Updated: ਸੀਨੀਅਰ ਪੱਤਰਕਾਰ ਭੁਪੇਸ਼ ਪ੍ਰਜਾਪਤੀ ਦਾ ਅਚਾਨਕ ਦੇਹਾਂਤ, ਅੱਜ 11 ਵਜੇ ਸਸਕਾਰ

ਹੁਸ਼ਿਆਰਪੁਰ (ਗਰੋਵਰ ):  ਹੁਸ਼ਿਆਰਪੁਰ ਦੇ ਸੀਨੀਅਰ ਪੱਤਰਕਾਰ ਭੁਪੇਸ਼ ਪ੍ਰਜਾਪਤੀ ਦਾ ਬੀਤੇ ਕੱਲ  ਹੁਸ਼ਿਆਰਪੁਰ ਦੇ ਇਕ ਹਸਪਤਾਲ ਚ ਦੇਹਾਂਤ ਹੋ ਗਿਆ ਹੈ।  ਸਮੁਚੇ ਪਤਰਕਾਰ ਭਾਈਚਾਰੇ ਚ ਸੋਗ ਦੀ ਲਹਿਰ ਹੈ।  ਦੱਸਿਆ  ਜਾ ਰਿਹਾ ਹੈ ਕਿ ਕੱਲ  ਸ਼ਾਮ ਅਚਾਨਕ ਓਹਨਾ ਦੀ ਤਬੀਅਤ ਵਿਗੜ ਗਈ।  ਸਟ੍ਰੋਕ ਕਾਰਣ ਅਚਾਨਕ ਓਹਨਾ ਦਾ ਦੇਹਾਂਤ ਹੋ ਗਿਆ । ਉਹ 43 ਵਰ੍ਹਿਆਂ ਦੇ ਸੀ , ਪੱਤਰਕਾਰੀ ਦੇ ਖੇਤਰ ਚ ਓਹਨਾ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।  ਅੱਜ 11 ਵਜੇ ਓਹਨਾ ਦਾ ਸਸਕਾਰ ਹੋਵੇਗਾ।    

 

watch video
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply