ਡਾ. ਉਬਰਾਏ ਵੱਲੋਂ ਸੂਬੇ ਭਰ ਵਿੱਚ ਚਲਾਏ ਗਏ ਰਾਹਤ ਕਾਰਜਾਂ ਅਧੀਨ ਜਿਲਾ ਪਠਾਨਕੋਟ ਨੂੰ ਸੁੱਕੇ ਰਾਸਨ ਦੀ ਤੀਸਰੀ ਖੇਪ ਸਮਰਪਿਤ

ਪਠਾਨਕੋਟ, 29 ਜੂਨ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਸੂਬੇ ਭਰ ਵਿੱਚ ਚਲਾਏ ਗਏ ਰਾਹਤ ਕਾਰਜਾਂ ਅਧੀਨ ਜਿਲਾ ਪਠਾਨਕੋਟ ਨੂੰ ਸੁੱਕੇ ਰਾਸਨ ਦੀ ਤੀਸਰੀ ਖੇਪ ਅੱਜ ਜਿਲਾ ਪ੍ਰਸਾਸਨ ਪਠਾਨਕੋਟ ਨੂੰ ਭੇਂਟ ਕੀਤੀ।

Read More

LATEST : J&K : ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਅੱਤਵਾਦੀ ਮਰੇ

ਸ੍ਰੀਨਗਰ, 10 ਜੂਨ :  ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਬੁੱਧਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਅੱਤਵਾਦੀ ਮਾਰੇ ਗਏ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਜੰਮੂ-ਕਸ਼ਮੀਰ ਪੁਲਿਸ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਰਾਸ਼ਟਰੀ ਰਾਈਫਲਜ਼ ਦੇ ਜਵਾਨਾਂ ਨੇ ਅੱਜ ਤੜਕੇ ਤੜਕੇ ਸ਼ੋਪੀਆਂ ਦੇ ਸੁਗੂ ਖੇਤਰ ਵਿਚ ਸਾਂਝੇ ਤਲਾਸ਼ੀ ਅਭਿਆਨ ਦੀ ਸ਼ੁਰੂਆਤ ਕੀਤੀ।

Read More

BIG NEWS : ਡਾ.ਓਬਰਾਏ ਦੀ ਬਦੌਲਤ ਦੁਬਈ ਅੰਦਰ ਮੌਤ ਦੇ ਮੂੰਹੋਂ ਬਚਾਏ ਗਏ 14 ਨੌਜਵਾਨਾਂ ‘ਚੋਂ ਅੱਜ 9 ਜਾਣੇ ਆਪਣੇ ਘਰਾਂ ‘ਚ ਪਹੁੰਚ ਗਏ

ਹੁਸ਼ਿਆਰਪੁਰ /ਪਟਿਆਲਾ 8 ਜੂਨ, (ਆਦੇਸ਼ ਪਰਮਿੰਦਰ ਸਿੰਘ )
ਬਿਨਾਂ ਕੋਈ ਧਰਮ,ਜਾਤ ਤੇ ਦੇਸ਼ ਵੇਖਿਆਂ ਅਨੇਕਾਂ ਮਾਵਾਂ ਦੇ ਪੁੱਤ ਮੌਤ ਮੂੰਹ ‘ਚੋਂ ਬਚਾਅ ਕੇ ਲਿਆਉਣ ਕਾਰਨ ਪੂਰੀ ਦੁਨੀਆਂ ਅੰਦਰ ਸ਼ਾਂਤੀ ਦੇ ਦੂਤ ਵਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਆਪਣੀ ਨੇਕ ਕਮਾਈ ‘ਚੋਂ ਲੱਖਾਂ ਰੁਪਏ ਬਲੱਡ ਮਨੀ ਦੇ ਰੂਪ ‘ਚ ਖਰਚ ਕਰ ਕੇ ਦੁਬਈ ਅੰਦਰ ਮੌਤ ਦੇ ਮੂੰਹੋਂ ਬਚਾਏ ਗਏ 14 ਨੌਜਵਾਨਾਂ

Read More

अकेले बुधवार को ही देशभर में कोरोना के 437 नए मामले सामने आए, कोरोना के मरीजों की संख्या बढ़कर दोगुनी हो गई

नई दिल्ली (CANADIAN DOABA TIMES): देश में चार दिनों में कोरोना के मरीजों की संख्या बढ़कर दोगुनी हो गई है। अकेले बुधवार को ही देशभर में कोरोना के 437 नए मामले सामने आए है। इसके साथ ही देश में कोरोना पीड़ितों की संख्या बढ़कर 1996 हो गई है, जो चार दिनों में दोगुनी है। चार दिन पहले यह आंकड़ा 1000 के करीब था लेकिन तबलीगी जमात के संक्रमण की वजह से यह आंकड़ा तेजी से बढ़ा है। अकेले तमिलनाडु में ही बुधवार को कुल 110 नए केस सामने आए हैं।…

Read More

ਮੁਸ਼ਕਲ ਦੀ ਘੜੀ ‘ਚ ਸਿਖ ਸੰਗਤਾਂ ਤੇ ਸੰਸਥਾਵਾਂ ਲੋੜਵੰਦਾਂ ਦੀ ਮਦਦ ਲਈ ਅਗੇ ਆਉਣ: ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ

ਮੁਸ਼ਕਲ ਦੀ ਘੜੀ ‘ਚ ਸਿਖ ਸੰਗਤਾਂ ਤੇ ਸੰਸਥਾਵਾਂ ਲੋੜਵੰਦਾਂ ਦੀ ਮਦਦ ਲਈ ਅਗੇ ਆਉਣ : ਬਾਬਾ ਹਰਨਾਮ ਸਿੰਘ ਖ਼ਾਲਸਾ  * ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ਰਜਿ: ਅਤੇ ਗੁਰਦੁਆਰਾ ਬਾਬੇ ਸ਼ਹੀਦਾਂ, ਸਰਮਸਤਪੁਰ ਵੱਲੋਂ ਪਿੰਡਾਂ ਵਿਚ ਵਰਤਾਇਆ ਗਿਆ ਲੰਗਰ                                                                   *ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਹਸਪਤਾਲ ਮਹਿਤਾ ਲੋੜਵੰਦਾਂ ਨੂੰ ਦੇ ਰਿਹਾ 24 ਘੰਟੇ ਐਮਰਜੈਂਸੀ ਸੇਵਾਵਾਂ ਜਲੰਧਰ – (BUREAU CHIEF…

Read More

धार्मिक सभा में शामिल होने वाले छह लोगों की कोरोना वायरस (कोविड-19) से मौत

DELHI (CDT NEWS):  दिल्ली के निजामुद्दीन स्थित तब्लीगी जमात के मरकज में एक कार्यक्रम में शामिल हुए तेलंगाना के छह लोगों की कोरोना वायरस (कोविड-19) से मौत हो गई है। तेलंगाना के चिकित्सा और स्वास्थ्य विभाग ने सोमवार देर रात एक बयान में कहा कि दिल्ली के निजामुद्दीन स्थित तब्लीगी जमात के मरकज में 13 से 15 मार्च के दौरान एक धार्मिक सभा में शामिल होने वाले कुछ लोगों में कोरोना वायरस के लक्षण पाए गए। इस धार्मिक सभा में शामिल होने वाले कुछ लोग तेलंगाना के भी थे जो…

Read More

Ravi Nayak to whom the message is attributed to and his designation of principal secretary, are nowhere stated , it is false message

HOSHIARPUR (ADESH PARMINDER SINGH) BOOM found that the claims being made in the viral forward are false and no such circular has been issued by the Ministry of Home Affairs. On checking the Home Ministry’s website we found that the supposed government official – Ravi Nayak to whom the message is attributed to and his designation of principal secretary, are nowhere stated. A viral message claiming that posting anything related to Coronavirus on social media has been declared a punishable offence by the government is false. The forward falsely attributes…

Read More

पंजाब में कोरोना वायरस से तीसरी मौत, मुख्यमंत्री कैप्टन अमरेंद्र सिंह ने राज्य की सीमाओं को सील करने का भी आदेश दिया

चंडीगढ़ (BUREAU CHIEF HARDEV MAAN) : पंजाब में कोरोना वायरस से तीसरी मौत हो गई है। पंजाब के मुख्यमंत्री कैप्टन अमरेंद्र सिंह ने सूबे में कफ्र्यू की अवधि 14 अप्रैल तक बढ़ा दी है। इसके साथ ही उन्होंने राज्य की सीमाओं को सील करने का भी आदेश दिया। आज पटियाला के राजिंदरा अस्पताल में एक महिला की मौत हो गई। महिला कोरोना वायरस की मरीज बताई जाती है। 42 वर्षीय यह महिला दुबई से लौटी थी। दूसरी ओर ट्राईसिटी में एक 65 वर्षीय मरीज नयागांव से सामने आया है। वहीं 32 साल का एक एनआरआई…

Read More

ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰਾਂ ਅਤੇ ਓਓਏਟੀ ਕਲੀਨਿਕਾਂ ਦੇ ਮੁਲਾਜ਼ਮ ਅੌਖੀ ਘੜੀ ਚ ਪੰਜਾਬ ਸਰਕਾਰ ਦੇ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਸੇਵਾਵਾਂ ਨਿਭਾਅ ਰਹੀ ਹੈ ਪਰ ਸਰਕਾਰ ਨਹੀਂ ਲੈ ਰਹੀ ਕੋਈ ਸਾਰ-ਸੂਬਾ ਪ੍ਰਧਾਨ ਪਰਮਿੰਦਰ ਸਿੰਘ

ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰਾਂ ਅਤੇ ਓਓਏਟੀ ਕਲੀਨਿਕਾਂ ਦੇ ਮੁਲਾਜ਼ਮ ਅੌਖੀ ਘੜੀ ਚ ਪੰਜਾਬ ਸਰਕਾਰ ਦੇ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਸੇਵਾਵਾਂ ਨਿਭਾਅ ਰਹੀ ਹੈ ਪਰ ਸਰਕਾਰ ਨਹੀਂ ਲੈ ਰਹੀ ਕੋਈ ਸਾਰ-ਸੂਬਾ ਪ੍ਰਧਾਨ ਪਰਮਿੰਦਰ ਸਿੰਘ HOSHIARPUR/NAWAN SHEHAR/JALANDHAR (ADESH PARMINDER SINGH, JOSHI, SANDEEP VIRDI) ਪੰਜਾਬ ਭਰ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ,ਰੀਹੈਬਲੀਟੇਸ਼ਨ ਸੈਂਟਰਾਂ, ਓਓਏਟੀ ਕਲੀਨਿਕਾਂ ਕੰਟਰੈਕਟ /ਠੇਕੇ ਅਤੇ ਅਾੳੂਟਸੋਰਸਿੰਗ ਮੁਲਾਜ਼ਮ ਅਾਪਣੇ ਅਾਪਣੇ ਕੇਂਦਰਾਂ ਅਤੇ ਕੋਰੋਨਾ ਅਾਇਸੋਲੇਸ਼ਨ ਵਾਰਡਾ ਵਿੱਚ ਤਨਦੇਹੀ ਸੇਵਾਵਾਂ ਨਿਭਾਅ ਰਹੇ ਹਨ ਇਨਾ ਸੈਟਰਾਂ ਦੇ ਮੁਲਾਜ਼ਮ ਕੋਰੋਨਾ ਮਹਾਮਾਰੀ ਦੇ ਚਲਦੇ ਅਾਪਣੀਅਾ ਸੇਵਾਵਾਂ ਦੇ ਰਹੇ ਹਨ ਇਹਨਾਂ ਦਾ ਮਕਸਦ ਸਿਰਫ ਪੰਜਾਬ ਨੂੰ ਨਸ਼ਾ…

Read More

ਸੰਤ ਨਰੰਜਣ ਦਾਸ ਜੀ ਵੱਲੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਇਲਾਜ ਦੇ ਵਾਸਤੇ ਐਸਐਸਪੀ  ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ

ਸੰਤ ਨਰੰਜਣ ਦਾਸ ਜੀ ਵੱਲੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਇਲਾਜ ਦੇ ਵਾਸਤੇ ਐਸਐਸਪੀ  ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ *   ਪਿੰਡ ਫਤਿਹ ਜਲਾਲ ਤੇ ਸੂਰਾਂ  ਨੂੰ ਰਾਸ਼ਨ ਲੰਗਰ ਦਾ ਟਰੱਕ ਭੇਜਿਆ  ਜਲੰਧਰ- ( BUREAU CHIEF ਸੰਦੀਪ ਸਿੰਘ ਵਿਰਦੀ/ ਸੁਖਪਾਲ ਸਿੰਘ/ਗੁਰਪ੍ਰੀਤ ਸਿੰਘ  ) –  ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਵੱਲੋਂ ਐਸਐਸਪੀ ਨਵਜੋਤ ਸਿੰਘ ਮਾਹਲ ਜਲੰਧਰ,ਡੀਐੱਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ  ਨੂੰ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ ।…

Read More

EDITORIAL : ਜਿਲਾ ਪ੍ਰਸ਼ਾਸਨ ਧਿਆਨ ਦੇਵ-ੇ NGO, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨ ਬਿਨਾਂ ਸ਼ੋਸਲ ਡਿਸਟੈਂਸ ਬਣਾਏ ਵੰਡ ਰਹੀਆਂ ਹਨ ਸਮਾਨ, ਕਰੋਨਾ ਵਾਇਰਸ ਫੈਲਣ ਦਾ ਖਤਰਾ

ਜਿਲਾ ਪ੍ਰਸ਼ਾਸਨ ਧਿਆਨ ਦੇਵ-ੇ ਐਨਜੀÀਜ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨ ਬਿਨਾਂ ਸ਼ੋਸਲ ਡਿਸਟੈਂਸ ਬਣਾਏ ਵੰਡ ਰਹੀਆਂ ਹਨ ਸਮਾਨ, ਕਰੋਨਾ ਵਾਇਰਸ ਫੈਲਣ ਦਾ ਖਤਰਾ BEST FOTO: RED CROSS TEAM MEKING SOCIAL DISTANCE FOR DELIVERING FOOD TO PEOPLE. CDT NEWS &MEDIA NETWORK , ਜਿਲਾ ਹੁਸ਼ਿਆਰਪੁਰ ਹੀ ਨਹੀਂ ਬਲਕਿ ਪੰਜਾਬ ਦੇ ਤਮਾਮ ਜਿਲਿਆਂ ਵਿੱਚ ਹੀ ਸੇਵਾ ਦੇ ਨਾਂਅ ਤੇ ਭੀੜ ਇਕੱਠੀ ਕਰਕੇ ਸ਼ੋਸਲ ਮੀਡੀਆ ਤੇ ਵੀਡੀÀ ਪਾਈਆਂ  ਜਾ ਰਹੀਆਂ ਹਨ। ਨੇਤਾ ਲੋਕ ਅਜਿਹੀਆਂ ਕਰਤੂਤਾਂ ਕਰਨ ਤਾਂ ਉਹ ਸਮਝ ਆਉਂਦੀ ਹੈ ਕਿਉਂਕਿ ਉਂੱਨਾ ਇਲੈਕਸ਼ਨ ਲੜਨੀ ਹੁੰਦੀ ਹੈ ਕਿਉਂਕਿ ਠੱਗੀ-ਠੋਰੀ ਦਾ ਬਥੇਰਾ ਸਮਾਨ ਉਮਾਂ…

Read More

LATEST : ਗੜਦੀਵਾਲਾ ਦਾ ਅਜਿਹਾ ਸਮਾਜ ਸੇਵਕ ਜਿਸਨੇ ਸਵੇਰ -ਸਵੇਰੇ ਇਕੱਲੇ ਨੇ ਹੀ 600 ਤੋਂ ਵੱਧ ਮਾਸਕ ਲੋਕਾਂ ਦੇ ਘਰ- ਘਰ ਜਾ ਕੇ ਵੰਡੇ, ਸ਼ੋਸਲ ਮੀਡੀਏ ਤੇ ਚਰਚਾ

ਗੜਦੀਵਾਲਾ ਦਾ ਅਜਿਹਾ ਸਮਾਜ ਸੇਵਕ ਜਿਸਨੇ ਸਵੇਰ -ਸਵੇਰੇ ਇਕੱਲੇ ਨੇ ਹੀ 600 ਤੋਂ ਵੱਧ ਮਾਸਕ ਲੋਕਾਂ ਦੇ ਘਰ- ਘਰ ਜਾ ਕੇ ਵੰਡੇ, ਸ਼ੋਸਲ ਮੀਡੀਏ ਤੇ ਚਰਚਾ ਗੜਦੀਵਾਲਾ  /ਹੁਸ਼ਿਆਰਪੁਰ  (CDT NEWS & MEDIA NETWORK) ਦੁਨੀਆ ਚ ਕਰੋਨਾ ਵਾਇਰਸ ਤੇਜੀ ਨਾਲ ਫੈਲਦਾ ਜਾ ਰਿਹਾ ਹੈ। ਦੁਨੀਆ ਚ ਕਰੋਨਾ ਪੀੜਤਾਂ ਦੀ ਸੰਖਿਆ ਪੰਜ ਲੱਖ ਤੋਂ ਵੱਧ ਟੱਪ ਚੁੱਕੀ ਹੈ ਤੇ 20 ਹਜਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮਜਬੂਰੀ ਵੱਸ ਸਰਕਾਰਾਂ ਨੂੰ ਕਰਫਿਊ ਤੇ ਲਾਕਡਾਊਨ ਕਰਨਾ ਪਿਆ ਹੈ। ਭਾਰਤ ਵਰਗੇ ਗਰੀਬ ਮੁਲਕ ਚ ਜਿੱਥੇ ਲੱਗਭੱਗ 30 ਕਰੋੜ ਤੋਂ ਵੱਧ ਲੋਕ ਸਿਰਫ ਰੋਜ ਦੇ…

Read More

CANADIAN DOABA TIMES LATEST : ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ

ਐਸਅਸਪੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਯੋਗੇਸ਼ ਗੁਪਤਾ) ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੜਦੀਵਾਲਾ ਪੁਲਿਸ SHO ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਹੈ। ਇਸ  ਸਬੰਧ ਚ ਕੇਨੇਡਿਅਨ ਦੋਆਬਾ ਟਾਇਮਜ ਨੂੰ ਜਾਣਕਾਰੀ ਦਿੰਦੇ ਹੋਏ SHO ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਿਸ ਗੜਦੀਵਾਲਾ ਵਲੋਂ ਲੋਕੋਂ ਨੂੰ ਖਾਣਪੀਣ ਦੀਆਂ ਵਸਤਾਂ ਤੇ ਹੋਰ ਜਰੂਰੀ ਸਮਾਨ ਤੋੰ ਅਲਾਵਾ ਦਸਤਾਨੇ ਤੇ ਮਾਸਕ ਵੀ ਵੰਡੇ…

Read More

CANADIAN DOABA TIMES SPL. NEWS: गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह

गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह पठानकोट 29 मार्च (राजिंदर राजन ब्यूरो चीफ़) पठानकोट में करोना वायरस को लेकर भारी चिंता पाई जा रही है, चारों तरफ करोना वायरस के चर्चे चल रहे हैं। पठानकोट के अनेक मोहल्ले, गलियां, नालियां व खाली पड़े प्लाट गंदगी के आलम में हैं जोकि अच्छे भले शहर की बदनुमा तसवीर पेश कर रहे हैं। करफयू के चलते लोग आसपास के प्लाटों व सड़क और गलियों के किनारे पर ही कूड़ा फेंक रहे…

Read More

LATEST : अमेरिका में कोरोना वायरस के कारण मरने वालों की संख्या 2000 के पार

अमेरिका/वाशिंगटन (CANADIAN DOABA TIMES & MEDIA NETWORK) : अमेरिका में कोरोना वायरस के कारण मरने वालों की संख्या 2000 के पार पहुंच गई है, जबकि संक्रमितों की संख्या 1,21,000 से अधिक हो गई है। तेजी से फैलते कोविड-19 के संक्रमण के बीच अमेरिकी राष्ट्रपति डोनाल्ड ट्रंप ने ट्वीट कर जानकारी दी कि व्हाइट हाउस की कोरोना वायरस टास्क फॉर्स ने न्यूयॉर्क में सख्त ट्रैवल एडवाइजरी जारी करने के निर्देश दिए हैं। कोरोना वायरस पर अमेरिकी राष्ट्रपति ने कहा कि क्वारंटीन की जरूरत नहीं है। बता दें, अमेरिकी सरकार भारत में…

Read More

CANADIAN DOABA TIMES: CLICK HERE. BIG NEWS- DC अपनीत रियात : एमरजेंसी हालात में घर बैठे ही बनाया जा सकता है ई-पास

अब एमरजेंसी हालात में घर बैठे ही बनाया जा सकता है ई-पास, जिला प्रशासन ने जनता के लिए जारी की ई-पास सुविधा – आनलाइन किया जा सकता है अप्लाई: डिप्टी कमिश्नर होशियारपुर, 29 मार्च (ADESH PARMINDER SINGH, YOGESH GUPTA): डिप्टी कमिश्नर श्रीमती अपनीत रियात ने बताया कि कफ्र्यू के दौरान एमरजेंसी हालात में अब आनलाइन ई-पास घर बैठे ही बनाया जा सकता है। उन्होंने बताया कि पंजाब सरकार की ओर से यह ई-पास की सुविधा मुहैया करवाई जा रही है ताकि एमरजेंसी स्थिति में लोगों को परेशानी का सामना न…

Read More

CANADIAN DOABA TIMES : ਕੋਈ ਸਮਾਜ ਸੇਵਕ ਲੋਕਾਂ ਦੀ ਭੀੜ ਇਕੱਠੀ ਨਾ ਕਰੇ- ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ

ਕੋਈ ਸਮਾਜ ਸੇਵਕ ਲੋਕਾਂ ਦੀ ਭੀੜ ਇਕੱਠੀ ਨਾ ਕਰੇ -ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਬਟਾਲਾ( ਅਵਿਨਾਸ਼, ਸੰਜੀਵ) ਐਸ ਐਸ਼ ਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਸੰਬੋਧਨ ਕਰਦੇ ਕਿਹਾ ਕਿ ਕਰੋਨਾ ਦੀ ਬੀਮਾਰੀ  ਦੇ ਖ਼ਿਲਾਫ਼ ਜੰਗ ਵਿੱਚ ਲੋਕੀਂ ਘਰਾਂ ਵਿੱਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣ ,ਐਸਐਸਪੀ ਨੇ ਕਿਹਾ ਲੋਕ ਬਿਨਾਂ ਕਰਫਿਊ ਪਾਸ ਦੇ ਘਰਾਂ ਵਿੱਚੋਂ ਬਾਹਰ ਨਾ ਨਿਕਲਣਾ ,ਕਿਉਂਕਿ ਲੋਕਾਂ ਦਾ ਇੱਕੋ ਟਾਈਮ ਦੇ ਉੱਤੇ ਇਕੱਠੇ ਹੋਣ ਦੇ ਨਾਲ ਕਰੋਨਾ ਦਾ ਖਤਰਾ ਵਧਦਾ ਹੈ , ਐਸਐਸਪੀ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੀ ਕਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੀ ਸਾਵਧਾਨੀ ਦੇ…

Read More

LATEST CANADIAN DOABA TIMES : ਕਰਫਿਊ ‘ਚ ਫਸੀ ਵਿਦੇਸ਼ੀ ਮੂਲ ਦੀ ਲੜਕੀ ਦੀ ਡਿਪਟੀ ਕਮਿਸ਼ਨਰ ਨੇ ਫੜੀ ਬਾਂਹ, ਆਪਣੇ ਖਰਚੇ ‘ਤੇ ਕੀਤਾ ਦਿੱਲੀ ਲਈ ਰਵਾਨਾ

ਕਰਫਿਊ ‘ਚ ਫਸੀ ਵਿਦੇਸ਼ੀ ਮੂਲ ਦੀ ਲੜਕੀ ਦੀ ਡਿਪਟੀ ਕਮਿਸ਼ਨਰ ਨੇ ਫੜੀ ਬਾਂਹ, ਆਪਣੇ ਖਰਚੇ ‘ਤੇ ਕੀਤਾ ਦਿੱਲੀ ਲਈ ਰਵਾਨਾ -ਦਿੱਲੀ ‘ਚ ਠਹਿਨ ਲਈ ਕਰਵਾਇਆ ਪ੍ਰਬੰਧ ਹੁਸ਼ਿਆਰਪੁਰ, 28 ਮਾਰਚ (ADESH, YOGESH GARHDIWALA):  ਵਿਦੇਸ਼ੀ ਮੂਲ ਦੀ ਇਕ ਲੜਕੀ ਜੋ ਇਥਂੋ ਦੇ ਇਕ ਨਿੱਜੀ ਹੋਟਲ ਵਿੱਚ ਰਹਿ ਰਹੀ ਸੀ, ਨੂੰ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਸਹੀ ਸਲਾਮਤ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਲੜਕੀ ਘੰਟਾ ਘਰ ਨੇੜੇ ਇਹ ਨਿੱਜੀ ਹੋਟਲ ਵਿੱਚ ਰਹਿ ਰਹੀ ਸੀ ਅਤੇ ਕਾਫ਼ੀ ਪ੍ਰੇਸ਼ਾਨ ਸੀ। ਜਦੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੇ ਧਿਆਨ ਵਿੱਚ ਆਇਆ ਤਾਂ ਉਨ•ਾਂ…

Read More

LATEST CANADIAN DOABA TIMES : SSP HOSHIARPUR GOURAV GARG ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ- DSP JAGDISH RAJ ATRI

SSP HOSHIARPUR GOURAV GARG ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ- DSP (CITY) JAGDISH RAJ ATRI HOSHIARPUR 28 ਮਾਰਚ (  ADESH PARMINDER SINGH, YOGESH GUPTA GARHDIWALA) DSP (CITY) JAGDISH RAJ ATRI  ਨੇ ਅੱਜ ਕਿਹਾ ਕਿ SSP HOSHIARPUR GOURAV GARG HOSHIARPUR ਦੇ ਦਿਸਾ ਨਿਰਦੇਸਾਂ ਤੇ ਕਰਫਿਊ ਦੌਰਾਨ ਜਿਲ•ਾ HOSHIARPUR ਦੀ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ।   ਪੁਲਿਸ ਮੁਲਾਜਮ 24 ਘੰਟੇ ਨਾਕਿਆਂ ਤੇ ਪੂਰੀ ਜਿਮ•ੇਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ । ਜਿਨ•ਾਂ ਦੀ ਨਿਗਰਾਨੀ ਲਈ ਕਰੀਬ 25 ਜੀ.ਓ ਸਾਹਿਬਾਨ…

Read More

LATEST CANADIAN DOABA TIMES :  ਐਸ.ਐਸ.ਪੀ ਪਠਾਨਕੋਟ ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ

 ਐਸ.ਐਸ.ਪੀ ਪਠਾਨਕੋਟ ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ ਪਠਾਨਕੋਟ 28 ਮਾਰਚ (  Rajinder Rajan Bureau  Chief ) ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ ਪਠਾਨਕੋਟ ਦੇ ਦਿਸਾ ਨਿਰਦੇਸਾਂ ਤੇ ਕਰਫਿਊ ਦੌਰਾਨ ਜਿਲ•ਾ ਪਠਾਨਕੋਟ ਦੀ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਕਰੀਬ 1399 ਪੁਲਿਸ ਮੁਲਾਜਮ 24 ਘੰਟੇ ਨਾਕਿਆਂ ਤੇ ਪੂਰੀ ਜਿਮ•ੇਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ । ਜਿਨ•ਾਂ ਦੀ ਨਿਗਰਾਨੀ ਲਈ ਕਰੀਬ 15 ਜੀ.ਓ ਸਾਹਿਬਾਨ ਤਾਇਨਾਤ ਕੀਤੇ ਗਏ ਹਨ। ਪੁਲਿਸ ਆਪਣੀ ਡਿਊਟੀ ਦੇ ਨਾਲ ਨਾਲ ਜਰੂਰਤਮੰਦਾ ਦੀ ਸੇਵਾ ਲਈ ਵੀ ਅੱਗੇ…

Read More

CDT NEWS LATEST : ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਨਿਰਧਾਰਤ ਸਮੇਂ ਲਈ 28 ਮਾਰਚ ਨੂੰ ਦੁਪਿਹਰ 2 ਵਜੇ ਤੋਂ ਪੰਜ ਵਜੇ ਤੱਕ ਤੋਂ ਸੁਰੂ – ਡਿਪਟੀ ਕਮਿਸ਼ਨਰ ਖਹਿਰਾ

ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਨਿਰਧਾਰਤ ਸਮੇਂ ਲਈ ਅੱਜ ਤੋਂ ਸੁਰੂ – ਡਿਪਟੀ ਕਮਿਸ਼ਨਰ ਪਠਾਨਕੋਟ 28 ਮਾਰਚ  ( Rajinder Rajan Bureau  Chief  ) ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਅਤੇ ਹੁਣ ਪ੍ਰਸਾਸਨ ਵੱਲੋਂ ਬਾਕੀ ਸੇਵਾਵਾਂ ਨੂੰ ਨਿਰਧਾਰਤ ਸਮੇਂ ਲਈ ਖੋਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਜਿਲ•ਾ ਪ੍ਰਸਾਸਨ ਵੱਲੋਂ ਆਉਂਣ ਵਾਲੇ ਦਿਨਾਂ ਲਈ ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਖੋਲੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ•ਾਂ ਦੱਸਿਆ…

Read More

BREAKING : ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਇਕ ਦਿਨ ਦੀ ਕਰਫਿਊ ਛੋਟ, 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਪਰਿਵਾਰ ਦਾ ਇਕ ਵਿਅਕਤੀ ਆਪਣੇ ਨੇੜਲੇ ਮੈਡੀਕਲ ਸਟੋਰ ਵਿੱਚ ਪੈਦਲ ਜਾ ਕੇ ਦਵਾਈਆਂ ਖਰੀਦ ਸਕਦਾ

29 ਨੂੰ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਖੁੱਲ•ੀਆਂ -ਹੋਲਸੇਲਰ ਸਵੇਰੇ 10 ਵਜੇ ਤੋਂ 4 ਵਜੇ ਤੱਕ ਰਿਟੇਲਰਾਂ ਨੂੰ ਸਪਲਾਈ ਕਰ ਸਕਣਗੇ ਕਰਿਆਨੇ ਅਤੇ ਦਵਾਈਆਂ ਦਾ ਸਟਾਕ -ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਇਕ ਦਿਨ ਦੀ ਛੋਟ ਹੁਸ਼ਿਆਰਪੁਰ, 28 ਮਾਰਚ  (ADESH, YOGESH GARHDIWALA) : ਜ਼ਿਲ•ਾ ਮੈਜਿਸਟਰੇਟ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਿਥੇ 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਖੋਲ•ਣ ਦੀ ਛੋਟ ਦਿੱਤੀ ਹੈ, ਉਥੇ ਕੇਵਲ ਇਸੇ ਦਿਨ ਸਵੇਰੇ 10…

Read More

CANADIAN DOABA TIMES : -ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋਂ ਹੱਥ ਸਾਬੁਣ ਨਾਲ ਚੰਗੀ ਤਰਾਂ ਧੋਵੋ -ਵਿਧਾਇਕ ਅਮਿਤ ਵਿੱਜ

ਜ਼ਰੂਰੀ ਵਸਤਾਂ ਲੈਣ ਲਈ ਪਰਿਵਾਰ ਦਾ ਇਕ ਮੈਂਬਰ ਹੀ ਘਰੋਂ ਬਾਹਰ ਨਿਕਲੇ-ਸ੍ਰੀ ਅਮਿਤ ਵਿੱਜ —-ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋਂ ਹੱਥ ਸਾਬੁਣ ਨਾਲ ਚੰਗੀ ਤਰਾਂ ਧੋਵੋ ਪਠਾਨਕੋਟ 28 ਮਾਰਚ  ( Rajinder  RAJAN  BUREAU  CHIEF ) ਕਰਫਿਊ ਦੇ ਸਮੇਂ ਜ਼ਰੂਰੀ ਵਸਤਾਂ ਲਈ ਥੋੜ•ੀ ਛੋਟ ਦਿੱਤੀ ਗਈ ਹੈ, ਪਰ ਇਸ ਮੌਕੇ ਵੀ ਸਾਵਧਾਨੀ ਵਜੋਂ ਪਰਿਵਾਰ ਦੇ ਇਕ ਮੈਂਬਰ ਨੂੰ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ। ਉਨ•ਾਂ ਕਿਹਾ ਕਿ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਬੰਦ ਦੌਰਾਨ ਘਰਾਂ ਵਿਚ ਹੀ ਰਹਿਣ ਦੀ…

Read More

CANADIA DOABA TIMES : ਕਰੋਨਾ ਦੀ ਰੋਕਥਾਮ ਲਈ ,ਸ਼ਿਵ ਸੈਨਾ ਵੰਡੇਗੀ ਲੋੜਵੰਦਾਂ ਨੂੰ ਰਾਸ਼ਨ ,ਸੈਨੇਟਾਈਜ਼ਰ ਦੇ ਮਾਸਕ:- ਰਵੀ ਸ਼ਰਮਾ , ਅੰਕਿਤ ਅਗਰਵਾਲ

