ਇਪਟਾ ਗੁਰਦਾਸਪੁਰ ਨੇ ਕਿਸਾਨਾਂ ਦੇ ਸੰਘਰਸ਼ ਦੀ ਕੀਤੀ ਹਮਾਇਤ


ਗੁਰਦਾਸਪੁਰ 25 ਸਤੰਬਰ ( ਅਸ਼ਵਨੀ ) : ਅੱਜ ਕਿਸਾਨਾਂ ਵੱਲੋਂ  ਕੇਂਦਰ ਸਰਕਾਰ ਦੇ ਖਿਲਾਫ ਖੇਤੀ ਸੰਬੰਧੀ ਤਿੰਨ ਆਰਡੀਨੈਂਸ ਬਿਨਾਂ ਕਿਸਾਨ ਜੱਥੇਬੰਦੀਆਂ ਦੀ ਸਲਾਹ ਦੇ ਧੱਕੇ ਨਾਲ ਪਾਸ ਕਰਨ ਦੇ ਵਿਰੁੱਧ ਦਿਤੇ ਪੰਜਾਬ ਬੰਦ ਦੇ ਸੱਦੇ ਦੀ ਇਪਟਾ ਗੁਰਦਾਸਪੁਰ ਵਲੋਂ ਪੁਰਜ਼ੋਰ ਹਮਾਇਤ ਕੀਤੀ ਗਈ।

ਜਿਸ ਵਿੱਚ ਗੁਰਮੀਤ ਸਿੰਘ ਪਾਹੜਾ ਪ੍ਰਧਾਨ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਇਪਟਾ ਗੁਰਦਾਸਪੁਰ, ਰੰਜਨ ਵਫ਼ਾ ਪ੍ਰਧਾਨ ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜੇਸ਼ਨ ਪੰਜਾਬ, ਸੁਰਿੰਦਰ ਸਿੰਘ ਸਾਬਕਾ ਪ੍ਰਧਾਨ ਡੀ ਟੀ ਐਫ ਗੁਰਦਾਸਪੁਰ, ਐਸ ਪੀ ਗੋਸਲ ਪ੍ਰਧਾਨ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਗੁਰਦਾਸਪੁਰ, ਦਲਜੀਤ ਸਿੰਘ ਖੋਜੇਪੁਰ, ਬਲਜਿੰਦਰ ਸਿੰਘ ਸਭਰਵਾਲ, ਨਵਰਾਜ ਸਿੰਘ ਸੰਧੂ, ਬੰਟੀ, ਬਲਬੀਰ ਸਿੰਘ ਰੰਧਾਵਾ, ਹਰਚਰਨ ਸਿੰਘ ਅੌਜਲਾ ਬਲਵਿੰਦਰ ਸਿੰਘ ਉਦੀਪੁਰ ਤੇ ਜਗਜੀਤ ਸਿੰਘ ਕਾਹਲੋਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply