UPDATED ..ਗੜ੍ਹਦੀਵਾਲਾ ਦੇ ਪਿੰਡ ਚੋਹਕਾ ‘ਚ 70 ਪਰਿਵਾਰ ਸ. ਜਸਵੀਰ ਸਿੰਘ ਦੀ ਅਗਵਾਈ ਹੇਠ ਆਪ ਹੋਏ ਸ਼ਾਮਲ


ਗੜ੍ਹਦੀਵਾਲਾ 12 ਜੂੂਨ (ਚੌਧਰੀ /ਯੋਗੇਸ਼ ਗੁਪਤਾ ) : ਗੜ੍ਹਦੀਵਾਲਾ ਦੇ ਪਿੰਡ ਚੋਹਕਾ ਦੇ ਲੋਕਾਂ ਵਿੱਚ ਭਾਰੀ ਬਦਲਾਅ ਦੇਖਣ ਨੂੰ ਮਿਲਿਆ ਹੈ। ਅੱਜ ਪਿੰਡ ਦੇ ਕਰੀਬ 70 ਪਰਿਵਾਰ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਵਿੰਗ ਦੇ ਸੂਬਾ ਵਾਇਸ ਪ੍ਰਧਾਨ ਸਰਦਾਰ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਆਪ ਵਿਚ ਸ਼ਾਮਲ ਹੋਏ ਹਨ।ਜਿਸ ਵਿੱਚ ਸਰਪੰਚ ਜੋਗਿੰਦਰ ਸਿੰਘ, ਪੰਚ ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਦੇਵ ਸਿੰਘ, ਜਸਵੀਰ ਕੌਰ, ਪ੍ਰਦੀਪ ਕੌਰ, ਜਸਵਿੰਦਰ ਕੌਰ, ਰੁਪਿੰਦਰ ਸਿੰਘ ਚੋਹਕਾ, ਮਾਸਟਰ ਪਿਆਰਾ ਸਿੰਘ, ਕੈਪਟਨ ਫਕੀਰ ਸਿੰਘ, ਲੰਬੜਦਾਰ ਗੁਰਮੇਲ ਸਿੰਘ, ਲੰਬੜਦਾਰ ਬਲਜੀਤ ਸਿੰਘ,ਲੰਬੜਦਾਰ ਮਹਿੰਦਰ ਸਿੰਘ, ਹੌਲਦਾਰ ਸਤਨਾਮ ਸਿੰਘ, ਸੁੱਚਾ ਸਿੰਘ, ਭੁੰਦਰ ਸਿੰਘ, ਗੁਰਮੀਤ ਸਿੰਘ,ਸ਼ਮਸ਼ੇਰ ਸਿੰਘ, ਦਵਿੰਦਰ ਸਿੰਘ, ਪ੍ਰਧਾਨ ਸਤਦੇਵ ਸਿੰਘ, ਬਲਵੀਰ ਸਿੰਘ,ਅਵਤਾਰ ਸਿੰਘ ਲਖਵਿੰਦਰ ਸਿੰਘ, ਕੁਲਵੀਰ ਸਿੰਘ, ਮਨਵੀਰ ਸਿੰਘ,ਨਾਮਦੇਵ ਸਿੰਘ, ਸੰਤੋਖ ਸਿੰਘ, ਧਰਮ ਸਿੰਘ, ਨਿਰਮਲ ਸਿੰਘ, ਮਨਦੀਪ ਸਿੰਘ, ਗੁਰਮੀਤ ਸਿੰਘ, ਫਕੀਰ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਫਕੀਰ ਸਿੰਘ, ਸੁਖਵੀਰ ਸਿੰਘ, ਵਿਕਰਮ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਕੌਰ, ਸਾਬਕਾ ਸਰਪੰਚ ਜਸਵੀਰ ਕੌਰ, ਕੁਲਵਿੰਦਰ ਕੌਰ, ਭਜਨ ਕੌਰ, ਮਹਿੰਦਰ ਕੌਰ,ਰਣਜੀਤ ਕੌਰ, ਮਨਜੀਤ ਕੌਰ, ਸ਼ਰਨਜੀਤ ਕੌਰ, ਰਾਜਵਿੰਦਰ ਕੌਰ, ਰਾਜਵੀਰ ਕੌਰ, ਜਸਵਿੰਦਰ ਕੌਰ, ਬਲਵੀਰ ਸਿੰਘ, ਸੇਵਾ ਕੌਰ, ਤੀਰਥ ਕੌਰ, ਹਰਜਿੰਦਰ ਕੌਰ ਆਦਿ ਪਰਿਵਾਰ ਸਮੇਤ ਸ਼ਾਮਲ ਹੋਏ।ਇਸ ਸਰਦਾਰ ਜਸਵੀਰ ਸਿੰਘ ਰਾਜਾ ਨੇ ਸਿਰੋਪਾ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਭਰਵਾਂ ਸਵਾਗਤ ਕੀਤਾ।ਇਸ ਮੌਕੇ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਜਿਸ ਤਰਾਂ ਪੰਜਾਬ ਵਿਚ ਲੋਕ ਆਮ ਆਦਮੀ ਪਾਾਰਟੀ ਨਾਲ ਜੁੜ ਰਹੇ ਹਨ ਇਸ ਵਾਰ ਪੰਜਾਬ ਆਪ ਦੀ ਸਰਕਾਰ ਦਾ ਆਉਣਾ ਤੈਅ ਹੈ। ਉਨਾਂ ਕਿਹਾ ਦਿਲੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਜਿਸ ਤਰਾਂ ਕੰਮ ਕੀਤੇ ਹਨ, ਉਸੇ ਤਰਾਂ ਵਿਕਾਸ ਦੇ ਕੰਮ ਪੰਜਾਬ ਦੇ ਲੋਕ ਪੰਜਾਬ ਵਿਚ ਚਾਾਹੁੰਦੇ। ਪੰਜਾਬ ਦੇ ਲੋਕਾਂ ਦਾ ਇਹ ਸਪਨਾ 2022 ਵਿਚ ਪੰਜਾਬ ਦੇ ਆਪ ਦੀ ਸਰਕਾਰ ਬਣਾ ਕੇ ਖੁਦ ਸਾਕਾਰ ਕਰਨਗੇ। ਉਨ੍ਹਾਂ ਪਿਛਲੀਆਂ ਸਰਕਾਰਾਂ ਤੇ ਤੰਜ ਕਸਦਿਆਂ ਕਿਹਾ ਕਿ ਇਨਾਂ ਪਾਰਟੀ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਹੈ। ਜਿਸਦੇ ਚਲਦਿਆਂ ਹੁਣ ਲੋਕ ਪੰਜਾਬ ਵਿਚ ਬਦਲਾਅ ਚਾਹੁੰਦੇ ਹਨ। ਮੌਕੇ ਉਨ੍ਹਾਂ ਨਾਲ ਪਾਰਟੀ ਦੇ ਯੂਥ ਆਗੂ ਰਾਜਵਿੰਦਰ ਸਿੰਘ ਰਾਜਾ,ਮਾਸਟਰ ਰਛਪਾਲ ਸਿੰਘ, ਕੁਲਦੀਪ ਸਿੰਘ ਮਿੰਟੂ, ਸੁਖਰਾਜ ਸਿੰਘ, ਮਹਿੰਦਰ ਸੰਘਾ ਗੁਰਦੀਪ ਹੈਪੀ ਆਦਿ ਹਾਜਰ ਸਨ। 
  

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply