ਵੱਡੀ ਖ਼ਬਰ : 6 ਕਿਸਾਨਾਂ ਦੀ ਹੱਤਿਆ ਤੋਂ ਬਾਅਦ ਲਖੀਮਪੁਰ ਚ  ਇੰਟਰਨੇਟ ਸੇਵਾਵਾਂ ਬੰਦ, ਨਵਜੋਤ ਸਿੱਧੂ ਨੇ ਕੇਂਦਰੀ ਮੰਤਰੀ ਦੇ ਮੁੰਡੇ ਨੂੰ ਤੁਰੰਤ ਜੇਲ ਚ ਸੁੱਟਣ ਲਈ ਕਿਹਾ

ਯੂਪੀ : 6 ਕਿਸਾਨਾਂ ਦੀ ਹੱਤਿਆ ਤੋਂ ਬਾਅਦ ਲਖੀਮਪੁਰ ਚ  ਇੰਟਰਨੇਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ । 

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਇਕ ਕਿਸਾਨ ਦੀ ਹੱਤਿਆ ਗੋਲੀ ਮਾਰ ਕੇ ਕੀਤੀ ਗਈ ਹੈ. ਲਾਖੀਮਪੁਰ ਨੂੰ ਚਾਰੇ ਪਾਸੇ ਤੋਂ ਪੁਲਿਸ ਨੇ ਘੇਰ ਲਿਆ ਹੈ। 

Navjot Singh Sidhu
 
@sherryontopp
No one is above the law … FIR under sec 302 IPC must be registered against Union Minister’s son for murder of innocent farmers, he should be immediately arrested and put behind the bars for this barbaric act !!
 
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply