ਮੁਸ਼ਕਲ ਦੀ ਘੜੀ ‘ਚ ਸਿਖ ਸੰਗਤਾਂ ਤੇ ਸੰਸਥਾਵਾਂ ਲੋੜਵੰਦਾਂ ਦੀ ਮਦਦ ਲਈ ਅਗੇ ਆਉਣ: ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ

ਮੁਸ਼ਕਲ ਦੀ ਘੜੀ ‘ਚ ਸਿਖ ਸੰਗਤਾਂ ਤੇ ਸੰਸਥਾਵਾਂ ਲੋੜਵੰਦਾਂ ਦੀ ਮਦਦ ਲਈ ਅਗੇ ਆਉਣ : ਬਾਬਾ ਹਰਨਾਮ ਸਿੰਘ ਖ਼ਾਲਸਾ  * ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ਰਜਿ: ਅਤੇ ਗੁਰਦੁਆਰਾ ਬਾਬੇ ਸ਼ਹੀਦਾਂ, ਸਰਮਸਤਪੁਰ ਵੱਲੋਂ ਪਿੰਡਾਂ ਵਿਚ ਵਰਤਾਇਆ ਗਿਆ ਲੰਗਰ                                                                   *ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਹਸਪਤਾਲ ਮਹਿਤਾ ਲੋੜਵੰਦਾਂ ਨੂੰ ਦੇ ਰਿਹਾ 24 ਘੰਟੇ ਐਮਰਜੈਂਸੀ ਸੇਵਾਵਾਂ ਜਲੰਧਰ – (BUREAU CHIEF…

Read More

Ravi Nayak to whom the message is attributed to and his designation of principal secretary, are nowhere stated , it is false message

HOSHIARPUR (ADESH PARMINDER SINGH) BOOM found that the claims being made in the viral forward are false and no such circular has been issued by the Ministry of Home Affairs. On checking the Home Ministry’s website we found that the supposed government official – Ravi Nayak to whom the message is attributed to and his designation of principal secretary, are nowhere stated. A viral message claiming that posting anything related to Coronavirus on social media has been declared a punishable offence by the government is false. The forward falsely attributes…

Read More

ਸੰਤ ਨਰੰਜਣ ਦਾਸ ਜੀ ਵੱਲੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਇਲਾਜ ਦੇ ਵਾਸਤੇ ਐਸਐਸਪੀ  ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ

ਸੰਤ ਨਰੰਜਣ ਦਾਸ ਜੀ ਵੱਲੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਇਲਾਜ ਦੇ ਵਾਸਤੇ ਐਸਐਸਪੀ  ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ *   ਪਿੰਡ ਫਤਿਹ ਜਲਾਲ ਤੇ ਸੂਰਾਂ  ਨੂੰ ਰਾਸ਼ਨ ਲੰਗਰ ਦਾ ਟਰੱਕ ਭੇਜਿਆ  ਜਲੰਧਰ- ( BUREAU CHIEF ਸੰਦੀਪ ਸਿੰਘ ਵਿਰਦੀ/ ਸੁਖਪਾਲ ਸਿੰਘ/ਗੁਰਪ੍ਰੀਤ ਸਿੰਘ  ) –  ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਵੱਲੋਂ ਐਸਐਸਪੀ ਨਵਜੋਤ ਸਿੰਘ ਮਾਹਲ ਜਲੰਧਰ,ਡੀਐੱਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ  ਨੂੰ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ ।…

Read More

EDITORIAL : ਜਿਲਾ ਪ੍ਰਸ਼ਾਸਨ ਧਿਆਨ ਦੇਵ-ੇ NGO, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨ ਬਿਨਾਂ ਸ਼ੋਸਲ ਡਿਸਟੈਂਸ ਬਣਾਏ ਵੰਡ ਰਹੀਆਂ ਹਨ ਸਮਾਨ, ਕਰੋਨਾ ਵਾਇਰਸ ਫੈਲਣ ਦਾ ਖਤਰਾ

ਜਿਲਾ ਪ੍ਰਸ਼ਾਸਨ ਧਿਆਨ ਦੇਵ-ੇ ਐਨਜੀÀਜ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨ ਬਿਨਾਂ ਸ਼ੋਸਲ ਡਿਸਟੈਂਸ ਬਣਾਏ ਵੰਡ ਰਹੀਆਂ ਹਨ ਸਮਾਨ, ਕਰੋਨਾ ਵਾਇਰਸ ਫੈਲਣ ਦਾ ਖਤਰਾ BEST FOTO: RED CROSS TEAM MEKING SOCIAL DISTANCE FOR DELIVERING FOOD TO PEOPLE. CDT NEWS &MEDIA NETWORK , ਜਿਲਾ ਹੁਸ਼ਿਆਰਪੁਰ ਹੀ ਨਹੀਂ ਬਲਕਿ ਪੰਜਾਬ ਦੇ ਤਮਾਮ ਜਿਲਿਆਂ ਵਿੱਚ ਹੀ ਸੇਵਾ ਦੇ ਨਾਂਅ ਤੇ ਭੀੜ ਇਕੱਠੀ ਕਰਕੇ ਸ਼ੋਸਲ ਮੀਡੀਆ ਤੇ ਵੀਡੀÀ ਪਾਈਆਂ  ਜਾ ਰਹੀਆਂ ਹਨ। ਨੇਤਾ ਲੋਕ ਅਜਿਹੀਆਂ ਕਰਤੂਤਾਂ ਕਰਨ ਤਾਂ ਉਹ ਸਮਝ ਆਉਂਦੀ ਹੈ ਕਿਉਂਕਿ ਉਂੱਨਾ ਇਲੈਕਸ਼ਨ ਲੜਨੀ ਹੁੰਦੀ ਹੈ ਕਿਉਂਕਿ ਠੱਗੀ-ਠੋਰੀ ਦਾ ਬਥੇਰਾ ਸਮਾਨ ਉਮਾਂ…

Read More

LATEST : ਗੜਦੀਵਾਲਾ ਦਾ ਅਜਿਹਾ ਸਮਾਜ ਸੇਵਕ ਜਿਸਨੇ ਸਵੇਰ -ਸਵੇਰੇ ਇਕੱਲੇ ਨੇ ਹੀ 600 ਤੋਂ ਵੱਧ ਮਾਸਕ ਲੋਕਾਂ ਦੇ ਘਰ- ਘਰ ਜਾ ਕੇ ਵੰਡੇ, ਸ਼ੋਸਲ ਮੀਡੀਏ ਤੇ ਚਰਚਾ

ਗੜਦੀਵਾਲਾ ਦਾ ਅਜਿਹਾ ਸਮਾਜ ਸੇਵਕ ਜਿਸਨੇ ਸਵੇਰ -ਸਵੇਰੇ ਇਕੱਲੇ ਨੇ ਹੀ 600 ਤੋਂ ਵੱਧ ਮਾਸਕ ਲੋਕਾਂ ਦੇ ਘਰ- ਘਰ ਜਾ ਕੇ ਵੰਡੇ, ਸ਼ੋਸਲ ਮੀਡੀਏ ਤੇ ਚਰਚਾ ਗੜਦੀਵਾਲਾ  /ਹੁਸ਼ਿਆਰਪੁਰ  (CDT NEWS & MEDIA NETWORK) ਦੁਨੀਆ ਚ ਕਰੋਨਾ ਵਾਇਰਸ ਤੇਜੀ ਨਾਲ ਫੈਲਦਾ ਜਾ ਰਿਹਾ ਹੈ। ਦੁਨੀਆ ਚ ਕਰੋਨਾ ਪੀੜਤਾਂ ਦੀ ਸੰਖਿਆ ਪੰਜ ਲੱਖ ਤੋਂ ਵੱਧ ਟੱਪ ਚੁੱਕੀ ਹੈ ਤੇ 20 ਹਜਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮਜਬੂਰੀ ਵੱਸ ਸਰਕਾਰਾਂ ਨੂੰ ਕਰਫਿਊ ਤੇ ਲਾਕਡਾਊਨ ਕਰਨਾ ਪਿਆ ਹੈ। ਭਾਰਤ ਵਰਗੇ ਗਰੀਬ ਮੁਲਕ ਚ ਜਿੱਥੇ ਲੱਗਭੱਗ 30 ਕਰੋੜ ਤੋਂ ਵੱਧ ਲੋਕ ਸਿਰਫ ਰੋਜ ਦੇ…

Read More

CANADIAN DOABA TIMES LATEST : ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ

ਐਸਅਸਪੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਯੋਗੇਸ਼ ਗੁਪਤਾ) ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੜਦੀਵਾਲਾ ਪੁਲਿਸ SHO ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਹੈ। ਇਸ  ਸਬੰਧ ਚ ਕੇਨੇਡਿਅਨ ਦੋਆਬਾ ਟਾਇਮਜ ਨੂੰ ਜਾਣਕਾਰੀ ਦਿੰਦੇ ਹੋਏ SHO ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਿਸ ਗੜਦੀਵਾਲਾ ਵਲੋਂ ਲੋਕੋਂ ਨੂੰ ਖਾਣਪੀਣ ਦੀਆਂ ਵਸਤਾਂ ਤੇ ਹੋਰ ਜਰੂਰੀ ਸਮਾਨ ਤੋੰ ਅਲਾਵਾ ਦਸਤਾਨੇ ਤੇ ਮਾਸਕ ਵੀ ਵੰਡੇ…

Read More

CANADIAN DOABA TIMES SPL. NEWS: गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह

गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह पठानकोट 29 मार्च (राजिंदर राजन ब्यूरो चीफ़) पठानकोट में करोना वायरस को लेकर भारी चिंता पाई जा रही है, चारों तरफ करोना वायरस के चर्चे चल रहे हैं। पठानकोट के अनेक मोहल्ले, गलियां, नालियां व खाली पड़े प्लाट गंदगी के आलम में हैं जोकि अच्छे भले शहर की बदनुमा तसवीर पेश कर रहे हैं। करफयू के चलते लोग आसपास के प्लाटों व सड़क और गलियों के किनारे पर ही कूड़ा फेंक रहे…

Read More

LATEST : अमेरिका में कोरोना वायरस के कारण मरने वालों की संख्या 2000 के पार

अमेरिका/वाशिंगटन (CANADIAN DOABA TIMES & MEDIA NETWORK) : अमेरिका में कोरोना वायरस के कारण मरने वालों की संख्या 2000 के पार पहुंच गई है, जबकि संक्रमितों की संख्या 1,21,000 से अधिक हो गई है। तेजी से फैलते कोविड-19 के संक्रमण के बीच अमेरिकी राष्ट्रपति डोनाल्ड ट्रंप ने ट्वीट कर जानकारी दी कि व्हाइट हाउस की कोरोना वायरस टास्क फॉर्स ने न्यूयॉर्क में सख्त ट्रैवल एडवाइजरी जारी करने के निर्देश दिए हैं। कोरोना वायरस पर अमेरिकी राष्ट्रपति ने कहा कि क्वारंटीन की जरूरत नहीं है। बता दें, अमेरिकी सरकार भारत में…

Read More

CANADIAN DOABA TIMES: CLICK HERE. BIG NEWS- DC अपनीत रियात : एमरजेंसी हालात में घर बैठे ही बनाया जा सकता है ई-पास

अब एमरजेंसी हालात में घर बैठे ही बनाया जा सकता है ई-पास, जिला प्रशासन ने जनता के लिए जारी की ई-पास सुविधा – आनलाइन किया जा सकता है अप्लाई: डिप्टी कमिश्नर होशियारपुर, 29 मार्च (ADESH PARMINDER SINGH, YOGESH GUPTA): डिप्टी कमिश्नर श्रीमती अपनीत रियात ने बताया कि कफ्र्यू के दौरान एमरजेंसी हालात में अब आनलाइन ई-पास घर बैठे ही बनाया जा सकता है। उन्होंने बताया कि पंजाब सरकार की ओर से यह ई-पास की सुविधा मुहैया करवाई जा रही है ताकि एमरजेंसी स्थिति में लोगों को परेशानी का सामना न…

Read More

LATEST CANADIAN DOABA TIMES : SSP HOSHIARPUR GOURAV GARG ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ- DSP JAGDISH RAJ ATRI

SSP HOSHIARPUR GOURAV GARG ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ- DSP (CITY) JAGDISH RAJ ATRI HOSHIARPUR 28 ਮਾਰਚ (  ADESH PARMINDER SINGH, YOGESH GUPTA GARHDIWALA) DSP (CITY) JAGDISH RAJ ATRI  ਨੇ ਅੱਜ ਕਿਹਾ ਕਿ SSP HOSHIARPUR GOURAV GARG HOSHIARPUR ਦੇ ਦਿਸਾ ਨਿਰਦੇਸਾਂ ਤੇ ਕਰਫਿਊ ਦੌਰਾਨ ਜਿਲ•ਾ HOSHIARPUR ਦੀ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ।   ਪੁਲਿਸ ਮੁਲਾਜਮ 24 ਘੰਟੇ ਨਾਕਿਆਂ ਤੇ ਪੂਰੀ ਜਿਮ•ੇਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ । ਜਿਨ•ਾਂ ਦੀ ਨਿਗਰਾਨੀ ਲਈ ਕਰੀਬ 25 ਜੀ.ਓ ਸਾਹਿਬਾਨ…

Read More

BREAKING : ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਇਕ ਦਿਨ ਦੀ ਕਰਫਿਊ ਛੋਟ, 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਪਰਿਵਾਰ ਦਾ ਇਕ ਵਿਅਕਤੀ ਆਪਣੇ ਨੇੜਲੇ ਮੈਡੀਕਲ ਸਟੋਰ ਵਿੱਚ ਪੈਦਲ ਜਾ ਕੇ ਦਵਾਈਆਂ ਖਰੀਦ ਸਕਦਾ

29 ਨੂੰ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਖੁੱਲ•ੀਆਂ -ਹੋਲਸੇਲਰ ਸਵੇਰੇ 10 ਵਜੇ ਤੋਂ 4 ਵਜੇ ਤੱਕ ਰਿਟੇਲਰਾਂ ਨੂੰ ਸਪਲਾਈ ਕਰ ਸਕਣਗੇ ਕਰਿਆਨੇ ਅਤੇ ਦਵਾਈਆਂ ਦਾ ਸਟਾਕ -ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਇਕ ਦਿਨ ਦੀ ਛੋਟ ਹੁਸ਼ਿਆਰਪੁਰ, 28 ਮਾਰਚ  (ADESH, YOGESH GARHDIWALA) : ਜ਼ਿਲ•ਾ ਮੈਜਿਸਟਰੇਟ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਿਥੇ 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਖੋਲ•ਣ ਦੀ ਛੋਟ ਦਿੱਤੀ ਹੈ, ਉਥੇ ਕੇਵਲ ਇਸੇ ਦਿਨ ਸਵੇਰੇ 10…

Read More

CANADIAN DOABA TIMES : -ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋਂ ਹੱਥ ਸਾਬੁਣ ਨਾਲ ਚੰਗੀ ਤਰਾਂ ਧੋਵੋ -ਵਿਧਾਇਕ ਅਮਿਤ ਵਿੱਜ

ਜ਼ਰੂਰੀ ਵਸਤਾਂ ਲੈਣ ਲਈ ਪਰਿਵਾਰ ਦਾ ਇਕ ਮੈਂਬਰ ਹੀ ਘਰੋਂ ਬਾਹਰ ਨਿਕਲੇ-ਸ੍ਰੀ ਅਮਿਤ ਵਿੱਜ —-ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋਂ ਹੱਥ ਸਾਬੁਣ ਨਾਲ ਚੰਗੀ ਤਰਾਂ ਧੋਵੋ ਪਠਾਨਕੋਟ 28 ਮਾਰਚ  ( Rajinder  RAJAN  BUREAU  CHIEF ) ਕਰਫਿਊ ਦੇ ਸਮੇਂ ਜ਼ਰੂਰੀ ਵਸਤਾਂ ਲਈ ਥੋੜ•ੀ ਛੋਟ ਦਿੱਤੀ ਗਈ ਹੈ, ਪਰ ਇਸ ਮੌਕੇ ਵੀ ਸਾਵਧਾਨੀ ਵਜੋਂ ਪਰਿਵਾਰ ਦੇ ਇਕ ਮੈਂਬਰ ਨੂੰ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ। ਉਨ•ਾਂ ਕਿਹਾ ਕਿ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਬੰਦ ਦੌਰਾਨ ਘਰਾਂ ਵਿਚ ਹੀ ਰਹਿਣ ਦੀ…

Read More

CANADIAN DOABA TIMES : ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਉਬਰਾਏ ਨੇ ਕਰੋਨਾ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਤੇ ਲੋਕਾਂ ਨੂੰ ਰਾਸ਼ਨ ਵੰਡਣ ਲਈ 40 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਅੈਲਾਨ ਕੀਤਾ

