स्वास्थ्य मंत्री ने 30 सितम्बर, 2020 तक तबादलों एवं छुट्टी पर लगाई पाबन्दी

चंडीगढ़, 12 अगस्त:
पंजाब में करोनावायरस के बढ़ रहे मामलों को देखते हुए आज स्वास्थ्य एवं परिवार कल्याण मंत्री स. बलबीर सिंह सिद्धू ने 30 सितम्बर, 2020 तक विभागीय तबादलों एवं छुट्टी पर मुकम्मल पाबंदी के आदेश जारी किए हैं, जो तुरंत प्रभाव से लागू होंगे।
इस संबंधी जानकारी देते हुए स. बलबीर सिंह सिद्धू ने बताया कि यह फ़ैसला कोविड-19 के मौजूदा हालातों को ध्यान में रखते हुए लिया गया है।

Read More

ਹੁਣੇ -ਹੁਣੇ ਕੈਪਟਨ ਨੇ ਕੇਜਰੀਵਾਲ ਝਾੜਿਆ, ਕਿਹਾ ਕੋਈ ਸ਼ਰਮ-ਹਯਾ ਹੈ ? ..READ MORE

ਪਟਿਆਲਾ , 2 ਅਗਸਤ  (CDT NEWS)
ਨਕਲ ਸ਼ਰਾਬ ਨਾਲ ਵਾਪਰੀ ਦੁਖਦਾਇਕ ਘਟਨਾ ਦੀ ਸੀ.ਬੀ.ਆਈ. ਜਾਂਚ ਕਰਵਾਉਣ ਬਾਰੇ ਅਰਵਿੰਦ ਕੇਜਰੀਵਾਲ ਦੀ ਮੰਗ ‘ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਪਣੇ ਕੰਮ ਨਾਲ ਵਾਸਤਾ ਰੱਖਣ ਲਈ ਆਖਿਆ। ਉਨ•ਾਂ ਨੇ ਕੇਜਰੀਵਾਲ ਨੂੰ ਪੰਜਾਬ ਵਿੱਚ ਮੂਧੇ ਮੂੰਹ ਡਿੱਗ ਚੁੱਕੀ ਆਮ ਆਦਮੀ ਪਾਰਟੀ ਨੂੰ ਮੁੜ ਪੈਰਾਂ ‘ਤੇ ਖੜ•ਾ ਕਰਨ ਲਈ ਇਸ ਦੁਖਾਂਤਕ ਮਾਮਲੇ ‘ਤੇ ਸਿਆਸੀ ਰੋਟੀਆਂ ਨਾ ਸੇਕਣ ਲਈ ਆਖਿਆ।

Read More

LATEST: 100 ਤੋਂ ਵੱਧ ਮੌਤਾਂ ਹੋਣ ਕਰਕੇ ਆਪ ਨੇ ਕੀਤਾ ਕੈਪਟਨ ਸਰਕਾਰ ਖਿਲਾਫ ਪਰਦਰਸ਼ਨ 

ਗੜ੍ਹਸ਼ੰੰਕਰ (ਅਸ਼ਵਨੀ ਸ਼ਰਮਾ)

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ ਤੇ ਅੱਜ ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਹਿੱਸਿਆਂ ਚ ਕੈਪਟਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਬੀਤੇ ਦਿਨੀ ਜਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਮੌਤਾਂ ਹੋਣ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ। ਆਪ ਵਲੰਟੀਅਰ ਨੇ ਸਥਾਨਕ ਬੰਗਾ ਚੌਂਕ ਚ ਆਪਣੇ ਹੱਥਾਂ ਚ ਪੰਜਾਬ ਸਰਕਾਰ ਮੁਰਦਾਬਾਦ, ਸ਼ਰਾਬ ਮਾਫੀਆ ਮੁਰਦਾਬਾਦ, ਕੈਪਟਨ ਅਮਰਿੰਦਰ ਅਸਤੀਫਾ ਦਿਓ ਦੀਆਂ ਤਖਤੀਆਂ ਹੱਥਾਂ ਚ ਫੜ੍ਹ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

BREAKING : ਉਦਯੋਗ ਮੰਤਰੀ ਅਰੋੜਾ ਅੱਜ 11 ਜੁਲਾਈ ਨੂੰ ਸ਼ਾਮ 04.00 ਵਜੇ ਹੁਸ਼ਿਆਰਪੁਰ ਵਿਖੇ ਜ਼ਰੂਰਤਮੰਦ ਮਹਿਲਾਵਾਂ ਨੂੰ ਮੁਫ਼ਤ ਈ-ਰਿਕਸ਼ਾ ਸੌੰਪਣਗੇ

ਹੁਸ਼ਿਆਰਪੁਰ (ਆਦੇਸ਼ ) : ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ 11 ਜੁਲਾਈ ਨੂੰ ਸ਼ਾਮ 04.00 ਵਜੇ ਰੌਸ਼ਨ ਗਰਾਉਂਡ ਹੁਸ਼ਿਆਰਪੁਰ ਵਿਖੇ ਜ਼ਰੂਰਤਮੰਦ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫ਼ਤ ਈ-ਰਿਕਸ਼ਾ ਸੌੰਪਣਗੇ.

Read More

एमएसपी खत्म करने की सरकार की कोई मंशा नहीं

होशियारपुर , 27जून (ADESH) जिला भाजपा अध्यक्ष श्री निपुण शर्मा की अध्यक्षता में भाजपा कार्यकर्ताओं ने आज प्रदेश स्तरीय पहली वर्चुअल रैली में हिस्सा लिया।

Read More

UPDATE.. ਜੇ ਭਾਜਪਾ ਬਾਦਲਾਂ ਦਾ ਸਾਥ ਛੱਡ ਦੇਵੇ ਤਾਂ ਭਾਜਪਾ ਨਾਲ ਗਠਜੋੜ ਪੱਕਾ – ਪਰਮਿੰਦਰ ਸਿੰਘ ਢੀਂਡਸਾ

ਹੁਸ਼ਿਆਰਪੁਰ /ਗੜ੍ਹਦੀਵਾਲਾ (ਕੁਲਵਿੰਦਰ ਹੈਪੀ/ਲਾਲਜੀ ਚੌਧਰੀ ) ਅਕਾਲੀ ਦਲ ਢੀਂਡਸਾ ਗਰੁੱਪ ਦੇ ਪਰਮਿੰਦਰ ਸਿੰਘ ਢੀਂਡਸਾ ਅੱਜ ਹੁਸ਼ਿਆਰਪੁਰ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇਸ ਰਾਜ ਧੁੱਗਾ ਅਤੇ ਹੋਰ ਅਕਾਲੀ ਦਲ ਤੋਂ ਟੁੱਟ ਕੇ ਆਏ ਵਰਕਰ ਮੌਜੂਦ ਸਨ.

Read More

BREAKING : ਉਦਯੋਗ ਵਿਭਾਗ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਪ੍ਰੀਖਿਆ ਲਈ ਜਾਵੇਗੀ- ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ , 8 ਜੂਨ (ਆਦੇਸ਼, ਲਾਲਜੀ )
ਉਦਯੋਗ ਅਤੇ ਵਣਜ ਵਿਭਾਗ ਵੱਲੋਂ ਨਵੇਂ ਹੁਨਰ ਦੀ ਭਰਤੀ ਅਤੇ ਸੰਚਾਲਨ ਦੀ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਬਾਇਲਰ ਆਪ੍ਰੇਸ਼ਨ ਇੰਜੀਨੀਅਰਸ ਪ੍ਰੀਖਿਆ ਲਈ ਜਾਵੇਗੀ।
ਇਸ ਸਬੰਧੀ ਜਾਣਥਾਰੀ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਪ੍ਰੀਖਿਆ ਅਗਸਤ 2020 ਵਿਚ ਬਾਇਲਰਜ਼ ਐਕਟ, 1923 ਅਤੇ ਬਾਇਲਰ ਆਪ੍ਰੇਸ਼ਨ ਇੰਜੀਨੀਅਰ ਰੂਲਜ਼, 2011 ਦੇ ਸ਼ਰਤ ਵਿਧਾਨ ਅਨੁਸਾਰ ਆਰਜ਼ੀ ਤੌਰ ‘ਤੇ ਲਈ ਜਾਵੇਗੀ। ਸਰਕਾਰ ਵੱਲੋਂ 2010 ਤੋਂ ਇਹ ਪ੍ਰੀਖਿਆ ਨਹੀਂ ਲਈ ਗਈ ਹੈ। ਚਾਹਵਾਨ ਉਮੀਦਵਾਰ ਜਿਨ•ਾਂ ਕੋਲ ਲੋੜੀਂਦੀਆਂ ਯੋਗਤਾਵਾਂ ਅਤੇ ਤਜ਼ਰਬਾ ਹੋਵੇ ਇਸ ਸਬੰਧੀ 10 ਜੁਲਾਈ, 2020 ਤੋਂ ਪਹਿਲਾਂ ਇਨਵੈਸਟ ਪੰਜਾਬ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ।

Read More

LATESY : समाजसेवी नरेश अग्रवाल के घर पर फिरौती की मांग को लेकर जांच में भारतीय जनता पार्टी के पूर्व राज्यउप्पाध्यक्ष का पाया जाना गम्भीर विषय

HOSHIARPUR (ADESH) आज शिवसेना बालठाकरे के राज्य उप्प्रमुख रणजीत राणा और शिवसेना नेता हरीश भला प्रैसनोट जारी करते हुए कहा कि शहर के प्रमुख धार्मिक और हर गरीब की मदद करने वाले प्रमुख समाजसेवी नरेश अग्रवाल के घर पर फिरौती की मांग को लेकर पिछले दिनों जो फायरींग की गई थी और उस घटना की पुलिस के उच्चाधिकारीयों की जांच में भारतीय जनता पार्टी के पूर्व राज्यउप्पाध्यक्ष का पाया जाना गम्भीर विषय है । इस पर पुलिस उच्चाधिकारीयों ने बिना राजनैतिक दबाव से फिरौती लेने के लिए गोली चलवाने की…

Read More

CANADIAN DOABA TIMES :ਚੱਬੇਵਾਲ ਦੇ ਵਿਧਾਇਕ ਨੇ ਨਿਜੀ ਤੌਰ ਤੇ 5 ਲੱਖ ਰੁਪਣੇ ਦੇ ਕੇ ਵਿਭਾਗ ਨੂੰ ਰਿਪੇਅਰ ਤੁਰੰਤ ਸ਼ੁਰੂ ਕਰਣ ਦੇ ਨਿਰਦੇਸ਼ ਦਿੱਤੇ

ਡਾ. ਰਾਜ ਨੇ 5 ਲੱਖ ਦੇ ਨਿਜੀ ਖਰਚ ਨਾਲ ਚੱਬੇਵਾਲ- ਬੱਸੀ ਕਲਾਂ ਸੜਕ ਦੀ ਰਿਪੇਅਰ ਕਰਵਾਈ ਸ਼ੁਰੂ HOSHAIRPUR (ADESH PARMINDER) ਸਰਕਾਰੀ ਗ੍ਰਾਂਟਾਂ ਦੇ ਨਾਲ ਤੇ ਵਿਕਾਸ ਕਾਰਜ ਸਭ ਹੀ ਕਰਦੇ ਨਜ਼ਰ ਆਉਂਦੇ ਹਨ, ਪਰ ਆਪਣੇ ਹਲਕਾ ਵਾਸੀਆਂ ਦੀ ਕੋਈ ਸਮੱਸਿਆ ਦੂਰ ਕਰਣ ਲਈ ਕਿਸੀ ਵਿਧਾਇਕ ਦੁਆਰਾ ਖੁਦ ਆਪਣੇ ਨਿਜੀ ਖਰਚ ਤੇ ਕੋਈ ਕੰਮ ਕਰਵਾਉਣਾ ਕਿਸੇ ਵਿਰਲੇ ਦੇ ਹੀ ਬਸ ਦੀ ਗੱਲ ਹੈ ਅਤੇ ਸਾਡੇ ਜਿਲੇ ਦੇ ਵਿਧਾਨਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਅਜਿਹੇ ਹੀ ਵਿਲੱਖਣ ਵਿਅਕਤੀਤਵ ਦੇ ਮਾਲਿਕ ਹਨ।  ਅੱਜ ਆਪਣੀ ਦਰਿਆਦਿਲੀ ਅਤੇ ਆਪਣੇ ਲੋਕਾਂ ਦੀ ਸੇਵਾ ਕਰਣ…

Read More

DOABA TIMES : 15 अप्रैल तक भारत नहीं आ सकेंगे विदेशी नागरिक

15 अप्रैल तक भारत नहीं आ सकेंगे विदेशी नागरिक Jalandhar- (Sandeep Singh Virdi/Gurpreet Singh/Sukhpal Singh) : केंद्रीय स्वास्थ्य मंत्रालय के अनुसार देश में कोरोना पीडि़तों की संख्या बढ़कर 60 हो गई है। लेकिन यह संख्या और बढ़ सकती है, क्योंकि महाराष्ट्र सरकार ने राज्य में कोरोना वायरस के 11 मामलों की पुष्टि की है, जबकि स्वास्थ्य मंत्रालय ने यह संख्या सिर्फ दो बताई है।   स्वास्थ्य मंत्रालय ने एडवाइजरी जारी करते हुए अपने बयान में कहा है कि राजनयिक, आधिकारिक, संयुक्त राष्ट्र/अंतरराष्ट्रीय संगठनों, रोजगार और प्रोजेक्ट वीजा को छोड़कर पूर्व में…

Read More

DOABA TIMES : नकली देसी घी की फैक्टरी का भंडाफोड़

नकली देसी घी की फैक्टरी का भंडाफोड़ Jalandhar – (Sandeep Singh Virdi/Sukhpal Singh/Gurpreet Singh): शहर के लोगों को नकली देसी घी खिलाने वाली एक फैक्टरी का भंडाफोड़ हुआ है। सेहत विभाग की टीम ने बुधवार को छापेमारी कर सूर्या एंकलेव के साथ पड़ते रॉयल एंकलेव में स्थित फैक्टरी को सील किया है। टीम ने वहां से करीब 250 किलो नकली देसी घी बरामद किया है। साथ ही वहां से ऐसे स्प्रे भी बरामद किए हैं, जिससे डालडा की खुशबू देसी घी में बदल जाती थी। डीएचओ डॉ. सुरिंदर नंगल ने बताया…

Read More

DOABA TIMES : ਤਿੰਨ ਸਾਲ ਦੀ ਨਵਦੀਪ ਲਈ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਸੰਕਟ ਮੋਚਕ ਬਣ ਕੇ ਆਈ

ਤਿੰਨ ਸਾਲ ਦੀ ਨਵਦੀਪ ਲਈ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਸੰਕਟ ਮੋਚਕ ਬਣ ਕੇ ਆਈ ਬਲੱਡ ਕੈਂਸਰ ਦਾ ਮਹਿੰਗਾ ਇਲਾਜ ਹੋਵੇਗਾ ਕੈਸ਼ਲੈਸ ਨਵਾਂਸ਼ਹਿਰ, 11 ਮਾਰਚ (JOSHI) ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਬਲਾਚੌਰ ਦੀ ਰਹਿਣ ਵਾਲੀ ਤਿੰਨ ਸਾਲਾਂ ਦੀ ਬਲੱਡ ਕੈਂਸਰ ਤੋਂ ਪੀੜਤ ਨਵਦੀਪ ਦੇ ਪਰਿਵਾਰ ਲਈ ਵੱਡੀ ਰਾਹਤ ਬਣ ਕੇ ਆਈ ਹੈ। ਨਵਾਂਸ਼ਹਿਰ ਦੇ ਇੱਕ ਹਸਪਤਾਲ ’ਚ ਆਪਣੀ ਮਾਸੂਮ ਧੀ ਨੂੰ ਇਲਾਜ ਲਈ ਲੈ ਕੇ ਆਏ ਪਿਤਾ ਰਣਜੀਤ ਸਿੰਘ ਤੇ ਮਾਤਾ ਦਵਿੰਦਰ ਕੌਰ ਦੇ ਚਿਹਰੇ ’ਤੇ ਇਸ ਨਾ-ਮੁਰਾਦ ਬਿਮਾਰੀ ਦੇ ਇਲਾਜ ਦੀ ਸਮਰੱਥਾ ਨਾ ਹੋਣ ਦੇ ਚਿੰਤਾ ਦੇ ਚਿੰਨ੍ਹਾਂ ਨੂੰ…

Read More

DOABA TIMES : ਕਾਤਲ ਦੇ ਮਾਮਾ ਅਤੇ ਇਲਾਕਾ  ਨਿਵਾਸੀ  ਆਏ ਨਈਅਰ ਪਰਿਵਾਰ ਦੇ ਹੱਕ ਵਿੱਚ 

ਕਾਤਲ ਕਰਨ ਦੇ ਮਾਮਾ ਅਤੇ ਇਲਾਕਾ  ਨਿਵਾਸੀ  ਆਏ ਨਈਅਰ ਪਰਿਵਾਰ ਦੇ ਹੱਕ ਵਿੱਚ  ਮੁਹੱਲਾ ਨਿਵਾਸੀਆਂ ਨੇ ਕਿਹਾ, ਮ੍ਰਿਤਕ ਮੁਕੇਸ਼  ਗਰੀਬਾਂ ਦੇ ਹਮਦਰਦ ਸਨ ਨਾਜਾਇਜ਼ ਸੰਬੰਧਾਂ ਦਾ ਇਲਜ਼ਾਮ  ਝੂਠਾ ਤੇ ਬੇਬੁਨਿਆਦ  ਬਟਾਲਾ (ਸੰਜੀਵ, ਅਵਿਨਾਸ਼ )   ਬਟਾਲਾ ਪੁਲਸ ਅਕਸਰ ਆਪਣੇ ਕੰਮਾਂ ਕਾਰਾਂ ਕਰਕੇ ਸਵਾਲਾਂ ਵਿੱਚ ਘਿਰੀ ਰਹਿੰਦੀ ਹੈ ਮਾਮਲਾ ਮ੍ਰਿਤਕ ਸਬਜ਼ੀ ਏਜੰਟ ਮੁਕੇਸ਼ ਨਈਅਰ ਦਾ ਹੈ ਜਿਨ੍ਹਾਂ ਦਾ ਪਿਛਲੇ ਦਿਨੀਂ ਕਤਲ ਹੋਇਆ ਸੀ ਜਦੋਂ ਉਹ ਸਵੇਰੇ 4 ਵਜੇ ਮੰਡੀ ਜਾਣ ਲਈ ਘਰੋਂ ਨਿਕਲਿਆ ਤੇ ਰਸਤੇ ਵਿਚ ਉਸ ਦਾ ਕਤਲ ਕਰ ਦਿੱਤਾ ਗਿਆ, ਅਤੇ ਪੁਲਿਸ ਨੇ 24 ਘੰਟਿਆਂ ਵਿੱਚ ਕਾਤਲਾਂ ਨੂੰ ਫੜਨ ਦਾ…

Read More

DOABA TIMES : 25 ਮਾਰਚ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹਮਲੇ ਖਿਲਾਫ ਲੁਧਿਆਣੇ ਰੈਲੀ ਦੀ ਤਿਆਰੀ ਸੰਬੰਧੀ ਮੀਟਿੰਗ

25 ਮਾਰਚ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹਮਲੇ ਖਿਲਾਫ ਲੁਧਿਆਣੇ ਰੈਲੀ ਦੀ ਤਿਆਰੀ ਸੰਬੰਧੀ ਮੀਟਿੰਗ ਗੁਰਦਾਸਪੁਰ 12 ਮਾਰਚ ( ਅਸ਼ਵਨੀ ) :- 25 ਮਾਰਚ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹਮਲੇ ਖਿਲਾਫ ਲੁਧਿਆਣੇ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀ ਤਿਆਰੀ ਸੰਬੰਧੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਕੰਮ ਕਰਦੇ ਉਸਾਰੀ ਮਜ਼ਦੂਰਾਂ ਦੀ ਵਿਸ਼ਾਲ ਮੀਟਿੰਗ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਯਾਦਗਾਰ ਹਾਲ, ਬਹਿਰਾਮਪੁਰ ਰੋਡ(ਗੁਰਦਾਸਪੁਰ) ਵਿਖੇ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਡੀਅਨ ਫੈਡਰੇਸ਼ਨ ਆੱਫ ਯੂਨੀਅਨਜ਼ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ ਨੇ ਕਿਹਾ…

Read More

DOABA TIMES LATEST : – कैबिनेट मंत्री अरोड़ा ने गांव बजवाड़ा की पंचायत को विकास कार्यों के लिए दिया 32 लाख रुपए का चैक

पंजाब सरकार ने तीन वर्षों में प्रदेश में करवाए रिकार्डतोड़ विकास कार्य: अरोड़ा – कैबिनेट मंत्री ने गांव बजवाड़ा की पंचायत को विकास कार्यों के लिए दिया 32 लाख रुपए का चैक होशियारपुर, 11 मार्च: (ADESH PARMINDER SINGH) पंजाब सरकार ने पिछले तीन वर्षों में प्रदेश में रिकार्डतोड़ विकास कार्य करवाए हैं और हर क्षेत्र की समस्याओं के समाधान के लिए उचित प्रयास किया है। यह विचार उद्योग एवं वाणिज्य मंत्री पंजाब श्री सुंदर शाम अरोड़ा ने गांव बजवाड़ा की पंचायत को अलग-अलग विकास कार्यों के लिए 32 लाख रु…

Read More

DOABA TIMES LATEST : बटाला के एक गांव में पहुंचे इटली से आए एक बच्चे में कोरोना वायरस के लक्षण दिखे

Jalandhar – (Sandeep Singh Vird iBUREAU/Gurpreet Singh SPL. CORRESPONDNT.SHARMA, SANHJEEV NAYAR) :   बटाला के एक गांव में पहुंचे इटली से आए एक बच्चे में कोरोना वायरस के लक्षण दिखे। स्वास्थ्य विभाग ने बच्चे के सैंपल जांच के लिए भेजे हैं। सिविल अस्पताल के एसएमओ डॉ. संजीव भल्ला ने बताया कि बटाला के एक गांव में एक परिवार कुछ दिन पहले इटली से आया था। 5 साल के इस बच्चे को खांसी, जुकाम और हल्का बुखार होने पर परिवार के सदस्य उसे लेकर सिविल अस्पताल पहुंचे। अस्पताल में बच्चे की जांच…

Read More

DOABA TIMES PATHANKOT : डिस्ट्रिक्ट गवर्नर वन हरदीप सिंह खड़का ने एडवाइजर डॉक्टर मनु शर्मा अध्यक्ष आकांक्षा गुप्ता लायंस  पठानकोट ग्रेटर के अध्यक्ष गौरव गुप्ता को अंतरराष्ट्रीय प्रशस्ति पत्र देकर सम्मानित किया

PATHANKOT : (RAJINDER RAJAN BUREAU, RAJAN VERMA, SPL. CORRESPNDT.) लियो क्लब पठानकोट ग्रेटर की टीम को लायंस क्लब डिस्ट्रिक्ट 321 डीके वाइ स डिस्ट्रिक्ट गवर्नर वन हरदीप सिंह खड़का ने अंतरराष्ट्रीय प्रशस्ति पत्र देकर सम्मानित किया उल्लेखनीय है कि लियो क्लब पठानकोट ग्रेटर को उत्तम रिपोर्टिंग के लिए उक्त प्रशंसा पत्र लियो क्लब पठानकोट ग्रेटर के एडवाइजर डॉक्टर मनु शर्मा अध्यक्ष आकांक्षा गुप्ता लायंस  पठानकोट ग्रेटर के अध्यक्ष गौरव गुप्ता को प्रदान किया गया वॉइस डिस्ट्रिक्ट गवर्नर एचएस खड़का ने कहा कि लियो क्लब पठानकोट शानदार कार्य कर रखा है…

Read More

DOABA TIMES : गुरदासपुर के विधायक बरिंदरमीत सिंह पाहड़ा व उनकी धर्मपत्नी सर्वजीत कौर शामिल हुई, चिन्मय मिशन गुरदासपुर की ओर से 143वां राशन वितरण समारोह

गुरदासपुर 9 March ( Ashwani) :– रविवार को चिन्मय मिशन गुरदासपुर की ओर से 143वां राशन वितरण समारोह का आयोजन राम सिंह दत्त मेमोरियल हाल में किया गया। जिसमें बतौर मुख्य मेहमान हलका गुरदासपुर के विधायक बरिंदरमीत सिंह पाहड़ा व उनकी धर्मपत्नी सर्वजीत कौर शामिल हुई। जबकि रीजनल कालेज गुरदासपुर के एमडी डा. संजीव सरपाल, उनकी धर्मपत्नी रंजन सरपाल व बेटा चिरजीव पारस सरपाल ने विशेष तौर पर शिरकत की। इस दौरान चयनित 101 महिलाओं को एक हजार रुपए प्रत्येक महिला के हिसाब से राशन वितरित किया गया। इससे पहले…

Read More

DOABA TIMES LATEST :  ਸੀ.ਐਚ.ਸੀ.ਬਧਾਣੀ ਵਿਖੇ JSSK  ਅਤੇ PMSMA ਅਧੀਨ ਗਰਭਵਤੀ ਮਾਵਾਂ ਦੀ ਮੁਫਤ ਸਕੈਨ ਕਰਵਾਉਣ ਦੀ ਸੁਵਿਧਾ ਸ਼ਰੂ

 ਸੀ.ਐਚ.ਸੀ.ਬਧਾਣੀ ਵਿਖੇ JSSK  ਅਤੇ PMSMA ਅਧੀਨ ਗਰਭਵਤੀ ਮਾਵਾਂ ਦੀ ਮੁਫਤ ਸਕੈਨ ਕਰਵਾਉਣ ਦੀ ਸੁਵਿਧਾ ਸ਼ਰੂ ਪਠਾਨਕੋਟ: 9 ਮਾਰਚ  (RAJINDER RAJAN )— ਸਿਵਲ ਸਰਜਨ ਪਠਾਨਕੋਟ ਅਤੇ ਡਾ.ਸੁਨੀਤਾ ਸ਼ਰਮਾ ਐਸ.ਐਮ.À.ਬਧਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਐਚ.ਸੀ.ਬੁੰਗਲ ਬਧਾਣੀ ਵਿਖੇ JSSK  ਅਤੇ PMSMA ਅਧੀਨ ਗਰਭਵਤੀ ਮਾਵਾਂ ਦੀ ਮੁਫਤ ਸਕੈਨ ਕਰਵਾਉਣ ਦੀ ਸੁਵਿਧਾ ਸ਼ੁਰੂ ਕੀਤੀ ਗਈ।   ਇਸ ਦੋਰਾਨ ਡਾ.ਸੁਨੀਤਾ ਨੇ ਦੱਸਿਆ ਕਿ ਸੀ.ਐਚ.ਸੀ.ਬਧਾਣੀ ਵਿਖੇ ਪ੍ਰਧਾਨ ਮੰਤਰੀ ਮਾਤਰੀ ਸੁਰੱਖਿਆ ਅਭਿਆਨ ਜ਼ੋ ਕਿ ਹਰ ਮਹੀਨੇ 9 ਤਰੀਕ ਨੂੰ ਮਨਾਇਆ ਜਾਂਦਾ ਹੈ ਦੇ ਅਧੀਨ ਡਾ.ਮਹਿਕ (ਇਸਤਰੀਆਂ ਰੋਗਾਂ ਦੇ ਮਾਹਿਰ) ਦੁਆਰਾ ਤਕਰੀਬਨ 64 ਗਰਭਵਤੀ ਮਾਵਾਂ ਦਾ ਏ.ਐਨ.ਸੀ.ਚੈਕਅੱਪ ਕੀਤਾ ਗਿਆ…

