ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਵਿੱਚ 4245 ਅਸਾਮੀਆਂ ਦੀ ਭਰਤੀ ਕਰੇਗੀ ਰਾਜ ਸਰਕਾਰ : ਚੇਅਰਮੈਨ ਅਮਰਦੀਪ ਚੀਮਾ

ਬਟਾਲਾ, 2 ਜੁਲਾਈ ( ਸੰਜੀਵ ਨਈਅਰ,ਅਵਿਨਾਸ਼ ) : ਕੋਰੋਨਾ ਵਾਇਰਸ ਦੇ ਫੈਲਾਅ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਰਕੇ ਸਥਿਤੀ ਨਾਲ ਹੋਰ ਪ੍ਰਭਾਵੀ ਢੰਗ ਰਾਹੀਂ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਵਿੱਚ ਖਾਲੀ ਪਈਆਂ 3954 ਰੈਗੂਲਰ ਅਸਾਮੀਆਂ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ 291 ਅਸਾਮੀਆਂ ਜਲਦ ਹੀ ਭਰੀਆਂ ਜਾ ਰਹੀਆਂ ਹਨ। ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਪੰਜਾਬ ਕੈਬਨਿਟ ਵਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ।

Read More

ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਨੇ ਫਾਹਾ ਲਿਆ,ਪ੍ਰੇਮਿਕਾ ਦੀ ਭੇਤਭਰੀ ਹਾਲਤ ਚ ਮੌਤ

ਗੜ੍ਹਸ਼ੰਕਰ, 2 ਜੁਲਾਈ(ਅਸ਼ਵਨੀ ਸ਼ਰਮਾ) : ਸਥਾਨਕ ਤਹਿਸੀਲ ਦੇ ਪਿੰਡ ਪੈਂਸਰਾ ਵਿੱਚ ਅੱਜ ਉਦੋਂ ਡਰ ਦਾ ਮਾਹੌਲ ਬਣ ਗਿਆ ਜਦ ਲੜਕਾ ਲੜਕੀ ਦੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਲੜਕੇ ਨੇ ਅੱਜ ਸਵੇਰੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਦ ਕਿ ਲੜਕੀ ਦੀ ਸ਼ਾਮ ਛੇ ਵਜੇ ਘਰ ਦੇ ਬਾਹਰ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ। ਖੁਦਕੁਸ਼ੀ ਕਰਨ ਵਾਲੇ ਪ੍ਰੇਮੀ ਲੜਕੇ ਦੀ ਪਛਾਣ ਸਰਬਜੀਤ ਸਿੰਘ (24) ਪੁੱਤਰ ਹਰਮੇਸ਼ ਲਾਲ ਵਜੋਂ ਹੋਈ ਹੈ ਜਦ ਕਿ ਲੜਕੀ ਦੀ ਪਛਾਣ ਮਨਪ੍ਰੀਤ ਕੌਰ ਉਰਫ ਮੱਟੋ (22) ਪੁੱਤਰੀ ਚਰਨਜੀਤ ਸਿੰਘ ਵਜੋਂ ਹੋਈ ਹੈ।

Read More

ਕਰੋਨਾ ਦਾ ਕਹਿਰ ਲਗਾਤਾਰ ਜਾਰੀ,18 ਹੋਰ ਲੋਕਾਂ ਨੂੰ ਲਿਆ ਅਪਣੀ ਲਪੇਟ ਚ

ਭੋਗਪੁਰ/ ਆਦਮਪੁਰ : ਅੱਜ ਆਦਮਪੁਰ ਦੇ ਪਿੰਡ ਲੇਸੜੀਵਾਲ ਅਤੇ ਭੋਗਪੁਰ ਚ ਇੱਕ ਨਿਵਾਸੀ ਕਰੋਨਾ ਦੀ ਲਪੇਟ ਚ ਆਉਣ ਨਾਲ ਇੱਕ ਵਾਰ ਫੇਰ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੋਗਪੁਰ ਦੇ ਮੁਹੱਲਾ ਗੁਰੂ ਨਾਨਕਪੁਰਾ ਦੀ ਇੱਕ 19 ਸਾਲ ਲੜਕੀ ਕਰੋਨਾ ਪਾਜੀਟਿਵ ਪਾਈ ਗਈ ਹੈ। ਉਧਰ ਆਦਮਪੁਰ ਦੇ ਪਿੰਡ ਲੇਸੜੀਵਾਲ ਦਾ ਇੱਕ ਨਿਵਾਸੀ ਵੀ ਕਰੋਨਾ ਦੀ ਲਪੇਟ ਚ ਆਇਆ ਹੈ।

Read More

ਮਾਸਟਰ ਕੇਡਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ / ਬਟਾਲਾ (ਚੌਧਰੀ / ਅਵਿਨਾਸ਼ /ਸੰਜੀਵ ਨਈਅਰ) : ਮਾਸਟਰ ਕੇਡਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਮੰਗ ਪੱਤਰ ਸੂਬਾ ਪ੍ਰਧਾਨ ਸਰਦਾਰ ਬਲਦੇਵ ਸਿੰਘ ਬੁੱਟਰ ਜੀ ਦੀ ਪ੍ਰਧਾਨਗੀ ਹੇਠ ਕੈਬਨਿਟ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੂੰ ਦਿੱਤਾ ਗਿਆ, ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਦੱਸਿਆ ਕੇ ਪਿਛਲੇ ਕਈ ਸਾਲਾਂ ਤੋਂ ਮਾਸਟਰ ਕੇਡਰ ਦੀ ਤਰੱਕੀ ਰੁਕੀ ਹੋਈ ਹੈ।

Read More

ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਚ ਕੇ ਐਮ ਐਸ ਕਾਲਜ ਵਿਦਿਆਰਥਣ ਖੁਸ਼ਬੂ ਨੇ ਪੰਜਾਬ ਵਿੱਚੋਂ ਦੂਸਰੇ ਸਥਾਨ ਤੇ ਰਹੀ

ਦਸੂਹਾ 2 ਜੁਲਾਈ ( ਚੌਧਰੀ ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਆਈ.ਕੇ.ਜੀ.ਪੀ.ਟੀ.ਯੂ. ਦੀ ਮੈਰਿਟ ਲਿਸਟ ਸੈਸ਼ਨ 2019 ਵਿੱਚ ਬੀ.ਸੀ.ਏ. ਸਮੈਸਟਰ 4 ਦੇ 3 ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਟੋਪ 10 ਵਿਚ ਸਥਾਨ ਪ੍ਰਾਪਤ ਕੀਤੇ।

Read More

BREAKING.. ਸੋਨੀਆ ਬਾਬੇ ਨੇ ਨਸ਼ੀਲੀ ਦਵਾਈ ਨਾਲ ਬੇਹੋਸ਼ ਕਰਕੇ ਦੀਪਕ ਦਾ ਗੁਪਤ ਅੰਗ ਵੱਡਿਆ ,ਮਾਮਲਾ ਦਰਜ

ਗੁਰਦਾਸਪੁਰ 2 ਜੁਲਾਈ ( ਅਸ਼ਵਨੀ) : ਇੱਕ ਨੌਜਵਾਨ ਨੂੰ ਨਸ਼ੀਲੀ ਦਵਾਈ ਨਾਲ ਬੇਹੋਸ਼ ਕਰਕੇ ਗੁਪਤ ਅੰਗ ਵੱਡ ਦੇਣ ਅਤੇ ਕਿਸੇ ਨੂੰ ਦੱਸਣ ਤੇ ਜਾਨੋ ਮਾਰ ਦੇਣ ਦੀ ਧਮਕੀ ਦੇਣ ਦੇ ਦੋਸ਼ ਚ ਦੋ ਵਿਰੁਧ ਪੁਲਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।ਪੀੜਤ ਨੌਜਵਾਨ ਦੀ ਮਾਤਾ ਰੀਟਾ ਕੁਮਾਰੀ ਪਤਨੀ ਵਿਜੈ ਕੁਮਾਰ ਵਾਸੀ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦੱਸਿਆ ਕਿ ਉਸ ਦਾ ਲੜਕੇ ਦੀਪਕ ਕੁਮਾਰ ਦਾ ਸੋਨੀਆ ਬਾਬਾ ਵਾਸੀ ਬਹਾਦਰ ਨੌਸ਼ਹਿਰਾ ਦੇ ਘਰ ਆਉਣ ਜਾਣ ਸੀ।

Read More

”ਸਰਕਾਰੀ ਸਕੂਲਾਂ ਦਾ ਮਾਣ ਬਣੀ ਬੀਤ ਇਲਾਕੇ ਦੀ ਧੀ ” ਭਾਰਤੀ ਫੌਜ ਚ ਤਰੱਕੀ ਲੈ ਕੇ ” ਮੇਜਰ ਬਣੀ ਸਰੋਜ ਬਾਲਾ ”

ਗੜ੍ਹਸ਼ੰਕਰ 2 ਜੁਲਾਈ (ਅਸ਼ਵਨੀ ਸ਼ਰਮਾ) : ਸਰਕਾਰੀ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਬੱਚੇ ਹਰ ਖੇਤਰ ਵਿੱਚ ਮੱਲਾਂ ਮਾਰਨ ਦੇ ਯੋਗ ਹਨ।ਇਸ ਸਤਰ ਨੂੰ ਸੱਚ ਕਰ ਦਿਖਾਇਆ ਹੈ ਬੀਤ ਇਲਾਕੇ ਦੇ ਪਿੰਡ ਗੜ੍ਹੀ ਮਾਨਸੋਵਾਲ ਦੀ ਜੰਮਪਲ ਸਵਰਗੀ ਮੱਘਰ ਸਿੰਘ ਬੈਂਸ ਅਤੇ ਊਸ਼ਾ ਦੇਵੀ ਦੀ ਲਾਡਲੀ ਧੀ ਸਰੋਜ ਬਾਲਾ ਨੇ।ਸਰੋਜ ਬਾਲਾ ਜੂਨ 2016 ਵਿੱਚ ਭਾਰਤੀ ਫੌਜ ਵਿੱਚ ਬਤੌਰ ਕੈਪਟਨ ਭਰਤੀ ਹੋਈ ਸੀ ਅਤੇ ਜੂਨ 2020 ਵਿੱਚ ਤਰੱਕੀ ਉਪਰੰਤ ਮੇਜਰ ਬਣੀ।ਇਹ ਗੱਲ ਕਾਬਲੇ ਗੌਰ ਹੈ ਕਿ ਸਰੋਜ ਬਾਲਾ ਨੇ ਸਮੁੱਚੀ ਪੜ੍ਹਾਈ ਸਰਕਾਰੀ ਅਦਾਰਿਆਂ ਤੋਂ ਹੀ ਪ੍ਰਾਪਤ ਕੀਤੀ।

Read More

रोटरी का मुख्य उद्देश्य समाज की सेवा करना-अनिल महाजन

होशियारपुर , 2 जुलाई: रोटरी होशियारपुर नॉर्थ की एक बैठक रोटरी के वरिष्ठ सदस्य रोटेरियन भरत गंडोत्रा, रोटेरियन प्रितपाल सिंह सोहल की अध्यक्षता में हुई, बैठक के दौरान रोटरी होशियारपुर नार्थ की साल 2019 – 2020 की कार्यकारिणी का कार्यकाल संपन्न होने पर टीम को सम्मानित किया गया ।

Read More

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੇ ਲੋੜਵੰਦ ਲੜਕੀ ਦੇ ਵਿਆਹ ‘ਤੇ ਫਰਿੱਜ,ਸਿਲਾਈ ਮਸ਼ੀਨ ਅਤੇ ਪੱਖਾ ਕੀਤਾ ਭੇਂਟ

ਗੜ੍ਹਦੀਵਾਲਾ 2 ਜੁਲਾਈ (ਲਾਲਜੀ ਚੌਧਰੀ / ਯੋਗੇਸ਼ ਗੁਪਤਾ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਗੁਰਬਚਨ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਪਿੰਡ ਸਰਹਾਲਾ ਦੀ ਲੜਕੀ ਦੇ ਵਿਆਹ ‘ਤੇ ਫਰਿੱਜ, ਸਿਲਾਈ ਮਸ਼ੀਨ ਅਤੇ ਪੱਖਾ ਦਿੱਤਾ ਹੈ। ਇਸ ਮੌਕੇ ਸੁਸਾਇਟੀ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ ਗੁਰਬਚਨ ਸਿੰਘ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਨ।

Read More

ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਕੱਸੀ ਜਾ ਰਹੀ ਨਕੇਲ : ਐਸ.ਐਸ.ਪੀ ਸੋਹਲ

ਗੁਰਦਾਸਪੁਰ, 1 ਜੁਲਾਈ ( ਅਸ਼ਵਨੀ ) : ਸ. ਰਜਿੰਦਰ ਸਿੰਘ ਸੋਹਲ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਵਿਖੇ ਨਸ਼ਿਆਂ ਵਿੱਰੁਧ ਚਲਾਈ ਜਾ ਰਹੀ ਮੁਹਿੰਮ ਤਹਿਤ ਨਜਾਇਜ ਸਰਾਬ ਦਾ ਧੰਦਾ ਕਰਨ ਵਾਲਿਆ ਖਿਲਾਫ ਵੱਖ-ਵੱਖ ਥਾਣਿਆਂ ਵੱਲੋ 09 ਮੁਕੱਦਮੇ ਦਰਜ ਕਰਕੇ 132750- ਐਮ.ਐਲ. (ਇੱਕ ਲੱਖ, ਬੱਤੀ ਹਜਾਰ ਸੱਤ ਸੌ ਪੰਜਾਹ ਐਮ.ਐਲ) ਨਜਾਇਜ ਸਰਾਬ ਅਤੇ 400 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਗਈ।

Read More

3 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜੀਟਿਵ

ਪਠਾਨਕੋਟ, 1 ਜੁਲਾਈ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਵਿੱਚ ਬੁੱਧਵਾਰ ਨੂੰ 3 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਅਤੇ 6 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ਤੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Read More

ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਧਰਨਾ ਦੇਣ ਉਪਰਾਂਤ ਦਿੱਤਾ ਮੰਗ ਪੱਤਰ

ਗੁਰਦਾਸਪੁਰ 1 ਜੁਲਾਈ ( ਅਸ਼ਵਨੀ ) : ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਸੰਬੰਧਿਤ ਸੀਟੂ ਜਿਲਾ ਗੁਰਦਾਸਪੁਰ ਵੱਲੋਂ ਆਪਣੀਆ ਮੰਗਾ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਅੱਜ ਧਰਨਾ ਦੇਣ ਉਪਰਾਂਤ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਮਰੇਡ ਅਮਰਜੀਤ ਸਿੰਘ ਸੈਣੀ ਸੁੱਬਾ ਸੱਕਤਰ,ਮਨਜੀਤ ਸਿੰਘ ਬਰਾਂਚ ਪ੍ਰਧਾਨ,ਯਸ਼ਪਾਲ ਸੋਹਲ,ਰੂਪ ਸਿੰਘ ਪੱਡਾ,ਲਖਵਿੰਦਰ ਸਿੰਘ ਅਤੇ ਭਰਾਤਰੀ ਜਥੇਬੰਦੀ ਵੱਲੋਂ ਗੁਰਦਿਆਲ ਸਿੰਘ ਸੋਹਲ ਹਾਜ਼ਰ ਸਨ।

Read More

दिल्ली-अमृतसर-कटरा एक्सप्रेस वे को बटाला के साथ जोड़ने के लिए लीडर करें हर संभव यत्न : जगजोत संधू

बटाला 1 जुलाई (संजीव नैयर अविनाश ) : पिछले कुछ समय से बटाला शहर में दिल्ली अमृतसर कटरा एक्सप्रेस वे को बटाला के साथ जोड़ने का मुद्दा काफी गरमाया आया हुआ है। इस लिंक को बटाला शहर के साथ जोड़ने के लिए अलग अलग राजनीतिक पार्टी के प्रतिनिधि आगे आकर अपने स्तर पर हर संभव प्रयास करें, ताकि बटाला शहर को उसका बनता हक मिल सके। यह कहना है बटाला के जगजोत सिंह संधू का।

Read More

ਜਿਲਾ ਮੈਜਿਸਟ੍ਰੇਟ ਨੇ ਸਰਕਾਰ ਵਲੋਂ ਅਨਲੋਕ-2 ਸਬੰਧੀ ਕੀਤੇ ਦਿਸ਼ਾ-ਨਿਰਦੇਸ਼ ਜਾਰੀ

ਪਠਾਨਕੋਟ, 1 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : 2 ਜੂਨ 2020 ਨੂੰ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਿਤੀ 30.06.2020 ਤੱਕ ਲਾਕਡਾਊਨ ਦਾ ਹੁਕਮ ਜਾਰੀ ਕੀਤਾ ਗਿਆ ਸੀ। ਜਦੋਂ ਕਿ ਹੁਣ ਗ੍ਰਹਿ ਮਾਮਲੇ ਵਿਭਾਗ, ਭਾਰਤ ਸਰਕਾਰ ਵਲੋਂ ਅਨਲੋਕ-2 ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹਨਾਂ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ ਦੇ ਸਨਮੁੱਖ ਹੁਣ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਇਹ ਹਦਾਇਤਾਂ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੀਆਂ ਜਾਂਦੀਆਂ ਹਨ ਅਤੇ ਹੇਠ ਅਨੁਸਾਰ ਹੁਕਮ ਜਾਰੀ ਕੀਤੇ ਜਾਂਦੇ ਹਨ।

Read More

वाटर सप्लाई तथा सैनीटेशन वर्कर यूनियन ने एस डी ओ पर वर्करों का वेतन रोकने का लगाया दोष

गढदीवाला,1जुलाई (चौधरी / योगेश गुप्ता / प्रदीप शर्मा ) :आज वाटर सप्लाई तथा सैनीटेशन वर्कर यूनियन पंजाब द्वारा एस डी ओ वाटर सप्लाई गढ़दीवाला को नोटिस दिया गया कि जेकर ठेके पर कार्य कर रहे वर्करों का वेतन रोक दिया गया तो यूनियन द्वारा इसका सख्त विरोध किया जाएगा।

Read More

BREAKING.. 6 ਹੋਰ ਲੋਕ ਆਏ ਕਰੋਨਾ ਦੀ ਲਪੇਟ ਚ ਆਉਣ ਨਾਲ ਜਿਲਾ ਹੁਸ਼ਿਆਰਪੁਰ ਚ ਦਹਿਸ਼ਤ ਦਾ ਮਾਹੌਲ

ਮੁਕੇਰੀਆਂ 1 ਜੁਲਾਈ : ਅੱਜ ਮੁਕੇਰੀਆਂ ਕਰੋਨਾ ਦਾ ਹੋਇਆ ਬਲਾਸਟ 6 ਹੋਰ ਕਰੋਨਾ ਮਰੀਜ ਆਉਣ ਨਾਲ ਮੁਕੇਰੀਆਂ ਹਲਕੇ ਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਨਕਾਰੀ ਅਨੁਸਾਰ 4 ਮਰੀਜ ਟਾਂਡਾ ਰਾਮ ਸਹਾਏ,1 ਮਰੀਜ ਭੰਗਾਲਾ ਕੇ ਪਿੰਡ ਰੰਗਾ ਅਤੇ 1 ਮਰੀਜ ਚੱਕ ਸਲਵਾਨੀ ਕੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।

Read More

DC HOSHIARPUR : अपने गांव या मोहल्ले में आने वाले बाहरी राज्य के व्यक्ति के बारे में दे कंट्रोल रुम को जानकारी, 24 घंटे में लिया जाएगा सैंपल

होशियारपुर, 01 जुलाई (आदेश ): लॉकडाउन के दौरान जहां जरुरतमंदों को आ रही समस्याओं के निपटारे के लिए प्रशासन की ओर से स्थापित किया गया कंट्रोल रुम सहायक साबित हुआ वहीं अब कोविड-19 के फैलाव को रोकने के लिए भी कंट्रोल रुम अहम भूमिका रहेगी। जानकारी देते हुए डिप्टी कमिश्नर श्रीमती अपनीत रियात ने बताया कि जो भी कोई व्यक्ति दूसरे राज्य से आया है, उसके लिए खुद को होम क्वारंटीन करना व जिला कंट्रोल रुम को सूचित करना जरुरी है ताकि उसके सैंपल की जांच करवाई जा सके। उन्होंने कहा कि जिला वासियों की सुरक्षा यकीनी बनाए रखने के लिए जिला प्रशासन की ओर से यह निर्णय लिया गया है

Read More

ਰੋਟੇਰੀਅਨ ਗੋਪਾਲ ਕ੍ਰਿਸ਼ਨ ਵਾਸੂਦੇਵਾ ਦੀ ਪ੍ਰਧਾਨਗੀ ਵਿੱਚ ਅੰਨਪੂਰਨਾ ਦਿਵਸ ਸਮਾਰੋਹ ਦਾ ਆਯੋਜਨ

ਰੋਟੇਰੀਅਨ ਗੋਪਾਲ ਕ੍ਰਿਸ਼ਨ ਵਾਸੂਦੇਵਾ ਦੀ ਪ੍ਰਧਾਨਗੀ ਵਿੱਚ ਅੰਨਪੂਰਨਾ ਦਿਵਸ ਸਮਾਰੋਹ ਦਾ ਆਯੋਜਨ

Read More

COVID-19 मैडीकल टीमों के साथ-साथ सफाई कर्मचारी, आंगनबाड़ी वर्करों का भी बड़ा योगदान : डा. राज

होशियारपुर (CDT NEWS) कोविड-19 के लॉकडाउन दौरान तथा अब अनलॉक 1.0 तथा अनलक 2.0 तॉके तहत पड़ावबद्धी ढंग से जीवन को दोबोरा चलता करने पर साथ ही कोरोना वायरस के फैलाव को कंट्रोल में रखने के लिए मैडीकल टीमों के साथ-साथ सफाई कर्मचारी, आंगनबाड़ी वर्करों का भी बड़ा योगदान है। यह

Read More

LATEST : चीन व पाकिस्तान के 20-20 हज़ार सैनिक लद्दाख में नियंत्रण रेखा (एलओसी) के पास पहुंचे

नई दिल्ली : पाकिस्तान ने लद्दाख में भारत और चीन के बीच जारी तनाव के मद्देनजर गिलगित-बाल्टिस्तान में नियंत्रण रेखा (एलओसी) के पास दो सैन्य टुकड़ियों को तैनात किया है। पाकिस्तानी सेना द्वारा नियंत्रण रेखा (एलओसी) के पास लगभग 20,000 सैनिकों की तैनाती को भारत पर दबाव बनाने के प्रयास के रूप में देखा जाता है। आशंका

Read More

ਪੁਲਿਸ ਵਰਦੀ ‘ਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਪਰਿਵਾਰ ਤੋਂ ਨਕਦੀ ਅਤੇ ਸੋਨਾ ਲੁੱਟਿਆ

ਦੀਨਾਨਗਰ ( ਬਲਵਿੰਦਰ ਸਿੰਘ ਬਿੱਲਾ ) : ਦੀਨਾਨਗਰ ਸੋਮਵਾਰ ਦੀ ਰਾਤ ਨੂੰ ਥਾਣਾ ਦੀਨਾਨਗਰ ਅਧੀਨ ਪੈਂਦੇ ਪਿੰਡ ਝੰਡੇਚੱਕ ਵਿੱਚ ਪੁਲਿਸ ਵਰਦੀ ਵਿੱਚ ਚਾਰ ਹਥਿਆਰਬੰਦ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਇੱਕ ਪਰਿਵਾਰ ਨੂੰ ਨਕਦੀ ਅਤੇ ਗਹਿਣਿਆਂ ਲੁੱਟ ਲਿਆ। ਹਾਲਾਂਕਿ, ਜਦੋਂ ਲੁਟੇਰੇ ਘਰ ਤੋਂ ਥੋੜੀ ਦੂਰੀ ‘ਤੇ ਖੜੀ ਇਕ ਕਾਰ ਵਿਚ ਜਾਣ ਲੱਗੇ ਤਾਂ ਉਸ ਸਮੇਂ ਦੌਰਾਨ ਪਰਿਵਾਰ ਦੇ ਪੀੜਤ ਲੋਕਾਂ ਨੇ ਲੁਟੇਰਿਆਂ ਦੀ ਕਾਰ ਵਿਚ ਟੱਕਰ ਮਾਰ ਦਿੱਤੀ.

Read More

ਸ.ਸੰਜੀਵ ਸਿੰਘ ਕੋਈ ਦਾ ਕੰਡੀ ਖੇਤਰ ਸਰਕਲ ਪ੍ਰਧਾਨ ਬਣਨ ਤੇ ਕੀਤਾ ਸਨਮਾਨ

ਗੜਦੀਵਾਲਾ 1 ਜੁਲਾਈ ( ਲਾਲਜੀ ਚੌਧਰੀ /ਯੋਗੇਸ਼ ਗੁਪਤਾ ) : ਸ਼੍ਰੋਮਣੀ ਅਕਾਲੀ ਦਲ ਹਲਕਾ ਟਾਂਡਾ ਉੜਮੁੜ ਦੇ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਵੱਲੋਂ ਸਰਦਾਰ ਸੰਜੀਵ ਸਿੰਘ ਕੋਈ ਦਾ ਸਰਕਲ ਪ੍ਰਧਾਨ ਕੰਡੀ ਖੇਤਰ ਦਾ ਬਣਨ ਤੇ ਸਨਮਾਨ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਟਾਂਡਾ ਉੜਮੁੜ ਦੇ 9 ਸਰਕਲ ਵਿੱਚ ਵੰਡਿਆ ਗਿਆ ਹੈ।ਜਿਸਦੇ ਕੰਡੀ ਖੇਤਰ ਤੋਂ ਸਰਕਲ ਪ੍ਰਧਾਨ ਸਰਦਾਰ ਸੰਜੀਵ ਸਿੰਘ ਨੂੰ ਬਣਾਇਆ ਗਿਆ ਹੈ।

Read More

ਪੰਜਾਬ ਸਰਕਾਰ ਨੇ 1 ਜੁਲਾਈ ਤੋਂ 31 ਜੁਲਾਈ ਤੱਕ ਪੜਾਅ ਵਾਰ ਢੰਗ ਨਾਲ ਤਾਲਾਬੰਦੀ ਖੋਲਣ ਸਬੰਧੀ ਜਾਰੀ ਕੀਤੇ ਦਿਸ਼ਾ ਨਿਰਦੇਸ਼

ਕਿਸੇ ਵੀ ਵਿਅਕਤੀ ਜਾਂ ਵਸਤ ਉੱਤੇ ਅੰਤਰਰਾਜੀ ਜਾਂ ਸੂਬੇ ਵਿੱਚ ਆਉਣ ਜਾਣ ਤੇ ਨਹੀਂ ਹੋਵੇਗੀ ਰੋਕਕਾਲਜ, ਸਕੂਲ ਤੇ ਕੋਚਿੰਗ ਸੰਸਥਾਵਾਂ 31 ਜੁਲਾਈ ਤੱਕ ਬੰਦ ਰਹਿਣਗੇਚੰਡੀਗੜ 30, ਜੂਨ:ਪੰਜਾਬ ਸਰਕਾਰ ਨੇ ਅੱਜ 01.07.2020 ਤੋਂ 30.07.2020 ਤੱਕ ‘ਅਨਲੌਕ 2‘ ਨੂੰ ਖੋਲਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਸੁਚੱਜੇ ਤਰੀਕੇ ਨਾਲ ਹੋਰ ਗਤੀਵਿਧੀਆਂ

Read More

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵਲੋਂ ਕਰੋਨਾ ਯੌਧਿਆਂ ਦਾ ਸਨਮਾਨ

ਗੜ੍ਹਸ਼ੰਕਰ,30 ਜੂਨ (ਅਸ਼ਵਨੀ ਸ਼ਰਮਾ) : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵਲੋਂ ਅੱਜ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਯਾਦਗਾਰੀ ਪਾਰਕ ਵਿੱਚ ਕਰਵਾਏ ਸਨਮਾਨ ਸਮਾਰੋਹ ਮੌਕੇ ਕਰੋਨਾ ਵਾਇਰਸ ਦੀ ਬੀਮਾਰੀ ਦੌਰਾਨ ਲੋਕ ਭਲਾਈ ਕੰਮਾਂ ਵਿੱਚ ਲੱਗੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।

Read More

ਓ.ਓ.ਏ.ਟੀ ਕਲੀਨਿਕਾ ਦੇ ਵਿੱਚ ਇਲਾਜ ਅਧੀਨ ਮਰੀਜਾ ਨੂੰ ਨਸ਼ਾਖੋਰੀ ਤੇ ਤਸਕਰੀ ਵਿਰੁਧ ਜਾਗਰੁਕ ਕੀਤਾ

ਹੁਸ਼ਿਆਰਪੁਰ :
International Day against Drug Abuse &Illicit Trafficking Week ਮੌਕੇ ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਮਾਣਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ

Read More

ਮੀਰੀ-ਪੀਰੀ ਦਿਵਸ ਮੌਕੇ ਸਰਬੱਤ ਦਾ ਭਲਾ ਟਰੱਸਟ ਨੇ ਢਾਡੀ ਸਿੰਘਾਂ ਨੂੰ ਰਾਸ਼ਨ ਵੰਡਿਆ, 50 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਦਿੱਤਾ ਸੁੱਕਾ ਰਾਸ਼ਨ

ਅੰਮ੍ਰਿਤਸਰ, 30 ਜੂਨ ( CDT NEWS )- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ ‘ਚ ਆਪਣੀ ਜ਼ਿੰਦਗੀ ‘ਚ ਲਾਗੂ ਕਰਕੇ ਪੂਰੀ ਦੁਨੀਆਂ ਅੰਦਰ ਇੱਕ ਜ਼ਿਕਰਯੋਗ ਮਿਸਾਲ ਬਣ ਉੱਭਰੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਤ ਹੋਏ ਲੋੜਵੰਦ

Read More

ਖਾਲਸਾ ਕਾਲਜ ਮਾਹਿਲਪੁਰ ਸਿਰਜਿਆ ਇਤਿਹਾਸ : ਪੰਜਾਬ ਯੂਨੀਵਰਸਿਟੀ ਵਿਚੋਂ ਸਮੀਰ ਸ਼ਰਮਾ ਪਹਿਲੇ ਅਤੇ ਮਹਿਮਾ ਚੌਧਰੀ ਦੂਜੇ ਸਥਾਨ ‘ਤੇ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)-ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਚੱਲ ਰਹੇ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਬੀਐੱਸਸੀ ਐਗਰੀਕਲਚਰ ਕਰ ਰਹੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿੱਚ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਸਬੰਧਤ ਵਿਭਾਗ ਦੇ ਮੁਖੀ ਪ੍ਰੋ. ਪ੍ਰਤਿਭਾ ਚੌਹਾਨ ਨੇ ਦੱਸਿਆ ਕਿ ਸੈਸ਼ਨ 2019- 20 ਤਹਿਤ ਬੀਐੱਸਸੀ ਐਗਰੀਕਲਚਰ ਦੇ ਸਮੈਸਟਰ ਤੀਜਾ ਦੇ ਐਲਾਨੇਨਤੀਜੇ ਵਿੱਚ ਵਿਦਿਆਰਥੀ ਸਮੀਰ ਸ਼ਰਮਾ ਨੇ 89 ਫੀਸਦੀ ਅੰਕ ਹਾਸਿਲ ਕਰਕੇ ਯੂਨੀ

Read More

LATEST : ਪ੍ਰਸ਼ਾਸ਼ਨ ਹੋਇਆ ਸਖ਼ਤ : 1242 ਘਰਾਂ ‘ਚੋਂ ਮਿਲਿਆ ਡੇਂਗੂ ਦਾ ਲਾਰਵਾ, 68 ਕੀਤੇ ਚਲਾਨ

ਹੁਸ਼ਿਆਰਪੁਰ, 30 ਜੂਨ ( ਆਦੇਸ਼ ) : ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 50 ਮੈਂਬਰੀ ਡੇਂਗੂ ਜਾਂਚ ਟੀਮ ਵਲੋਂ ਜਿਥੇ ਸਰਵੇ ਦੌਰਾਨ ਘਰ-ਘਰ ਜਾ ਕੇ ਜਨਤਾ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ‘ਮਿਸ਼ਨ ਫਤਿਹ’ ਤਹਿਤ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਡੇਂਗੂ ਦਾ ਲਾਰਵਾ ਨਸ਼ਟ ਕਰਨ ਤੋਂ ਇਲਾਵਾ ਚਲਾਨ ਵੀ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਪਿਛਲੇ 8 ਦਿਨਾਂ ਵਿੱਚ ਟੀਮ ਵਲੋਂ 15,665 ਘਰਾਂ ਦੀ ਚੈਕਿੰਗ ਕੀਤੀ ਗਈ ਹੈ,

Read More

LATEST : ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਵਿਚ ਪੰਜਾਬੀ ਦੀ ਥਾਂ ਅੰਗਰੇਜ਼ੀ ਦੀ ਵਰਤੋਂ ਕਰਨ ਖ਼ਿਲਾਫ਼ ਵਿਰੋਧ ਪ੍ਰਗਟ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਵਿਚ ਪੰਜਾਬੀ ਦੀ ਥਾਂ ਅੰਗਰੇਜ਼ੀ ਦੀ ਵਰਤੋਂ ਕਰਨ ਖ਼ਿਲਾਫ਼ ਵਿਰੋਧ ਪ੍ਰਗਟ ਕੀਤਾ ਹੈ । ਮੁੱਖ ਮੰਤਰੀ ਨੂੰ ਇਸ ਕੇਸ ਵਿੱਚ ਦਖਲ ਦੇਣ, ਜਾਂਚ ਕਰਵਾਉਣ ਅਤੇ ਪੰਜਾਬੀ ਵਿਰੋਧੀ ਫੈਸਲੇ ਲੈਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।

Read More

LATEST : ਪੰਜਾਬ ਪੁਲੀਸ ਵੱਲੋਂ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਖ਼ਾਲਿਸਤਾਨ ਲਿਬਰੇਸ਼ਨ ਫਰੰਟ ਦੇ 3 ਅੱਤਵਾਦੀ ਮਡਿਊਲ ਮੈਂਬਰਾਂ ਦੀ ਗਿ੍ਰਫ਼ਤਾਰੀ

ਚੰਡੀਗੜ੍ਹ, 30 ਜੂਨ (CDT NEWS ):ਪੰਜਾਬ ਪੁਲਿਸ ਨੇ ਖ਼ਾਲਿਸਤਾਨ ਲਿਬਰੇਸ਼ਨ ਫਰੰਟ (ਕੇ.ਐਲ.ਐਫ) ਦੇ 3 ਮੈਂਬਰਾਂ ਦੀ ਗਿ੍ਰਫ਼ਤਾਰੀ ਨਾਲ ਸਮਾਜਿਕ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।ਪੰਜਾਬ

Read More