UPDATED: ਜਰੂਰੀ ਮੁਰੰਮਤ ਕਾਰਨ ਅੱਜ ਗੜ੍ਹਦੀਵਾਲਾ ਚ 26 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 26 ਫਰਵਰੀ(CHOUDHARY) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਕਿ 26 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10  ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ।ਜਿਸ ਨਾਲ 66 ਕੇ ਵੀ ਸਬ ਸਟੇਸਨ ਗੜਦੀਵਾਲਾ ਤੋਂ ਚੱਲਦੇ ਸਾਰੇ 11 ਕੇ ਵੀ ਵੀਡਰ ਗੜਦੀਵਾਲਾ,ਖਾਲਸਾ ਕਾਲਜ ਗੜਦੀਵਾਲਾ,ਮਾਨਗੜ ਮੋਕੋਵਾਲ,ਸੰਸਾਰਪੁਰ,ਮਸਤੀਵਾਲ,ਪੰਡੋਰੀ ਅਟਵਾਲ,ਧੂਤਕਲਾਂ, ਬਾਹਗਾ ,ਤਲਵੰਡੀ ਜੱਟਾਂ,ਧੁੱਗਾ-1,ਰੂਪੋਵਾਲ ਚੁੱਕਖੇਲਾ ਚੱਕ ਨੂਰਅਲੀ ,ਕੋਲਡ ਸਟੋਰ ਗੜਦੀਵਾਲਾ,ਅੰਬਾਲਾ ਜੱਟਾ ਸੂਗਰ ਮਿਲਜ ਰੰਧਾਵਾ ਆਦਿ ਤੇ ਚੱਲਦੇ ਪਿੰਡਾਂ, ਘਰਾਂ ,ਟਿਊਵੈਲਾਂ  ਦੀ ਸਪਲਾਈ ਬੰਦ ਰਹੇਗੀ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply