ਵੱਡੀ ਖ਼ਬਰ : LATEST UPDATED : ਪੰਜਾਬ ਦੇ ਸਭ ਜ਼ਿਲਿਆਂ ਵਿਚੋਂ ਹੁਸ਼ਿਆਰਪੁਰ ਚ ਸੱਭ ਤੋਂ ਵੱਧ 339 ਕਰੋਨਾ ਕੇਸ ਆਏ, ਜਲੰਧਰ ਚ 198 ਕੇਸ, ਕੁੱਲ ਅੱਜ 17 ਮੌਤਾਂ

ਪੰਜਾਬ ਦੇ ਸਭ ਜ਼ਿਲਿਆਂ ਵਿਚੋਂ ਹੁਸ਼ਿਆਰਪੁਰ ਚ ਸੱਭ ਤੋਂ ਵੱਧ 339 ਕਰੋਨਾ ਕੇਸ ਆਏ, ਜਲੰਧਰ ਚ 198 ਕੇਸ, ਕੁੱਲ ਅੱਜ 17 ਮੌਤਾਂ

ਹੁਸ਼ਿਆਰਪੁਰ (ਆਦੇਸ਼ ) ਪੰਜਾਬ ਚ ਖ਼ਾਸਕਰ ਦੋਆਬੇ ਚ ਕਰੋਨਾ ਦੀ ਰਫ਼ਤਾਰ ਤੇਜੀ ਨਾਲ ਵਧਣ ਲੱਗੀ ਹੈ।  ਜਦੋ ਕਿ ਪੰਜਾਬ ਦੇ ਸਭ ਜ਼ਿਲਿਆਂ ਵਿਚੋਂ ਹੁਸ਼ਿਆਰਪੁਰ ਚ ਸੱਭ ਤੋਂ ਵੱਧ 339 ਕਰੋਨਾ ਕੇਸ ਆਏ ਹਨ, ਏਨਾ ਚ 95 ਵਿਦਿਆਰਥੀ ਅਤੇ 11 ਅਧਿਆਪਕ ਵੀ ਸ਼ਾਮਿਲ ਹਨ ਜੋ ਕਿ ਬੇਹੱਦ ਚਿੰਤਾਜਨਕ ਹੈ ਅਤੇ ਇਥੇ 2 ਮੌਤਾਂ ਹੋਈਆਂ ਹਨ। 

ਦੂਸਰੇ ਨੰਬਰ ਤੇ ਜਲੰਧਰ ਚ 198 ਕੇਸ ਆਏ ਹਨ ਅਤੇ 4 ਮੌਤਾਂ ਹੋਇਆਂ ਹਨ। ਤੀਜੇ ਨੰਬਰ ਤੇ ਮੋਹਾਲੀ ਚ 149 ਕੇਸ ਆਏ ਹਨ ਅਤੇ 1 ਮੌਤ ਹੋਈ ਹੈ।  ਇਸਤੋਂ ਬਾਅਦ ਅੰਮ੍ਰਿਤਸਰ ਚ 124 ਕੇਸ ਅਤੇ 2 ਮੌਤਾਂ ਹੋਈਆਂ ਹਨ ਜਦੋਂ ਕਿ ਲੁਧਿਆਣਾ ਚ 122 ਪਾਰ ਮੌਤਾਂ 3 ਹੋ ਗਈਆਂ ਹਨ.  ਪੰਜਾਬ ਚ ਅੱਜ  ਕੁੱਲ 17 ਮੌਤਾਂ ਹੋ ਗਈਆਂ ਹਨ।    

Related posts

Leave a Comment