DOABA TIMES LATEST : —ਲੋਕਾਂ ਦੇ ਮਨਾਂ ਅੰਦਰ ਸਰਕਾਰੀ ਸਕੂਲਾਂ ਪ੍ਰਤੀ ਵਧਣ ਲੱਗੀ ਖਿੱਚ

ਸਰਕਾਰੀ ਅਧਿਆਪਕਾਂ ਦੀ ਡੋਰ ਟੂ ਡੋਰ ਦਾਖਲਾ ਮੁਹਿੰਮ ਇੱਕ ਅਹਿਮ ਕਾਰਜ ਪਠਾਨਕੋਟ, 10 ਫਰਵਰੀ ( RAJAN BUREAU) ਸਰਕਾਰੀ ਸਕੂਲਾਂ ਪ੍ਰਤੀ ਪਿਛਲੇ ਕੁਝ ਸਮੇਂ ਦੌਰਾਨ ਲੋਕਾਂ ਦੇ ਮਨਾਂ ਅੰਦਰ ਜੋ ਵਿਸਵਾਸ ਦੀ ਘਾਟ ਆਈ ਸੀ , ਇਸ ਸਮੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਜਾ ਰਹੀ ਅਣਥੱਕ ਮਿਹਨਤ ਨੇ ਦੁਬਾਰਾ ਲੋਕਾਂ ਦੇ ਮਨਾਂ ਅੰਦਰ ਸਰਕਾਰੀ ਸਕੂਲਾਂ ਪ੍ਰਤੀ ਫਿਰ ਤੋਂ ਇੱਕ ਵਿਸਵਾਸ ਪੈਦਾ ਕੀਤਾ ਹੈ । ਸਰਕਾਰ ਵੱਲੋਂ ਸਿੱਖਿਆ ਵਿਭਾਗ ਦੁਆਰਾ ਦਿੱਤੀਆਂ ਜਾਂਦੀਆਂ ਵੱਖ ਵੱਖ ਸਹੂਲਤਾਂ ਅਤੇ ਸਮੇਂ ਸਮੇਂ ਤੇ ਚਲਾਏ ਜਾ ਰਹੇ ਵਿੱਦਿਅਕ ਪ੍ਰੋਜੇਕਟਾਂ ਅਤੇ ਵਿੱਦਿਅਕ ਮੁਕਾਬਲਿਆਂ ਨੇ ਸਰਕਾਰੀ…

Read More

DOABA TIMES LATEST : ਰਜਿੰਦਰ ਗਿੱਲ ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਦੇ ਸਰਬਸੰਮਤੀ ਨਾਲ ਰਾਸ਼ਟਰੀ ਪ੍ਰਧਾਨ ਨਿਯੁਕਤ 

* ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ – ਗਿੱਲ   ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) –    ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਸਵਰਗੀ ਵਿਜੇ ਹੰਸ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ । ਮਜ਼ਲੂਮ ਤੇ ਦੱਬੇ ਕੁਚਲੇ ਲੋਕਾਂ ਦੇ ਮਰਹੂਮ ਆਗੂ ਦੇ ਅਚਾਨਕ ਦੇਹਾਂਤ ਕਾਰਨ ਰਾਸ਼ਟਰੀ ਪੱਧਰ ਤੇ ਪਾਰਟੀ ਦੀਆਂ ਗਤੀਵਿਧੀਆਂ ਠੱਪ ਹੋ ਗਈਆਂ ਸਨ । ਅਜਿਹੇ ਸਮੇਂ ਵਿੱਚ ਪਾਰਟੀ ਨੂੰ ਸ੍ਰੀ ਵਿਜੇ ਹੰਸ ਵਰਗੇ ਇਮਾਨਦਾਰ ਬੁੱਧੀ ਜੀ ਤੇ ਤੇਜ਼ ਤਰਾਰ ਆਗੂ ਦੀ ਕਮੀ ਖਟਕ ਰਹੀ ਸੀ ।  ਸ੍ਰੀ ਗੁਰਮੁਖ ਖੋਸਲਾ ਪ੍ਰਧਾਨ…

Read More

DOABA TIMES : जांलधर-पठानकोट मार्ग पर बस पेड़ से टकराई, दो की मौत आठ घायल

-दिल्ली से कटड़ा के लिए जा रही थी बस MUKERIAN/ GURDASPUR (ASHWANI) रविवार सुबह करीब चार बजे जालंधर -पठानकोट राष्ट्रीय राज्य मार्ग पर मुकेरियां के कस्वा भंगाला के जंडवाल मोड़ पर हरियाणा रोडवेज की बस पेड़ से टकरा गई। बस दिल्ली से कटड़ा के लिए जा रही थी। संतुलन बिगड़ने से सफेदे के पेड़ से जा टकराई। जिस कारण बस चालक व कंडेक्टर की मोके पर ही मौत हो गयी। जबकि बस में सवार कुल 8 यात्री बुरी तरह से घायल हो गए जिन्हे सिविल अस्पताल मुकेरियां में भर्ती करवाया गया। प्राप्त जानकारी के…

Read More

DOABA TIMES : ਮੁਫ਼ਤ ਐਮਰਜੈਂਸੀ ਇਲਾਜ ਦੀ ਸਹੂਲਤ ਬਹਾਲ ਕੀਤੀ ਜਾਵੇ -ਰਮੇਸ਼ ਨੲੀਅਰ ਸ਼ਿਵ ਸੈਨਾ

ਬਟਾਲਾ 16ਫਰਵਰੀ (ਸੰਜੀਵ, ਸ਼ਰਮਾ) ਸ਼ਿਵ ਸੈਨਾ ਬਾਲ ਠਾਕਰੇ ਦੀ ਮੀਟਿੰਗ ਸਿਨੇਮਾ ਰੋਡ ਬਟਾਲਾ  ਸ਼ਿਵ ਸੈਨਾ ਦਫ਼ਤਰ ਵਿਚ ਹੋਈ । ਮੀਟਿੰਗ ਦੀ ਪ੍ਰਧਾਨਗੀ ਰਮੇਸ਼ ਨੲੀਅਰ ਮੀਤ ਪ੍ਰਧਾਨ ਪੰਜਾਬ ਨੇ ਕੀਤੀ। ਰਮੇਸ਼ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਮੁਫ਼ਤ ਐਮਰਜੈਂਸੀ ਇਲਾਜ ਖ਼ਤਮ ਕੀਤਾ ਹੈ ਇਹ ਫੈਸਲਾ ਤਰੁੰਤ ਵਾਪਸ ਲਿਆ ਜਾਵੇ ਕਿਉਂਕਿ ਆਮ ਆਦਮੀ ਇਸ ਮਹਿੰਗਾੲੀ ਦੀ ਮਾਰ ਵਿਚ ਪਹਿਲਾਂ ਹੀ ਪਿਸ ਰਿਹਾ ਹੈ। ਕਦੇ ਬਿਜਲੀ ਮਹਿੰਗੀ, ਕਦੇ ਗੈਸ ਸਿਲੰਡਰ, ਕਦੇ ਪਿਆਜ਼ ਅਤੇ ਕਦੇ ਕੋਈ ਟੈਕਸ ਘਰਾਂ ਵਿਚ ਰੋਟੀ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ।ਜੇ ਪੰਜਾਬ ਸਰਕਾਰ ਨੇ ਮੁਫ਼ਤ ਐਮਰਜੈਂਸੀ ਇਲਾਜ ਸ਼ੁਰੂ…

Read More

DOABA TIMES LATEST : दोरांगला में दोस्त की बहन की शादी में आए युवक की हत्या 

 लोहे का कड़े से माथे पर बार बार वार कर हत्या Gurdaspur 16 February ( Ashwani) :–  थाना दोरांगला के अधीन आते गांव अल्लड़ पिंडी में एक नौजवान की चार युवकों ने हत्या कर दी। युवक अपने दोस्त की शादी में आया था। ​वहीं किसी बात से शुरु हुई तकरार के उपरांत आरोपियों ने लोहे के कड़े के कई वार कर युवक की हत्या कर दी। मृृृतक की पहचान रोमी कुमार (24) पुत्र जोगिंदर पाल निवासी गांव गूड़ा कलां (पठानकोट) के रुप में हुई। मृतक हैदराबाद में टायर पेंचर लगाने का…

Read More

DOABA TIMES LATEST : ਸੰਨੀ ਦਿਓਲ ਦਾ ਸਵਾਗਤ, ਡੀਏਵੀ ਕਾਲਜ ਫਾਰ ਗਰਲਜ਼ ਵਲੋਂ ਉਤਸਵ  ਮਨਾਇਆ ਗਿਆ

ਬਟਾਲਾ , 16 ਫਰਵਰੀ (ਅਵਿਨਾਸ਼  , ਸੰਜੀਵ ਨਈਅਰ )  ਪ੍ਰਿੰਸੀਪਲ ਪ੍ਰੋਫੈਸਰ ਡਾ. ( ਸ੍ਰੀਮਤੀ ) ਨੀਰੂ ਚੱਡਾ ਦੀ ਯੋਗ ਅਗਵਾਈ ਹੇਠ, ਆਰਆਰ ਬਾਵਾ ਡੀਏਵੀ ਕਾਲਜ ਫਾਰ ਗਰਲਜ਼, ਬਟਾਲਾ ਨੇ 16 ਫਰਵਰੀ ਐਤਵਾਰ ਨੂੰ ਉਤਸਵ -2020 ਸਿਰਲੇਖ ਹੇਠ ਸਾਲਾਨਾ ਵਿਸ਼ੇਸ਼ਤਾਟਰੇਡ-ਫੇਅਰ-ਕਮ-ਫੀਟ ਦਾ ਆਯੋਜਨ ਕੀਤਾ।  2020 ਦੇ ਕਾਲਜ ਦੇ ਮੈਦਾਨ ਵਿਚ ਸ਼੍ਰੀ ਸੰਨੀ ਦਿਓਲ, ਇੱਕ ਬਹੁਪੱਖੀ ਅਦਾਕਾਰ, ਬਾਲੀਵੁੱਡ ਦੇ ਨਿਰਮਾਤਾ ਅਤੇ ਨਿਰਦੇਸ਼ਕ ਅਤੇ ਸੰਸਦ ਦੇ ਮੌਜੂਦਾ ਮੈਂਬਰ, ਮੁੱਖ ਮਹਿਮਾਨ ਸਨ।  ਸੰਨੀ ਦਿਓਲ ਦਾ ਅਥਾਹ ਫੁੱਲਾਂ ਦਾ ਸਵਾਗਤ ਕੀਤਾ ਗਿਆ ਅਤੇ ਸਮਾਗਮ ਦੇ ਰਸਮੀ ਉਦਘਾਟਨ ਲਈ ਉਨ੍ਹਾਂ ਨੂੰ ਸਟੇਜ ਤੈਅ ਕੀਤਾ ਗਿਆ।  ਕਾਲਜ ਦੀ…

Read More

DOABA TIMES ; 4 ਸਾਲਾਂ ਮਾਸੂਮ ਬੱਚੀ ਨਾਲ ਕੁਕਰਮ

ਪੰਚਕੂਲਾ:  ਪਿੰਜੋਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਹੈ, ਜਿੱਥੇ ਇੱਕ 4 ਸਾਲਾਂ ਮਾਸੂਮ ਬੱਚੀ ਨਾਲ ਕੁਕਰਮ ਕੀਤਾ ਗਿਆ। ਇਸ ਸ਼ਰਮਨਾਕ ਘਟਨਾ ਨੂੰ ਸਕੂਲ ਬਸ ‘ਚ ਚਾਲਕ ਵਲੋਂ ਅੰਜਾਮ ਦਿੱਤਾ ਗਿਆ। ਪੀੜਤ ਬੱਚੀ ਨੂੰ ਇਲਾਜ ਅਧੀਨ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਬੱਚੀ ਦੇ ਪਰਿਵਾਰ ਵਲੋਂ  ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਆਰੋਪੀ ਬਸ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਸੂਮ ਬੱਚੀ ਦੇ ਬਿਆਨਾਂ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਆਰੋਪੀ ਨੇ ਇੱਕ ਕਿਲੋਮੀਟਰ ਦੇ ਸਫਰ ‘ਚ ਘਟਨਾ ਨੂੰ ਅੰਜਾਮ ਦਿੱਤਾ ਹੈ। ਬਸ…

Read More

DOABA TIMES : ਗਾਇਕ ਦਿਲਬਾਗ ਸੱਲ੍ਹਣ ਦਾ ਧਾਰਮਿਕ ਗੀਤ  “ਸਤਿਗੁਰਾਂ ਆਪ ਬੁਲਾਇਆ” ਚਰਚਾ ਵਿੱਚ 

ਜਲੰਧਰ16 ਫਰਵਰੀ  ( ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ  ) ਸਾਫ਼ ਸੁਥਰੇ ਪੰਜਾਬੀ ਗਾਇਕ ਦਿਲਬਾਗ ਸੱਲ੍ਹਣ ਦਾ ਧਾਰਮਿਕ ਗੀਤ  “ਸਤਿਗੁਰ ਆਪ ਬੁਲਾਇਆ” ਪਿਛਲੇ ਦਿਨੀ ਰਿਲੀਜ਼ ਹੋਇਆ ਸੀ। ਇਹ ਧਾਰਮਿਕ ਗੀਤ ਬੜੀ ਚਰਚਾ ਵਿੱਚ ਹੈ । ਇਸ ਧਾਰਮਿਕ ਗੀਤ ਨੂੰ ਬਹੁਤ ਸਾਰੇ ਸਰੋਤਿਆਂ ਨੇ ਸਲਾਹਿਆ ਹੈ।  ਬਹੁਤ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਇਸ ਧਾਰਮਿਕ ਸ਼ਬਦ ਨੂੰ ਸੁਣਿਆ ਹੈ ਤੇ ਪਸੰਦ ਕੀਤਾ ਹੈ। ਇਹ ਧਾਰਮਿਕ ਗੀਤ ਬੱਲ ਰਿਕਾਰਡ ਐਂਡ ਸਾਬੀ ਸੱਲਣ ਸਪੇੈਨ ਦੀ ਪ੍ਰੈਜੈਂਟੇਸ਼ਨ ਹੈ। ਧਾਰਮਿਕ ਗੀਤ ਨੂੰ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਆਪਣੇ…

Read More

DOABA TIMES : ਸਰਕਾਰ ਕਰ ਰਹੀ ਹੈ ਸਿੱਖਿਆ ਦੇ ਮਿਆਰ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ-ਤਰਲੋਕ ਵੇਡਲ

ਜਲੰਧਰ 16 ਫਰਵਰੀ (  ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ) -ਡਾ ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸ਼੍ਰੀ ਤਰਲੋਕ ਵੇਂਡਲ ਦੀ ਪ੍ਰਧਾਨਗੀ ਹੇਠ ਸ਼੍ਰੀ ਰਾਜ ਕੁਮਾਰ ਸਾਕੀ ਦੇ ਦਫ਼ਤਰ ਮਾਡਲ ਹਾਊਸ ਵਿਖੇ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆ ਸ਼੍ਰੀ ਤਰਲੋਕ ਵੇਂਡਲ ਨੇ ਕਿਹਾ ਕਿ ਜੋ ਸੂਬੇ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਦਸਵੀਂ ਜਮਾਤ ਵਿਚੋਂ ਵਿਦਿਆਰਥੀਆਂ ਨੂੰ ਪਾਸ ਹੋਣ ਲਈ 33%ਅੰਕ ਜ਼ਰੂਰੀ ਚਾਹੀਦੇ ਸਨ ਨੂੰ ਘਟਾ ਕੇ 20%ਕੀਤਾ ਹੈ ।ਇਹ ਸੱਭ ਸੂਬੇ ਦੀ ਸਰਕਾਰ ਸਿੱਖਿਆ ਦੇ ਮਿਆਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹਨ ਉਸ ਦਾ ਸਾਡੀ ਸੰਸਥਾ ਵਿਰੋਧ ਕਰਦੀ ਹੈ।…

Read More

DOABA TIMES : दसूहा की बेटी पल्लवी राणा ने 13 वां स्थान प्राप्त कर पंजाब सिविल सर्विसेज ज्यूडीशीयरी की परीक्षा परिणाम मे माता पिता तथा दसूहा के इतिहास मे चार चांद लगाए 

दसुहा/ HOSHAIRPUR (DOABA TIMES)  दसूहा की बेटी पल्लवी राणा ने जनरल कैटेगरी मे 13 वां स्थान प्राप्त कर पंजाब सिविल सर्विसेज ज्यूडीशीयरी की परीक्षा परिणाम मे माता पिता तथा दसूहा के इतिहास मे चार चांद लगाए। जज् बनने जा रही पल्लवी राणा के पिता मलकीत सिंह राणा जोकि ए डी जे होशियारपुर के रीडर के रूप मे कार्यरत् हैं।माता पुष्पा राणा गृहणी हैं।इकलौता भाई मितुल सिंह राणा होशियारपुर मे अपनी वकालत कर रहे हैं।पल्लवी ने बताया कि उनके परिवार का साथ ही उन्हें यहां तक ले आया। उन्होंने बताया कि…

Read More