BREKING.. ਹੈਰੋਇਨ ਸਪਲਾਈ ਕਰਨ ‘ਚ ਮਾਂ ਤੇ ਪੁੱਤ ਖਿਲਾਫ ਕੇਸ ਦਰਜ,ਮਾਂ ਨੂੰ ਲਿਆ ਹਿਰਾਸਤ ਵਿੱਚ ਪੁੱਤ ਫਰਾਰ

ਪਠਾਨਕੋਟ 1 ਮਾਰਚ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਪੁਲਿਸ ਥਾਣਾ ਡਵੀਜ਼ਨ ਨੰਬਰ ਇੱਕ ਵਲੋਂ ਹੈਰੋਇਨ ਦੀ ਸਪਲਾਈ ਕਰਨ ਲਈ ਮਾਂ ਅਤੇ ਬੇਟੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।, ਜਿਸ ਵਿੱਚ ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਜਦੋਂ ਕਿ ਉਸਦਾ ਬੇਟਾ ਇਸ ਵੇਲੇ ਗਰਿਫਤ ਤੋਂ ਦੂਰ ਹੈ।

Read More