UPDATED: ਕੈਨੇਡਾ ਦੇ ਸਰ ਗਿਲਡਫੋਰਡ ਇਲਾਕੇ ਵਿਚ 20 ਸਾਲਾਂ ਨੌਜਵਾਨ ਕੁੜੀ ਦਾ ਗੋਲੀਆਂ ਮਾਰ ਕੇ ਕਤਲ, ਸ਼ੁੱਕਰਵਾਰ ਤੋਂ  ਸਰੀ ਨੇੜੇ ਗੋਲੀ ਚੱਲਣ ਦੀ ਇਹ ਪੰਜਵੀਂ ਘਟਨਾ

ਕੈਨੇਡਾ ਦੇ ਸਰ ਗਿਲਡਫੋਰਡ ਇਲਾਕੇ ਵਿਚ ਨੌਜਵਾਨ ਔਰਤ (20) ਦਾ ਗੋਲੀਆਂ ਮਾਰ ਕੇ ਕਤਲ, ਸ਼ੁੱਕਰਵਾਰ ਤੋਂ  ਸਰੀ ਨੇੜੇ ਗੋਲੀ ਚੱਲਣ ਦੀ ਇਹ ਪੰਜਵੀਂ ਘਟਨਾ

 

ਕੈਨੇਡਾ / ਸਰੀ (CDT NEWS & NETWORK): ਕੈਨੇਡਾ ਦੇ ਸਰੀ ਵਿਚ ਗੋਲੀ ਲੱਗਣ ਨਾਲ ਇਕ ਨੌਜਵਾਨ ਔਰਤ ਦੀ ਮੌਤ ਹੋ ਗਈ ਹੈ। ਗੋਲੀ ਚੱਲਣ ਦੀ ਘਟਨਾ ਸਰ ਗਿਲਡਫੋਰਡ ਇਲਾਕੇ ਵਿਚ ਹੋਈ ਹੈ।

ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਨੌਜਵਾਨ ਔਰਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ ਹੈ ।

ਪੁਲਿਸ ਦੇ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ  ਹਿਰਾਸਤ ਦੇ ਵਿਚ ਵੀ ਲਿਆ ਗਿਆ ਹੈ ।

Advertisements
Advertisements
Advertisements

ਪਿਛਲੇ ਸ਼ੁੱਕਰਵਾਰ ਤੋਂ  ਸਰੀ ਨੇੜੇ ਗੋਲੀ ਚੱਲਣ ਦੀ ਇਹ ਪੰਜਵੀਂ ਘਟਨਾ ਹੈ।  ਕੈਨੇਡਾ ਵਿੱਚ ਨੌਜਵਾਨ ਔਰਤਾਂ ਨੂੰ ਗੋਲੀ ਮਾਰਨ ਦੀ ਇਸ ਪੰਜਵੀਂ ਘਟਨਾ ਨੇ ਕੈਨੇਡਾ ਸਰਕਾਰ ਦੀ ਪੁਲਿਸ ਤੇ ਕਈ ਸਵਾਲ ਖੜੇ ਕਰ ਦਿਤੇ ਹਨ।  .

Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply