LATEST WATCH VIDEO : ਹੁਸ਼ਿਆਰਪੁਰ ਚ ਪਰਮਿੰਦਰ ਢੀਂਡਸਾ ਨੇ ਕੀਤਾ ਵੱਡਾ ਐਲਾਨ

ਹੁਸ਼ਿਆਰਪੁਰ (ਹਰਭਜਨ ਢਿੱਲੋਂ ) ਸੰਯੁਕਤ ਅਕਾਲੀ ਦਲ ਦੇ ਸਰਪ੍ਰਸਤ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਪਾਰਟੀ ਚ ਡਾਕਟਰ ਸੁਰਿੰਦਰ ਸਿੰਘ ਦਰਦੀ ਨੂੰ ਪਾਰਟੀ ਚ ਸ਼ਾਮਿਲ ਕਰ ਲਿਆ ਹੈ. ਇਸ ਦੌਰਾਨ ਓਹਨਾ ਕਿਹਾ ਹੈ ਕਿ ਡਾਕਟਰ ਸੁਰਿੰਦਰ ਸਿੰਘ ਦਰਦੀ ਦੇ ਪਾਰਟੀ ਚ ਸ਼ਾਮਿਲ ਹੋਣ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। 

ਇਸ ਦੌਰਾਨ ਓਹਨਾ ਨਾਲ ਜ਼ਿਲਾ ਪ੍ਰਧਾਨ ਸਤਵਿੰਦਰ ਪਾਲ ਸਿੰਘ ਢੱਟ , ਅਵਤਾਰ ਸਿੰਘ ਜੋਹਲ , ਯੂਥ ਜ਼ਿਲਾ ਪ੍ਰਧਾਨ ਮਨਪ੍ਰੀਤ ਸੈਣੀ ਤੋਂ ਅਲਾਵਾ ਅਨੇਕ ਵੱਡੇ ਨੇਤਾ ਓਹਨਾ ਨਾਲ ਸਨ।  

WATCH VIDEO

Advertisements
Advertisements
Advertisements

 

 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply