LATEST: HOSHIARPUR CONGRESS : ਆਪ ਤੇ ਬਾਦਲ ਦਲ ਨੂੰ ਝਟਕਾ, ਗਿਲਜੀਆਂ ਦੀ ਤਾਕ਼ਤ : ਜੌਹਲ ਦੀ ਅਗਵਾਈ ਹੇਠ, ਭਾਰੀ ਗਿਣਤੀ ਵਿਚ ਨੌਜਵਾਨ ਕਾਂਗਰਸ ਚ ਸ਼ਾਮਿਲ

ਭਾਰੀ ਗਿਣਤੀ ਵਿਚ ਨੌਜਵਾਨ ਕਾਂਗਰਸ ਚ ਹੋਏ ਸ਼ਾਮਿਲ

ਗੜ੍ਹਦੀਵਾਲਾ / ਹੁਸ਼ਿਆਰਪੁਰ  : (ਅਮਨਦੀਪ ) : ਗੜ੍ਹਦੀਵਾਲਾ ਕਾਂਗਰਸ ਪਾਰਟੀ ਦਫ਼ਤਰ ਵਿਖੇ ਐਸਸੀ ਸੈੱਲ ਜ਼ਿਲ੍ਹਾ ਕੋਆਰਡੀਨੇਟਰ ਬਲਬੀਰ ਸਿੰਘ ਜੌਹਲ ਦੀ ਅਗਵਾਈ ਹੇਠ ਨੌਜਵਾਨ ਦੀ ਮੀਟਿੰਗ ਹੋਈ।

ਜਿਸ ਵਿਚ ਉਚੇਚੇ ਤੌਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਜੁਗਿੰਦਰ ਸਿੰਘ ਗਿਲਜੀਆਂ, ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ,ਬਲਾਕ ਯੂਥ ਪ੍ਰਧਾਨ ਅਚਨ ਸ਼ਰਮਾ, ਨਗਰ ਕੌਂਸਲ ਗੜ੍ਹਦੀਵਾਲਾ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਅਤੇ ਪਵਨ ਸਲਾਰੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

Advertisements
Advertisements
Advertisements

ਇਸ ਮੌਕੇ ਕਾਗਰਸ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਨੂੰ ਵੇਖਦਿਆ ਗੁਲਸ਼ਨ ਕੁਮਾਰ, ਅਰੁਣ ਸ਼ਰਮਾ, ਅਮਰਜੀਤ ਸਿੰਘ, ਲਖਵੀਰ , ਰਤਨ , ਪੰਕਜ ਠਾਕੁਰ , ਸਲੀਮ , ਕੁਲਦੀਪ ਸਿੰਘ ਸਮੀਰ , ਵਿਕੀ , ਨਿਰਮਲ , ਮੋਹਿਤ, ਜਸਵਿੰਦਰ ਸਿੰਘ , ਰੰਮੀ , ਤਰੁਨ ਸ਼ਰਮਾ , ਮਨਪ੍ਰੀਤ ਸਿੰਘ , ਰਾਹੁਲ , ਮਨਦੀਪ ਸਿੰਘ ਜਸਕਰਨ ਸਿੰਘ , ਸੰਦੀਪ ਸਿੰਘ , ਸਚੀਨ , ਗੁਰਪ੍ਰੀਤ ਸਿੰਘ , ਦੀਪ , ਸਨੀ , ਤੇਜਵੀਰ ਸਿੰਘ , ਵਿੰਨੀ ਕੁੱਲੀਆਂ , ਗੁਰਪ੍ਰੀਤ ਸਿੰਘ ਗੁਰਦੀਪ ਸਿੰਘ , ਦੀਪਕ ਕੁਮਾਰ , ਗੁਰਪ੍ਰੀਤ ਸਿੰਘ , ਅਜੈ , ਨਿਰਮਲ ਸਿੰਘ ਅਤੇ ਵਿਕਰਮ ਜੀਤ ਸਿੰਘ ਨੇ ਕਾਂਗਰਸ ਪਾਰਟੀ ਵਿੱਚ ਸਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਦੇਸ਼ ਕਾਂਗਰਸ ਮੈਬਰ ਜੋਗਿੰਦਰ ਸਿੰਘ ਗਿਲਜੀਆਂ ਵਲੋ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਣ ਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਤੇ ਬਲਵੀਰ ਸਿੰਘ ਜੌਹਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹਰ ਵਰਗ ਦੀ ਭਲਾਈ ਦਾ ਕੰਮ ਕੀਤਾ ਹੈ.

Advertisements

 

Under Johal’s leadership, a large number of youth joined the Congress in Garhdiwala distt. Hoshiarpur

Advertisements

ਜਿਸ ਕਰਕੇ ਅੱਜ ਹਰ ਵਰਗ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਨਾਲ ਜੁੜ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਗਰਸ ਪਾਰਟੀ ਵਲੋਂ ਯੂਥ ਵਿੰਗ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਨੌਜਵਾਨ ਵਰਗ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਹੈ।ਜਿਸ ਪਾਰਟੀ ਦੇ ਯੂਥ ਮਜ਼ਬੂਤ ਹੋਵੇ ਉਹ ਪਾਰਟੀ ਹਰ ਪੱਧਰ ਤੇ ਵੀ ਮਜ਼ਬੂਤ ਹੁੰਦੀ ਹੈ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਜਝਾਰੂ ਨੌਜਵਾਨ ਦੇਸ਼ ਦਾ ਭਵਿੱਖ ਤੈਅ ਕਰਦੇ ਹਨ। ਆਪਣੀ ਜਿੰਦਗੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕੇਲਣ ਤੋਂ ਚੰਗਾ ਦੇਸ਼ ਦੇ ਲੇਖੇ ਲਗਾਇਆ ਜਾਵੇ।ਇਸ ਮੌਕੇ ਅਜੀਤ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ ,ਕੌਂਸਲਰ ਹਰਵਿੰਦਰ ਕੁਮਾਰ ਸੋਨੂੰ, ਤਖ਼ਤ ਸਿੰਘ ਸਰਪੰਚ ਭੱਟੀਆਂ, ਪੂਰਨ ਸਿੰਘ,ਬਲਵਿੰਦਰ ਸਿੰਘ ਰਾਮਟੁਟਵਾਲੀ, ਸਰਪੰਚ ਹਰਜਿੰਦਰ ਸਿੰਘ ਸਰਾਈ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply