LATEST UPDATE FOTO : DOABA TIMES की सबसे बड़ी खबर : 43 वर्ष बाद हुई पंजाब होम गार्डस की पासिंग आउट परेड

– MR. BEAUTIFUL  : कैबिनेट मंत्री सुंदर शाम अरोड़ा ने परेड का निरीक्षण कर मार्च पास्ट से ली सलामी – होमगार्डज के मेधावी बच्चों व जरु रतमंद परिवारों को दी 68 लाख  रु पये की वित्तिय सहायता HOSHIARPUR (ADESH PARMINDER SINGH) पंजाब होम गार्डस वालंटियर्ज के लिए आज का दिन बहुत ही ऐतिहासिक दिन है क्योंकि इससे पहले 1975 में ही सहानुभूति के आधार पर पंजाब होम गार्डस वालंटियर्ज की पासिंग आउट परेड हुई थी और आज 43 वर्ष बाद फिर यह गौरव का दिन आया है। यह विचार उद्योग…

Read More

latest breaking news : ਵੋਟਾਂ ਬਣਾਉਣ ਦੇ ਮਾਮਲੇ ‘ਚ ਦੋਆਬੇ ਵਿੱਚੋਂ ਜਲੰਧਰ ਨੂੰ ਪਛਾੜ ਕੇ ਜਿਲਾ ਹੁਸ਼ਿਆਰਪੁਰ ਨੰਬਰ 1 ਬਣਿਆ

  -ਐਸ.ਡੀ.ਐਮਜ਼ ਪਹਿਲ ਦੇ ਆਧਾਰ ‘ਤੇ ਦਿਵਆਂਗਜਨ ਦੀਆਂ ਰਹਿੰਦੀਆਂ ਵੋਟਾਂ ਬਣਵਾਉਣ : ਡਿਪਟੀ ਕਮਿਸ਼ਨਰ -ਕਿਹਾ, ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ‘ਹਰ ਵੀਰਵਾਰ ਦਿਵਆਂਗਾ ਦਾ ਸਤਿਕਾਰ’ ਪ੍ਰੋਗਰਾਮ ‘ਚ ਵੀ ਵੋਟਾਂ ਬਣਾਉਣ ਲਈ ਫਾਰਮ ਭਰਵਾਏ ਜਾਣ HOSHIARPUR (ADESH PARMINDER SINGH) ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਦਿਵਆਂਗਜਨ ਦੀਆਂ ਵੋਟਾਂ ਬਣਾਉਣ ਵਿੱਚ ਹੁਸ਼ਿਆਰਪੁਰ ਜ਼ਿਲ•ਾ ਜਲੰਧਰ ਡਵੀਜ਼ਨ ਵਿੱਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ। ਉਹ ਅੱਜ ਦਿਵਆਂਗਜਨ ਦੀਆਂ ਵੋਟਾਂ ਬਣਾਉਣ ਅਤੇ ਵੋਟਾਂ ਦੌਰਾਨ ਸਹੂਲਤਾਂ ਪ੍ਰਦਾਨ ਕਰਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਜ਼ਿਲ•ਾ ਸਮਾਜਿਕ…

Read More

EDITORIAL : ਅਮ੍ਰਿਤਸਰ ‘ਚ ਨਿਰੰਕਾਰੀ ਮਿਸ਼ਨ ‘ਤੇ ਹਮਲਾ ਧਾਰਮਿਕ ਕਲੇਸ਼ ਖੜਾ ਕਰਨ ਦੀ ਸਾਜਿਸ਼!

ਆਦੇਸ਼ ਪਰਮਿੰਦਰ ਸਿੰਘ :  ਅੰਮ੍ਰਿਤਸਰ ਵਿਖੇ ਅੱਜ ਨਿਰੰਕਾਰੀ ਭਵਨ ‘ਤੇ ਕੀਤੇ ਗਏ ਹਮਲੇ ਪਿੱਛੇ ਹਾਲੇ ਇਹ ਤਾਂ ਸਪਸ਼ਟ ਨਹੀਂ ਹੋ ਰਿਹਾ ਕਿ ਹਮਲੇ ਪਿੱਛੇ ਅਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਹੱਥ ਹੈ ਜਾਂ ਪੰਜਾਬ ਦੇ ਸਿੱਖ ਖਾੜਕੂਆਂ ਦਾ ਪਰ ਇਕ ਗੱਲ ਸਾਫ ਹੈ ਕਿ ਇਹ ਹਮਲਾ ਪੰਜਾਬ ਵਿਚ ਧਾਰਮਿਕ ਤੇ ਰਾਜਨੀਤਿਕ ਪੁਆੜਾ ਪਾਉਣ ਦੀ ਇਕ ਵੱਡੀ ਸਾਜਿਸ਼ ਦਾ ਹਿੱਸਾ ਹੈ। ਸਿੱਖ ਜਥੇਬੰਦੀਆਂ ਅਤੇ ਨਿਰੰਕਾਰੀਆਂ ਵਿਚਾਲੇ ਆਪਸੀ ਤਕਰਾਰ ਕਾਫੀ ਪੁਰਾਣਾ ਹੈ ਅਤੇ ਹਮਲਾਵਰ ਇਸ ਗੱਲ ਤੋਂ ਵਾਕਿਫ ਸਨ ਕਿ ਇਨ•ਾਂ ਦੋਵਾਂ ਧਿਰਾਂ ਵਿਚੋਂ ਕਿਸੇ ਇਕ ਧਿਰ ਨੂੰ ਉਕਸਾ ਕੇ ਪੰਜਾਬ ਦਾ ਮਾਹੌਲ ਖਰਾਬ…

Read More

ਪੱਤਰਕਾਰਾਂ ਨੇ ਨਿੱਘੇ ਸੁਭਾਅ ਦੇ ਮਾਲਿਕ ਕੇਂਦਰੀ ਮੰਤਰੀ ਸਾਂਪਲਾ ਦਾ ਬਾਇਕਾਟ ਕਿਉਂ ਕੀਤਾ ਤੇ ਜਿਲਾ ਅਧਿਕਾਰੀ ਸਿਰ ਦਰਦ ਦੀ ਗੋਲੀ ਕਿਓੰ ਭਾਲਦੇ ਨੇ?

HOSHIARPUR : (ADESH PARMINDER SINGH) ਕੇਂਦਰੀ ਸਮਾਜਿਕ ਨਿਆਂ ਮੰਤਰੀ ਵਿਜੇ ਸਾਂਪਲਾ ਸਾਹਿਬ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਪਹੁੰਚੇ, ਜਿੱਥੇ ਬੜੇ ਵਧੀਆ ਢੰਗ ਨਾਲ  ਉਂੱਨਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਮੌਜੂਦਗੀ ਚ ਜਿਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਦੌਰਾਨ ਉਹ ਜਿਲਾ ਤੰਬਾਕੂ ਅਧਿਕਾਰੀ ਨੂੰ ਕਹਿ ਰਹੇ ਸਨ ਕਿ ਸਿਰਫ ਸਕੂਲਾਂ ਵਿੱਚ ਹੀ ਨਹੀਂ ਬਲਕਿ ਪਿੰਡਾਂ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰੋ। ਬਹੁਤ ਵਧੀਆ ਗੱਲ ਹੈ। ਇਸ ਦੌਰਾਨ ਉਂੱਨਾ ਜਿਲਾ ਸੇਹਤ ਅਧਿਕਾਰੀ ਡਾ. ਸਤਪਾਲ ਗੋਜਰਾ ਨੂੰ ਵੀ ਬਜਟ ਸਬੰਧੀ ਕੋਈ ਗੱਲਬਾਤ ਕੀਤੀ। ਪਰ ਕੇਂਦਰੀ ਮੰਤਰੀ ਸਾਹਿਬ ਜਿਸ ਢੰਗ ਨਾਲ ਸੇਹਤ ਅਧਿਕਾਰੀ…

Read More

विश्व में होशियारपुर को हाथी दांत के काम के लिए जाना जाता था, सरस मेले में नही किया इंसाफ –  नीति तलवाड

होशियारपुर (SHARMA): विश्व में होशियारपुर को हाथी दांत के काम के लिए जाना जाता था, आज इस काम में लगे कारीगर अपना असित्तव खो रहे है। ऐसे में सरस मेला एक बेहतर माध्यम था जिससे इन कारीगरों को दोबारा लोगो की नजरों में लाया जा सकता था, पर प्रशासन मे इन कारीगरों पर कोई ध्यान नही दिया एवं हाथी दांत के काम को दर्शाने के लिए केवल नाम मात्र ही प्रयास ही किए गए। उपरोक्त शब्द भारतीय जनता महिला मोर्चा पंजाब प्रदेश सचिव पार्षद नीति तलवाड ने वार्ड वासियों को…

