ਜਿਲਾ ਕਚਹਿਰੀਆ ਵਿਖੇ ਗਣਤੰਤਰ ਦਿਵਸ ਮਨਾਇਆ
ਗੁਰਦਾਸਪੁਰ -27 ਜਨਵਰੀ (ਅਸ਼ਵਨੀ) :- ਜਿਲਾ ਕਚਿਹਿਰੀਆ ਗੁਰਦਾਸਪੁਰ ਵਿਖੇ ਮਾਨਯੋਗ ਜਿਲਾ ਅਤੇ ਸ਼ੈਸ਼ਨ ਜੱਜ ਸ੍ਰੀਮਤੀ ਰਮੇਸ਼
ਕੁਮਾਰੀ ਦੀ ਰਹਿਨਮਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ । ਇਸ ਪਵਿੱਤਰ ਦਿਹਾੜੇ ਤੇ ਮਾਨਯੋਗ ਜਿਲਾ ਤੇ ਸ਼ੈਸ਼ਨ ਜੱਜ ਜੱਜ
ਸ੍ਰੀਮਤੀ ਰਮੇਸ਼ ਕੁਮਾਰੀ ਗੁਰਦਾਸਪੁਰ ਦੁਆਰਾ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਇਸ ਮੌਕੇ ਤੇ ਪੰਜਾਬ ਪੁਲੀਸ ਦੇ ਜਵਾਨਾਂ ਵਲੋ
ਸਲਾਮੀ ਦਿੱਤੀ ਗਈ ।ਮਾਨਨੋਗ ਜਿਲਾ ਤੇ ਸੈਸ਼ਨ ਜੱਜ ਗੁਰਦਾਸਪੁਰ ਵਲੋ ਇਸ ਸ਼ੁਭ ਦਿਹਾੜੇ ਤੇ ਮੌਜੂਦ ਸਮੂੰਹ ਜੂਡੀਸ਼ੀਅਲ ਅਫਸਰਜ
ਸਾਹਿਬਾਨ , ਜਿਲਾ ਅਟਾਰਨੀ ਗੁਰਦਾਸਪੁਰ , ਪ੍ਰਧਾਨ ਬਾਰ ਐਸ਼ੋਸੀਏਸ਼ਨ ਗੁਰਦਾਸਪੁਰ ਅਤੇ ਬਟਾਲਾ , ਜੁਡੀਸ਼ੀਅਲ ਸਟਾਫ, ਬਿਰਧ
ਆਸਰਮ ਤੋ ਆਏ ਬੁਜਰਗਾਂ , ਵੱਖ ਵੱਖ ਸਕੂਲਾਂ ਤੋ ਆਏ ਬੱਚਿਆ ਅਤੇ ਐਨ ਜੀ ਉਜ ਨੂੰ ਜਿਲਾ ਤੇ ਸੈਸ਼ਨ ਜੱਜ ਗੁਰਦਾਸਪੁਰ ਨੇ
ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਦੇਸ਼ ਦੀ ਖਾਤਰ ਸ਼ਹੀਦ ਹੋਏ ਆਜਾਦੀ ਘੁਲਾਟੀਆਂ ਨੂੰ ਯਾਦ ਕੀਤਾ ਅਤੇ ਨਾਲ ਹੀ ਸੰਵਿਧਾਨ
ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਧੰਨ ਦੇਵੀ ਡੀ ਏ ਵੀ ਪਬਲਿਕ ਸਕੂਲ ਗੁਰਦਾਸਪੁਰ, ਗੁਰਦਾਸਪੁਰ ਦੇ ਬੱਚਿਆ ਵਲੋ ਰਾਸ਼ਟਰੀ
ਗਾਨ ਗਾਇਆ ਗਿਆ ਅਤੇ ਗੋਲਡਨ ਸੀਨੀਰ ਸੈਕਡੰਰੀ ਸਕੂਲ ਗੁਰਦਾਸਪੁਰ ਦੇ ਬੱਚਿਆ ਦੁਆਰਾ ਕੋਰਿਉਗ੍ਰਾਫੀ ਪੇਸ਼ ਕੀਤੀ ਗਈ ।ਇਸ
ਮੌਕੇ ਤੇ ਗੁਰਦਾਸਪੁਰ ਬਿਰਧ ਆਸ਼ਰਮ ਦੇ ਬੁਜਰਗ ਸ੍ਰੀ ਗੁਰਦਿਆਲ ਸਿੰਘ ਵਲੋ ਆਪਣੇ ਦੁਆਰਾ ਲਿਖਿਆ ਹੋਇਆ ਦੇਸ਼ ਭਗਤੀ ਦਾ ਗੀਤ
ਗਾਇਆ ਗਿਆ । ਇਸ ਪ੍ਰੋਗਰਾਮ ਵਿਚ ਚਿਲਡਰਨ ਹੋਮ, ਗੁਰਦਾਸਪੁਰ ਦੇ ਬੱਚਿਆ ਨੇ ਵੀ ਸ਼ਿਰਕਤ ਕੀਤੀ । ਇਸ ਮੌਕੇ ਤੇ ਸ੍ਰੀ ਮਨੀਸ਼
ਕੁਮਾਰ ਬਾਵਾ ਕਲਰਕ ਜਿਲਾ ਕਚਹਿਰੀਆ ਗੁਰਦਾ;ਸਪੁਰ ਨੇ ਸਟੇਜ ਸੈਕਰੇਟਰੀ ਦੀ ਭੁਮਿਕਾ ਨਿਭਾਈ ।
ਇਸ ਮੌਕੇ ਤੇ ਸ੍ਰੀ ਮਤੀ ਰਮੇਸ਼ ਕੁਮਾਰੀ ਜਿਲਾ ਤੇ ਸੈਸ਼ਨ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾ ਅਥਾਰਟੀ
ਚੰਡੀਗੜ੍ਹ ਦੁਆਰਾ ਚਲਾਈਆ ਜਾ ਰਹੀਆ ਵੱਖ ਵੱਖ ਸਕੀਮਾਂ ਤੇ ਤਹਿਤ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਸਾਲ
2020-21, ਦੋਰਾਨ 303 ਪਾਰਥੀਆਂ ਨੂੰ ਲੀਗਲ ਏਡ ਦਿੱਤੀ ਗਈ ਜਿੰਨਾ ਵਿਚ 130 ਪ੍ਰਾਰਥੀ ਹਵਾਲਾਤੀ ਸਨ । ਇਸ ਤੋ ਇਲਾਵਾਂ
ਜਿਲਾ ਕਾਨੂੰਨੀ ਸੇਵਾਂਵਾਂ ਅਥਾਰਟੀ ਵਲੋ ਸਾਲ 2020-21 ਵਿਚ ਲੱਗਭੱਗ 3533 ਸੈਮੀਨਾਰਾਂ / ਵੈਬੀਨਾਰਜ ਦਾ ਆਯੋਜਨ ਕੀਤਾ ਗਿਆ
ਅਤੇ ਇਸ ਸੈਮੀਨਾਰ / ਵੈਬੀਨਾਰ਼ਜ਼ ਵਿਚ ਲੱਗਭੱਗ 155000 ਲੋਕਾ ਨੇ ਸ਼ਾਮਲ ਹੋਕੇ ਨਾਲਸਾ ਦੁਆਰਾ ਚਲਾਈਆ ਜਾ ਰਹੀਆ ਵੱਖ ਵੱਖ
ਸਕੀਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ ।
ਉਨਾ ਨੇ ਅੰਗੇ ਦੱਸਿਆ ਕਿ ਮਾਰਚ 2020 ਤੋ ਲੈ ਕੇ ਜਨਵਰੀ 2021 ਤੱਕ ਕਰੋਨਾ
ਮਹਾਂਮਾਰੀ ਦੋਰਾਨ ਕੋਰਨਾ ਮਹਾਮਾਰੀ ਦੋਰਾਨ ਜਿਲਾ ਕਚਹਿਰੀਆਂ ਗੁਰਦਾਸਪੁਰ ਵਿਚ 6888 ਕੇਸਾਂ ਜਲਦੀ ਕੰਮ 12144 ਆਮ ਕੇਸ
ਦਾਇਰ ਕੀਤੇ ਗਏ ਅਤੇ ਇਹਨਾ ਵਿਚ 9779 ਕੇਸਾਂ ਦਾ ਨਿਪਟਾਰਾ ਕੀਤਾ ਗਿਆ , ਇਸਕੋਰਨਾ ਮਹਾਮਾਰੀ ਦੋਰਾਨ ਸਮੁਹ ਜੁਡੀਸ਼ੀਅਲ
ਅਫਸਰ ਸਾਹਿਬਾਨਾਂ ਦੁਆਰਾ ਕਰੋਨਾ ਮਹਾਮਾਂਰੀ ਦੀਆਂ ਸਾਰੀਆ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣੀਆਂ ਸੇਵਾਵਾਂ ਵੀ ਬਾਖੂਬੀ
ਨਿਭਾਈਆ ।
ਇਸ ਮੌਕੇ ਤੇ ਸ੍ਰੀ ਕੁਲਦੀਪ ਕੁਮਾਰ ਸਾਗਰ, ਪ੍ਰੋਸਸ ਸਰਵਰ ਗੁਰਦਾਸਪੁਰ ਨੇ ਆਪਣੇ ਦੁਆਰਾ ਲਿਖੀ ਹੋਈ ਦੇਸ਼ ਭਗਤੀ ਦੀ
ਕਾਇਤਾ ਸੁਣਾ ਕੇ ਸਾਰਿਆ ਵਿਚ ਖਿੱਚ ਦਾ ਕੇਦਰ ਬਣਿਆ , ਪ੍ਰੋਗਰਾਮ ਦੇ ਅੰਤ ਵਿਚ ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਵਲੋ
ਸਕੂਲੀ / ਚਿਲਡਰਨ ਹੋਮ ਦੇ ਬੱਚਿਆ ਅਤੇ ਬਿਰਧ ਆਸ਼ਰਮਾਂ ਦੇ ਬਜੁਰਗਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਆਏ ਹੋਏ ਸਮੂੰਹ
ਅਫਿਸਰਜ਼ ਸਾਹਿਬਾਨਜ਼ , ਪ੍ਰਤੀਯੋਗੀਆਂ ਅਤੇ ਸਟਾਫ ਵਾਸਤੇ ਰਿਫਰੈਸ਼ਮੈਟ ਦਾ ਪ੍ਰਬੰਧ ਵੀ ਕੀਤਾ ਗਿਆ ।
- LETEST..ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਨੋਂਵੀ ਪੰਜਾਬ ਸਟੇਟ ਗਤਕਾ ਚੈਪੀਂਅਨਸ਼ਿਪ ਸ਼ੁਰੂ
by Adesh Parminder Singh
- LETEST…ਪੰਜਾਬ ਸਰਕਾਰ ਵਲੋਂ ਬੇਰੋਜਗਾਰਾਂ ਨੂੰ ਜਾਰੀ ਕੀਤੇ ਗਏ ਬੱਸ ਪਰਮਿਟ : ਐਸ.ਡੀ.ਐਮ.ਦਸੂਹਾ
by Adesh Parminder Singh
- ਖਾਲਸਾ ਕਾਲਜੀਏਟ ਸੀਨੀ.ਸੈਕੰ.ਸਕੂਲ ਗੜ੍ਹਦੀਵਾਲਾ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਟਾਇਕਵਾਂਡੋ ਕੱਪ ਮੁਕਾਬਲੇ ‘ਚ ਗੋਲਡ ਮੈਡਲ ਕੀਤਾ ਹਾਸਲ
by Adesh Parminder Singh
- LETEST..ਸੰਯੁਕਤ ਮੋਰਚੇ ਦੇ ਸੱਦੇ ਤੇ ਕਿਸਾਨਾਂ ਵਲੋਂ ਐਸ ਡੀ ਐਮ ਦਸੂਹਾ ਰਣਦੀਪ ਸਿੰਘ ਹੀਰ ਨੂੰ ਸੌਂਪਿਆ ਮੰਗ ਪੱਤਰ
by Adesh Parminder Singh
- LETEST..संत निरंकारी मिशन द्वारा बाबा हरदेव सिंह जी महाराज की स्मृति में वृक्षारोपण एव वृक्ष संरक्षण अभियान
by Adesh Parminder Singh
- दुबई के बड़े दिल वाले सरदार ओबराय ने फिर दिखाई दरियादिली, डा.ओबराय के प्रयासों सदका 37 वर्षीय युवक की मृतक देह दुबई से वतन पहुंची
by Adesh Parminder Singh
- ਜ਼ਿਲਾ ਹੁਸ਼ਿਆਰਪੁਰ ਵਿੱਚ ਕੋਵਿਡ-19 ਦੀ ਦਹਿਸ਼ਤ : ਗੜ੍ਹਸ਼ੰਕਰ ਦੇ 2 ਪਿੰਡ ਸਰਹਾਲਾ ਕਲਾਂ ਅਤੇ ਪਿੰਡ ਅਲਾਵਲਪੁਰ ਨੂੰ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ
by Adesh Parminder Singh
- ਜ਼ਿਲ੍ਹੇ ’ਚ 262 ਨੌਜਵਾਨਾਂ ਨੂੰ ਮਿਲਣਗੇ ਬੱਸਾਂ ਦੇ ਪਰਮਿੱਟ : ਸੁੰਦਰ ਸ਼ਾਮ ਅਰੋੜਾ, ਪਿੰਡਾਂ ’ਚ ਆਵਾਜਾਈ ਦੀ ਸਹੂਲਤ ਹੋਵੇਗੀ ਹੋਰ ਮਜ਼ਬੂਤ : ਡਾ. ਰਾਜ ਕੁਮਾਰ ਚੱਬੇਵਾਲ
by Adesh Parminder Singh
- ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਹੁਣ ਹਰ ਵਿਦਿਆਰਥੀ ਨੂੰ ਸਾਂਭਣ ਦੀ ਲੋੜ-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਹੁਸ਼ਿਆਰਪੁਰ ਦੇ ਸਕੂਲ ਮੁਖੀਆਂ ਨੂੰ ਕੀਤਾ ਪ੍ਰੇਰਿਤ
by Adesh Parminder Singh
- COVID-19: ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਕੋਰੋਨਾ ਟੈਸਟ ਲਾਜ਼ਮੀ ਕਰਾਰ
by Adesh Parminder Singh
- अब तेजी से अधयापकों को अपनी चपेट में लेने लगा कोरोना वायरस, जालंधर में 7 अधियापक क्रोना पॉजिटिव निकले , 76 लोगों की कोरोना रिपोर्ट पॉजिटिव आई तथा एक ने दम तोड़ दिया
by Adesh Parminder Singh
- ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਸਿੱਖਿਆ ਵਿਭਾਗ ਨੇ ਜ਼ਿਲ੍ਹੇ ‘ਚ 16 ਸਮਾਰਟ ਸਿਖਲਾਈ ਕੇਂਦਰ ਸਥਾਪਿਤ ਕੀਤੇ
by Adesh Parminder Singh
- ਕੋਰੋਨਾ ਨੇ ਲੈ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਜਾਨ !
by Adesh Parminder Singh
- Breaking : मुख्यमंत्री कैप्टन अमरिंदर की अगुवाई में बाद दोपहर कैबिनेट की अहम बैठक होगी
by Adesh Parminder Singh
- LETEST.. 18,09434 रुपये धोखाधड़ी से पैसे डबल करने का झांसा देकर लाखों रूपये ठगने वाला आरोपी मामला दर्ज होने के करीब 5 माह बाद गिरफ्तार
by Adesh Parminder Singh
- UPDATED: ਗੁਰਸ਼ਰਨ ਸਿੰਘ ਨੇ ਬਤੌਰ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ) ਹੁਸ਼ਿਆਰਪੁਰ ਅਹੁਦਾ ਸੰਭਾਲਿਆ
by Adesh Parminder Singh
- ਪਿੰਡ ਖਿਆਲਾ ਬੁਲੰਦਾਂ ‘ਚ ਦੂਜਾ ਮੈਡੀਕਲ ਜਾਂਚ ਕੈਂਪ ਆਯੋਜਿਤ
by Adesh Parminder Singh
- UPDATED NEWS: COVID-19 IN PUNJAB : ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਸਬੰਧਤ ਜ਼ਿਲਿਆਂ ਲੋੜ ਪੈਣ ’ਤੇ ਰਾਤ ਦਾ ਕਰਫ਼ਿਊ ਲਾਉਣ ਲਈ ਅਧਿਕਾਰਤ ਕੀਤਾ, ਮੁੱਖ ਸਕੱਤਰ ਵਿਨੀ ਮਹਾਜਨ ਨੇ ਸਰਕਾਰੀ ਸਕੂਲਾਂ ਨੂੰ ਮੁੜ ਬੰਦ ਕੀਤੇ ਜਾਣ ਤੋਂ ਕੀਤਾ ਇਨਕਾਰ
by Adesh Parminder Singh
- ਹੌਲਦਾਰ ਸੁਖਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
by Adesh Parminder Singh
- ਖਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ
by Adesh Parminder Singh
- LETEST..ਜਰੂਰੀ ਮੁਰੰਮਤ ਕਾਰਨ 24 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ
by Adesh Parminder Singh
- ਜਰੂਰਤਮੰਦਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫਰਜ : ਸ.ਮਨਜੀਤ ਸਿੰਘ ਦਸੂਹਾ
by Adesh Parminder Singh
- ਸਿੱਖਿਆ ਵਿਭਾਗ ਕਰਵਾਏਗਾ 26 ਤੋਂ 31 ਮਾਰਚ ਤੱਕ ਪ੍ਰਾਇਮਰੀ ਸਕੂਲਾਂ ਅੰਦਰ ਬਾਲ ਪ੍ਰਤਿਭਾ ਮੇਲੇ, ਪ੍ਰਤੀ ਸਕੂਲ ਪੰਜ ਹਜ਼ਾਰ ਰੁਪਏ ਰਾਸ਼ੀ ਜਾਰੀ
by Adesh Parminder Singh
- स्वास्थ्य विभाग के विशेष सचिव अमित कुमार ने आज अधिकारियों को सैंपलिंग बढ़ाने के साथ-साथ कांटेक्ट ट्रेसिंग में तेजी लाने के निर्देश
by Adesh Parminder Singh
- Big Breaking News: AS COVID CASES SPIKE IN PUNJAB, CM ORDERS CURBS ON INDOOR & OUTDOOR GATHERINGS FROM MARCH 1
by Adesh Parminder Singh
- ਮੈੜੀ ਹੋਲੀ ਮੇਲੇ ’ਚ 28 ਮਾਰਚ ਨੂੰ ਚੜੇਗਾ ਝੰਡਾ, ਓਵਰਲੋਡਿੰਗ ਰੋਕਣ ਲਈ ਪੰਜਾਬ ਤੋਂ ਸਹਿਯੋਗ ਦੀ ਮੰਗ
by Adesh Parminder Singh
- ਕੁਲਵੰਤ ਸਿੰਘ ਜਲੋਟਾ ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਵੀਨ ਕਬੀਰਪੁਰ ਜ਼ਿਲ੍ਹਾ ਜਨਰਲ ਸਕੱਤਰ ਚੁਣੇ ਗਏ
by Adesh Parminder Singh
- अमेरिका में गांव चकोही के युवक गुरप्रीत सिंह की गोली मारकर हत्या
by Adesh Parminder Singh
- ਜ਼ਿਲ੍ਹਾ ਮੈਜਿਸਟਰੇਟ ਰਿਆਤ ਵਲੋਂ ਗੱਡੀਆਂ ’ਤੇ ਕਾਲੀ ਫਿਲਮ ਦੀ ਦੁਰਵਰਤੋਂ, ਡੀਲਿਸਟ ਖੇਤਰ ’ਚ ਹਰੇ ਅੰਬ ਦੇ ਦਰੱਖਤਾਂ ਦੀ ਕਟਾਈ ’ਤੇ ਪਾਬੰਦੀ ਦੇ ਹੁਕਮ
by Adesh Parminder Singh
- ਹੁਣ ਸੇਵਾ ਕੇਂਦਰਾਂ ਤੋਂ ਵੀ ਬਣ ਸਕਣਗੇ ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ, 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ : ਡਿਪਟੀ ਕਮਿਸ਼ਨਰ ਸੋਨਾਲੀ ਗਿਰੀ
by Adesh Parminder Singh
- ਲੱਖਾ ਸਿਧਾਣਾ ਬਠਿੰਡਾ ਰੈਲੀ ਮੰਚ ਤੇ ਪਹੁੰਚਿਆ, ਦਿੱਲੀ ਪੁਲਿਸ ਵਲੋਂ ਓਸਤੇ 1 ਲੱਖ ਦੀ ਰੱਖਿਆ ਹੈ ਇਨਾਮ, ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣੀ
by Adesh Parminder Singh
- होशियारपुर में आवारा कुत्तों ने अपने दोस्तों संग खेल रहे बच्चे को बुरी तरह से काटा
by Adesh Parminder Singh
- भीषण सड़क हादसे होने का समाचर : 12 लोगों की मौत
by Adesh Parminder Singh
- ਕੈਪਟਨ ਸਰਕਾਰ ਵਲੋਂ ਵਿਦੇਸ਼ਾਂ ‘ਚ ਪੜਾਈ ਅਤੇ ਨੌਕਰੀਆਂ ਲਈ ਵਿਸੇਸ਼ ਸੈੱਲ ਸ਼ੁਰੂ, ਇਸ ਦਿਨ ਤੋਂ ਹੋਵੇਗੀ ਰਜਿਸ਼ਟਰੇਸ਼ਨ
by Adesh Parminder Singh
- UPDATED: 17 ਸਾਲਾ ਲੜਕੀ ਨੇ ਦੋ ਲੜਕਿਆਂ ਵਲੋਂ ਲਗਾਤਾਰ ਈਵ-ਟੀਜਿੰਗ ਤੋਂ ਪ੍ਰੇਸ਼ਾਨ ਹੋ ਕੇ ਭੰਬੋਤਾੜ ਵਿਖੇ ਖੁਦਕੁਸ਼ੀ ਕਰ ਲਈ
by Adesh Parminder Singh
- ਮੁੱਖ ਮੰਤਰੀ ਵੱਲੋਂ 1087 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਆਗਾਜ਼, ਸੁਨੀਲ ਜਾਖੜ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਨੀ ਮਹਾਜਨ ਅਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ
by Adesh Parminder Singh
- अपने मीडिया फूफाओं का योगदान कभी न भूलना बेटा. पेट्रोल इतना-इतना सा परफ्यूम की बोतलों में मिलेगा- कुमार विश्वास
by Adesh Parminder Singh
- ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਈ-ਕਾਰਡ ਬਣਾਉਣ ਲਈ ਹਫ਼ਤਾ ਭਰ ਚੱਲਣ ਵਾਲੀ ਵਿਸ਼ੇਸ਼ ਮੁਹਿੰਮ ਸ਼ੁਰੂ, ਕਿਸਾਨ, ਰਜਿਸਟਰਡ ਉਸਾਰੀ ਕਿਰਤੀ, ਛੋਟੇ ਵਪਾਰੀ ਅਤੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਸ਼ਾਮਲ
by Adesh Parminder Singh
Related