ਸਰਬੱਤ ਦਾ ਭਲਾ ਟਰੱਸਟ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਪਹਿਲੇ ਪੜਾਅ ‘ਚ ਖਰਚੇਗਾ 40 ਲੱਖ ਰੁਪਏ ਟਰੱਸਟ ਵੱਲੋਂ ਸੂਬੇ ਅੰਦਰ ਵੈਂਟੀਲੇਟਰ,ਇਨਫਰਾਰੈੱਡ ਥਰਮਾਮੀਟਰ,ਸੈਨੀਟਾਈਜ਼ਰ ਤੇ ਮਾਸਕ ਵੀ ਭੇਜੇ ਜਾ ਰਹੇ ਹਨ ਜਲੰਧਰ,26 ਮਾਰਚ ( ਸੰਦੀਪ ਸਿੰਘ ਵਿਰਦੀ / ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ )– ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਉਬਰਾਏ ਨੇ ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਕਰੋਨਾ ਵਾਇਰਸ ਦੀ ਲਾਗ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਔਖੀ ਘੜੀ ‘ਚ ਬਾਂਹ ਫੜਦਿਆਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ…

Read More

SPL. NEWS STORY :  ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇ

 ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇ HOSHIARPUR (ADESH PARMINDER SINGH) :  ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਆਮ ਜਨਤਾ ਨੂੰ ਰਾਸ਼ਨ ਦੀ ਸਪਲਾਈ ਲਈ ਭਾਵੇਂ ਕਿ ਸ਼ਹਿਰਾਂ ਦੀਆਂ ਕੁੱਝ ਚੋਣਵੀਆਂ ਦੁਕਾਨਾਂ ਨੂੰ ਘਰੋ-ਘਰੀ ਰਾਸ਼ਨ ਸਪਲਾਈ ਦੀ ਸਰਕਾਰ ਵਲੋਂ ਪ੍ਰਵਾਨਗੀ ਦਿੱਤੀ ਹੋਈ ਹੈ ਜਿਸ ਨਾਲ਼ ਸ਼ਹਿਰਾਂ ਦੇ ਨਿਵਾਸੀਆਂ…

Read More

LATEST : सिर्फ लॉकडाउन से कोरोना का खतरा नहीं टलता-WHO चेयरमैन डॉ. ट्रेडोस

CANADIAN DOABA TIMES : मीडिया रिपोर्ट के अनुसार WHO चेयरमैन डॉ. ट्रेडोस, माइकल रेयान, डॉ. मारिया वैन ने भारत से जुड़े मसलों पर बात की। जानकारी के अनुसार जब उनसे भारत के लॉकडाउन और तीसरी स्टेज पर सवाल पूछा गया तो कहा कि सिर्फ लॉकडाउन से कोरोना का खतरा नहीं टलता है। WHO के ही डॉ. रेयान ने कहा कि लॉकडाउन एक अच्छा कदम है, लेकिन अब आगे भारत को केसों की तलाश करनी होगी। पीड़ित के संपर्क में जो भी आया है, उन्हें निगरानी में रखना होगा, अगर ये…

Read More

BREAKING : CANADIAN DOABA TIMES : कैप्टन अमरिंदर ने किया ऐलान, गांव के सरपंच जल्द ही जल्द ही गांव के लोगों को अपने स्तर पर डॉक्टर के पास जा केमिस्ट के पास जाने के लिए कर्फ्यू पास इशू कर सकेंगे 

कैप्टन अमरिंदर ने किया ऐलान अब गांव के सरपंच अपने कोटे से ख़र्च कर सकेंगे ₹5000 रोजाना HOSHIARPUR/CHANDIGARH (ADESH PARMINDER SINGH, HARDEV SINGH MAAN) कैप्टन अमरिंदर सिंह मुख्यमंत्री पंजाब ने ऐलान किया है कि क्रोना वायरस के मद्देनजर गांव के सरपंच अपने अब अख्तारी फंड ₹50,000 में से रोजाना 5000 , गांव निवासियों के भोजन व दवाओं के लिए, वह उनकी रोजमर्रा जिंदगी के लिए ₹5000 तक खर्च कर सकेंगे.  कैप्टन अमरिंदर सिंह ने कहा कि गांव के सरपंच जल्द ही जल्द ही गांव के लोगों को अपने स्तर पर…

Read More

CANADIAN DOABA TIMES : ਹੋਮ ਡਿਲੀਵਰੀ ਕਰਨ ਦੇ ਚਾਹਵਾਨ ਮੋਬਾਇਲ ਨੰਬਰਾਂ ⇓ ‘ਤੇ ਕਰਵਾ ਸਕਦੇ ਨੇ ਰਜਿਸਟਰੇਸ਼ਨ : ਡਿਪਟੀ ਕਮਿਸ਼ਨਰ

-ਕਿਹਾ, ਦੁਕਾਨ ਖੋਲ• ਕੇ ਵਿਕਰੀ ਕਰਨ ਵਾਲੇ ਦੁਕਾਨਦਾਰਾਂ ‘ਤੇ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ   ਹੁਸ਼ਿਆਰਪੁਰ, 27 ਮਾਰਚ: (ADESH) ਜ਼ਿਲ•ਾ ਹੁਸ਼ਿਆਰਪੁਰ ਵਿਖੇ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਜੋ ਕਰਿਆਨੇ ਅਤੇ ਕੈਮਿਸਟ ਵਲੋਂ ਕੀਤੀ ਜਾਣ ਵਾਲੀ ਹੋਮ ਡਿਲੀਵਰੀ ਲਈ ਲਿਸਟ ਜਾਰੀ ਕੀਤੀ ਹੈ, ਤੋਂ ਇਲਾਵਾ ਵੀ ਜ਼ਿਲ•ੇ ਵਿੱਚ ਜੇਕਰ ਕੋਈ ਕਰਿਆਨੇ ਅਤੇ ਦਵਾਈਆਂ ਦੀ ਹੋਮ ਡਿਲੀਵਰੀ ਕਰਨਾ ਚਾਹੁੰਦਾ ਹੈ, ਤਾਂ ਕਰ ਸਕਦਾ ਹੈ। ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ੇ ਵਿੱਚ ਕਰਫਿਊ ਲਗਾਇਆ ਗਿਆ ਹੈ ਅਤੇ ਇਸ ਦੀ ਪਾਲਣਾ…

Read More

CANADIAN DOABA TIMES BREAKING : गुरदासपुर के चार मेडिकल स्टोरों को ज्यादा कीमत वसूलने पर किया 10-10 हजार रुपए जुर्माना

जिला प्रशासन हुआ सख्त- निधारित कीमत से ज्यादा पैसे वसूलने वाले दुकानदारों पर कसा शिंकजा  गुरदासपुर के चार मेडिकल स्टोरों को ज्यादा कीमत वसूलने पर किया जुर्माना गुरदासपुर 27 March ( BUREAU CHIEF ASHWANI KUMAR) :- जिला प्रशासन की ओर से जहां कर्फ्यू के दौरान लोगो को घर घर जरुरी चीजों की पहुंच के लिए विशेश सुविधाएं के प्रंबंध किए जा रहे है वहीं जिले के अंदर विभिन्न दुकानदरों की ओर से लोगो के साथ किसी किस्म की लूट न हो इसे भी यकीनी बनाया जा रहा है। जिसके तहत…

Read More

CANADIAN DOABA TIMES : लोगों को क्रोना वायरस की बीमारी से बचाने के लिए होशियारपुर पुलिस वॉलिंटियर्स की मदद लेगी-एसएसपी गौरव गर्ग

होशियारपुर (ADESH) क्रोना वायरस की बीमारी से बचाने के लिए और लोगों को उनके घर तक जरूरी वस्तुएं पहुंचाने के लिए होशियारपुर पुलिस वॉलिंटियर्स की मदद लेगी.  इस संबंध में एसएसपी गौरव गर्ग ने बताया कि वॉलिंटियर्सके लिए आज 27 मार्च को दोपहर बाद 4:00 बजे तक इच्छुक लोग नंबर 79733-63708, 81467-49900, 98555-41006,9914718387 पर आवेदन कर सकते हैं. आवेदन में अपना नाम, पिता का नाम, योग्यता और अपने अनुभव का भी कोई प्रमाण पत्र अटैच करें ताकि वॉलिंटियर्स की मास्टर लिस्ट तैयार की जा सके. उन्होंने कहा कि चुने जाने…

Read More