ਕਰੋਨਾ ਦੀ ਰੋਕਥਾਮ ਲਈ ,ਸ਼ਿਵ ਸੈਨਾ ਵੰਡੇਗੀ ਲੋੜਵੰਦਾਂ ਨੂੰ ਰਾਸ਼ਨ ,ਸੈਨੇਟਾਈਜ਼ਰ ਦੇ ਮਾਸਕ:- ਰਵੀ ਸ਼ਰਮਾ , ਅੰਕਿਤ ਅਗਰਵਾਲ ਬਟਾਲਾ(ਅਵਿਨਾਸ਼, ਸੰਜੀਵ ) ਕਰੋਨਾ ਵਾਇਰਸ ਜੋ ਹੁਣ ਤੱਕ ਇੱਕ ਲਾ ਇਲਾਜ ਬੀਮਾਰੀ ਸਾਬਿਤ ਹੋਈਹੈ ਅਤੇ ਪੂਰੇ ਵਿਸ਼ਵ ਪੱਧਰ ਤੇ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਇਸ ਦੀ ਰੋਕਥਾਮ ਲਈ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨ ਇੱਕ ਸ਼ਲਾਘਾਯੋਗ ਕਦਮ ਹਨ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਵੀ ਸ਼ਰਮਾ ਨੈਸ਼ਨਲ ਕੋਰ ਕਮੇਟੀ ਪ੍ਰਧਾਨ ਸ਼ਿਵ ਸੈਨਾ ਹਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਹ ਇੱਥੇ ਸ਼ਿਵਸੈਨਾ ਹਿੰਦ ਪੰਜਾਬ ਪ੍ਰਧਾਨ…

Read More

CANADIAN DOABA TIMES : ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਉਬਰਾਏ ਨੇ ਕਰੋਨਾ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਤੇ ਲੋਕਾਂ ਨੂੰ ਰਾਸ਼ਨ ਵੰਡਣ ਲਈ 40 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਅੈਲਾਨ ਕੀਤਾ

ਸਰਬੱਤ ਦਾ ਭਲਾ ਟਰੱਸਟ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਪਹਿਲੇ ਪੜਾਅ ‘ਚ ਖਰਚੇਗਾ 40 ਲੱਖ ਰੁਪਏ ਟਰੱਸਟ ਵੱਲੋਂ ਸੂਬੇ ਅੰਦਰ ਵੈਂਟੀਲੇਟਰ,ਇਨਫਰਾਰੈੱਡ ਥਰਮਾਮੀਟਰ,ਸੈਨੀਟਾਈਜ਼ਰ ਤੇ ਮਾਸਕ ਵੀ ਭੇਜੇ ਜਾ ਰਹੇ ਹਨ ਜਲੰਧਰ,26 ਮਾਰਚ ( ਸੰਦੀਪ ਸਿੰਘ ਵਿਰਦੀ / ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ )– ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਉਬਰਾਏ ਨੇ ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਕਰੋਨਾ ਵਾਇਰਸ ਦੀ ਲਾਗ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਔਖੀ ਘੜੀ ‘ਚ ਬਾਂਹ ਫੜਦਿਆਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ…

Read More

SPL. NEWS STORY :  ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇ

 ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇ HOSHIARPUR (ADESH PARMINDER SINGH) :  ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਆਮ ਜਨਤਾ ਨੂੰ ਰਾਸ਼ਨ ਦੀ ਸਪਲਾਈ ਲਈ ਭਾਵੇਂ ਕਿ ਸ਼ਹਿਰਾਂ ਦੀਆਂ ਕੁੱਝ ਚੋਣਵੀਆਂ ਦੁਕਾਨਾਂ ਨੂੰ ਘਰੋ-ਘਰੀ ਰਾਸ਼ਨ ਸਪਲਾਈ ਦੀ ਸਰਕਾਰ ਵਲੋਂ ਪ੍ਰਵਾਨਗੀ ਦਿੱਤੀ ਹੋਈ ਹੈ ਜਿਸ ਨਾਲ਼ ਸ਼ਹਿਰਾਂ ਦੇ ਨਿਵਾਸੀਆਂ…

Read More

LATEST : सिर्फ लॉकडाउन से कोरोना का खतरा नहीं टलता-WHO चेयरमैन डॉ. ट्रेडोस

CANADIAN DOABA TIMES : मीडिया रिपोर्ट के अनुसार WHO चेयरमैन डॉ. ट्रेडोस, माइकल रेयान, डॉ. मारिया वैन ने भारत से जुड़े मसलों पर बात की। जानकारी के अनुसार जब उनसे भारत के लॉकडाउन और तीसरी स्टेज पर सवाल पूछा गया तो कहा कि सिर्फ लॉकडाउन से कोरोना का खतरा नहीं टलता है। WHO के ही डॉ. रेयान ने कहा कि लॉकडाउन एक अच्छा कदम है, लेकिन अब आगे भारत को केसों की तलाश करनी होगी। पीड़ित के संपर्क में जो भी आया है, उन्हें निगरानी में रखना होगा, अगर ये…

Read More