ਗੜਸ਼ੰਕਰ ਵਿਖੇ ਆਈਟੀ ਵਿੰਗ ਦੇ ਸਰਕਲ ਪ੍ਰਧਾਨ ਦਾ ਐਲਾਨ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦਫਤਰ ਗੜੵਸ਼ੰਕਰ ਵਿਖੇ ਪਾਰਟੀ ਦੇ ਜਿਲਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਦੀ ਅਗਵਾਈ ਚ ਅੱਜ ਆਈ.ਟੀ ਵਿੰਗ ਗੜੵਸ਼ੰਕਰ  ਦੇ ਸਰਕਲ ਪ੍ਧਾਨ ਸਹਿਬਾਨਾਂ ਦੀ ਜੱਥੇਬੰਦੀ ਦਾ ਐਲਾਨ ਕਰ ਦਿੱਤਾ ਗਿਆ ਜਿਹਨਾਂ ਚ ਡਾਂ ਆਤਮਜੀਤ ਸਿੰਘ ਗੜੵਸ਼ੰਕਰ ਸਰਕਲ, ਸਰਕਲ ਬੀਤ ਯਾਦਵਿੰਦਰ ਸਿੰਘ ਹੈਬੋਵਾਲ, ਡਘਾਮ ਸਰਕਲ ਹੈਪੀ ਮੋਲਾ ,ਸਰਕਲ ਸੈਲਾ ਖੁਰਦ ਸਾਹਿਲ ਢਿੱਲੋਂ ਬਡੇਸਰੋ, ਸਰਕਲ ਹਾਜੀਪੁਰ ਪਿ੍ੰਸ ਚੋਧਰੀ, ਘਾਗੋ ਰੋੜਾਵਾਲੀ ਸਸ਼ੀਪਾਲ ਸਿੰਘ ਡੁਗਰੀ,ਸਰਕਲ ਮਾਹਿਲਪੁਰ ਦਿਹਾਤੀ ਚੇਤਨ ਸ਼ਰਮਾਂ,ਸਰਕਲ ਮਾਹਿਲਪੁਰ ਸ਼ਹਿਰੀ ਪਰਜਿੰਦਰ ਸਿੰਘ, ਸਰਕਲ ਪੋਸੀ ਸਤਵਿੰਦਰ ਸਿੰਘ ਮੌਰਾਵਾਲੀ, ਸਰਕਲ ਬਿੰਜੋ ਗੁਰਪ੍ਰੀਤ ਸਿੰਘ ਪਰਮਾਰ,ਸਰਕਲ ਭੱਜਲਾਂ ਜੱਸੀ ਸਿੰਘ,ਸਰਕਲ ਸਮੁੰਦੜਾ ਸੁਰਿੰਦਰ ਸਿੰਘ ਦਾਰਾਪੁਰ, ਰਣਜੀਤ ਸਿੰਘ ਪੰਚ ਨੂੰ ਸਰਕਲ ਪ੍ਧਾਨ ਨਿਯੁਕਤ ਕੀਤਾ ਗਿਆ,ਤੇ ਏ.ਐਸ ਪਰਮਾਰ ਨੂੰ ਆਈ.ਟੀ ਵਿੰਗ ਹਲਕਾ ਗੜੵਸ਼ੰਕਰ ਦਾ ਇੰਚਾਰਜ ਲਗਾਇਆ ਗਿਆ।ਇਸ ਮੋਕੇ ਹਰਜੀਤ ਸਿੰਘ ਭਾਰਤਪੁਰ, ਸੁੱਚਾ ਸਿੰਘ ਬਿਲੜੋਂ,ਜਗਦੇਵ ਸਿੰਘ ਗੜੵੀਮਾਨਸੋਵਾਲ, ਤਰਲੋਕ ਸਿੰਘ ਨਾਗਪਾਲ ,ਸਰਕਲ ਪ੍ਧਾਨ ਪੋਸੀ ਜਰਨੈਲ ਸਿੰਘ, ਯੁਗੇਸ਼ ਵਾਲੀਆ, ਰਾਜੀਵ ਸਮੁੰਦੜਾ, ਦੀਪਾ ਡਘਾਮ, ਡਾਂ ਲਖਵੀਰ ਸਿੰਘ ਬਿਲੜੋਂ,ਅਜੇ ਬਿਲੜੋਂ ਤੇ ਨਾਲ ਹੋਰ ਹਾਜ਼ਰ ਸਨ।

Related posts

Leave a Comment