ਹੁਸ਼ਿਆਰਪੁਰ ਵਿਖੇ ਸਟਰੀਟ ਵੈਂਡਰਾ ਦੀ ਸਿਖਲਾਈ ਲਈ ਟ੍ਰੈਨਿੰਗ ਕੈਂਪ ਸ਼ੀਮਤੀ ਅਸ਼ਿਕਾ ਜ਼ੈਨ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ  ਦੀ ਅਗਵਾਈ ਹੇਠ ਲਗਾਇਆ ਗਿਆ

ਹੁਸ਼ਿਆਰਪੁਰ ਵਿਖੇ ਸਟਰੀਟ ਵੈਂਡਰਾ ਦੀ ਸਿਖਲਾਈ ਲਈ ਟ੍ਰੈਨਿੰਗ ਕੈਂਪ ਸ਼ੀਮਤੀ ਅਸ਼ਿਕਾ ਜ਼ੈਨ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ  ਦੀ ਅਗਵਾਈ ਹੇਠ ਲਗਾਇਆ ਗਿਆ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਸੁਆਮੀ ਸਿੰਘ ਸੁਪਡੰਟ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਜਣਾਕਾਰੀ ਦਿੰਦੇ ਦੱਸਿਆ ਕਿ ਸਟਰੀਟ ਵੈਂਡਿੰਗ ਸਕੀਮ ਤਹਿਤ ਸਰਕਾਰ ਵਲੋਂ ਪ੍ਰਾਪਤ ਹੋਈਆ ਹਦਾਇਤਾ ਅਨੁਸਾਰ ਡੇ ਨੂਲਮ ਅਤੇ ਪੰਜਾਬ ਰਾਜ ਅਰਬਨ ਲਾਈਵਲੀਹੁਡ ਮਿਸ਼ਨ ਅਨੁਸਾਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਸਟਰੀਟ ਵੈਂਡਰਾ ਦੀ ਸਮੱਰਥਾ ਨਿਰਮਾਣ ਅਤੇ ਸਿਖਲਾਈ ਲਈ ਟ੍ਰੈਨਿੰਗ ਕੈਂਪ ਸ਼ੀਮਤੀ ਅਸ਼ਿਕਾ ਜ਼ੈਨ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ  ਦੀ ਅਗਵਾਈ ਹੇਠ ਲਗਾਇਆ ਗਿਆ/

ਜਿਸ ਵਿੱਚ ਸ਼ਹਿਰ ਦੀ ਹਦੂਦ ਅੰਦਰ ਕੰਮ ਕਰਦੇ ਸਟਰੀਟ ਵੈਂਡਰ ਹਾਜ਼ਰ ਹੋਏ।ਇਹ ਟੈ੍ਰਨਿੰਗ ਡਿਪਾਰਟਮੈਂਟ ਆਫ ਲੋਕਲ ਗਵਰਨਮਂੈਟ,ਪੀ.ਜੀ.ਆਈ ਅਤੇ ਪ੍ਰਾਜੈਕਟ ਡਾਇਰੈਕਟਰ (ਸ਼ਛਓ:ਝ) ਵਲੋਂ ਭੇਜੀ ਗਈ ਟੀਮ ਡਾਕਟਰ ਵੈਸ਼ਾਲੀ ਸੋਨੀ,ਕੋਮਲ ਕਸ਼ਯਪ, ਇਸ਼ਾਨ ਚੌਪੜਾ ਵਲੋਂ ਦਿੱਤੀ ਗਈ।

