Send the following on WhatsApp
Continue to Chatਵੱਡੀ ਖ਼ਬਰ : ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਕੋਰਟ ਵਿੱਚ ਵਿਚਾਰਾਧੀਨ ਮਾਮਲੇ ਵਿੱਚ ਪੇਸ਼ ਕਰਵਾਉਣ ਦੀ ਯੋਜਨਾ ਤੇ ਪੰਜਾਬ ਪੁਲਿਸ ਤੇ ਰੋਪੜ ਜੇਲ੍ਹ ਦੇ ਸੁਪਰਡੈਂਟ ਨੇ ਪਾਣੀ ਫੇਰ ਦਿੱਤਾ, ਸੁਪਰੀਮ ਕੋਰਟ ਦੇ ਨੋਟਿਸ ਜਾਰੀ ਹੋਣ ਤੋਂ ਬਾਅਦ ਮੁਖਤਾਰ ਅੰਸਾਰੀ ਨੂੰ ਲੈਣ ਗਈ ਗਾਜ਼ੀਪੁਰ ਦੀ ਪੁਲਿਸ ਨੂੰ ਖਾਲੀ ਹੱਥ ਭੇਜ ਦਿੱਤਾ https://www.doabatimes.com/?p=28796