ਅਪਨੀਤ ਰਿਆਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਅਜਾਦੀ ਦੀ 75ਵੀ ਵਰੇਗੰਢ ਮੌਕੇ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਸਾਈਕਲ ਰੈਲੀ ਰਵਾਨਾ

Advertisements

ਅਜਾਦੀ ਦੀ 75ਵੀ ਵਰੇਗੰਢ ਮੌਕੇ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਾਈਕਲ
ਰੈਲੀ

ਹੁਸ਼ਿਆਰਪੁਰ (ਆਦੇਸ਼ ): ਅਜਾਦੀ ਦੀ 75ਵੀ ਵਰੇਗੰਢ ਮੌਕੇ ਤੇ ਨਗਰ ਨਿਗਮ ਹੁਸ਼ਿਆਰਪੁਰ
ਵਲੋਂ ਇੱਕ ਸਾਈਕਲ ਰੈਲੀ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਹ ਰੈਲੀ ਨਗਰ ਨਿਗਮ ਦਫਤਰ ਤੋਂ
ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿਚੋਂ ਵਿਚਰਦੀ ਹੋਈ ਅਜਾਦੀ ਦੇ 75 ਸਾਲ ਪੂਰੇ ਹੋਣ ਦਾ ਸੁਨੇਹਾ
ਦੇਸ਼ਵਾਸੀਆ ਨੂੰ ਦਿੰਦੇ ਹੋਏ ਵਾਪਸ ਨਗਰ ਨਿਗਮ ਦਫਤਰ ਵਿਖੇ ਪਹੁੰਚੀ।

ਇਸ ਮੌਕੇ ਤੇ ਸ਼੍ਰੀਮਤੀ ਅਪਨੀਤ
ਰਿਆਤ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਸ਼੍ਰੀਮਤੀ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ
ਵਿਕਾਸ)—ਕਮ— ਕਮਿਸ਼ਨਰ, ਨਗਰ ਨਿਗਮ ਹੁਸ਼ਿਆਰਪੁਰ ਅਤੇ ਸ਼੍ਰੀ ਹਿਮਾਂਸ਼ੂ ਜੈਨ, ਵਧੀਕ ਡਿਪਟੀ
ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸ਼੍ਰੀ ਸੁਰਿੰਦਰ ਕੁਮਾਰ ਮੇਅਰ ਨਗਰ
ਨਿਗਮ ਹੁਸ਼ਿਆਰਪੁਰ ਵਲੋਂ ਹੰਰੀ ਝੰਡੀ ਦਿਖਾ ਕੇ ਸਾਈਕਲ ਰੈਲੀ ਨੂ ੰ ਰਵਾਨਾ ਕੀਤਾ ਗਿਆ।
ਇਸ ਰੈਲੀ
ਵਿਚ ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਪਰਵੀਨ ਲਤਾ, ਅਤੇ ਡਿਪਟੀ ਮ ੇਅਰ ਰਣਜੀਤ ਚੌਧਰੀ ਵੀ
ਨਾਲ ਸਨ। ਇਸ ਸਾਈਕਲ ਰੈਲੀ ਵਿਚ ਸ਼ ੍ਰੀ ਬਲਰਾਜ ਸਿੰਘ ਚੌਹਾਨ ਉੱਘੇ ਸਾਈਕਲਿਸਟ ਜ਼ੋ ਕਿ ਗੋਲਡ
ਮੈਡਲਿਸਟ ਹਨ ਉਹਨਾ ਵਲੋਂ ਵੀ ਇਸ ਸਾਈਕਲ ਰੈਲੀ ਵਿਚ ਭਾਗ ਲਿਆ ਗਿਆ। ਇਸ ਸਾਈਕਲ ਰੈਲੀ
ਵਿਚ ਪਰਮਜੀਤ ਸਿੰਘ ਸਚਦੇਵਾ ਆਪਣੇ ਸਾਥੀਆ ਦੇ ਭਾਰੀ ਇਕੱਠ ਨਾਲ ਸ਼ਾਮਿਲ ਹੋਏ।
ਇਸ ਮੌਕੇ ਤ ੇ ਕੁਲਦੀਪ ਸਿੰਘ, ਨਿਗਮ ਇੰਜੀਨੀਅਰ, ਹਰਪ੍ਰੀਤ ਸਿ ੰਘ ਨਿਗਮ
ਇੰਜੀਨੀਅਰ, ਸ਼ਾਤੀ ਸਰੂਪ, ਨਿਗਮ ਇੰਜੀਨੀਅਰ, ਸੁਆਮੀ ਸਿੰਘ, ਸੁਪਰਡੰਟ, ਗੁਰਮੇਲ ਸਿੰਘ, ਸੁਪਰਡੰਟ,
ਮੁਕਲ ਕੇਸਰ ਸੁਪਰਡੰਟ, ਪਵਨ ਕੁਮਾਰ, ਜੂਨੀਅਰ ਇੰਜੀਨੀਅਰ ਲਵਦੀਪ ਸਿੰਘ ਜੇ.ਈ ਅਤੇ ਸਮੂਹ
ਕੌਂਸਲਰ ਅਤੇ ਦਫਤਰ ਦੇ ਸਮੂਹ ਕਰਮਚਾਰੀ ਇਸ ਸਾਈਕਲ ਰੈਲੀ ਵਿਚ ਹਾਜਰ ਰਹੇ।

Advertisements

Related posts

Leave a Comment