰੀਆਂ ਨੇ ਮਿਸਾਲੀ ਭੂਮਿਕਾ ਨਿਭਾਈ

ਬਟਾਲਾ, 4 ਜੁਲਾਈ (ਸੰਜੀਵ ਕੁਮਾਰ, ਅਵਿਨਾਸ਼ ) – ਕੋਵਿਡ-19 ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਬਟਾਲਾ ਤਹਿਸੀਲ ਨਾਲ ਸਬੰਧਤ ਪਟਵਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਪਟਵਾਰੀ ਬਲਜੀਤ ਸਿੰਘ, ਵਿਪਨ, ਗੁਰਿੰਦਰ ਸਿੰਘ ਅਤੇ ਬਖਸ਼ੀਸ਼ ਨੇ ਕੋਰੋਨਾ ਵਾਇਰਸ ਦੀ ਐਮਰਜੈਂਸੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਜਾਗਰੂਕ ਕੀਤਾ ਹੈ। ਨਾਇਬ ਤਹਿਸੀਲਦਾਰ ਬਟਾਲਾ ਜਸਕਰਨਜੀਤ ਸਿੰਘ ਨੇ ਦੱਸਿਆ ਕਿ ਪਟਵਾਰੀ ਬਲਜੀਤ ਸਿੰਘ, ਵਿਪਨ, ਗੁਰਿੰਦਰ ਸਿੰਘ ਅਤੇ ਬਖਸ਼ੀਸ਼ ਵਲੋਂ ਜਿਥੇ ਵਿਭਾਗੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਂਦਾ ਹੈ ਉਥੇ ਇਨ੍ਹਾਂ ਵਲੋਂ ਕੋਵਿਡ-19 ਦੀ ਡਿਊਟੀ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਗਿਆ ਹੈ।

Read More

ਈ.ਸੀ.ਈ ਵਿਭਾਗ ਦੇ ਵਿਦਿਆਰਥੀਆਂ ਨੇ ਆਟੋ ਹੈਂਡ ਸੈਨੀਟਾਈਜ਼ਰ ਮਸ਼ੀਨਾਂ ਬਣਾ ਕੇ ਦਿੱਤਾ ਕਾਬਲੀਅਤ ਦਾ ਸਬੂਤ

ਬਟਾਲਾ, 4 ਜੁਲਾਈ (ਸੰਜੀਵ ਨਈਅਰ, ਅਵਿਨਾਸ਼ ) : ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮੰਤਵ ਲਈ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਪੰਜਾਬ ਦੇ ਤਹਿਤ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਇੰਜੀ: ਅਜੇ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਕਾਲਜ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਆਟੋ ਹੈਂਡ ਸੈਨੀਟਾਈਜ਼ਰ ਮਸ਼ੀਨਾਂ ਤਿਆਰ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।

Read More