DOABA TIMES : 30ਸਾਲ ਤੋਂ ਬਾਅਦ ਹਰੇਕ ਵਿਅਕਤੀ ਲਈ ਬੀ ਪੀ ਅਤੇ ਸ਼ੂਗਰ ਦੀ ਜਾਂਚ ਜ਼ਰੂਰੀ -ਡਾਕਟਰ ਰਵੀ ਭਗਤ

ਪਠਾਨਕੋਟ (ਰਜਿੰਦਰ ਰਾਜਨ BUREAU CHIEF, ਅਵਿਨਾਸ਼ BUREAU CHIEF) ਅੱਜ ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਦੇ ਨਿਰਦੇਸ਼ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵੀ ਭਗਤ ਦੀ ਅਗਵਾਈ ਵਿਚ ਪਿੰਡ ਨੰਗਲ ਚੋਧਰੀਆ ਵਿਚ ਐਨ ਸੀ ਡੀ ਕੈਂਪ ਲਗਾਇਆ ਗਿਆ
ਜਿਸ ਵਿਚ  ਡਾਕਟਰ ਸੰਦੀਪ ਅਤੇ ਡਾਕਟਰ  ਸੁਭਾਸ਼ ‌30 ਸਾਲ ਦੇ  ਉਪਰ ਦੇ110 ਲੋਕਾਂ ਦਾ ਬੀ ਪੀ ਅਤੇ ਸ਼ੂਗਰ ਤੇ ਕੈਂਸਰ ਦੀਆਂ ਨਿਸ਼ਾਨੀਆਂ ਹੋਣ ਕਾਰਨ ਸੀ ਐਚ ਸੀ ਨਰੋਟ ਜੈਮਲ ਸਿੰਘ ਅਤੇ ਜ਼ਿਲ੍ਹਾ ਹਸਪਤਾਲ ਪਠਾਨਕੋਟ ਰੈਫਰ ਕੀਤਾ ਗਿਆ। ਬਲਾਕ ਐਜੁਕੇਟਰ ਮੈਡਮ ਸਰਿਸਟਾ ਦੇਵੀ ਨੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਅ ਲਈ ਅਵੇਅਰ ਕੀਤਾ।ਇਸ ਮੌਕੇ ਤੇ ਸਰਪੰਚ ਰਾਜ ਕੁਮਾਰ, ਮਲਟੀਪਰਪਜ ਹੈਲਥ ਵਰਕਰ ਸੁਖਵਿੰਦਰ ਕੌਰ,ਅਮਨ ਅਤੇ ਇੰਸਪੈਕਟਰ ਕਲਵਿੰਦਰ ਭਗਤ ਅਤੇ ਪਿੰਡ ਦੇ ਲੋਕ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply