LATEST : #SSP_Nimbale :: ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ, ਦਲਬੀਰ ਸਿੰਘ ਭੋਲਾ ਨੂੰ ਸਮੇਤ ਸਕਾਰਪੀਓ ਕਾਰ ਕਾਬੂ, ਇੱਕ ਪਿਸਟਲ ਬਰਾਮਦ, ਕਤਲ ਤੇ ਲੜਾਈ ਝਗੜੇ ਦੇ 12 ਮੁਕਦਮੇਂ ਸੀ ਦਰਜ਼

#SSP_Nimbale :: ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ, ਦਲਬੀਰ ਸਿੰਘ ਭੋਲਾ ਨੂੰ ਸਮੇਤ ਸਕਾਰਪੀਓ ਕਾਰ ਕਾਬੂ, ਇੱਕ ਪਿਸਟਲ ਬਰਾਮਦ, ਕਤਲ ਤੇ ਲੜਾਈ ਝਗੜੇ ਦੇ 12 ਮੁਕਦਮੇਂ ਸੀ ਦਰਜ਼

ਹੁਸ਼ਿਆਰਪੁਰ : ਸ਼੍ਰੀ ਧਰੁਮਨ ਐਚ ਨਿ ੰਬਾਲੇ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਹੈ ਅਤੇ ਇਸ ਸਬੰਧ ਵਿੱਚ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਮੁਖਤਿਆਰ ਰਾਏ  ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ੍ਰੀ ਸਰਬਜੀਤ ਰਾਏ ਉਪ-ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਇੰਚਾਰਜ਼ ਸੀ.ਆਈ.ਏ ਇੰਸਪੈਕਟਰ ਲ਼ਖਬੀਰ ਸਿੰਘ ਦੇ ਅਧੀਨ ਵਿਸ਼ੇਸ ਟੀਮ ਦਾ ਗਠਨ ਕਰਕੇ ਦੌਰਾਨੇ ਗਸ਼ਤ ਸਿਵਲ ਹਸਪਤਾਲ, ਹੁਸ਼ਿਆਰਪੁਰ ਦੀ ਕੰਧ ਦੇ ਨਜ਼ਦੀਕ ਬਣੇ ਟੈਕਸੀ ਸਟੈਂਡ ਤੋਂ ਇੱਕ ਵਿਅਕਤੀ ਦਲਬੀਰ ਸਿੰਘ  ਭੋਲਾ ਨੂੰ ਸਮੇਤ ਸਕਾਰਪੀਓ ਕਾਰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 07 ਰੌਦ ਜਿੰਦਾ 32 ਬੋਰ ਬਰਾਮਦ ਕਰਕੇ ਮੁੱਕਦਮਾ ਨੰਬਰ 53 ਮਿਤੀ 05.03.2022 ਅ/ਧ 25 ਅਸਲਾ ਐਕਟ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗ੍ਰਿਫਤਾਰ ਦੋਸ਼ੀ ਖਿਲਾਫ ਪਹਿਲਾਂ ਵੀ ਕਤਲ ਤੇ ਲੜਾਈ ਝਗੜੇ ਦੇ 12 ਮੁੱਕਦਮੇਂ ਦਰਜ਼ ਰਜਿਸਟਰ ਹਨ।


ਗ੍ਰਿਫਤਾਰ ਦੋਸ਼ੀ ਦਾ ਨਾਮ

1. ਦਲਬੀਰ ਸਿੰਘ ਉਰਫ ਭੋਲਾ ਪੁੱਤਰ ਸੰਤੋਖ ਸਿੰਘ ਵਾਸੀ ਮਕਾਨ ਨੰਬਰ 72, ਨਿਊ ਗੁਰੁ ਨਾਨਕ ਐਵੀਨਿੳ ੁ ਨੇੜੇ ਅਮਨ ਹਸਪਤਾਲ, ਹੁਸ਼ਿਆਰਪੁਰ
ਬ੍ਰਾਮਦਗੀ

1. ਪਿਸਟਲ 32 ਬੋਰ – 01
2. ਰੌਦ 32 ਬ ੋਰ ਜਿੰਦਾ- 07


ਦੋਸ਼ੀ ਦਲਬੀਰ ਸਿੰਘ ਉਰਫ ਭੋਲਾ ਉਕਤ ਖਿਲਾਫ ਪਹਿਲਾਂ ਦਰਜ ਮੁੱਕਦਮੇ
1. ਮੁੱਕਦਮਾ ਨੰਬਰ 53/2009 ਅ.ਧ. 307, 325, 324, 323, 148, 149 ਥਾਣਾ ਸਿਟੀ ਹੁਸ਼ਿਆਰਪੁਰ। 2. ਮੁੱਕਦਮਾ ਨੰਬਰ 144/2005 ਅ.ਧ. 307, 325, 324, 323, 148, 149  ਥਾਣਾ ਸਿਟੀ ਹੁਸ਼ਿਆਰਪੁਰ।
3. ਮੁੱਕਦਮਾ ਨੰਬਰ 560/2019 ਅ.ਧ. 419,420 .

4. ਮੁੱਕਦਮਾ ਨੰਬਰ 13/2010 ਅ.ਧ. 307, 336, 427, 506, 148, 149ਥਾਣਾ ਮਾਡਲ ਟਾੳ ੂਨ ਹੁਸ਼ਿਆਰਪੁਰ।

Advertisements
Advertisements
Advertisements

5. ਮੁੱਕਦਮਾ ਨੰਬਰ 98 ਮਿਤੀ 14.05.2007 ਅ.ਧ. 307,353,186,427  ਥਾਣਾ ਮਾਡਲ ਟਾੳ ੂਨ ਹੁਸ਼ਿਆਰਪੁਰ।

Advertisements

6. ਮੁੱਕਦਮਾ ਨੰਬਰ 123 ਮਿਤੀ 19.05.2007 ਅ.ਧ. 323,324,325,379,148,149  ਥਾਣਾ ਸਦਰ ਹੁਸ਼ਿਆਰਪੁਰ।

Advertisements

7. ਮੁੱਕਦਮਾ ਨੰਬਰ 157 ਮਿਤੀ 02.07.2008 ਅ.ਧ. 452, 506, 427, 148,149 ਥਾਣਾ ਸਦਰ ਹੁਸ਼ਿਆਰਪੁਰ।

8. ਮੁੱਕਦਮਾ ਨੰਬਰ 09 ਮਿਤੀ 20.01.2009 ਅ.ਧ. 394,307,506,323,324,148,149 ਭ:ਦ ਥਾਣਾ ਮਾਡਲ ਟਾੳ ੂਨ ਹੁਸ਼ਿਆਰਪੁਰ।
9. ਮੁੱਕਦਮਾ ਨੰਬਰ 76 ਮਿਤੀ 04.05.2010 ਅ.ਧ. 323,324,325,148,149 ਥਾਣਾ ਸਦਰ ਹੁਸ਼ਿਆਰਪੁਰ।

10.ਮੁੱਕਦਮਾ ਨੰਬਰ 91 ਮਿਤੀ 31.05.2010 ਅ.ਧ. 302,148,149 ਭ:ਦ, 25/27 ਅਸਲਾ ਐਕਟ ਥਾਣਾ ਸਦਰ ਹੁਸ਼ਿਆਰਪੁਰ।
11. ਮੁੱਕਦਮਾ ਨੰਬਰ 62 ਮਿਤੀ 13.03.2020 ਅ.ਧ. 52-ਏ ਪ੍ਰੀਜੰਨ ਐਕਟ ਥਾਣਾ ਸਿਟੀ ਹੁਸ਼ਿਆਰਪੁਰ।

12. ਮੁੱਕਦਮਾ ਨੰਬਰ 64 ਮਿਤੀ 16.03.2020 ਅ.ਧ. 386, 323, 506, 120-ਬੀ, 148, 149 ਭ:ਦ ਥਾਣਾ ਸਿਟੀ ਹੁਸ਼ਿਆਰਪੁਰ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply