ਆਰਗੇਨਿਕ ਉਗਾਈਆਂ ਸਬਜੀਆਂ ਮਰੀਜ਼ਾਂ ਅਤੇ ਸੱਲਮ ਏਰੀਆਂ ਚ ਰਹਿਣ ਵਾਲੇ ਲੋਕਾਂ ਲਈ ਭੇਜਿਆਂ

ਆਰਗੇਨਿਕ ਉਗਾਈਆਂ ਸਬਜੀਆਂ ਮਰੀਜ਼ਾਂ ਅਤੇ ਸੱਲਮ ਏਰੀਆਂ ਚ ਰਹਿਣ ਵਾਲੇ ਲੋਕਾਂ ਲਈ ਭੇਜਿਆਂ

ਗੁਰਦਾਸਪੁਰ 30 ਜੂਨ ( ਅਸ਼ਵਨੀ ) : ਰਾਮੇਸ਼ ਮਹਾਜਨ ਨੈਸ਼ਨਲ ਅਵਾਰਡੀ ਪ੍ਰਾਜੈਕਟ ਡਾਇਰੈਕਟਰ ਰੈਡ ਕ੍ਰਾਸ ਨਸ਼ਾ ਛੁਡਾੳ ਕੇਂਦਰ ਗੁਰਦਾਸਪੁਰ ਵੱਲੋਂ ਪ੍ਰੈਸ ਬਿਆਨ ਜਾਰੀ ਕਰਕੇ 19 ਗਾਰਡ ਵੱਲੋਂ ਆਰਗੇਨਿਕ ਤੋਰ ਤੇ ਉਗਾਈਆਂ ਹੋਈਆਂ ਸਬਜੀਆਂ ਰੈਡ ਕ੍ਰਾਸ ਨਸ਼ਾ ਛੁਡਾੳ ਕੇਂਦਰ ਗੁਰਦਾਸਪੁਰ ਵਿਖੇ ਦਾਖਲ ਮਰੀਜ਼ਾਂ ਅਤੇ ਸੱਲਮ ਏਰੀਆ ਦੀਆਂ ਝੋਪੜੀਆਂ ਵਿਚ ਰਹਿਣ ਵਾਲੇ ਲੋਕਾਂ ਦੀ 4-5 ਦਿਨਾਂ ਦੀ ਵਰਤੋਂ ਲਈ ਭੇਜਣ ਲਈ ਧੰਨਵਾਦ ਕੀਤਾ। ਉਹਨਾਂ ਨੇ ਇਸ ਨੇਕ ਕਾਰਜ ਲਈ ਵਿਸ਼ੇਸ ਤੋਰ ਤੇ ਸ਼੍ਰੀਮਤੀ ਸਵਾਗਤਾਂ ਘੋਸ਼ ਦਾ ਧੰਨਵਾਦ ਕੀਤਾ ਹੈ।

Related posts

Leave a Reply