ਮੱਛੀ ਪਾਲਣ ਵਿਭਾਗ ਵਲੋਂ ਕਰਵਾਇਆ ਗਿਆ ਸਮਾਗਮ

Spread the love

(ਸ਼ ਸਰਵਣ ਸਿੰਘ ਮੁੱਖ ਕਾਰਜਕਾਰੀ ਅਫਸਰਸਮਾਗਮ ਦੌਰਾਨ  ਸੰਬੋਧਨ ਕਰਦੇ ਹੋਏ)

ਗੁਰਦਾਸਪੁਰ 23  ਨੰਵਬਰ (ਅਸ਼ਵਨੀ) : ਮੱਛੀ ਪਾਲਣ ਵਿਕਾਸ ਏਜੰਸੀ ਗੁਰਦਾਸਪੁਰ  ਵਲੋ ਮੁੱਖ ਕਾਰਜਕਾਰੀ  ਅਫਸਰ ਸ. ਸਰਵਨ ਸਿੰਘ ਦੀ ਪ੍ਰਧਾਨਗੀ ਹੇਠ ਵਲਡ  ਙਿਸਰੀ ਡੇਅਮਨਾਇਆ ਗਿਆ । ਇਸ ਮੌਕੇ ਬੋਲਦਿਆਂ ਉਹਨਾਂ ਕਿਸਾਨਾਂ ਨੂੰ ਮੱਛੀ ਪਾਲਣ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਨੀਲੀ ਕ੍ਰਾਂਤੀ ਅਧੀਨ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਅਤੇ ਪ੍ਰਧਾਨ ਮੰਤਰੀ ਮੱਤਸਯਾ ਸੰਪਦਾ ਯੋਜਨਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾ ਨੇ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ਅਤੇ ਅਫਸਰ  ਸਾਹਿਬਾਨਾਂ ਪਾਸੋ ਮੱਛੀ ਪਾਲਣ ਸਬੰਧੀ ਜਾਣਕਾਰੀ ਹਾਸਿਲ ਕੀਤੀ । ਇਸ ਮੌਕੇ ਤੇ ਸੀਨੀਅਰ ਮੱਛੀ ਪਾਲਣ ਅਫਸਰ ਸਰਵ ਗੁਰਿੰਦਰ ਸਿੰਘ  ਮੱਛੀ ਪਾਲਣ ਅਫਸਰ,ਹਰਵਿੰਦਰ ਸਿੰਘ,ਮੱਛੀ ਪਾਲਣ ਅਫਸਰ  ਸੁਭਕਰਮਜੀਤ ਕੋਰ  ਅਤੇ ਹੋਰ  ਸਟਾਫ  ਅਤੇ  ਫਾਰਮਰ  ਹਾਜਰ ਸਨ ।

News

Spread the love

Related posts

Leave a Comment