#CM_CHANI_KEJRIWAL :ਵੱਡੀ ਖ਼ਬਰ : ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੰਝੀ ਡਾਹ ਕੇ ਪਟਾਕੇ ਵੇਚੋ, ਆਮਦਨ ਵਧਾਓ, ਕੇਜਰੀਵਾਲ ਨੇ ਕੀਤੀ ਕੋਰੀ ਨਾਂਹ

ਲੁਧਿਆਣਾ /ਦਿੱਲ੍ਹੀ  : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਰੀਬ ਲੋਕਾਂ ਲਈ ਇਕ ਵੱਡੀ ਸਹੂਲਤ ਦਿਤੀ ਹੈ ਅਤੇ ਕਿਹਾ ਹੈ ਕਿ ਦੀਵਾਲੀ ਮੌਕੇ ਉਹ ਮੰਝੀ ਡਾਹ ਕੇ ਪਟਾਖੇ ਵੇਚ ਸਕਦੇ ਹਨ।  ਓਹਨਾ ਕਿਹਾ ਇਸਤਰਾਂ ਉਹਨਾਂ ਨੂੰ ਆਮਦਨੀ ਹੋਵੇਗੀ।  

ਪ੍ਰੈਸ ਕਾਨਫਰੈਂਸ ਦੌਰਾਨ ਓਹਨਾ ਕਿਹਾ ਕਿ ਕੋਈ ਵੀ ਕੰਮ ਕਰਨ ਚ ਸ਼ਰਮ ਨਹੀਂ ਹੋਣੀ ਚਾਹੀਦੀ ਅਤੇ ਉਹ ਖੁੱਦ ਟੈਂਟ ਹਾਊਸ ਦੇ ਨਾਲ ਨਾਲ ਦੀਵਾਲੀ ਵਾਲੇ ਦਿਨ ਪਟਾਖੇ ਵੇਚਦੇ ਰਹੇ ਹਨ ਅਤੇ ਇਸ ਨਾਲ ਓਹਨਾ ਦੀ ਸਾਲ ਭਰ ਦੀ ਸਾਲਾਨਾ ਫੀਸ ਨਿਕਲ ਜਾਂਦੀ ਸੀ।  ਓਹਨਾ ਕਿਹਾ ਕਿ ਹੁਣ ਇਸਤਰਾਂ ਨਹੀਂ ਹੋਵੇਗਾ ਕਿ ਸਵੇਰੇ ਪੁਲਿਸ ਵਾਲੇ ਤੁਹਾਡੇ ਪਟਾਕੇ ਫੜ ਲੈਣ ਤੇ ਸ਼ਾਮ  ਨੂੰ ਅੱਧੇ ਵਾਪਿਸ ਕਰ ਦੇਣ।  

ਓਧਰ ਦਿੱਲ੍ਹੀ ਦੇ ਮੁਖ ਮੰਤਰੀ ਕੇਜਰੀਵਾਲ ਨੇ ਲੱਖਾਂ ਰੁਪਏ ਫੂਕ ਕੇ ਟੀਵੀ ਚੈਂਨਲਾਂ ਤੇ ਅਖਬਾਰਾਂ ਨੂੰ ਇਸ਼ਤਿਹਾਰ ਦੇ ਕੇ ਅਪੀਲ ਕੀਤੀ ਹੈ ਉਹ ਪਟਾਖੇ ਨਾ ਚਲਾਉਣ, ਕਿਓੰਕੇ ਇਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਪ੍ਰਦੂਸ਼ਣ ਵੱਧ ਜਾਂਦਾ ਹੈ।   

Advertisements
Advertisements
Advertisements

 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply