ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਲਾਇਬਰੇਰੀ ਤੋਂ ਘੰਟਾਂ ਘਰ ਤੱਕ ਝੰਡਾ ਮਾਰਚ……..

Hoshiarpur,(Vikas Julka,Satwinder) : ਅੱਜ ਮਿਤੀ 17.07.2019 ਨੂੰ ਮਿਊਂਸਿਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਫੈਸਲੇ ਮੁਤਾਬਕ 10 ਅਗਸਤ ਤੱਕ ਝੰਡਾ ਮਾਰਚ ਕਰਨਾ ਹੈ ਦੀ ਸ਼ੁਰੂਆਤ ਕਰਦੇ ਹੋਏ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਲਾਇਬਰੇਰੀ ਤੋਂ ਘੰਟਾਂ ਘਰ ਤੱਕ ਝੰਡਾ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਕੁਲਵੰਤ ਸਿੰਘ ਸੈਣੀ ਵੱਲੋਂ ਕੀਤੀ ਗਈ। ਇਸ ਇਹ ਝੰਡਾ ਮਾਰਚ 11 ਜੁਲਾਈ ਤੋਂ 10 ਅਗਸਤ 2019 ਤੱਕ ਕੀਤਾ ਜਾਵੇਗਾ।

 

ਇਸ ਉਪਰੰਤ 20 ਅਗਸਤ 2019 ਖਰੜ (ਚੰਡੀਗੜ੍ਹ) ਸੁਬਾ ਪੱਧਰੀ ਰੈਲੀ 09 ਸਤੰਬਰ 2019 ਕੈਬਿਨਟ ਮੰਤਰੀ ਸਧਾਨਕ ਸਰਕਾਰ ਵਿਭਾਗ ਪੰਜਾਬ ਦੀ ਰਹਾਇਸ਼ ਪਟਿਆਲਾ ਵਿੱਖੇ ਧਰਨਾ ਅਤੇ 25 ਸਤੰਬਰ 2019 ਤੋਂ ਅਣ ਮਿਥੇ ਸਮੇਂ ਦੀ ਹੜਤਾਲ ਕਰ ਦਿੱਤੀ ਜਾਵੇਗੀ। ਇਹ ਸਾਰੀ ਲੜਾਈ ਕਾਂਗਰਸ ਸਰਕਾਰ ਵੱਲੋਂ ਹੋਂਦ ਚ ਆਉਣ ਤੋਂ ਬਾਦ ਮੁਲਾਜਮਾ ਨਾਲ ਕੀਤੇ ਵਾਅਦੇ 3 ਸਾਲ ਵਿੱਚ ਵੀ ਨਾ ਪੂਰੇ ਕਰਨ ਤੇ ਉਲੀਕੀ ਗਈ ਹੈ।

ਇਸ ਸਰਕਾਰ ਨੇ ਮੁਲਾਜਮਾ ਦਾ ਬਣਦਾ ਡੀ.ਏ. ਅਤੇ ਨਵਾਂ ਸਕੇਲ ਨਾ ਦੇ ਕੇ ਮੁਲਾਜਮ ਮਾਰੂ ਨੀਤੀ ਦਾ ਇਜਹਾਰ ਕੀ ਤਾ ਹੈ। ਰੋਸ਼ ਮਾਰਚ ਵਿੱਚ ਜੋਗਿੰਦਰ ਸਿੰਘ ਸੈਣੀ ਪ੍ਰਧਾਨ ਐਕਸ਼ਨ ਕਮੇਟੀ, ਰਾਜਾ ਹੰਸ ਪ੍ਰਧਾਨ ਸਫਾਈ ਮਜਦੂ  ਰ ਯੁਨਿਅਨ, ਨਰੇਸ਼ ਬਬੂ ਪ੍ਰਧਾਨ ਸੀਵਰ ਮੈਨ ਯੁਨਿਅਨ, ਆਸ਼ੂ ਬਤਰਾ ਪ੍ਰਧਾਨ ਡਰਾਇਵਰ ਯੁਨਿਅਨ, ਲਾਲ ਚੰਦ, ਅਸ਼ਵਨੀ ਲਡੂ ਵਾਇਸ-ਪ੍ਰਧਾਨ, ਜੈ ਗੋਪਾਲ, ਜਸ਼ਪਾਲ ਗੋਲਡੀ ਚੈਅਰਮੈਨ, ਸਨੀ ਲਾਹੌਰਿਆਂ, ਜਾਨੂ, ਬਜਾਜ, ਹੈਪੀ, ਗੁਰਵਿੰਦਰ ਸਿੰਘ, ਦੀਪੂ, ਜੈ ਪਾਲ, ਸਨੀ, ਅਮਿਤ ਗਿੱਲ, ਰੋਹਿਤ ਪੱਟੀ, ਜੋਗਿੰਦਰ ਮੰਗੀ, ਨਰੇਸ਼ ਸਾਬ, ਰਕੇਸ਼ ਕੁਮਾਰ, ਬੋਧ ਰਾਜ, ਰਾਮ, ਹਰਦੀਪ ਸਿੰਘ, ਕਮਲਜੀਤ ਸਿੰਘ ਆਦਿ I

Advertisements
Advertisements
Advertisements

 

 

 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply