ਵੱਡੀ ਖ਼ਬਰ : ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 8 ਮੌਤਾਂ, ਜਲੰਧਰ ਚ 5 ਮੌਤਾਂ, 500 ਤੋਂ ਵੱਧ ਮਰੀਜ਼

ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 8 ਮੌਤਾਂ ਜਲੰਧਰ ਚ 5 ਮੌਤਾਂ , ਕੋਰੋਨਾ ਦੀ ਡਬਲ ਸੈਂਚਰੀ

ਹੁਸ਼ਿਆਰਪੁਰ 18 ਮਾਰਚ (ਆਦੇਸ਼  )  ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 3016 ਨਵੇ ਸੈਪਲ ਲਏ ਗਏ ਹਨ ਅਤੇ 1719 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 152 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 10872 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 356126 ਸੈਪਲ ਲਏ ਗਏ ਹਨ ਜਿਨਾ ਵਿੱਚੋ 339432 ਸੈਪਲ ਨੈਗਟਿਵ , 7483 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1338   ਹੈ ਜਦ ਕਿ 9705 ਮਰੀਜ ਠੀਕ ਹੋਏ ਹਨ ।

ਕੁੱਲ ਮੌਤਾਂ ਦੀ ਗਿਣਤੀ 429 ਹੈ ।  ਜਿਲਾ ਹੁਸ਼ਿਆਰਪੁਰ ਦੇ 152 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 20 ਅਤੇ  132  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 8 ਮੌਤਾ ਹੋਈਆ ਹਨ (1) 44  ਸਾਲਾ ਵਿਆਕਤੀ    ਵਾਸੀ ਹਰਿਆਣਾ   ਦੀ ਮੌਤ ਘਰ ਵਿਚ ਹੋਈ ਹੈ (2) 55 ਸਾਲਾ ਵਿਆਕਤੀ ਵਾਸੀ ਟਾਡਾ   ਦੀ ਮੌਤ ਨਿਜੀ ਹਸਪਤਾਲ  ਜਲੰਧਰ   (3) 57  ਸਾਲਾ ਵਿਆਕਤੀ  ਵਾਸੀ ਟਗੋਰ ਨਗਰ ਹੁਸ਼ਿਆਰਪੁਰ  ਨਿਜੀ ਹਸਪਤਾਲ ਜਲੰਧਰ   (4) 75 ਔਰਤ ਵਾਸੀ ਮੰਡੀ ਫਕੀਰ ਚੰਦ ਹੁਸ਼ਿਆਰਪੁਰ ਜੀ ਐਮ ਸੀ ਅਮ੍ਰਿਤਸਰ  (5) 85 ਸਾਲਾ ਔਰਤ ਵਾਸੀ ਨੱਥੋਪੁਰ  ਦੀ ਮੌਤ ਜੋਸ਼ੀ ਹਸਪਤਾਲ ਜਲੰਧਰ   । (6) 40 ਸਾਲਾ ਔਰਤ ਵਾਸੀ ਪਾਲਦੀ ਦੀ ਮੌਤ ਨਿਜੀ ਹਸਪਤਾਲ ਅਮ੍ਰਿਤਸਰ  (7) 70 ਸਾਲਾ ਔਰਤ ਵਾਸੀ ਨਾਰੂ ਨੰਗਲ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ . (8) 32 ਸਾਲਾ ਔਰਤ ਵਾਸੀ ਸ਼ੇਰਪੁਰ ਦੀ ਮੌਤ ਗੋਰਮੰਟ ਮੈਡਕਲ ਕਾਲਿਜ ਚੰਡੀਗੜ ਵਿਖੇ ਹੋਏ ਹੈ ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

ਬਾਹਰਲੇ ਜਿਲਿਆ ਤੋ ਪਜੇਟਿਵ ਮਰੀਜ ਆਏ —64

Advertisements
Advertisements
Advertisements

ਹੁਸ਼ਿਆਰਪੁਰ ਜਿਲੇ ਦੇ ਮਰੀਜਾ ——152

Advertisements

ਟੋਟਲ ਮਰੀਜ —-      64+152 ==216

Advertisements

 

 

 

 

 

 

 

 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply