ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਨੇ ਗੜਦੀਵਾਲਾ ਚ ਕੀਤਾ ਸੈਨਾਟਾਈਜਰ ਦਾ ਛਿੜਕਾਅ

ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਨੇ ਗੜਦੀਵਾਲਾ ਚ ਕੀਤਾ ਸੈਨਾਟਾਈਜਰ ਦਾ ਛਿੜਕਾਅ ਗੜ੍ਹਦੀਵਾਲਾ ( ਲਾਲਜੀ ਚੌਧਰੀ / ਪੀ.ਕੇ ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵਲੋਂ ਗੜ੍ਹਦੀਵਾਲਾ ਚ ਇੱਕ ਮੁੱਹਲੇ ਨੂੰ ਸੈਨਾਟਾਈਜ ਕੀਤਾ ਗਿਆ। ਇਸ ਸਬੰਧੀ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਪਿੰਡ ਭਾਨਾ ਚ ਕੁਝ ਦਿਨ ਪਹਿਲਾਂ ਸਤਨਾਮ ਸਿੰਘ ਦੀ ਕਰੋਨਾ ਰਿਪੋਰਟ ਪਾਜੀਟਿਵ ਆਈ ਸੀ।ਸਤਨਮ ਸਿੰਘ ਜਿਆਦਾਤਰ ਅਪਣੀ ਲੜਕੀ ਨਿਵਾਸੀ ਗੜ੍ਹਦੀਵਾਲਾ ਦੇ ਘਰ ਚ ਅਕਸਰ ਆਉਂਦਾ ਜਾਂਦਾ ਸੀ। ਜਿਸਦੇ ਚਲਦੇ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਡਾਕਟਰਾਂ ਨੇ ਹੋਮ ਕੁਆਰਟਾਇਨ ਕੀਤਾ ਹੋਇਆ ਸੀ।…

Read More

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਕਲਮ ਛੱਡ ਹੜਤਾਲ ਕੀਤੀ

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਕਲਮ ਛੱਡ ਹੜਤਾਲ ਕੀਤੀ ਦੀਨਾਨਗਰ ਬਲਵਿੰਦਰ ਸਿੰਘ ਬਿੱਲਾ   ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਪ੍ਰਧਾਨ ਗੁਲਾਬ ਸਿੰਘ ਦੀ ਅਗਵਾਈ ਹੇਠ ਕਲਮ ਛੱਡ ਹੜਤਾਲ ਕੀਤੀ ਗਈ।ਇਸ ਮੌਕੇ ਤੇ ਗੁਲਾਬ ਸਿੰਘ ਨੇ ਕਿਹਾ ਕਿ ਪਟਵਾਰੀਆਂ ਦੀਆਂ ਤਰੱਕੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਜਿੰਨਾ ਚਿਰ ਪਟਵਾਰੀਆਂ ਨੂੰ ਕਾਨੂੰਗੋ ਨਾਲ ਜਾਣੂ ਨਹੀਂ ਕਰਵਾਇਆ ਜਾਂਦਾ, ਉਹ ਕਲਮ ਛੱਡ ਕੇ ਹੜਤਾਲ ‘ਤੇ ਰਹਿਣਗੇ. ਮੀਟਿੰਗ ਵਿੱਚ ਕਾਨੂੰਗੋ ਐਸੋਸੀਏਸ਼ਨ ਦੇ ਜਨਰਲ ਸੱਕਤਰ ਰਵੀ ਕੁਮਾਰ ਨੇ ਪਟਵਾਰੀਆਂ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਸਹਾਇਤਾ ਕੀਤੀ ਅਤੇ ਇਹ ਵੀ ਭਰੋਸਾ ਦਿੱਤਾ ਕਿ ਜਿੰਨੀ…

Read More