ਵੱਡੀ ਖ਼ਬਰ : ਟਾਂਡਾ ਚ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕਰਦਿਆਂ ਪਾਸਟਰ  ਕੋਲੋਂ ਗੱਡੀ ਖੋਹੀ, ਦਹਿਸ਼ਤ ਦਾ ਮਾਹੌਲ

Advertisements

ਟਾਂਡਾ/ ਗੜ੍ਹਦੀਵਾਲਾ (ਯੋਗੇਸ਼ ਗੁਪਤਾ ) : ਪਿੰਡ ਤਲਵੰਡੀ ਡਡਿਆ ਚ  ਅਣਪਛਾਤੇ ਵਿਅਕਤੀਆਂ ਨੇ ਹਵਾ ਵਿੱਚ ਗੋਲੀਬਾਰੀ ਕਰਦਿਆਂ ਇਕ ਪਾਸਟਰ  ਕੋਲੋਂ ਗੱਡੀ ਖੋਹ ਲਈ ਗਈ , ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ।

ਜਾਣਕਾਰੀ ਅਨੁਸਾਰ  ਇਹ ਘਟਨਾ ਗੈਂਗ ਵਾਰ ਨਾਲ ਜੁੜੇ ਮੁਲਜ਼ਮਾਂ ਵੱਲੋਂ ਕੀਤੀ ਗਈ ਹੈ।

 ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisements

Related posts

Leave a Comment