Read More

ਜਥੇਦਾਰ ਸੁਖਦੇਵ ਸਿੰਘ ਭੌਰ ਅਤੇ ਡੇਰਾ ਬੱਲਾ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੇ ਮੁਲਾਕਾਤ ਕਰਕੇ ਵਿਵਾਦ ਸੁਲਝਾਇਆ

-ਆਪਸੀ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਵਿਵਾਦ ਸੁਲਝਿਆ ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਸੁਰਜੀਤ ਸਿੰਘ ਸੈਣੀ)  ਬੀਤੇ ਦਿਨੀਂ ਬਰਗਾੜੀ ਮੋਰਚੇ ਤੇ ਬੋਲਦਿਆਂ ਜਥੇਦਾਰ  ਸੁਖਦੇਵ ਸਿੰਘ ਭੌਰ  ਨੇ ਡੇਰਾ ਬੱਲਾਂ ਪ੍ਰਤੀ ਕੁਝ ਲਫਜ ਜਾਣੇ ਅਣਜਾਣੇ ਬੋਲ ਦਿੱਤੇ ਸਨ ਜਿਸ ਨਾਲ ਕਾਫੀ ਵਿਵਾਦ ਹੋਇਆ ਸੀ। ਇਸ ਮਸਲੇ ਨੂੰ ਸੁਲਝਾਉਂਦਿਆਂ ਜਥੇਦਾਰ ਭੌਰ ਨੇ ਅਫਸੋਸ ਜਾਹਿਰ ਕੀਤਾ ਹੈ ਤੇ ਆਪਸੀ ਭਾਈਚਾਰਿਕ ਸਾਂਝ ਦੀ ਗੱਲ ਕੀਤੀ ਹੈ। ਪਿਛਲੇ ਦਿਨੀਂ ਬਰਗਾੜੀ ਮੋਰਚੇ ਤੇ ਬੋਲਦਿਆਂ ਜਥੇਦਾਰ ਸੁਖਦੇਵ ਸਿੰਘ ਭੌਰ ਹੋਣਾ ਨੇ ਅਣਜਾਣੇ ਵਿੱਚ ਕੁਝ ਸ਼ਬਦ ਅਜਿਹੇ ਕਹਿ ਦਿੱਤੇ ਸਨ ਜਿਸ ਕਾਰਨ ਡੇਰਾ ਬੱਲਾ ਦੇ ਸ਼ਰਧਾਂਲੂਆਂ ਦੇ ਹਿਰਦਿਆਂ ਨੂੰ…

Read More

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਸੁਖਬੀਰ ਹੋਏ ਲੋਹਾ-ਲਾਖਾ

ਚੰਡੀਗੜ੍ਹ: ਅੱਜ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਪੇਸ਼ ਕੀਤੀ ਗਈ। ਇਸ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਵਾਲ ਚੁੱਕਿਆ ਕਿ ਇਹ ਰਿਪੋਰਟ ਆਖਰ ਬਣਾਈ ਕਿਸ ਨੇ ਹੈ? ਕਿਨ੍ਹਾਂ ਨੇ ਇਸ ਰਿਪੋਰਟ ਵਿੱਚ ਅਹਿਮ ਰੋਲ ਨਿਭਾਇਆ? ਇਸ ਰਿਪੋਰਟ ਲਈ ਕਿਸ ਨੂੰ ਕਿਹਾ ਗਿਆ ਸੀ? ਉਨ੍ਹਾਂ ਰਿਪੋਰਟ ਬਣਾਉਣ ਵਾਲੇ ਜਸਟਿਸ ਰਣਜੀਤ ਸਿੰਘ, ਸੁਖਪਾਲ ਖਹਿਰਾ, ਕਾਂਗਰਸੀ ਜਥੇਦਾਰ, ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀਆਂ ਨੂੰ ‘ਐਕਟਰ’ ਦੱਸਿਆ। ਸੁਖਬੀਰ ਬਾਦਲ ਨੇ ਖ਼ੁਲਾਸਾ ਕੀਤਾ ਕਿ ਮੁੱਲਾਂਪੁਰ ਵਿੱਚ ਕੈਪਟਨ ਚੰਨਣ ਸਿੰਘ ਸਿੱਧੂ ਦੇ ਫਾਰਮ ਹਾਊਸ ਵਿੱਚ ਮੀਟਿੰਗਾਂ…

Read More