ਡਾ. ਇਸ਼ਾਂਕ ਦੇ ਹੱਕ ਵਿੱਚ ਲੋਕ-ਲਹਿਰ ਬਣ ਚੁੱਕੀ-ਡਾ. ਰਵਜੋਤ
ਚੱਬੇਵਾਲ / ਹੁਸ਼ਿਆਰਪੁਰ (ਆਦੇਸ਼ )
ਆਮ ਆਦਮੀ ਪਾਰਟੀ ਦੇ ਸ਼ਾਮ ਚੁਰਾਸੀ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਹਲਕਾ ਚੱਬੇਵਾਲ ਵਿੱਚ ਪਾਰਟੀ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਹੱਕ ਵਿੱਚ ਵੋਟਰਾਂ ਨੂੰ ਲਾਮਬੰਦ ਕਰਣ ਲਈ ਬੈਠਕਾਂ ਦੇ ਦੌਰ ਚਲਾਏ ਜਾ ਰਹੇ ਹਨ।
ਇਸ ਮੌਕੇ ਉਹਨਾਂ ਕਿਹਾ ਕਿ ਹਲਕੇ ਵਿੱਚ ਵਿਚਰਦਿਆਂ ਉਹਨਾਂ ਨੂੰ ਲੋਕਾਂ ਦੇ ਰੁਖ ਤੋਂ ਪਤਾ ਲਗ ਰਿਹਾ ਹੈ ਕਿ ਡਾ. ਇਸ਼ਾਂਕ ਕੁਮਾਰ ਵੀ ਡਾ. ਰਾਜ ਦੀ ਤਰ੍ਹਾਂ ਲੋਕਾ ਦੇ ਮਨਾਂ ਵਿੱਚ ਆਪਣੀ ਜਗ੍ਹਾ ਬਣਾ ਚੁੱਕੇ ਹਨ ਤੇ ਉਹਨਾਂ ਦੇ ਹੱਕ ਵਿੱਚ ਇੱਕ ਲੋਕ ਲਹਿਰ ਬਣ ਚੁੱਕੀ ਹੈ,
ਡਾ. ਰਵਜੋਤ ਨੇ ਕਿਹਾ ਕਿ ਇਸ ਲੋਕ ਲਹਿਰ ਦੇ ਚੱਲਦਿਆਂ ਡਾ. ਇਸ਼ਾਂਕ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਣਗੇ। ਡਾ. ਰਵਜੋਤ ਦੁਆਰਾ ਕਈ ਪਿੰਡਾਂ ਵਿੱਚ ਡਾ. ਇਸ਼ਾਂਕ ਦੇ ਨਾਲ ਡੋਰ-ਟੂ-ਡੋਰ ਮੁਹਿੰਮ ਤਹਿਤ ਹਰ ਘਰ, ਹਰ ਵੋਟਰ ਤੱਕ ਵੀ ਪਹੁੰਚ ਕੀਤੀ ਗਈ ਜਿਸ ‘ਤੇ ਉਹਨਾਂ ਨੂੰ ਲੋਕਾ ਦਾ ਸਕਾਰਤਮਕ ਰੁਖ ਮਿਿਲਆ।
आम आदमी पार्टी के शाम चुरासी हलके से विधायक एवं कैबिनेट मंत्री डॉ. रवजोत सिंह ओर क्षेत्र से चब्बेवाल में पार्टी प्रत्याशी डॉ. इशांक कुमार के पक्ष में मतदाताओं को लामबंद करने के लिए बैठकों का दौर चलाये जा रहे है।
डॉ. इशांक के पक्ष में लोक -लहर बन चुकी है- डॉ. रवजोत
आम आदमी पार्टी के शाम चुरासी हलके से विधायक एवं कैबिनेट मंत्री डॉ. रवजोत सिंह ओर क्षेत्र से चब्बेवाल में पार्टी प्रत्याशी डॉ. इशांक कुमार के पक्ष में मतदाताओं को लामबंद करने के लिए बैठकों का दौर चलाये जा रहे है।
इस मौके पर क्षेत्र का दौरा करने के दौरान उन्होंने कहा कि उन्हें जनता के रुख से पता चल रहा है कि डॉ इशांक कुमार ने भी डॉ राज की तरह लोगों के मन में अपनी जगह बना ली है और उनके पक्ष में एक लोक -लहर बन चुकी है, डॉ रवजोत ने कहा कि इस के चलते डॉ. इशांक भारी बहुमत से जीतेंगे। डॉ. रवजोत ने कई गांवों में इशांक के साथ डोर-टू-डोर कैंपेन के तहत हर घर, हर मतदाता तक पहुंच की, जिस पर उन्हें लोगों से सकारात्मक प्रतिक्रिया मिली.
News
- ਹਰਮੇਸ਼ ਮਸੀਹ ਏ ਜੇ ਈ ਗੜਦੀਵਾਲਾ ਸਬ ਡਿਵੀਜ਼ਨ ਤੋਂ ਸੇਵਾ ਮੁਕਤ, ਸਬ ਡਵੀਅਨ ਗੜ੍ਹਦੀਵਾਲਾ ਦੁਆਰਾ ਵਿਦਾਇਗੀ ਪਾਰਟੀ ਦਿੱਤੀ ਗਈ
- ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ
- P.M Modi recently attended the 2nd WHO Global Summit on Traditional Medicine
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ
- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ

EDITOR
CANADIAN DOABA TIMES
Email: editor@doabatimes.com
Mob:. 98146-40032 whtsapp