ਗੜਦੀਵਾਲਾ : ਹਰਮੇਸ਼ ਮਸੀਹ ਏ ਜੇ ਈ ਗੜਦੀਵਾਲਾ ਸਬ ਡਿਵੀਜ਼ਨ ਤੋਂ ਸੇਵਾ ਮੁਕਤ ਹੋਣ ਸਮੇਂ ਕਾਮਰੇਡ ਵਿਜੇ ਕੁਮਾਰ ਸਰਪ੍ਰਸਤ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੀ ਅਗਵਾਈ ਹੇਠ ਸਮੂਹ ਕਰਮਚਾਰੀ ਸਬ ਡਵੀਅਨ ਗੜ੍ਹਦੀਵਾਲਾ ਦੁਆਰਾ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਵਧੀਆ ਸਾਹਿਬਾਵਾਂ ਦੇਣ ਲਈ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੀ ਟੀਮ ਨੇ ਸਨਮਾਨ ਚਿੰਨ ਲੋਈ ਭੇਂਟ ਕੀਤੀ.
30 ਸਾਲ ਤੋਂ ਬਿਜਲੀ ਬੋਰਡ ਵਿੱਚ ਕੰਮ ਕਰਦਿਆਂ ਹਰਮੇਸ਼ ਮਸੀਹ ਨੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦਾ ਸਾਥ ਦਿੱਤਾ ਇਸ ਮੌਕੇ ਗੜ੍ਹਦੀਵਾਲਾ ਦ
ਤੋ ਉਪ ਮੰਡਲ ਅਫਸਰ ਦਰਸ਼ਵੀਰ ਸਿੰਘ, ਇਕਬਾਲ ਸਿੰਘ ਕੋਕਲਾ, ਹਰਬੰਸ ਸਿੰਘ ਲਾਇਨਮੈਨ, ਸਮੇਰ ਬਾਜਵਾ, ਗੁਰਵਿੰਦਰ ਸਿੰਘ ਪ੍ਰਧਾਨ ਮੰਡਲ ਦਸੂਹਾ,ਸੁਰਜੀਤ ਸਿੰਘ ਮਕੇਰੀਆ ਬੀ. ਐਮ. ਐਸ,ਤਰਸੇਮ ਸਿੰਘ ਜੇ ਈ, ਮੋਹਣ ਸਿੰਘ ਜੇ ਈ, ਰਾਮ ਲਾਲ ਜੇ ਈ, ਅਵਤਾਰ ਸਿੰਘ ਏ ਜੇ ਈ, ਮਨਦੀਪ ਸਿੰਘ ਮੋਨੂ ਏ ਜੇ ਈ ਪ੍ਰਧਾਨ ਫੈਡਰੇਸ਼ਨ ਅਕਾਲੀ ਦਲ, ਜਸਵੀਰ ਸਿੰਘ ਰਾਹੀ ਬੀ.ਐਮ. ਐਸ ਸਕੈਟਰੀ,ਪ੍ਰਧਾਨ ਜਤਿੰਦਰ ਸਿੰਘ ਸੀ ਐਚ ਪੀ ਕਰਮਚਾਰੀ ਹਰਮੇਸ਼ ਮਸੀਹ ਦੇ ਰਿਸ਼ਤੇਦਾਰ ਤੇ ਆਏ ਸੱਜਣ ਮਿੱਤਰ ਨਾਲ ਆਇਆ ਦਾ ਵੀ ਧੰਨਵਾਦ ਕੀਤਾ ਗਿਆ ਰਮੇਸ਼ ਮਸੀਹ ਨੂੰ ਸੇਵਾ ਮੁਕਤੀ ਦੌਰਾਨ ਇਕਬਾਲ ਸਿੰਘ ਕੋਕਲਾ ਵਿਜੇ ਕੁਮਾਰ ਨੇ ਵਧਾਈ ਦਿੱਤੀ ਤੰਦਰੁਸਤੀ ਅਤੇ ਖੁਸ਼ੀਆਂ ਦੀ ਪਰਮਾਤਮਾ ਅੱਗੇ ਦੁਆ ਕੀਤੀ

EDITOR
CANADIAN DOABA TIMES
Email: editor@doabatimes.com
Mob:. 98146-40032 whtsapp