ਇਸ ਟੇ੍ਰਨਿੰਗ ਵਿੱਚ ਡਾ ਵੈਸ਼ਾਲੀ ਸੋਨੀ ਜੀ ਵਲੋਂ ਫੂਡ ਹਾਈਜੀਨ,ਪਰਸਨਲ ਹਾਈਜੀਨ ,ਫੂਡ ਸੇਫਟੀ ਫੂਡ ਪ੍ਰੋਡਕਸ਼ਨ ਬਾਰੇ ਸੰਖੇਪ ਵਿੱਚ ਸਮਝਾਇਆ ਗਿਆ।ਮਿਸ ਕੋਮਲ ਕਸ਼ਯਪ ਸ਼ੀ੍ਰ ਇਸ਼ਾਨ ਚੌਪੜਾ ਜੀ ਵਲੋਂ ਹੈਡ ਵਾਸ਼ ,ਮਾਸਕ ਲਗਾਉਣ ਅਤੇ ਕਰੋਨਾ ਮਾਹਾਮਾਰੀ ਤੋ ਬਚਣ ਲਈ ਸੰਖੇਪ ਵਿੱਚ ਸਮਝਾਇਆ ਗਿਆ ਸ਼੍ਰੀ ਨਰੇਸ਼ ਸਿੰਘ ਅਤੇ ਸ਼੍ਰੀ ਰਵਿੰਦਰ ਕੁਮਾਰ ਜੀ ਵਲੋਂ ਇੱਕ ਨਾਟਕ ਰੂਪਂਾਤਰ ਕੀਤਾ ਗਿਆ ਜਿਸ ਵਿੱਚ ਫੂਡ ਹਾਈਜੀਨ ਬਾਰੇ ਅਤੇ ਤੰਬਾਕੂ ਦਾ ਸੇਵਨ ਨਾ ਕਰਨ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਸਟਰੀਟ ਵੈਂਡਰਾ ਨੂੰ ਜਾਗਰੂਕ ਕੀਤਾ ਗਿਆ ।ਸ਼ੀ੍ਰ ਆਰ ਕੇ ਚੌਪੜਾ (ਐਲ ਡੀ ਐਮ) ਜੀ ਵਲੋ ਸਟਰੀਟ ਵੈਂਡਰਾ ਦੀ ਭਲਾਈ ਲਈ ਚਲਾਈਆ ਜਾ ਰਹੀਆ ਬੈਕਿੰਗ ਸਕੀਮਾ ਬਾਰੇ ਜਾਗਰੂਕ ਕੀਤਾ ਗਿਆ ।
ਇਸ ਟੈ੍ਰਨਿੰਗ ਕੈਂਪ ਵਿੱਚ ਸਵੱਛਤਾ ਅਭਿਆਨ ਬਾਰੇ ਉਹਨਾਂ ਅੱਗੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਆਈ ਹੋਈ ਟੀਮ ਵਲੋਂ ਸਟਰੀਟ ਵੈਂਡਰਾ ਨੂੰ ਕਿਟਸ ਮੁਹਈਆ ਕਰਵਾਈਆ ਗਈਆ।ਕੈਂਪ ਵਿੱਚ ਮਾਨਯੋਗ ਮੇਅਰ ਨਗਰ ਨਿਗਮ  ਮੇਅਰ ਸੁਰਿੰਦਰ ਕੁਮਾਰ ਜੀ ,ਡਿਪਟੀ ਮੇਅਰ ਸ਼ੀ੍ਰਮਤੀ ਰਣਜੀਤ ਚੌਧਰੀ ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਵੀਨ ਲਤਾ ਸੈਣੀ ਉਚੇਚੇ ਤੌਰ ਤੇ ਸ਼ਾਮਲ ਹੋਏ ਉਹਨਾ ਵਲੋਂ ਸਟਰੀਟ ਵੈਂਡਰਾ ਨੂੰ ਸਕੀਮਾ ਦਾ ਵੱਧ ਤੋ ਵੱਧ ਲਾਭ ਲੈਣ ਲਈ ਉਤਸਾਹਿਤ ਕੀਤਾ ਗਿਆ ਅਤੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਗਿਆ ਇਸ ਕੈਪ ਵਿੱਚ ਦਫਤਰ ਨਗਰ ਨਿਗਮ ਦਾ ਸਟਾਫ  ਸੁਆਮੀ ਸਿੰਘ ਸੁਪਰਡੈਂਟ, ਦਿਨੇਸ਼ ਗੁਪਤਾ ਇੰਸਪੈਕਟਰ,ਸ਼੍ਰੀ ਇੰਦਰਜੀਤ ਸਿੰਘ,ਹਰਿੰਦਰ ਕੌਰ,ਗਣੇਸ਼ ਸੂਦ,ਹਰਵਿੰਦਰ ਸਿੰਘ ਹਾਜ਼ਰ ਹੋਏ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply