ਓ.ਓ.ਏ.ਟੀ ਕਲੀਨਿਕਾ ਦੇ ਵਿੱਚ ਇਲਾਜ ਅਧੀਨ ਮਰੀਜਾ ਨੂੰ ਨਸ਼ਾਖੋਰੀ ਤੇ ਤਸਕਰੀ ਵਿਰੁਧ ਜਾਗਰੁਕ ਕੀਤਾ

ਹੁਸ਼ਿਆਰਪੁਰ :
International Day against Drug Abuse &Illicit Trafficking Week ਮੌਕੇ ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਮਾਣਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ

Read More

Latest : ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਦੁੱਧ ਦੇ ਸੈਂਪਲ ਭਰੇ, 27 ਸੈਪਲਾਂ ਵਿਚ ਵਾਧੂ ਪਾਣੀ ਦੀ ਮਾਤਰਾ

ਗੁਰਦਾਸਪੁਰ, 30 ਜੂਨ (ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਲੋਕਾਂ ਨੂੰ ਮਿਆਰੀ ਦੁੱਧ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਦੁੱਧ ਦੇ ਸੈਂਪਲ ਇਕੱਤਰ ਕਰਕੇ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰਜੀਤ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਸ੍ਰੀ ਰਾਮ ਕਾਲੋਨੀ, ਕੈਲਾਸ਼ ਇੰਨਕਲੇਵ, ਬੁੱਤਾਂ ਵਾਲੀ ਗਲੀ ਵਿਚੋਂ 97 ਦੁੱਧ ਦੇ ਸੈਂਪਲ ਲੈ ਕੇ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਟੈਸਟ ਕਰਵਾਏ ਗਏ। ਜਿਨਾਂ ਵਿਚ  ਸਟੈਂਡਰਡਾਈਜ਼ਡ ਮਿਲਕ ਦੇ ਸਟੈਂਡਰਸ ਅਨੁਸਾਰ 86 ਸੈਂਪਲਾਂ ਵਿਚ ਘੱਟ ਫੈਟ, 82 ਸੈਂਪਲਾਂ ਵਿਚ ਘੱਟ ਐਸ.ਐਨ.ਐਫ (ਸਬ ਸਟੈਂਡਰਡ) ਅਤੇ 27 ਸੈਂਪਲਾਂ ਵਿਚ ਵਾਧੂ ਪਾਣੀ (ਵਾਧੂ ਮਿਲਾਏ ਗਏ ਪਾਣ) ਦੀ ਮਾਤਰਾ ਪਾਈ ਗਈ।

Read More

LATEST : 800 ਡਾਕਟਰ ਅਤੇ ਸਟਾਫ ਕੋਵਿਡ-19 ਦੇ ਦੋਰਾਨ ਖਾਤਮੇ ਨੂੰ ਲੈ ਕੇ ਲੋਕਾਂ ਨੂੰ ਕਰ ਹੈ ਜਾਗਰੂਕ

ਪਠਾਨਕੋਟ, 30 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ‘ਮਿਸ਼ਨ ਫਤਿਹ‘ ਤਹਿਤ ਕੋਰੋਨਾ ਖਿਲਾਫ ਜੰਗ ਵਿੱਚ ਜਿਲਾ ਪਠਾਨਕੋਟ ਵਿੱਚ ਤੈਨਾਤ ਕਰੀਬ 800 ਡਾਕਟਰਾਂ ਅਤੇ ਹੋਰ ਸਟਾਫ ਨੇ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਲੋਕ ਭਲਾਈ ਦਾ ਕੰਮ ਕਰ ਰਹੇ ਹਨ, ਅਸੀਂ ਸਾਰੇ ਘਰਾਂ ਵਿੱਚ ਸੁਰੱਖਿਅਤ ਰਹੀਏੇ, ਇਸ ਲਈ ਸਿਹਤ ਵਿਭਾਗ ਦੇ ਅਧਿਕਾਰੀ ਪੂਰੀ ਤਿਆਰੀ ਨਾਲ ਹਸਪਤਾਲਾਂ ਤੋਂ ਲੈ ਕੇ ਫੀਲਡ ਵਿੱਚ ਡਿਊਟੀ ਕਰ ਰਹੇ ਹਨ। ਇਹ ਪ੍ਰਗਟਾਵਾ ਡਾ. ਭੁਪਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਕੀਤਾ। ਉਨਾਂ ਦੱਸਿਆ ਕਿ ਇਸ ਸੰਕਟ ਦੀ ਘੜੀ ਵਿੱਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿਹਤ ਵਿਭਾਗ ਦੇ ਇਸ ਕੰਮ ਵਿੱਚ ਉਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਮਦਦ ਕੀਤੀ ਜਾਵੇ ਅਤੇ ਆਪਣੇ ਘਰਾਂ ਵਿੱਚ ਰਿਹਾ ਜਾਵੇ ਤਾਂ ਜੋ ਜਿਲੇ ਵਿੱਚ ਜੋ ਕਰੋਨਾ ਵਾਈਰਸ ਦਾ ਵਿਸਥਾਰ ਹੋ ਰਿਹਾ ਹੈ ਉਸ ਤੇ ਰੋਕ ਲਗਾਈ ਜਾ ਸਕੇ।

Read More

LATEST : ਸਤੰਬਰ 2020 ਤੱਕ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਤੇ ਹੋਰ ਅਮਲੇ ਦੀਆਂ 4000 ਅਸਾਮੀਆਂ ਭਰੀਆਂ ਜਾਣਗੀਆਂ

ਚੰਡੀਗੜ, 30 ਜੂਨ: (CDT NEWS)
ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ ਸਿਹਤ ਵਿਭਾਗ ਵੱਲੋਂ ਸਤੰਬਰ 2020 ਤੱਕ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਤੇ ਹੋਰ ਅਮਲੇ ਦੀਆਂ 4000 ਅਸਾਮੀਆਂ ਭਰੀਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

Read More

घरों का सर्वे कर रहे स्टाफ से सहयोग करें नहीं तो होगी कानूनी कार्रवाई:डिप्टी कमिश्नर

होशियारपुर, 27 जून (आदेश ):
डिप्टी कमिश्नर श्रीमती अपनीत रियात ने कहा कि महांमारी के इस नाजुक दौर में जनता को कोविड-19 के साथ-साथ डेंगू से सुरक्षित रखने के लिए जिला प्रशासन की ओर से विशेष जागरुकता गतिविधियां करवाई जा रही हैं। उन्होंने कहा कि जहां स्वास्थ्य विभाग की ओर से कोरोना संबंधी विशेष ड्यूटी निभाई जा रही है, वहीं विभाग के नेतृत्व में करीब 50 वालंटियरों की ओर से डेंगू जांच टीम तैनात की गई है। उन्होंने कहा कि इन वालंटियरों की ओर से घरों का सर्वे कर डेंगू की जांच करने के साथ-साथ कोविड-19 के मद्देनजर जागरुकता फैलाई जा रही है।

Read More

नशा किसी भी रूप में हो,स्वास्थ्य के लिए हानिकारक : रोमी

गढ़दीवाला 27 जून (लालजी चौधरी / योगेश गुप्ता ) : सिविल सर्जन होशियारपुर डाॅ जसवीर सिंह के दिशानिर्देशों अनुसार तथा डाॅ एस पी सिंह सीनियर मेडीकल अफसर पी एच सी मंड पंधेर की अध्यक्षता में मिशन फतेह तहत गांव मक्कोवाल में नशा मुक्ति दिवस मनाया गया।

Read More

International Day against Drug Abuse &Illicit Trafficking Day ਮੌਕੇ ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਨਸ਼ੇ ਤੋ ਦੂਰ ਰਹਿਣ ਦਾ ਸੰਦੇਸ਼

ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਨਸ਼ੇ ਤੋ ਦੂਰ ਰਹਿਣ ਦਾ ਸੰਦੇਸ਼
ਹੁਸ਼ਿਆਰਪੁਰ (ADESH) : International Day against Drug Abuse &Illicit Trafficking Day ਮੌਕੇ ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਮਾਣਯੋਗ

Read More

latest : कैप्टन अमरिन्दर सिंह द्वारा पंजाब के निर्माताओंं को पी.पी.ई. किटों का अतिरिक्त स्टाक निर्यात करने की इजाज़त देने के लिए प्रधानमंत्री से अपील

लुधियाना (हरजिंदर सिंह खालसा )18 जून:
निजी सुरक्षा उपकरण (पी.पी.ई.) बनाने के लिए पंजाब के 128 यूनिटों को मंजूरी देने संबंधी पंजाब के मुख्यमंत्री कैप्टन अमरिन्दर सिंह ने प्रधानमंत्री नरेंद्र मोदी से अतिरिक्त किटें निर्यात करने की मंजूरी माँगी है।

Read More

LATEST COVID-19 : ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਨੂੰ 28 ਲੱਖ ਤੋਂ ਵੱਧ ਦਾ ਕੀਤਾ ਜ਼ੁਰਮਾਨਾ

ਹੁਸ਼ਿਆਰਪੁਰ, 18 ਜੂਨ  : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੋਰੋਨਾ ਖਿਲਾਫ ਜੰਗ ਜਿੱਤਣ ਲਈ ਸੁਚੱਜੇ ਪ੍ਰਬੰਧਾਂ ਤੋਂ ਇਲਾਵਾ ਇਕ ਵੱਡੀ ਜਾਗਰੂਕਤਾ ਮੁਹਿੰਮ ਵੀ ਵਿੱਢੀ ਗਈ ਹੈ, ਤਾਂ ਜੋ ਇਕਜੁੱਟਤਾ ਅਤੇ ਸਾਂਝੇ ਹੰਭਲੇ ਨਾਲ ਕੋਰੋਨਾ ‘ਤੇ ਫਤਿਹ ਪਾਈ ਜਾ ਸਕੇ। ਸੂਬਾ ਸਰਕਾਰ ਵਲੋਂ ਨਿਵੇਕਲੀ ਪਹਿਲ ਕਰਦਿਆਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਤਹਿਤ ਜਿੱਥੇ ਕੋਵਿਡ-19 ਦੇ ਮੱਦੇਨਜ਼ਰ ਸਾਵਧਾਨੀਆਂ ਵਰਤਣ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਮਾਸਕ ਅਤੇ ਜਨਤਕ ਥਾਵਾਂ ‘ਤੇ ਥੁੱਕਣ ਵਾਲੇ ਵਿਅਕਤੀਆਂ ਨੂੰ ਜ਼ੁਰਮਾਨਾ ਵੀ ਕੀਤਾ ਜਾ ਰਿਹਾ ਹੈ।

Read More

LATEST COVID -19 : मुकेरियां व दसूहा सब-डिविजन के दो-दो व होशियारपुर सब-डिवीजन के 5 व्यक्तियों को किया गया जुर्माना

होशियारपुर,  17 जून:
मिशन फतेह के अंतर्गत कोवा एप के माध्यम से जिले में क्वारंटीन नियमों का उल्लंघन करने के   मामले सामने आए हैं, जिस पर कार्रवाई करते हुए सभी व्यक्तियों को प्रशासन की ओर से जुर्माना किया गया है।

Read More

BIG NEWS ਜ਼ਰਾ ਬਚਕੇ ਮੋੜ ਤੋਂ : ਹੁਸ਼ਿਆਰਪੁਰ ਦਾ ਖੱਖੋ ਕੁਮਾਰ 22 ਵਾਸੀ ਮੋਹਣੋਵਾਲ ਕੋਰੋਨਾ ਪੀੜ੍ਹਤ ਨਿਕਲਿਆ

ਗੜ੍ਹਦੀਵਾਲਾ / ਹੁਸ਼ਿਆਰਪੁਰ 14 ਜੂਨ  (ਲਾਲਜੀ , ਯੋਗੇਸ਼ ਗੁਪਤਾ, ਪੀਕੇ ) ਪੰਜਾਬ ਸਰਕਾਰ ਦੇ ਮਿਸ਼ਨ ਫਹਿਤ ਦੇ ਤਹਿਤ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ,  ਮੂੰਹ ਤੇ ਮਾਸਿਕ ਲਗਾਉਣ ਅਤੇ ਜਨਤਕ ਥਾਂਵਾਂ ਤੇ ਥੁੱਕਣ ਲਈ ਚੁਕੇ ਕਦਮਾਂ ਅਤੇ ਲੋਕਾਂ ਵਿੱਚ ਕੋਰੋਨਾ ਜਾਗਰੂਕਤਾਂ ਅਤੇ ਸਾਵਧਾਨੀਆਂ ਅਪਨਾਉਣ ਨਾਲ ਕੋਰੋਨਾ ਵਾਇਰਸ ਦੇ ਸਮਜਿਕ ਫੈਲਅ ਨੂੰ ਰੋਕਣ ਵਿੱਚ ਬਹੁਤ ਸਹਾਈ ਹੋਇਆ ਹੈ ।

Read More

LATEST : ਪੰਜਾਬ ਸਰਕਾਰ ਵਲੋਂ ਸੀਨੀਅਰ ਡਾਕਟਰਾਂ ਨੂੰ ਵਾਰਡ ਵਿਚ ਰੋਜ਼ਾਨਾ ਰਾਊਂਡ ਲਗਾਉਣ ਦੇ ਹੁਕਮ

ਚੰਡੀਗੜ•, 13 ਜੂਨ : ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ  ਬਾਰੇ ਮੰਤਰੀ ਸ਼੍ਰੀ ਓ ਪੀ ਸੋਨੀ ਵਲੋਂ ਕੋਵਿਡ 19 ਦੇ ਮੱਦੇਨਜ਼ਰ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ  ਦੀ ਕਾਰਜਪ੍ਰਣਾਲੀ ਦਾ ਮੁਲਾਂਕਣ ਕੀਤਾ ਗਿਆ।
ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ.

Read More

LATEST ::ਪੰਜਾਬ ਸਰਕਾਰ ਦਾ ਵੱਡਾ ਫੈਸਲਾ : ਹੁਣ ਕੋਰੋਨਾ ਵਾਇਰਸ ‘ਤੇ ਕੰਟਰੋਲ ਲਈ 30 ਸਾਲ ਤੋਂ ਵੱਧ ਉਮਰ ਦੇ ਹਰ ਸ਼ਹਿਰੀ ਤੇ ਪੇਂਡੂ ਦਾ ਕੀਤਾ ਜਾਵੇਗਾ ਸਰਵੇਖਣ, ਨਿਗਰਾਨੀ’ ਐਪ ਲਾਂਚ

ਕੋਵਿਡ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਬਾਈਲ ਆਧਾਰਿਤ ਐਪ ‘ਘਰ ਘਰ ਨਿਗਰਾਨੀ’ ਲਾਂਚ ਕੀਤੀ ਜਿਸ ਤਹਿਤ ਸੂਬੇ ਦੇ ਹਰ ਘਰ ‘ਤੇ ਉਦੋਂ ਤੱਕ ਨਜ਼ਰਸਾਨੀ ਰੱਖੀ ਜਾਵੇਗੀ ਜਦੋਂ ਤੱਕ ਇਸ ਮਹਾਂਮਾਰੀ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ।

Read More

BIG NEWS : ਪੰਜਾਬ ਵਿੱਚ COVID -19 ਦੇ ਇੱਕ ਮਰੀਜ਼ ਨੂੰ ਦਿੱਤੀ ਗਈ ਪਹਿਲੀ ਪਲਾਜ਼ਮਾ ਥੈਰੇਪੀ, ਮਰੀਜ਼ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ

ਚੰਡੀਗੜ•, 12 ਜੂਨ :
ਕੋਵਿਡ-19 ਦੀ ਰੋਕਥਾਮ ਲਈ ਇੱਕ ਮਹੱਤਵਪੂਰਨ ਪਹਿਲ ਵਜੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵੱਲੋਂ ਇਲਾਜ ਦੇ ਨਵੀਨ ਢੰਗ-ਤਰੀਕਿਆਂ ਦੇ ਹਿੱਸੇ ਵਜੋਂ ਸੂਬੇ ਦੀ ਪਹਿਲੀ ਪਲਾਜ਼ਮਾ ਥੈਰੇਪੀ ਕੀਤੀ ਗਈ ਹੈ।

Read More

ਬਲਬੀਰ ਸਿੰਘ ਸਿੱਧੂ ਵੱਲੋਂ ਸਿਵਲ ਸਰਜਨਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਵਿਅਕਤੀਆਂ ਦੀ ਚੰਗੀ ਤਰਾਂ ਜਾਂਚ ਕਰਨ ਦੇ ਨਿਰਦੇਸ਼

ਚੰਡੀਗੜ•, 12 ਜੂਨ :
ਘਰੇਲੂ ਇਕਾਂਤਵਾਸ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਮੂਹ ਸਿਵਲ ਸਰਜਨਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਵਿਅਕਤੀਆਂ ਦੀ ਚੰਗੀ ਤਰ•ਾਂ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ।

Read More

BIG NEWS : ਪੰਜਾਬ ਸਰਕਾਰ ਨੇ ਡਾਕਟਰਾਂ ਨੂੰ ਮੈਡੀਕਲ/ਡੈਂਟਲ ਕਾਲਜਾਂ ਵਿੱਚ ਜੁਆਇਨ ਕਰਨ ਦੀ ਦਿੱਤੀ ਆਗਿਆ

ਚੰਡੀਗੜ੍ਹ, 10 ਜੂਨ :
ਪੰਜਾਬ ਸਰਕਾਰ ਨੇ ਅੱਜ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਐਨ.ਈ.ਈ.ਟੀ. ਪੀ.ਜੀ. ਕੌਂਸਲਿੰਗ ਰਾਹੀਂ ਚੁਣੇ ਗਏ ਡਾਕਟਰਾਂ ਨੂੰ ਸੂਬੇ ਦੇ ਮੈਡੀਕਲ / ਡੈਂਟਲ ਕਾਲਜਾਂ ਵਿੱਚ ਰਿਪੋਰਟ / ਜੁਆਇਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜ਼ੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ.) ਦੁਆਰਾ ਪੋਸਟ ਗ੍ਰੈਜੂਏਟ/ਅੰਡਰ ਗ੍ਰੈਜੂਏਟ ਦਾਖ਼ਲਾ ਪ੍ਰੀਖਿਆ ਕਰਵਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ। 

Read More

BIG NEWS : ਦੇਵਦੱਤ ਸ਼ਰਮਾ ਦੀ COVID-19 ਵਾਇਰਸ ਕਾਰਨ ਮੌਤ,ਮਰਨ ਵਾਲਿਆਂ ਦੀ ਗਿਣਤੀ ਜਲੰਧਰ ਵਿਚ 10, ਪੂਰੇ ਪੰਜਾਬ ਵਿੱਚ 56 ਹੋ ਗਈ

ਜਲੰਧਰ :  ਜਲੰਧਰ ਵਿਚ ਬੁੱਧਵਾਰ ਨੂੰ 86 ਸਾਲਾ ਵਿਅਕਤੀ ਦੀ ਵਾਇਰਸ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ।

Read More

बिग न्यूज़ : अब गुरदासपुर में फटा कोरोना बम, जिले में 13 नए मरीज संक्रमित, एक्टिव मरीजों की संख्या हुई 27 

गुरदासपुर, 10 जून ( Ashwani) :- जिला गुरदासपुर में बुधवार को कोरोना का बम फटा, जिसमें कुल 13 लोग कोविड़-19 संक्रमित पाए गए है। संक्रमित पाए जाने वाले 13 लोगो में 12 लोग संक्रमित मरीजों के संपर्क में आने वाले लोग थे जबकि एक नया केस लुधियाना मोहल्ला धारीवाल का सामने आया है। 

Read More

Latest Covid-19 INDIA :ਦੇਸ਼ ਵਿਚ ਸੰਕਰਮਿਤ ਕੋਰੋਨਾ ਦੀ ਗਿਣਤੀ 1.75 ਮਿਲੀਅਨ ਪਾਰ, 7745 ਮੌਤਾਂ 

ਨਵੀਂ ਦਿੱਲੀ, 10 ਜੂਨ :  ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਸੰਕਰਮਣ ਦੇ 9985 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਇਸ ਮਿਆਦ ਦੇ ਦੌਰਾਨ ਲਾਗਾਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਅਤੇ 279 ਮੌਤਾਂ ਹੋ ਗਈ ਹੈ। ਮ੍ਰਿਤਕਾਂ ਦੀ ਗਿਣਤੀ 7745 ਤੱਕ ਪਹੁੰਚ ਗਈ ਹੈ।

Read More

LATEST जि़ला अस्पतालों में कोविड-19 की टेस्टिंग के लिए 10 ट्रूनाट मशीनें स्थापित की जा रही- बलबीर सिंह सिद्धू

चंडीगढ़, 9 जून:
जिला अस्पतालों (डी.एच.) में तुरंत कोरोना वायरस टैस्ट किये जाने को ध्यान में रखते हुये शक्की पाये जाने वाले फ्रंट लाईन वर्करों, बीमारी के प्रबंधन के लिए तुरंत निदान की ज़रूरत वाले बीमार मरीज़ों और एमरजैंसी सर्जरियों, डायलसिस आदि जहाँ तेज़ी से रोग की पहचान से मरीज़ों के इलाज के बेहतर प्रबंधों के लिए पंजाब सरकार 10 ट्रूनाट मशीनें स्थापित करने के लिए पूरी तरह तैयार है। यह प्रगटावा स्वास्थ्य और परिवार कल्याण मंत्री स. बलबीर सिंह सिद्धू ने एक प्रैस बयान में किया।

Read More

पंजाब में आज 55 (Corona Positive) मरीज सामने आए और तीन मौतें

चंडीगढ़: पंजाब में तालाबंदी lockdown के बाद कोरोनावायरस के मामले बढ़ रहे हैं। पंजाब में आज 55 covid -19 मरीज सामने आए और तीन मौतें हुईं।

Read More

ਅੱਜ ਪ੍ਰਾਪਤ ਹੋਏ 409 ਸੈਂਪਲਾਂ ’ਚੋਂ ਕੇਵਲ ਇਕ ਕੇਸ ਪੋਜ਼ੀਟਿਵ ਆਇਆ

-ਹੁਣ ਤੱਕ ਲਏ ਸੈਂਪਲਾਂ ’ਚੋਂ 3562 ਵਿਅਕਤੀ ਦੇ ਸੈਂਪਲ ਨੈਗੇਟਿਵ
-ਅੱਜ ਪ੍ਰਾਪਤ ਹੋਏ 409 ਸੈਂਪਲਾਂ ’ਚੋਂ ਕੇਵਲ ਇਕ ਕੇਸ ਪੋਜ਼ੀਟਿਵ ਆਇਆ
ਹੁਸ਼ਿਆਰਪੁਰ, 7 ਜੂਨ:
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਲਏ ਗਏ ਸੈਂਪਲਾਂ ਵਿੱਚ 3562 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ ਅਤੇ 118 ਵਿਅਕਤੀਆਂ ਨੇ ਕੋਰੋਨਾ ਖਿਲਾਫ਼ ਫਤਿਹ ਪਾ ਲਈ ਹੈ। ਉਨ੍ਹਾਂ ਕਿਹਾ ਕਿ ਠੀਕ ਹੋਏ ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਤਹਿਤ ਸਿਹਤ ਵਿਭਾਗ ਵਲੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਜ਼ਿਲ੍ਹਾ ਵਾਸੀ ਸਾਵਧਾਨੀਆਂ ਵਰਤੇ ਕੇ ਕੋਰੋਨਾ ਵਾਇਰਸ ਤੋਂ ਬੱਚ ਸਕਣ।

Read More

ਪਿੰਡ ਹਰਖੋਵਾਲ ਦੇ ਨੌਜਵਾਨ ਦੀ ਰਿਪੋਰਟ ਕਰੋਨਾ POSITVE ਆਈ 

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਇੱਕ ਪਿੰਡ ਹਰਖੋਵਾਲ ਦੇ ਇੱਕ ਨੌਜਵਾਨ ਰਵੀ ਦੀਪ ਦੀ CORORNA ਵਾਇਰਸ ਰਿਪੋਰਟ ਪਾਜ਼ਿਟਿਵ ਆਈ ਹੈ.

Read More

LATEST : ਜਿਲਾ ਪਠਾਨਕੋਟ ਵਿੱਚ ਸਨੀਵਾਰ ਨੂੰ 4 ਲੋਕ ਹੋਰ ਕਰੋਨਾ ਪਾਜੀਟਿਵ ਆਏ

ਪਠਾਨਕੋਟ, 6 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) ਜਿਲਾ ਪਠਾਨਕੋਟ ਵਿੱਚ ਸਨੀਵਾਰ ਨੂੰ 189 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਨਾਂ ਵਿੱਚੋਂ 185 ਲੋਕ ਕਰੋਨਾ ਨੈਗੇਟਿਵ ਹਨ ਅਤੇ 4 ਲੋਕ ਕਰੋਨਾ ਪਾਜੀਟਿਵ ਹਨ ਇਸ ਤਰਾਂ ਹੁਣ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 86 ਹੋ ਗਈ ਹੈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 86 ਹੋ ਗਈ ਹੈ ਜਦ ਕਿ 4 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਕਾਰਨ ਮੋਤ ਹੋ ਚੁੱਕੀ ਹੈ।

Read More

ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਸਾਡਾ ਸਾਰਿਆਂ ਦਾ ਫਰਜ,ਕਰੋਨਾ ਪ੍ਰਤੀ ਰਹੀਏ ਜਾਗਰੁਕ : ਡਾ.ਵਿਨੋਦ ਸਰੀਨ

ਪਠਾਨਕੋਟ: 5 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ ) : ਕੋਵਿਡ-19 ਨੂੰ ਮਹਾਮਾਰੀ ਘੋਸਿਤ ਗਿਆ ਹੈ ਅਤੇ ਇਸ ਦੇ ਚਲਦਿਆਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਿਹਤ ਵਿਭਾਗ ਵੱਲੋਂ ਵੱਖ ਵੱਖ ਸਬੰਧਤ ਦਿੱਤੀਆਂ ਅਡਵਾਈਜਰੀਆਂ ਦੀ ਪਾਲਣਾ ਕਰੀਏ ਅਤੇ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦੇ ਭਾਗੀਦਾਰ ਬਣੀਏ। ਇਹ ਪ੍ਰਗਟਾਵਾ ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਕੀਤਾ।

Read More

ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਲਗਾਇਆ ਮੈਡੀਕਲ ਕੈਂਪ,98 ਲੋਕਾਂ ਦੀ ਜਾਂਚ ਲਈ ਕੀਤੀ ਸੈਂਪਲਿੰਗ

ਪਠਾਨਕੋਟ, 5 ਜੂਨ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕਰੋਨਾ ਵਾਈਰਸ ਦੇ ਵਿਸਤਾਰ ਦੇ ਚਲਦਿਆਂ ਪੂਰੀ ਦੂਨੀਆਂ ਵਿੱਚ ਕੋਵਿਡ-19 ਨੂੰ ਮਹਾਮਾਰੀ ਘੋਸਿਤ ਕੀਤਾ ਹੋਇਆ ਹੈ ਅਤੇ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਇਆ ਗਿਆ ਹੈ।

Read More

UPDATE.. सतनाम सिंह के संपर्क में 7 तथा फौजी हरप्रीत सिंह के संपर्क में आए थे 14 लोग,सभी की रिपोर्ट आई नैगटिव

गढ़दीवाला ( लालजी चौधरी / योगेश गुप्ता / पी. के ) : गढ़दीवाला (होशियारपुर) के गांव भाना में जेल से जमानत पर 30 अप्रैल को घर भाना आए सतनाम सिंह की रिपोर्ट करोना पाॅजटिव आई थी जिसे क्षेत्र में एक बार फिर सनसनी फैल गई थी। इस सबंधी रैपिड रस्पाउंस टीम इंचार्ज डाॅ निर्मल सिंह तथा डाॅ संदीप कौर तथा बी ई ई जसतिंदर सिंह ने बताया कि सतनाम सिंह के संपर्क में 7 लोग आए थे जिसमें गढ़दीवाला निवासी उसकी लडकी, उसका पति तथा उनके दो बच्चे तथा गांव भाना के तीन अन्य लोग संपर्क में आए थे।

Read More

ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕ ਮਾਸਕ ਪਾਉਣ ਅਤੇ ਸ਼ੋਸਲ ਡਿਸਟੈਂਸ ਰੱਖਣ ਨੂੰ ਯਕੀਨੀ ਬਣਾਉਣ :ਸਿਵਲ ਸਰਜਨ

ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕ ਮਾਸਕ ਪਾਉਣ ਅਤੇ ਸ਼ੋਸਲ ਡਿਸਟੈਂਸ ਰੱਖਣ ਨੂੰ ਯਕੀਨੀ ਬਣਾਉਣ :ਸਿਵਲ ਸਰਜਨ — ਕਾਦਰੀ ਮੁਹੱਲਾ ਗੁਰਦਾਸਪੁਰ ਦੇ 01 ਵਿਅਕਤੀ ਦੀ ਰਿਪੋਰਟ ਆਈ ਪੋਜ਼ਟਿਵ ਗੁਰਦਾਸਪੁਰ, 4 ਜੂਨ ( ਅਸ਼ਵਨੀ  ) : ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਖ਼ਿਲਾਫ਼ ਜੰਗ ਨੂੰ ਸੂਬੇ ਭਰ ਵਿੱਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ‘ਮਿਸ਼ਨ ਫ਼ਤਿਹ’ ਤਹਿਤ ਇਸ ਮਹਾਂਮਾਰੀ ਬਾਰੇ ਲੋਕਾਂ ਵਿੱਚ ਵਿਆਪਕ ਪੱਧਰ ਉਤੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਇਸ ਮੁਹਿੰਮ ਦਾ ਆਗਾਜ਼ ਕੀਤਾ…

Read More

ਸਿਹਤ ਵਿਭਾਗ ਨੇ ਦੀਨਾਨਗਰ ਸਬਜ਼ੀ ਮੰਡੀ ਵਿਚੋਂ ਕੋਵਿਡ-19 ਸਬੰਧੀ ਲਏ 24 ਸੈਂਪਲ

ਸਿਹਤ ਵਿਭਾਗ ਨੇ ਦੀਨਾਨਗਰ ਸਬਜ਼ੀ ਮੰਡੀ ਵਿਚੋਂ ਕੋਵਿਡ-19 ਸਬੰਧੀ ਲਏ 24 ਸੈਂਪਲ  — ਲੋਕ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਸਿਹਤ ਵਿਭਾਗ  ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਗੁਰਦਾਸਪੁਰ,4 ਜੂਨ ( ਅਸ਼ਵਨੀ ) : ਕੈਪਟਨ ਅਮਰਿੰਦਰ ਸਿੰਘ  ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂਚਲਾਏ ਜਾ ਰਹੇ ‘ਮਿਸ਼ਨ ਫ਼ਤਿਹ’ ਤਹਿਤ ਸਿਹਤ ਵਿਭਾਗ ਵਲੋਂ ਜ਼ਿਲੇ ਭਰ ਅੰਦਰ ਕੋਰੋਨਾ ਵਾਇਰਸ ਦੀ ਜਾਂਚ ਲਈ ਆਮ ਨਾਗਰਿਕਾਂ ਦੇ ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ,ਡਾ. ਕਿਸ਼ਨ ਚੰਦ ਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਦੀਨਾਨਗਰ ਸਬਜ਼ੀ ਮੰਡੀ ਵਿੱਚ ਪਹੁੰਚੇ ਆੜਤੀਆਂ, ਕਾਮਿਆਂ ਅਤੇ ਸਬਜ਼ੀ ਲੈਣ ਆਏ ਗ੍ਰਾਹਕਾਂ ਦੇ 24 ਸੈਂਪਲ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਸਬਜੀ ਮੰਡੀਆਂ ਅਤੇ ਭੀੜ ਭੜੱਕ ਬਜਾਰਾਂ ਵਿਚ ਇਹ ਸੈਂਪਲ ‘ਮਿਸ਼ਨ ਫਤਿਹ’ ਤਹਿਤ ਲਏ ਜਾ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਕੋਰੋਨਾ ਵਾਇਰਸ ਦਾ ਕਮਿਊਨਿਟੀ ਸਪਰੈਡ ਤਾਂ ਨਹੀਂ ਹੋ ਰਿਹਾ,ਉਨਾਂ ਕਿਹਾਕਿ ਸਿਹਤ ਵਿਭਾਗ ਵਲੋਂ ਭਵਿੱਖ ਵਿੱਚ ਲਗਾਤਾਰ ਸਬਜ਼ੀ ਮੰਡੀਆਂ, ਸ਼ਹਿਰ ਦੇ ਬਜ਼ਾਰਾਂ ਵਿਚੋਂ ਦੁਕਾਨਦਾਰ/ਵਰਕਰਾਂ ਤੇ ਆਮ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ। ਉਨਾਂ ਅੱਗੇ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਜਿਥੇ ਲੋਕਾਂ ਦੇ ਸੈਂਪਲ ਲਏ ਹਨ ਉਥੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ ਹੈ ਉਨਾਂ ਕਿਹਾ ਕਿ ਡਾਕਟਰਾਂ ਦੀ ਟੀਮ ਨੇ ਲੋਕਾਂ ਨੂੰ ਮਾਸਕ ਪਾਉਣ,ਬਾਰਬਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਨੂੰ ਹਰ ਹਾਲਤ ਵਿੱਚ ਕਾਇਮ ਰੱਖਣ ਦੀ ਸਲਾਹ ਦਿੱਤੀ ਹੈ।

Read More