स्वास्थ्य मंत्री ने 30 सितम्बर, 2020 तक तबादलों एवं छुट्टी पर लगाई पाबन्दी

चंडीगढ़, 12 अगस्त:
पंजाब में करोनावायरस के बढ़ रहे मामलों को देखते हुए आज स्वास्थ्य एवं परिवार कल्याण मंत्री स. बलबीर सिंह सिद्धू ने 30 सितम्बर, 2020 तक विभागीय तबादलों एवं छुट्टी पर मुकम्मल पाबंदी के आदेश जारी किए हैं, जो तुरंत प्रभाव से लागू होंगे।
इस संबंधी जानकारी देते हुए स. बलबीर सिंह सिद्धू ने बताया कि यह फ़ैसला कोविड-19 के मौजूदा हालातों को ध्यान में रखते हुए लिया गया है।

Read More

LATEST: प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया गया

होशियारपुर (आदेश ) सरकारी कॉलेज होशियारपुर में प्रिंसीपल सतनाम सिंह की अगुवाई में रैडॅ रिबन क्लब के इंचार्ज प्रो॰ विजय कुमार और प्रो॰ रणजीत कुमार के सहयोग से ’’अन्तर्राष्ट्रीय युवक दिवस’’ मनाया गया। जिसमें ऑनलाईन वैबीनार और पेटिंग बनाने से सम्बंधित समारोह का आयोजन किया गया।

Read More

Latest: भारत की मजबूत नीव : 34 सालों बाद भारत को नई शिक्षा नीति-तीक्ष्ण सूद

होशियारपुर (आदेश ) शिक्षा नीति बनेगी आत्मनिर्भर भारत की मजबूत नीव : तीक्ष्ण सूद
 कहा :कि मोदी सरकार का  देश हित में एक नया बड़ा फैसला है नई शिक्षा नीति :
पूर्व कैबिनेट मंत्री  व भाजपा के वरिष्ठ नेता तीक्ष्ण सूद द्वारा जारी ब्यान  में कहा गया है कि 34 सालों बाद भारत को नई शिक्षा नीति मिली है। यह  मोदी सरकार के दर्जनों नए फैसलों में एक महत्वपूर्ण फैसला है।

Read More

UPDATED : ਪੰਜਾਬ ਵਿੱਚ ਕੋਰੋਨਾ ਕਹਿਰ- 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ, 21 ਮਰੀਜ਼ਾਂ ਦੀ ਹਾਲਤ ਗੰਭੀਰ READ MORE…

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਸੰਕਰਮਨ ਦੇ ਵਧ ਰਹੇ ਪ੍ਰਕੋਪ ਕਾਰਨ ਅੱਜ ਇੱਕ ਦਿਨ ਵਿੱਚ 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਰਾਜ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 636 ਤੱਕ ਪਹੁੰਚ ਗਈ ਹੈ ਅਤੇ 21 ਮਰੀਜ਼ਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਸ਼ਾਮ ਨੂੰ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਦਿੱਤੀ ਗਈ ਹੈ ।

Read More

ਵੱਡੀ ਖ਼ਬਰ : ਸਿੰਗਲਾ ਵੱਲੋਂ ਸਰਕਾਰੀ ਸਕੂਲਾਂ ’ਚ ਦਾਖਲੇ ਲਈ ਟ੍ਰਾਂਸਫਰ ਸਰਟੀਫਿਕੇਟ ਦੀ ਬੰਦਿਸ਼ ਖਤਮ ਕਰਨ ਦੀ ਹਦਾਇਤ

ਚੰਡੀਗੜ, 11 ਅਗਸਤ
ਸਰਕਾਰੀ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਟ੍ਰਾਂਸਫਰ ਸਰਟੀਫਿਕੇਟ ਪ੍ਰਾਪਤ ਕਰਨ ਦੀ ਆ ਰਹੀ ਮੁਸ਼ਕਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦਾਖਲੇ ਸਬੰਧੀ ਟ੍ਰਾਂਸਫਰ ਸਰਟੀਫਿਕੇਟ ਦੀ ਬੰਦਿਸ਼ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਦੇ ਸਬੰਧ ਵਿੱਚ ਕੋਈ ਮੁਸ਼ਕਲ ਨਾ ਆਵੇ।

Read More

शिवसेना बालठाकरे के शिष्टमंड़ल ने नवनियुक्त एसएसपी नवजोत सिंह माहल का स्वागत स्वागत किया

होशियारपुर, ११ अगस्त: शिवसेना बालठाकरे के प्रदेश उप्पाध्यक्ष रणजीत राणा की अध्यक्षता में आज शिवसेना के शहरी प्रधान जावेद खान , भीम नगर के प्रधान संतोष गुप्ता , जिला सैक्टरी विनोद वर्मां , ओम प्रकाश , फूल भारद्वाज , जानी सैम , करण श्रीवास्तवा पूर्वाधिकारीयों के शिष्टमंड़ल ने नवनियुक्त एस , एस , पी नवजोत सिंह माहेल जी का स्वागत स्वागत किया इस शिष्टाचार भेंट में करोना महामारी पर एस एस पी साहेब ने कहा कि सोशल डिस्टैंसिग रखना हमारा नैतिक फर्ज है.

Read More

BREAKING..हरियाना क्षेत्र में करोना ने दी दस्तक,एक व्यक्ति करोना पाॅजटिव ,विभाग ने 34 लोगों के लिए सैंपल

गढ़दीवाला 10 अगस्त (चौधरी) :आज गढ़दीवाला में फिर करोना ने दस्तक दी है।एक मेडिकल स्टोर के मालिक के पिता की रिपोर्ट करोना पाॅजटिव आई है।इस सबंधी स्वास्थ्य विभाग की जानकारी के अनुसार हरमन दास पासी पुत्र बलवंत सिंह निवासी हरियाना जो किसी बीमारी से ग्रस्त थे तथा पिछले 10 दिनों से नारद अस्पताल होशियारपुर में जेरे इलाज हैं।उनके संपर्क में आए विनय कुमार,उसकी पत्नी डोली तथा संदीप पासी निवासी हरियाना के सैंपल लिए गए हैं ।इस से पहले गांव शींह चठियाल, गांव नंगल थथल में आए करोना पाॅजटिव मरीजों के संपर्क में आए 31 लोगों के स्वास्थ्य विभाग भूंगा द्वारा सैंपल लिए गए हैं।जिसकी रिपोर्ट मंगलवार को आएगी।

Read More

लेटेस्ट: बब्बी पेंटर अपने दर्जन साथियों समेत भाजपा में शामिल हुए

होशियारपुर(9अगस्त) मण्डल अध्यक्ष अशोक शोकी जिला सचिव सुरिंदर भट्टी,चिंटू हंस के प्रयासों से बब्बी पेंटर अपने दर्जन साथियों समेत भाजपा में शामिल हुए।

Read More

Latest: 68 ਪਿੰਡਾਂ ਦੀ ਬਦਲੇਗੀ ਨੁਹਾਰ, 9 ਕਰੋੜ ਰੁਪਏ ਜਾਰੀ: ਅਪਨੀਤ ਰਿਆਤ

ਹੁਸ਼ਿਆਰਪੁਰ, 9 ਅਗਸਤ : ਰੂਰਬਨ ਮਿਸ਼ਨ ਤਹਿਤ ਜ਼ਿਲੇ ਦੀ ਦਸੂਹਾ ਸਬ ਡਵੀਜ਼ਨ ਦੇ ਸੰਸਾਰਪੁਰ ਦੇ 68 ਪਿੰਡਾਂ ਦੀ ਮੁਕੰਮਲ ਤੌਰ ‘ਤੇ ਨੁਹਾਰ ਬਦਲੀ ਜਾਵੇਗੀ ਜਿਸ ਲਈ ਪਹਿਲੀ ਕਿਸ਼ਤ ਵਜੋਂ 9 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸ਼ਹਿਰੀ ਤਰਜ ‘ਤੇ ਵਿਕਾਸ, ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਆਰਥਿਕ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ।

Read More

ਵੱਡੀ ਖ਼ਬਰ : ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕ ਬਕਾਇਆਂ ਸੰਬੰਧੀ  ਪਏ ਭੰਬਲਭੂਸੇ ਵਿੱਚ

ਹੁਸ਼ਿਆਰਪੁਰ  (ਆਦੇਸ਼ ) ਪੰਜਾਬ ਅੰਦਰ ਜੁਲਾਈ 2006 ਵਿੱਚ ਜ਼ਿਲ੍ਹਾ-ਪ੍ਰੀਸ਼ਦਾਂ ਭਰਤੀ ਹੋਏ ਅਤੇ ਫ਼ੇਰ ਲੰਬੇ ਸੰਘਰਸ਼ ਤੋਂ ਬਾਅਦ ਅਕਤੂਬਰ 2014 ਨੂੰ ਸਿੱਖਿਆ ਵਿਭਾਗ ਵਿੱਚ ਆਏ ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕਾਂ ਦੀਆਂ ਮੁਸ਼ਕਿਲਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।

Read More

Latest : दसूहा क्षेत्र में अंग्रेज सिंह हत्याकांड में पुलिस ने अज्ञात व्यक्तियों पर मामला दर्ज

दसूहा (लालजी चौधरी) :दसूहा में बड़ वारदातों का सिलसिला थमने का नाम नहीं ले रहा है 20 दिन के भीतर हुआ दूसरा कत्ल। अभी चार दिन पहले ही दसूहा पुलिस ने अनाज मंडी में हुए कत्ल की गुत्थी सुलजाई ही थी कि गांव तिहाडा में बीती रात पौने आठ बजे के करीब ईटभटठा के नजदीक एक युवक जो कि गांव तिहाडा का पंच भी था तथा सरपंच की बीमारी के चलते सरपंच का काम भी देखता था का कत्ल होने से क्षेत्र के लोगों में दहशत का माहौल बन गया है।

Read More

 LATEST: भाजपा जिला उपाध्यक्ष बनी कुलवंत कौर

होशियारपुर(आदेश ) जिला भाजपा अध्यक्ष श्री निपुण शर्मा ने जारी प्रेस विज्ञप्ति में बताया कि प्रदेशाध्यक्ष श्री अश्वनी शर्मा,जोनल प्रभारी श्री सुभाष शर्मा, जिला प्रभारी श्री विनोद शर्मा से विचार-विमर्श करके श्रीमती कुलवंत कौर को जिला भाजपा उपाध्यक्ष नियुक्त किया गया है।

Read More

BREAKING..दसूहा क्षेत्र में कुछ अज्ञात लोगों ने एक व्यक्ति पर तेज हथियारों से किया हमला,मौत

दसूहा 8 अगस्त (चौधरी ) : दसूहा क्षषेत्रमें लगातार होो रही वारदाते थमने का नाम नहीं ले रही हैैं। आज दसूहा के कस्बा राघोवाल निवासी एक व्यक्ति को कुछ अज्ञात लोगों ने सात बजे के करीब तेज हथियारों से हमला कर दिया है। जिसको दसूहा अस्पताल में डाक्टरों ने मृतक घोषित कर दिया है।

Read More

ਲੇਟੈਸਟ: ਪਠਾਨਕੋਟ ਵਿੱਚ ਸਨੀਵਾਰ ਨੂੰ 28 ਹੋਰ ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ

ਪਠਾਨਕੋਟ, 8 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) ਜਿਲ•ਾ ਪਠਾਨਕੋਟ ਵਿੱਚ ਸਨੀਵਾਰ ਨੂੰ 28 ਹੋਰ ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ ਅੱਜ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧੀਨ 36 ਲੋਕ ਜਿਨ•ਾਂ ਵਿੱਚ ਕਰੋਨਾ ਦਾ ਕਿਸੇ ਪ੍ਰਕਾਰ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਅਤੇ ਉਨ•ਾਂ ਵੱਲੋਂ ਨਿਰਧਾਰਤ ਸਮਾਂ ਪੂਰਾ ਕਰਨ ਤੇ ਉਨ•ਾਂ ਨੂੰ ਆਪਣੇ ਘਰ•ਾਂ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Read More

ਪਬਲਿਕ ਦੀ ਸਹੂਲਤ ਲਈ ਹਰੇਕ ਯੂਨਿਟ ਨੂੰ ਅਲਾਟ ਕੀਤਾ ਗਿਆ ਇੱਕ ਯੂਨੀਕ ਇੰਟੀਗਰੇਟਡ ਨੰਬਰ

ਹੁਸ਼ਿਆਰਪੁਰ 9 ਅਗਸਤ :  ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਘਰ/ਕਮਰਸ਼ੀਅਲ ਅਦਾਰੇ ਨੂੰ ਇੱਕ ਨੰਬਰ ਅਲਾਟ ਕੀਤਾ ਗਿਆ ਹੈ ਜਿਸ ਨਾਲ ਪਬਲਿਕ ਇੱਕ ਨੰਬਰ ਹੇਠ ਨਗਰ ਨਿਗਮ ਵਲੋਂ ਦਿੱਤੀਆ ਜਾ ਰਹੀਆ ਸੇਵਾਵਾਂ ਜਿਵੇ ਕਿ ਵਾਟਰ ਸਪਲਾਈ ਤੇ ਸੀਵਰੇਜ਼, ਪ੍ਰਾਪਰਟੀ ਟੈਕਸ, ਲਾਇੰਸੈਂਸ ਦੇ ਬਣਦੇ ਚਾਰਜਿਜ ਜਮਾਂ ਕਰਵਾ ਸਕਦੇ ਹਨ।

Read More

latest : ਪਾਵਨ ਸਰੂਪਾ ਦੀ ਬੇ-ਅਦਬੀ ਤੇ ਗੁੰਮ ਹੋਣ ਵਿੱਚ ਬਾਦਲ ਪ੍ਰੀਵਾਰ ਦਾ ਪੂਰਾ ਹੱਥ :- ਢੀਂਡਸਾ *

ਹੁਸ਼ਿਆਰਪੁਰ 8 ਅਗਸਤ (ਆਦੇਸ਼ , ਦੀਵਾਨਾ ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ 267 ਪਾਵਨ ਸਰੂਪਾਂ ਦੇ ਗੁੰਮ ਹੋ ਜਾਣ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਪਸ਼ਚਾਤਾਪ ਵੀ ਨਹੀਂ ਕੀਤਾ, ਸਗੋਂ ਬਾਦਲ ਪਰਿਵਾਰ ਵਲੋਂ ਫਰਜ਼ੀ ਜਾਂਚ ਰਾਹੀਂ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Read More

LATEST: 204 लाभार्थियों को जल्द मिलेंगे पक्के घर, निर्माण अंतिम पढ़ाव पर: अपनीत रियात

होशियारपुर, 08 अगस्त:
जिला प्रशासन की ओर से कुछ समय पहले ही 204 जरुरतमंद परिवारों को पक्के घर मुहैया करवाए जाएंगे क्योंकि इनके निर्माण लगभग पूरा होने को है। इन घरों के लिए सरकार की ओर से लाभार्थियों को तीन किश्तों में कुल 1.20 लाख रुपए दिए जाते हैं।

Read More

LATEST : ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ ਕਰੋਨਾ ਪਾਜੀਟਿਵ

ਪਠਾਨਕੋਟ, 8 ਅਗਸਤ  ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )    ਅੱਜ ਸਵੇਰੇ ਜਿਲਾ ਪਠਾਨਕੋਟ ਵਿਖੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਵਿਧਾਇਕ ਸ੍ਰੀ ਅਮਿਤ ਵਿੱਜ ਦੀ ਕਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਹ ਪ੍ਰਗਟਾਵਾ ਡਾ. ਭੁਪਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਇੱਕ ਪ੍ਰੈਸ ਕਾਂਨਫਰੰਸ ਦੋਰਾਨ ਕੀਤਾ। ਉਨਾਂ ਦੱਸਿਆ ਕਿ ਵਿਧਾਇਕ ਇਸ ਤਰਾਂ ਪੂਰੀ ਤਰਾਂ ਨਾਲ ਸਿਹਤਮੰਦ ਹਨ ਅਤੇ ਉਨਾਂ ਨੂੰ ਕਿਸੇ ਵੀ ਤਰਾਂ ਦਾ ਕੋਈ ਵੀ ਕਰੋਨਾ ਲੱਛਣ ਨਹੀਂ ਹੈ ਵਿਭਾਗ ਵੱਲੋਂ ਵਿਧਾਇਕ ਸ੍ਰੀ ਅਮਿਤ ਵਿੱਜ ਨੂੰ ਹੋਮ ਕੋਰਿਨਟਾਈਨ ਕੀਤਾ ਗਿਆ ਹੈ।

Read More

29 ਸਾਲਾ ਨੌਜਵਾਨ ਮਨਜੀਤ ਸਿੰਘ ਦੀ ਅਮਰੀਕਾ ‘ਚ ਮੌਤ

ਗੁਰਦਾਸਪੁਰ (ਅਸ਼ਵਨੀ) : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਦੇ ਰਹਿਣ ਵਾਲੇ 29 ਸਾਲਾ ਨੌਜਵਾਨ ਮਨਜੀਤ ਸਿੰਘ ਦੀ ਅਮਰੀਕਾ ‘ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਨਜੀਤ ਕਿੰਗਜ ਰਿਵਰ ਵਿੱਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਂਦੇ ਹੋਏ ਆਪ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਉਹ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਕਬੱਡੀ ਖਿਡਾਰੀ ਸੀ।

Read More

आज जिले में 42 मरीज आए करोना की चपेट में,15 मरीज बाहरी जिलों में संक्रमित,23 मरीज जिले में संक्रमित

गुरदासपुर, 7 अगस्त ( अशवनी ) :- जिला गुरदासपुर में शुक्रवार को 42 कोरोना संक्रमित मरीज सामने आए है। जिसमें 15 मरीज बाहरी जिले से पाए गए है। वहीं आठ अन्य मरीजों ने कोरोना को मात दी है।जिले में अब तक 40 हजार 640 लोगों की सैपलिंग की गई है। जबकि 38 हजार 918 लोगों की रिपोर्ट निगेटिव आई है। जिले में अब तक 800 लोग कोरोना संक्रमित व 509 लोगों ने कोरोना को मात दी है।

Read More

LATEST: पंजाब सरकार ने दैनिक भास्कर में छपी ख़बर का गंभीर नोटिस लिया, छापी गई तस्वीरों वाले दोनों मरीज़ जीवित

चंडीगढ़, 7 अगस्त 
पंजाब सरकार ने हिंदी अखबार (दैनिक भास्कर) की तरफ से दो तस्वीरें छाप कर, एक की लाश को 12 घंटे से फ़र्श पर पड़ी होने और दूसरे व्यक्ति के घंटों तक तड़पते रहने संबंधी लगाई ख़बर को भ्रामम, बिना-आधार एवं ग़ैरसंजीदा और तथ्यों से रहित करार देते हुये इसका गंभीर नोटिस लिया है। पंजाब सरकार के अधिकारित प्रवक्ता ने आज यहाँ बताया कि यह बहुत ही अफ़सोसजनक बरताव है, जोकि पत्रकारिता के उच्च आदर्शों और नैतिकता का घान है जिसके लिए अपेक्षित कानूनी कार्यवाही करने पर विचार

Read More

सेना से भगौडा तथा दहेज लौभी गांव राजपुर कंडी का निवासी पुलिस को चकमा दे फरार,छापेमारी जारी

दसूहा 7 अगस्त (चौधरी) : दसूहा थाने का कैदी जो कि भारतीय सेना से भगौडा था तथा धारा 406,498 ए के अधीन पुलिस वांछित था आज जब दसूहा पुलिस आरोपी को साथ लेकर गढ़दीवाला केे गांव राजपुर कंडी में दहेज का सामान की रिकवरी करने पहुंची तो आरोपी पुलिस कर्मियों को चकमा देकर मौके पर फरार हो गया।दसूहा तथा गढ़दीवाला पुलिस आरोपी को पकडने के लिए लगातार छापेमारी कर रही है।

Read More

Latest: AIR INDIA एक्सप्रेस का विमान दुर्घटनाग्रस्त, पायलट की दुर्घटना में मौत

केरल: केरल के कोझीकोड में  एयर इंडिया एक्सप्रेस का विमान दुर्घटनाग्रस्त हो गया है ।

विमान में 174 यात्री और चालक दल के छह सदस्य सवार थे। विमान का पायलट दुर्घटना में मारा गया है । विमान दुबई से आ रहा था और दुर्घटना हो गई।। अधिक जानकारी की प्रतीक्षा है। 

Read More

LATEST: ਪਹਿਲੀ ਵਾਰ : ਡਿਪਟੀ ਕਮਿਸ਼ਨਰ ਵਲੋਂ ਬਾਰਵੀਂ ਜਮਾਤ ਦੇ ਨਤੀਜਿਆਂ ’ਚ ਮੋਹਰੀ ਰਹੀਆਂ 37 ਵਿਦਿਆਰਥਣਾਂ ਦਾ ਸਨਮਾਨ, ਹਰ ਵਿਦਿਆਰਥਣ ਨੂੰ 5000 ਰੁਪਏ ਇਨਾਮ

ਹੁਸ਼ਿਆਰਪੁਰ, 7 ਅਗਸਤ (ਆਦੇਸ਼ ) :
ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 37 ਵਿਦਿਆਰਥਣਾਂ ਵਲੋਂ 12ਵੀਂ ਜਮਾਤ ਦੇ ਨਤੀਜਿਆਂ ਵਿੱਚ  ਸਿਖਰਲੀਆਂ ਪੁਜੀਸ਼ਨਾ ਹਾਸਲ ਕਰਨ ’ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਇਨ੍ਹਾਂ ਵਿਦਿਆਰਥਣਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਵਿਦਿਆਰਥਣ ਨਕਦ ਇਨਾਮ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਪ੍ਰਤਿਸ਼ਠਾ ਦੇਵੇਸ਼ਵਰ ਵਲੋਂ ਦਰਪੇਸ਼ ਚਣੌਤੀਆਂ ਦੇ ਬਾਵਜੂਦ ਆਪਣੀ ਮੇਹਨਤ, ਲਗਨ ਅਤੇ ਦ੍ਰਿੜ ਇਰਾਦੇ ਸਦਕਾ ਦੁਨੀਆ ਦੀ ਨਾਮੀ ‘ਆਕਸਫਾਰਡ ਯੂਨੀਵਰਸਿਟੀ ਲੰਡਨ’ ਵਿੱਚ ਦਾਖਲਾ ਪਾਉਣ ’ਤੇ ਉਸਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਲਈ ਜ਼ਿਲ੍ਹਾ ਹੁਸ਼ਿਆਰਪੁਰ ਦਾ ‘ਬਰਾਂਡ ਅੰਬੈਸਡਰ’ ਵੀ ਐਲਾਨਿਆ।

Read More

 ਵੱਡੀ ਖ਼ਬਰ : ਜ਼ਿਲਾ ਹੁਸ਼ਿਆਰਪੁਰ ਵਿੱਚ ਛਾਪੇਮਾਰੀ ਤੇਜ, ਲਾਕਡਾਊਨ ਦੌਰਾਨ ਐਕਸਾਈਜ ਟੀਮਾਂ ਵਲੋਂ 181 ਛਾਪੇ, 25 ਛਾਪੇ ਇਕੱਲੇ ਮੰਡ ਖੇਤਰ ’ਚ..READ MORE..

ਹੁਸ਼ਿਆਰਪੁਰ, 7 ਅਗਸਤ (ਆਦੇਸ਼ ) :
ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ੍ਰਾ ਹੁਸ਼ਿਆਰਪੁਰ ਵਿੱਚ ਛਾਪੇਮਾਰੀ ਤੇਜ ਕਰਦਿਆਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਆਬਕਾਰੀ ਵਿਭਾਗ ਵਲੋਂ ਚਲਾਏ ਜਾ ਰਹੇ ਵੱਖ-ਵੱਖ ਆਪ੍ਰੇਸ਼ਨਾ ਦੌਰਾਨ ਭਾਰੀ ਮਾਤਰਾਂ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਜਬਤ ਕੀਤੀ ਗਈ ਹੈ।

Read More

LATEST: युवा सेवाएं विभाग ने नशों और एडज़ के विरुद्ध ज़ोरदार मुहिम शुरु की, पहले दिन जिला होशियारपुर, कपूरथला के 2400 वालंटियर शामिल

चंडीगढ़, 7 अगस्त:
युवा सेवाएं विभाग की तरफ से मिशन फतेह के अंतर्गत नौजवानों को नशे और एडज़ के खि़लाफ़ और ख़ूनदान के लिए प्रेरित करने के लिए ज़ोरदार ढंग से ऑनलाइन जागरूकता मुहिम शुरू की गई है।
यह जानकारी देते हुये खेल और युवा सेवाएं संबंधी मंत्री राणा गुरमीत सिंह सोढी ने बताया कि इस मुहिम के पहले दिन जिला होशियारपुर, कपूरथला, रूपनगर और एस.बी.एस. नगर जिलों के 2400 वालंटियर शामिल हुए, जबकि बाकी जिलों के वालंटीयर आने वाले दिनों में इस मुहिम में शामिल होंगे।

Read More

ਵੱਡੀ ਖ਼ਬਰ : ਜ਼ਿਲ੍ਹਾ ਮੈਜਿਸਟਰੇਟ ਨੇ ਦੋ ਮਾਈਕ੍ਰੋ ਕੰਟੇਨਮੈਂਟ ਜ਼ੋਨ ਕੀਤੇ ਘੋਸ਼ਿਤ

ਜ਼ਿਲ੍ਹਾ ਮੈਜਿਸਟਰੇਟ ਨੇ ਦੋ ਮਾਈਕ੍ਰੋ ਕੰਟੇਨਮੈਂਟ ਜ਼ੋਨ ਕੀਤੇ ਘੋਸ਼ਿਤ
ਹੁਸ਼ਿਆਰਪੁਰ, 7 ਅਗਸਤ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹੁਸ਼ਿਆਰਪੁਰ ਵਿੱਚ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਰਾ 144 ਸੀ.ਆਰ.ਪੀ.ਸੀ. ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦੋ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਹਨ, ਇਨ੍ਹਾਂ ਵਿੱਚ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ, ਗਲੀ ਨੰ: 1 ਤੋਂ 7, ਵਾਰਡ ਨੰ: 27 ਹੁਸ਼ਿਆਰਪੁਰ ਅਤੇ ਨੰਗਲ ਰੋਡ, ਨੇੜੇ ਦੀਪ ਕਲੋਨੀ, ਵਾਰਡ ਨੰ: 6 ਗੜ੍ਹਸ਼ੰਕਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਸਿਰਫ਼ ਮੈਡੀਕਲ ਅਮਰਜੈਂਸੀ ਅਤੇ ਜ਼ਰੂਰੀ ਕੰਮਾਂ ਦੀ ਹੀ ਮਨਜ਼ੂਰੀ ਹੋਵੇਗੀ।

Read More