ਵੱਡੀ ਖ਼ਬਰ #PWD_PUNJAB-TRANSFERS: PWD ਮਹਿਕਮੇ ਦੇ 43 ਇੰਜੀਨੀਅਰ / ਐਸਈਜ਼ /ਐਕਸੀਅਨਜ਼ / ਐਸਡੀਓਜ਼ ਦੇ ਤਬਾਦਲੇ

#PWD_PUNJAB-TRANSFERS: ਮਹਿਕਮੇ ਦੇ 43 ਇੰਜੀਨੀਅਰ / ਐਸਈਜ਼ /ਐਕਸੀਅਨਜ਼ / ਐਸਡੀਓਜ਼ ਦੇ ਤਬਾਦਲੇ

ਚੰਡੀਗੜ੍ਹ : PWD ਮਹਿਕਮੇ ਦੇ 43 ਇੰਜੀਨੀਅਰ / ਐਸਈਜ਼ /ਐਕਸੀਅਨਜ਼ / ਐਸਡੀਓਜ਼ ਦੇ ਤਬਾਦਲੇ  ਕੀਤੇ ਗਏ ਹਨ।  ਏਨਾ ਚ ਇੰਜੀਨੀਅਰ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ, ਸਤੀਸ਼ ਗੋਇਲ ਮੋਹਾਲੀ, ਬਲਬੀਰ ਸਿੰਘ ਪਠਾਨਕੋਟ, ਦਰਸ਼ਨ ਸਿੰਘ ਬਠਿੰਡਾ, ਜਸਵਿੰਦਰ ਸਿੰਘ ਮੋਹਾਲੀ, ਬਸੰਤ ਲਾਲ ਪਟਿਆਲਾ , ਸਤਪਾਲ ਸਿੰਘ ਪਟਿਆਲਾ , ਦਵਿੰਦਰ ਬਜਾਜ ਰੋਪੜ, ਨਿਰਭੈ ਸਿੰਘ ਪਟਿਆਲਾ, ਦਯਾਲ ਕ੍ਰਿਸ਼ਨ ਅੰਮ੍ਰਿਤਸਰ , ਜਤਿੰਦਰ ਮੋਹਨ ਪਟਿਆਲਾ , ਸੰਜੇ ਕੁਮਾਰ ਮੋਹਾਲੀ , ਮਨਦੀਪ ਸਿੰਘ ਫਤਹਿਗੜ੍ਹ ਸਾਹਿਬ ,

, ਬਲਦੇਵ ਰਾਜ ਪਟਿਆਲਾ , ਕੁਲਬੀਰ ਸਿੰਘ ਗਿਦਰਬਾਹਾ, ਸਤਵੰਤ ਕੁਮਾਰ ਫਾਜ਼ਿਲਕਾ , ਕੁਲਦੀਪ ਚੰਦ ਪਟਿਆਲਾ , ਪ੍ਰਸ਼ੋਤਮ ਦਾਸ ਪਟਿਆਲਾ , ਕਰਮਜੀਤ ਸਿੰਘ ਫਰੀਦਕੋਟ, ਦਰਸ਼ਨ ਸਿੰਘ ਸ਼੍ਰੀ ਮੁਕਤਸਰ ਸਾਹਿਬ , ਮੁਖਤਿਆਰ ਸਿੰਘ ਫੀਰੋਜਪੁਰ , ਰਾਮ ਸਿੰਘ ਪਟਿਆਲਾ ,ਮਨਪ੍ਰੀਤਮ ਸਿੰਘ ਫਿਰੋਜ਼ਪੁਰ , ਰਾਜਿੰਦਰ ਕੁਮਾਰ ਹੁਸ਼ਿਆਰਪੁਰ , ਵਿਨੋਦ ਕੁਮਾਰ ਜਲੰਧਰ , ਸੋਢੀ ਰਾਮ ਮੋਗਾ ,

Advertisements
Advertisements
Advertisements

ਭੁਪਿੰਦਰ ਸਿੰਘ ਪਟਿਆਲਾ , ਵਿਨੀਤ ਕੁਮਾਰ ਪਟਿਆਲਾ , ਪਿਯੂਸ਼ ਅਗਰਵਾਲ ਮਾਨਸਾ  , ਇੰਦਰਜੀਤ ਸਿੰਘ ਬਠਿੰਡਾ , ਟੇਕ ਸਿੰਘ ਅਬੋਹਰ , ਗੁਰਮੀਤ ਸਿੰਘ ਹੁਸ਼ਿਆਰਪੁਰ , ਹਰਪ੍ਰੀਤ ਸਾਗਰ  ਫਿਰੋਜਪੁਰ , ਦਰਬਾਰਾ ਸਿੰਘ ਪਟਿਆਲਾ, ਅਮਰਜੀਤ ਸਿੰਘ ਪਟਿਆਲਾ , ਪੁਨੀਤ ਕਲਿਆਣ ਸਮਰਾਲਾ,  ਰਮਨਪ੍ਰੀਤ  ਸਿੰਘ ਮੋਹਾਲੀ , ਰਾਜਬੀਰ ਸਿੰਘ ਰੂਪ ਨਗਰ , ਮਨਜਿੰਦਰ ਸਿੰਘ ਬਿਆਸ , ਨਵਦੀਪ ਸਿੰਗਲਾ ਜਲੰਧਰ , ਰਾਜੀਵ ਗੌਰ ਮੋਹਾਲੀ, ਰਾਜਪੁਰਾ ,   ਗੌਰਵ ਸਿੰਗਲਾ ਨਾਭਾ ਅਤੇ ਨਿਸ਼ੂ ਬਾਂਸਲ ਨੂੰ ਇੰਜੀਨੀਅਰ ਬਰਨਾਲਾ ਲਗਾਇਆ ਗਿਆ ਹੈ।  

Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply