BIG NEWS: ਡਾਇਰੈਕਟੋਰੇਟ ਸਿਵਲ ਏਵੀਏਸ਼ਨ, ਪੰਜਾਬ ਨੇ ਵੱਖ-ਵੱਖ ਸਮੇਂ ਉਡਾਣਾਂ ਦੇ ਆਗਮਨ ਨੂੰ ਮਨਜ਼ੂਰੀ ਦਿੱਤੀ

 ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਆਉਣ ਵਾਲੀਆਂ ਉਡਾਣਾਂ ਸਬੰਧੀ ਅੰਤਿਮ ਨੀਤੀ ਦੀ ਰੂਪ ਰੇਖਾ ਸਾਹਮਣੇ ਰੱਖਦਿਆਂ ਸ਼ਹਿਰੀ ਹਵਾਬਾਜ਼ੀ, ਪੰਜਾਬ ਦੇ ਡਾਇਰੈਕਟਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਜਾਣ ਵਾਲੀਆਂ ਵੱਖ ਵੱਖ ਏਅਰਲਾਇੰਸ/ ਚਾਰਟਰਾਂ / ਹੋਰ ਅਪਰੇਟਰਾਂ ਵੱਲੋਂ ਮੁਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਉਡਾਨ ਭਰਨ ਦੀ ਆਗਿਆ ਮੰਗੀ ਗਈ ਹੈ। ਇਸ ਦੇ ਮੱਦੇਨਜ਼ਰ ਅਨਲਾਕ 2.0 ਦੌਰਾਨ ਏਅਰਲਾਇੰਸ/ ਚਾਰਟਰਾਂ /ਵਾਪਸੀ ਉਡਾਣਾਂ ਨੂੰ ਕੁਝ ਸ਼ਰਤਾਂ ਸਹਿਤ ਆਗਮਨ ਦੀ ਆਗਿਆ ਦੇ ਦਿੱਤੀ ਗਈ ਹੈ। 

Read More

ਸਵਦੇਸ਼ੀ COVID 19 ਟੀਕਾ ਕੋਵੋਕਸਿਨ ਤੇਜ਼ੀ ਨਾਲ ਬਣਾਇਆ ਜਾ ਰਿਹਾ ਤਾਂ ਕਿ , ਪ੍ਰਧਾਨ ਮੰਤਰੀ ਮੋਦੀ 15 ਅਗਸਤ ਨੂੰ ਲਾਂਚ ਕਰ ਸਕਣ – ਯੇਚੁਰੀ

ਨਵੀਂ ਦਿੱਲੀ: ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਕੋਰੋਨਾ ਵਿਸ਼ਾਣੂ ਟੀਕਾ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਤੰਤਰਤਾ ਦਿਵਸ ਮੌਕੇ ਇਸ ਬਾਰੇ ਕੋਈ ਐਲਾਨ ਕਰ ਸਕਣ। ਉਨ੍ਹਾਂ ਕਿਹਾ ਕਿ ਵਿਗਿਆਨਕ ਖੋਜ ‘ਹੁਕਮ ਅਨੁਸਾਰ’ ਨਹੀਂ ਕੀਤੀ ਜਾ ਸਕਦੀ। ਆਈਸੀਐਮਆਰ ਨੇ ਚੁਣੇ ਗਏ ਮੈਡੀਕਲ ਅਦਾਰਿਆਂ ਅਤੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਕੋਵਿਡ -19 ਸਵਦੇਸ਼ੀ  ਟੀਕਾਕਰਣ ਨੂੰ 15 ਅਗਸਤ ਤੱਕ ਮੈਡੀਕਲ ਵਰਤੋਂ ਲਈ ਉਪਲਬਧ ਕਰਾਉਣ ਦੇ ਮੰਤਵ ਨਾਲ ਭਾਰਤ ਬਾਇਓਟੈਕ ਦੇ ਸਹਿਯੋਗ ਨਾਲ ਵਿਕਸਤ ਕੀਤੇ ਜਾ ਰਹੇ ਸੰਭਾਵੀ ਟੀਕੇ ‘ਕੋਵੈਕਸਿਨ’ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰੋ.

Read More

ਅਗਲੇ 48  ਘੰਟਿਆ ਦੌਰਾਨ ਮੌਸਮ ਹੋ ਜਾਵੇਗਾ ਐਕਟਿਵ, ਭਾਰੀ ਮੀਂਹ ਪੈਣ ਦੀ ਸੰਭਾਵਨਾ, ਗਰਮੀ  ਕਾਰਨ ਬਠਿੰਡੇ ਚ 4 ਮੌਤਾਂ 

ਚੰਡੀਗੜ੍ਹ: ਪੰਜਾਬ ‘ਚ ਲਗਾਤਾਰ ਵੱਧ ਰਹੀ ਗਰਮੀ  ਕਾਰਨ  ਬਠਿੰਡੇ ਚ 4 ਮੌਤਾਂ  ਹੋ ਗਈਆਂ ਹਨ ਉਥੇ ਨਾਲ ਹੀ ਲੋਕ ਬੇਹਾਲ ਹਨ। ਮੌਸਮ ਵਿਭਾਗ ਦੇ ਮੁਤਾਬਿਕ ਅਗਲੇ 48  ਘੰਟਿਆ ਦੌਰਾਨ ਮੌਸਮ ਐਕਟਿਵ ਹੋ ਜਾਵੇਗਾ।  ਇਸ ਦੌਰਾਨ ਹੁਸ਼ਿਆਰਪੁਰ , ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, , ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।  5 ਅਤੇ 6 ਜੁਲਾਈ ਨੂੰ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ  ਹੈ।ਇਸ ਦੌਰਾਨ 45 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

Read More

ਸ਼ਨੀਵਾਰ ਨੂੰ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ, 442 ਲੋਕਾਂ ਦੀ ਮੌਤ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਲਾਗ ਦੀ ਗਿਣਤੀ ਵੱਧ ਰਹੀ ਹੈ। ਲਾਕਡਾਉਨ ਨੂੰ ਹਟਾਉਣ ਦੇ ਬਾਅਦ ਤੋਂ ਕੇਸ ਹੋਰ ਤੇਜ਼ੀ ਨਾਲ ਵੇਖੇ ਗਏ ਹਨ. ਸ਼ਨੀਵਾਰ ਨੂੰ 24 ਘੰਟਿਆਂ ਵਿੱਚ ਅੰਕੜਿਆਂ ਵਿੱਚ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 22,771 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਕੇਸਾਂ ਦੀ ਗਿਣਤੀ 6,48,315 ਹੋ ਗਈ ਹੈ।

Read More

ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਦੇ ਇਮਤਿਹਾਨ ਲਈ ਡੇਟਸ਼ੀਟ ’ਚ ਤਬਦੀਲੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਰਗਰਮੀਆਂ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਦਾ ਦੋ-ਮਾਸਕ ਮੁਲੰਕਣ ਕਰਨ ਲਈ ਆਨ ਲਾਈਨ ਟੈਸਟ ਵਾਸਤੇ ਜਾਰੀ ਕੀਤੀ ਡੇਟ ਸ਼ੀਟ ਵਿੱਚ ਤਬਦੀਲੀ ਕਰ ਦਿੱਤੀ ਹੈ।

Read More

ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਨੇ ਫਾਹਾ ਲਿਆ,ਪ੍ਰੇਮਿਕਾ ਦੀ ਭੇਤਭਰੀ ਹਾਲਤ ਚ ਮੌਤ

ਗੜ੍ਹਸ਼ੰਕਰ, 2 ਜੁਲਾਈ(ਅਸ਼ਵਨੀ ਸ਼ਰਮਾ) : ਸਥਾਨਕ ਤਹਿਸੀਲ ਦੇ ਪਿੰਡ ਪੈਂਸਰਾ ਵਿੱਚ ਅੱਜ ਉਦੋਂ ਡਰ ਦਾ ਮਾਹੌਲ ਬਣ ਗਿਆ ਜਦ ਲੜਕਾ ਲੜਕੀ ਦੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਲੜਕੇ ਨੇ ਅੱਜ ਸਵੇਰੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਦ ਕਿ ਲੜਕੀ ਦੀ ਸ਼ਾਮ ਛੇ ਵਜੇ ਘਰ ਦੇ ਬਾਹਰ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ। ਖੁਦਕੁਸ਼ੀ ਕਰਨ ਵਾਲੇ ਪ੍ਰੇਮੀ ਲੜਕੇ ਦੀ ਪਛਾਣ ਸਰਬਜੀਤ ਸਿੰਘ (24) ਪੁੱਤਰ ਹਰਮੇਸ਼ ਲਾਲ ਵਜੋਂ ਹੋਈ ਹੈ ਜਦ ਕਿ ਲੜਕੀ ਦੀ ਪਛਾਣ ਮਨਪ੍ਰੀਤ ਕੌਰ ਉਰਫ ਮੱਟੋ (22) ਪੁੱਤਰੀ ਚਰਨਜੀਤ ਸਿੰਘ ਵਜੋਂ ਹੋਈ ਹੈ।

Read More

ਕਰੋਨਾ ਦਾ ਕਹਿਰ ਲਗਾਤਾਰ ਜਾਰੀ,18 ਹੋਰ ਲੋਕਾਂ ਨੂੰ ਲਿਆ ਅਪਣੀ ਲਪੇਟ ਚ

ਭੋਗਪੁਰ/ ਆਦਮਪੁਰ : ਅੱਜ ਆਦਮਪੁਰ ਦੇ ਪਿੰਡ ਲੇਸੜੀਵਾਲ ਅਤੇ ਭੋਗਪੁਰ ਚ ਇੱਕ ਨਿਵਾਸੀ ਕਰੋਨਾ ਦੀ ਲਪੇਟ ਚ ਆਉਣ ਨਾਲ ਇੱਕ ਵਾਰ ਫੇਰ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੋਗਪੁਰ ਦੇ ਮੁਹੱਲਾ ਗੁਰੂ ਨਾਨਕਪੁਰਾ ਦੀ ਇੱਕ 19 ਸਾਲ ਲੜਕੀ ਕਰੋਨਾ ਪਾਜੀਟਿਵ ਪਾਈ ਗਈ ਹੈ। ਉਧਰ ਆਦਮਪੁਰ ਦੇ ਪਿੰਡ ਲੇਸੜੀਵਾਲ ਦਾ ਇੱਕ ਨਿਵਾਸੀ ਵੀ ਕਰੋਨਾ ਦੀ ਲਪੇਟ ਚ ਆਇਆ ਹੈ।

Read More

ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਚ ਕੇ ਐਮ ਐਸ ਕਾਲਜ ਵਿਦਿਆਰਥਣ ਖੁਸ਼ਬੂ ਨੇ ਪੰਜਾਬ ਵਿੱਚੋਂ ਦੂਸਰੇ ਸਥਾਨ ਤੇ ਰਹੀ

ਦਸੂਹਾ 2 ਜੁਲਾਈ ( ਚੌਧਰੀ ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਆਈ.ਕੇ.ਜੀ.ਪੀ.ਟੀ.ਯੂ. ਦੀ ਮੈਰਿਟ ਲਿਸਟ ਸੈਸ਼ਨ 2019 ਵਿੱਚ ਬੀ.ਸੀ.ਏ. ਸਮੈਸਟਰ 4 ਦੇ 3 ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਟੋਪ 10 ਵਿਚ ਸਥਾਨ ਪ੍ਰਾਪਤ ਕੀਤੇ।

Read More

BREAKING.. ਸੋਨੀਆ ਬਾਬੇ ਨੇ ਨਸ਼ੀਲੀ ਦਵਾਈ ਨਾਲ ਬੇਹੋਸ਼ ਕਰਕੇ ਦੀਪਕ ਦਾ ਗੁਪਤ ਅੰਗ ਵੱਡਿਆ ,ਮਾਮਲਾ ਦਰਜ

ਗੁਰਦਾਸਪੁਰ 2 ਜੁਲਾਈ ( ਅਸ਼ਵਨੀ) : ਇੱਕ ਨੌਜਵਾਨ ਨੂੰ ਨਸ਼ੀਲੀ ਦਵਾਈ ਨਾਲ ਬੇਹੋਸ਼ ਕਰਕੇ ਗੁਪਤ ਅੰਗ ਵੱਡ ਦੇਣ ਅਤੇ ਕਿਸੇ ਨੂੰ ਦੱਸਣ ਤੇ ਜਾਨੋ ਮਾਰ ਦੇਣ ਦੀ ਧਮਕੀ ਦੇਣ ਦੇ ਦੋਸ਼ ਚ ਦੋ ਵਿਰੁਧ ਪੁਲਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।ਪੀੜਤ ਨੌਜਵਾਨ ਦੀ ਮਾਤਾ ਰੀਟਾ ਕੁਮਾਰੀ ਪਤਨੀ ਵਿਜੈ ਕੁਮਾਰ ਵਾਸੀ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦੱਸਿਆ ਕਿ ਉਸ ਦਾ ਲੜਕੇ ਦੀਪਕ ਕੁਮਾਰ ਦਾ ਸੋਨੀਆ ਬਾਬਾ ਵਾਸੀ ਬਹਾਦਰ ਨੌਸ਼ਹਿਰਾ ਦੇ ਘਰ ਆਉਣ ਜਾਣ ਸੀ।

Read More

3 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜੀਟਿਵ

ਪਠਾਨਕੋਟ, 1 ਜੁਲਾਈ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਵਿੱਚ ਬੁੱਧਵਾਰ ਨੂੰ 3 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਅਤੇ 6 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ਤੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Read More

BREAKING.. 6 ਹੋਰ ਲੋਕ ਆਏ ਕਰੋਨਾ ਦੀ ਲਪੇਟ ਚ ਆਉਣ ਨਾਲ ਜਿਲਾ ਹੁਸ਼ਿਆਰਪੁਰ ਚ ਦਹਿਸ਼ਤ ਦਾ ਮਾਹੌਲ

ਮੁਕੇਰੀਆਂ 1 ਜੁਲਾਈ : ਅੱਜ ਮੁਕੇਰੀਆਂ ਕਰੋਨਾ ਦਾ ਹੋਇਆ ਬਲਾਸਟ 6 ਹੋਰ ਕਰੋਨਾ ਮਰੀਜ ਆਉਣ ਨਾਲ ਮੁਕੇਰੀਆਂ ਹਲਕੇ ਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਨਕਾਰੀ ਅਨੁਸਾਰ 4 ਮਰੀਜ ਟਾਂਡਾ ਰਾਮ ਸਹਾਏ,1 ਮਰੀਜ ਭੰਗਾਲਾ ਕੇ ਪਿੰਡ ਰੰਗਾ ਅਤੇ 1 ਮਰੀਜ ਚੱਕ ਸਲਵਾਨੀ ਕੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।

Read More

ਪੰਜਾਬ ਸਰਕਾਰ ਨੇ 1 ਜੁਲਾਈ ਤੋਂ 31 ਜੁਲਾਈ ਤੱਕ ਪੜਾਅ ਵਾਰ ਢੰਗ ਨਾਲ ਤਾਲਾਬੰਦੀ ਖੋਲਣ ਸਬੰਧੀ ਜਾਰੀ ਕੀਤੇ ਦਿਸ਼ਾ ਨਿਰਦੇਸ਼

ਕਿਸੇ ਵੀ ਵਿਅਕਤੀ ਜਾਂ ਵਸਤ ਉੱਤੇ ਅੰਤਰਰਾਜੀ ਜਾਂ ਸੂਬੇ ਵਿੱਚ ਆਉਣ ਜਾਣ ਤੇ ਨਹੀਂ ਹੋਵੇਗੀ ਰੋਕਕਾਲਜ, ਸਕੂਲ ਤੇ ਕੋਚਿੰਗ ਸੰਸਥਾਵਾਂ 31 ਜੁਲਾਈ ਤੱਕ ਬੰਦ ਰਹਿਣਗੇਚੰਡੀਗੜ 30, ਜੂਨ:ਪੰਜਾਬ ਸਰਕਾਰ ਨੇ ਅੱਜ 01.07.2020 ਤੋਂ 30.07.2020 ਤੱਕ ‘ਅਨਲੌਕ 2‘ ਨੂੰ ਖੋਲਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਸੁਚੱਜੇ ਤਰੀਕੇ ਨਾਲ ਹੋਰ ਗਤੀਵਿਧੀਆਂ

Read More

LATEST : ਪ੍ਰਸ਼ਾਸ਼ਨ ਹੋਇਆ ਸਖ਼ਤ : 1242 ਘਰਾਂ ‘ਚੋਂ ਮਿਲਿਆ ਡੇਂਗੂ ਦਾ ਲਾਰਵਾ, 68 ਕੀਤੇ ਚਲਾਨ

ਹੁਸ਼ਿਆਰਪੁਰ, 30 ਜੂਨ ( ਆਦੇਸ਼ ) : ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 50 ਮੈਂਬਰੀ ਡੇਂਗੂ ਜਾਂਚ ਟੀਮ ਵਲੋਂ ਜਿਥੇ ਸਰਵੇ ਦੌਰਾਨ ਘਰ-ਘਰ ਜਾ ਕੇ ਜਨਤਾ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ‘ਮਿਸ਼ਨ ਫਤਿਹ’ ਤਹਿਤ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਡੇਂਗੂ ਦਾ ਲਾਰਵਾ ਨਸ਼ਟ ਕਰਨ ਤੋਂ ਇਲਾਵਾ ਚਲਾਨ ਵੀ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਪਿਛਲੇ 8 ਦਿਨਾਂ ਵਿੱਚ ਟੀਮ ਵਲੋਂ 15,665 ਘਰਾਂ ਦੀ ਚੈਕਿੰਗ ਕੀਤੀ ਗਈ ਹੈ,

Read More

LATEST : ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਵਿਚ ਪੰਜਾਬੀ ਦੀ ਥਾਂ ਅੰਗਰੇਜ਼ੀ ਦੀ ਵਰਤੋਂ ਕਰਨ ਖ਼ਿਲਾਫ਼ ਵਿਰੋਧ ਪ੍ਰਗਟ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਵਿਚ ਪੰਜਾਬੀ ਦੀ ਥਾਂ ਅੰਗਰੇਜ਼ੀ ਦੀ ਵਰਤੋਂ ਕਰਨ ਖ਼ਿਲਾਫ਼ ਵਿਰੋਧ ਪ੍ਰਗਟ ਕੀਤਾ ਹੈ । ਮੁੱਖ ਮੰਤਰੀ ਨੂੰ ਇਸ ਕੇਸ ਵਿੱਚ ਦਖਲ ਦੇਣ, ਜਾਂਚ ਕਰਵਾਉਣ ਅਤੇ ਪੰਜਾਬੀ ਵਿਰੋਧੀ ਫੈਸਲੇ ਲੈਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।

Read More

LATEST : ਪੰਜਾਬ ਪੁਲੀਸ ਵੱਲੋਂ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਖ਼ਾਲਿਸਤਾਨ ਲਿਬਰੇਸ਼ਨ ਫਰੰਟ ਦੇ 3 ਅੱਤਵਾਦੀ ਮਡਿਊਲ ਮੈਂਬਰਾਂ ਦੀ ਗਿ੍ਰਫ਼ਤਾਰੀ

ਚੰਡੀਗੜ੍ਹ, 30 ਜੂਨ (CDT NEWS ):ਪੰਜਾਬ ਪੁਲਿਸ ਨੇ ਖ਼ਾਲਿਸਤਾਨ ਲਿਬਰੇਸ਼ਨ ਫਰੰਟ (ਕੇ.ਐਲ.ਐਫ) ਦੇ 3 ਮੈਂਬਰਾਂ ਦੀ ਗਿ੍ਰਫ਼ਤਾਰੀ ਨਾਲ ਸਮਾਜਿਕ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।ਪੰਜਾਬ

Read More

LATEST : ਪਾਵਰਕੌਮ ਦੇ ਜੇਈ ਨੇ ਦਫ਼ਤਰ ਵਿੱਚ ਫਾਹਾ ਲਿਆ

ਗੜ੍ਹਸ਼ੰਕਰ, 30 ਜੂਨ(ਅਸ਼ਵਨੀ ਸ਼ਰਮਾ)-ਕਸਬਾ ਮਾਹਿਲਪੁਰ ਵਿਚ ਸਥਿਤ ਪੰਜਾਬ ਰਾਜ ਪਾਵਰਕੌਮ
ਕਾਰਪੋਰੇਸ਼ਨ ਦੇ ਦਫਤਰ ਵਿੱਚ ਅੱਜ ਸਵੇਰੇ ਵਿਭਾਗ ਦੇ ਜੇਈ ਨੇ ਦਫ਼ਤਰ ਦੇ ਪੱਖੇ ਨਾਲ ਫਾਹਾ
ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ।
ਮ੍ਰਿ

Read More

ਪੰਜਾਬ ਸਰਕਾਰ ਨੇ ਸੂਬੇ ਦੇ ਪਸ਼ੂ ਪਾਲਕਾਂ ਲਈ ਕਿਸਾਨ ਕ੍ਰੈਡਿਟ ਲਿਮਿਟ ਸਕੀਮ ਕੀਤੀ ਸ਼ੂਰੂ – ਤਿ੍ਪਤ ਬਾਜਵਾ

ਪਠਾਨਕੋਟ 30 ਜੂਨ (ਰਾਜਿੰਦਰ ਰਾਜਨ ਬਿਊਰੋ ): ਸੂਬੇ ਦੇ ਪਸ਼ੂ ਪਾਲਕ ਵੀ ਹੁਣ ਖੇਤੀਬਾੜੀ ਕਰਦੇ ਕਿਸਾਨਾਂ ਦੀ ਤਰ੍ਹਾਂ ਕਿਸਾਨ ਕ੍ਰੈਡਿਟ ਲਿਮਿਟਾਂ ਬਣਾ ਸਕਣਗੇ।ਅੱਜ ਇਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ੍ਰੀ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹੁਣ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਰੋਜ਼ਾਨਾ ਹੋਣ ਵਾਲੇ ਖਰਚੇ, ਜਿਵੇਂ ਕਿ ਪਸ਼ੂਆਂ ਦੀ ਖਾਧ-ਖੁਰਾਕ, ਦਵਾਈਆਂ, ਮਜ਼ਦੂਰੀ, ਬਿਜਲੀ ਪਾਣੀ ਦੇ ਬਿੱਲਾਂ ਆਦਿ ਦਾ ਖਰਚਾ ਚਲਾਉਣ ਲਈ ਬਹੁਤ ਹੀ ਸਸਤੀਆਂ ਦਰਾਂ ਉੱਤੇ ਬੈਂਕ ਲਿਮਿਟਾਂ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ।

Read More

23 वर्षीय युवक ने फंदा लगाकर की आत्महत्या, विधायक का लिया नाम

नवांशहर:  नंगल शाम गांव में एक 23 वर्षीय युवक ने फंदा लगाकर आत्महत्या कर ली। अपनी मौत से पहले, युवा ने एक वीडियो भी साझा किया था जिसमें उन्होंने अपने गांव के सरपंच और  शहर नवांशहर विधायक अंगद सैनी के नाम का भी उल्लेख किया था।

Read More

Latest : ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਦੁੱਧ ਦੇ ਸੈਂਪਲ ਭਰੇ, 27 ਸੈਪਲਾਂ ਵਿਚ ਵਾਧੂ ਪਾਣੀ ਦੀ ਮਾਤਰਾ

ਗੁਰਦਾਸਪੁਰ, 30 ਜੂਨ (ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਲੋਕਾਂ ਨੂੰ ਮਿਆਰੀ ਦੁੱਧ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਦੁੱਧ ਦੇ ਸੈਂਪਲ ਇਕੱਤਰ ਕਰਕੇ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰਜੀਤ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਸ੍ਰੀ ਰਾਮ ਕਾਲੋਨੀ, ਕੈਲਾਸ਼ ਇੰਨਕਲੇਵ, ਬੁੱਤਾਂ ਵਾਲੀ ਗਲੀ ਵਿਚੋਂ 97 ਦੁੱਧ ਦੇ ਸੈਂਪਲ ਲੈ ਕੇ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਟੈਸਟ ਕਰਵਾਏ ਗਏ। ਜਿਨਾਂ ਵਿਚ  ਸਟੈਂਡਰਡਾਈਜ਼ਡ ਮਿਲਕ ਦੇ ਸਟੈਂਡਰਸ ਅਨੁਸਾਰ 86 ਸੈਂਪਲਾਂ ਵਿਚ ਘੱਟ ਫੈਟ, 82 ਸੈਂਪਲਾਂ ਵਿਚ ਘੱਟ ਐਸ.ਐਨ.ਐਫ (ਸਬ ਸਟੈਂਡਰਡ) ਅਤੇ 27 ਸੈਂਪਲਾਂ ਵਿਚ ਵਾਧੂ ਪਾਣੀ (ਵਾਧੂ ਮਿਲਾਏ ਗਏ ਪਾਣ) ਦੀ ਮਾਤਰਾ ਪਾਈ ਗਈ।

Read More

 LATEST : ਜੇਈ ਨੂੰ ਵਰਕਰਾਂ ਨਾਲ ਕੀਤੀ ਬਦਸਲੂਕੀ ਦਾ ਹੋਇਆ ਅਹਿਸਾਸ, ਲਿਖਤੀ ਮਾਫੀ ਮੰਗੀ, ਮੰਨਿਆ ਭਵਿੱਖ ਚ ਨਹੀਂ ਹੋਵੇਗੀ ਗਲਤੀ

ਗੜ੍ਹਦੀਵਾਲਾ 30 ਜੂਨ (ਚੌਧਰੀ /ਯੋਗੇਸ਼ ਗੁਪਤਾ) :ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਸ਼ਾਖਾ ਗੜ੍ਹਦੀਵਾਲਾ ਦੇ ਠੇਕਾ ਕਾਮਿਆਂ ਨਾਲ ਵਿਭਾਗ ਦੇ ਜੇ ਈ ਵਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

Read More

BREAKING : ਪ੍ਰਧਾਨ ਮੰਤਰੀ ਮੋਦੀ ਨੇ ਅੱਜ ਮੰਗਲਵਾਰ ਨੂੰ ਰਾਸ਼ਟਰ ਦੇ ਨਾਮ ‘ਤੇ ਕਰਤਾ ਵੱਡਾ ਐਲਾਨ

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਦੇ ਨਾਮ ‘ਤੇ ਇਕ ਵੱਡਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਅਗਲੇ ਪੰਜ ਮਹੀਨਿਆਂ ਲਈ ਵਧਾ ਦਿੱਤਾ ਹੈ। ਯਾਨੀ ਜੁਲਾਈ ਤੋਂ ਨਵੰਬਰ ਤੱਕ ਗਰੀਬਾਂ ਨੂੰ ਮੁਫਤ ਅਨਾਜ ਮਿਲੇਗਾ।

Read More

LATEST UPDATED : मिशन फतेह योद्धा बनने के लिए डाउनलोड करें कोवा एप: डिप्टी कमिश्नर

होशियारपुर, 30 जून (आदेश ):
मुख्य मंत्री कैप्टन अमरिंदर सिंह की दूरदर्शी सोच के चलते पंजाब सरकार की ओर से कोरोना वायरस के खिलाफ जंग जीतने के लिए शुरु किए गए मिशन फतेह के अंतर्गत होशियारपुर में घर-घर जागरुकता फैलाई गई। आज सरकारी कालेज होशियारपुर के समूह स्टाफ की ओर से लोगों को कोरोना वायरस से बचाव के बारे में जागरुक किया गया। इस दौरान लोगों को सामाजिक दूरी बरकरार रखने के अलावा मास्क व बार-बार हाथ धोने जैसी सावधानियां अपनाने के लिए प्रेरित किया गया हैं, इसके अलावा जागरुकता पैंफलेट व मास्क भी वितरित किए गए।

Read More

LATEST : ਚੀਨ ਵਿਚ ਹੁਣ ਨਵਾਂ ਵਾਇਰਸ ਜੋ ਕੋਰੋਨਾ ਵਾਂਗ ਹੋ ਸਕਦਾ ਘਾਤਕ, ਲੈ ਸਕਦਾ ਮਹਾਂਮਾਰੀ ਦਾ ਰੂਪ

ਨਵੀਂ ਦਿੱਲੀ: ਚੀਨ ਦੇ ਵਿਗਿਆਨੀਆਂ ਨੇ ਇਕ ਨਵਾਂ ਫਲੂ ਵਾਇਰਸ ਆਪਣੇ ਲੋਕਾਂ ਦੇ ਖੂਨ ਵਿਚ ਦੇਖਿਆ ਹੈ, ਜਿਸ ਵਿਚ ਮਹਾਂਮਾਰੀ ਦਾ ਰੂਪ ਧਾਰਨ ਕਰਨ ਦੀ ਸੰਭਾਵਨਾ ਹੈ। ਨਵੀਂ ਖੋਜ ਦੇ ਅਨੁਸਾਰ, ਨਵੀਂ ਫਲੂ ਦੇ ਦਬਾਅ, ਜਿਸ ਨੂੰ ਖੋਜਕਰਤਾ ਜੀ 4 ਈ ਏ ਐਚ 1 ਐਨ 1 ਕਹਿ ਰਹੇ ਹਨ, ਦੀ ਪਛਾਣ ਉਸ ਸਮੇਂ ਕੀਤੀ ਗਈ ਜਦੋਂ ਪੂਰੀ ਦੁਨੀਆ ਪਹਿਲਾਂ ਹੀ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਮਹਾਂਮਾਰੀ ਨਾਲ ਜੂਝ ਰਹੀ ਹੈ. ਕੋਵਿਡ -19 ਤੋਂ ਲੈ ਕੇ ਹੁਣ ਤੱਕ ਵਿਸ਼ਵ ਭਰ ਵਿੱਚ 50 ਲੱਖ ਤੋਂ ਵੱਧ ਲੋਕ ਮਰ ਚੁਕੇ ਹਨ। ਚੀਨ ਵਿਚ ਮਿਲਿਆ ਨਵਾਂ ਫਲੂ 2009 ਦੇ ਸਵਾਈਨ ਫਲੂ ਵਰਗਾ ਹੈ, ਹਾਲਾਂਕਿ, ਇਸ ਵਿਚ ਕੁਝ ਤਬਦੀਲੀਆਂ ਵੇਖੀਆਂ ਗਈਆਂ ਹਨ.

Read More

LATEST : ਬਾਬਾ ਰਾਮਦੇਵ ਤੇ ਸ਼ਿਕੰਜਾ – ਹੁਣ ਹਾਈਕੋਰਟ ਨੇ ਕੋਰੋਨਾ ਡਰੱਗ ਮਾਮਲੇ ਵਿੱਚ ਬਾਬਾ ਰਾਮਦੇਵ ਨੂੰ ਨੋਟਿਸ ਜਾਰੀ ਕੀਤਾ

ਉਤਰਾਖੰਡ :  ਉਤਰਾਖੰਡ ਹਾਈ ਕੋਰਟ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਬਾਬਾ ਰਾਮਦੇਵ ਵਲੋਂ ਲਾਂਚ ਕੀਤੀ ਦਵਾਈ  ਦੇ ਖਿਲਾਫ  ਦਾਇਰ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ ਕੀਤੀ। ਮਾਮਲੇ ਵਿਚ ਅਦਾਲਤ ਨੇ ਕੇਂਦਰ ਸਰਕਾਰ ਦੇ ਸਹਾਇਕ ਸਾਲਿਸਿਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਹੈ। ਅਗਲੀ ਸੁਣਵਾਈ ਬੁੱਧਵਾਰ ਯਾਨੀ ਕੱਲ, ਪਹਿਲੀ ਜੁਲਾਈ ਦੀ ਤਰੀਕ ਨੂੰ ਹੈ।

Read More

LATEST : ਸਤੰਬਰ 2020 ਤੱਕ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਤੇ ਹੋਰ ਅਮਲੇ ਦੀਆਂ 4000 ਅਸਾਮੀਆਂ ਭਰੀਆਂ ਜਾਣਗੀਆਂ

ਚੰਡੀਗੜ, 30 ਜੂਨ: (CDT NEWS)
ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ ਸਿਹਤ ਵਿਭਾਗ ਵੱਲੋਂ ਸਤੰਬਰ 2020 ਤੱਕ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਤੇ ਹੋਰ ਅਮਲੇ ਦੀਆਂ 4000 ਅਸਾਮੀਆਂ ਭਰੀਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

Read More

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਹਲੂਣਿਆ, ਕਿਹਾ, ‘‘ਕੇਂਦਰ ਜਾਣਬੁੱਝ ਕੇ ਸੂਬਿਆਂ ਦੇ ਅਧਿਕਾਰਾਂ ਵਿੱਚ ਦਖਲ ਦੇ ਰਿਹਾ’’

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਕਿਸਾਨ ਵਿਰੋਧੀ ਖੇਤੀਬਾੜੀ ਆਰਡੀਨੈਂਸਾਂ ਦੇ ਮਾਮਲੇ ਉਤੇ ਸੂਬਾ ਸਰਕਾਰ ਦੇ ਵਿਰੋਧ ਦਾ ਪੂਰਨ ਸਹਿਯੋਗ ਨਾ ਦੇ ਕੇ ਅਕਾਲੀਆਂ ਨੇ ਪੰਜਾਬੀ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪਤਨੀ ਦੀ ਕੇਂਦਰੀ ਕੈਬਨਿਟ ਵਿੱਚ ਕੁਰਸੀ ਬਚਾਉਣ ਅਤੇ ਭਾਜਪਾ ਨਾਲ ਆਪਣੀ ਭਾਈਵਾਲੀ ਰਿਸ਼ਤਿਆਂ ਨੂੰ ਬਣਾਏ ਰੱਖਣ ਦੀ ਬਜਾਏ ਆਪਣੇ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ।

Read More

LATEST : पाकिस्तान ने करतारपुर कॉरिडोर को फिर से खोला

लाहौर: पाकिस्तान ने सोमवार को भारत की ओर से कोई प्रतिक्रिया नहीं होने के बावजूद तीन महीने से अधिक समय तक बंद रहने के बाद करतारपुर कॉरिडोर को फिर से खोल दिया। किसी भी भारतीय तीर्थयात्री ने भारत सरकार की अनुमति के बिना गुरुद्वारा दरबार साहिब का दौरा नहीं किया।

Read More

LATEST : ਕੈਪਟਨ ਅਮਰਿੰਦਰ ਨੇ ਮੋਦੀ ਨੂੰ ਘੇਰਿਆ, ਕੇਂਦਰ ਨੂੰ ਪੀ.ਐਮ.ਕੇਅਰਜ਼ ਫੰਡ ਲਈ ਚੀਨੀ ਕੰਪਨੀਆਂ ਤੋਂ ਪ੍ਰਾਪਤ ਫੰਡ ਵਾਪਸ ਕਰਨ ਦੀ ਅਪੀਲ

ਚੰਡੀਗੜ, 29 ਜੂਨ (CDT NEWS)
ਚੀਨ ਪ੍ਰਤੀ ਸਖਤ ਰਵੱਈਆ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਲ ਕੰਟਰੋਲ ਰੇਖਾ ‘ਤੇ ਕੋਈ ਝੜਪ ਤੋਂ ਪਹਿਲਾਂ ਚੀਨ ਦੀਆਂ ਕੰਪਨੀਆਂ ਪਾਸੋਂ ਪੀ.ਐਮ.ਕੇਅਰਜ਼ ਫੰਡ ਲਈ ਪ੍ਰਾਪਤ ਕੀਤੇ ਫੰਡ ਵਾਪਸ ਕਰਨ ਦੀ ਅਪੀਲ ਕੀਤੀ ਹੈ।

Read More

LATEST : गशत पर निकले पुलिस मुलाज़िमों पर फायरिंग, दो की मौत

सोनीपत: दिल्ली से सटे हरियाणा के सोनीपत में अपराधियों का मनोबल इस हद तक बढ़ गया है कि वे कानून व्यवस्था को लेकर पुलिस प्रशासन को खुलेआम चुनौती दे रहे हैं। ताजा मामले में, ठगों ने सोमवार रात गोहाना

Read More

हैल्थ इंस्पैक्टर के उपरांत अब हैल्थ वर्कर भी कोराना पाजिटिव,स्टाफ में मचा हडकंप

घरोटा 29 जून (राजिंद्र सिंह राजन, शम्मी) : महाजन कम्युनिटी हैल्थ सैंटर घरोटा में कार्यरत हैल्थ इंस्पैक्टर के उपरांत अब हैल्थ वर्कर भी कोरोना पाजिटिव होने का समाचार प्राप्त हुआ है। जबकि इस से पहिले रविवार की रिर्पोट में हैल्थ इंस्पैक्टर के 3 परिवारिक संबधी भी पाजिटिव आ चुके है। इस को लेकर यहां स्टाफ में हंडकप मचा हुआ है। वही लोगों में भय का वातावरण व्याप्त है।

Read More