Read More

DOABA TIMES LATEST : ਮਹੀਨਾ ਮਾਰਚ-2020 ਦੌਰਾਨ ਲਗਾਏ ਜਾਣ ਵਾਲੇ ਪੰਜਾਬ ਪਲੇਸਮੈਂਟ ਕੈਂਪ ਅਗਲੇ ਹੁਕਮਾਂ ਤੱਕ ਮੁਲਤਵੀ

ਮਹੀਨਾ ਮਾਰਚ-2020 ਦੌਰਾਨ ਲਗਾਏ ਜਾਣ ਵਾਲੇ ਪੰਜਾਬ ਪਲੇਸਮੈਂਟ ਕੈਂਪ ਅਗਲੇ ਹੁਕਮਾਂ ਤੱਕ ਮੁਲਤਵੀ ਪਠਾਨਕੋਟ: 9 ਮਾਰਚ 2020  (RAJINDER RAJN BUREAU ) ਪੰਜਾਬ ਸਰਕਾਰ  ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸੂਬੇ ਵਿੱੱਚ ਮਿਤੀ 12 ਅਤੇ 13 ਮਾਰਚ ਨੂੰ ਅੰਮ੍ਰਿਤਸਰ ਗਰੁੱਪ ਆਫ ਕਾਲਜ, ਮਿਤੀ 17-18 ਮਾਰਚ  ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਮਿਤੀ 19-20 ਮਾਰਚ ਨੂੰ ਐਮ.ਆਰ.ਐਸ ਪੀ.ਟੀ.ਯੂ ਬਠਿੰਡਾ, ਮਿਤੀ 23-24 ਮਾਰਚ ਨੂੰ ਸਰਕਾਰੀ ਕਾਲਜ ਫੇਜ-6 ਮੁਹਾਲੀ, ਐਨ.ਆਈ.ਪੀ.ਈ,ਆਰ ਮੁਹਾਲੀ, ਆਈ.ਐਸ.ਬੀ ਸੈਕਟਰ-81 ਮੁਹਾਲੀ, ਚੰਡੀਗੜ• ਗਰੱੁੱਪ ਆਫ ਕਾਲਜ ਲਾਂਧੜਾ ਮੁਹਾਲੀ ਅਤੇ ਮਿਤੀ 23-24 ਮਾਰਚ ਨੂੰ ਰਿਆਤ ਗਰੁੱਪ ਆਫ ਇੰਸਟੀਚਿਊਟ, ਚੰਡੀਗੜ• ਜਲੰਧਰ ਕੌਮੀ ਮਾਰਗ ਵਿਖੇ ਪਲੇਸਮੈਂਟ ਮੇਲੇ…

Read More

DOABA TIMES BREAKING : शहर को सुंदर बनाने के लिए मुहिम में सहयोग करें लोग–पाहड़ा

हलका विधायक ने शहर के सौंर्दीयकरण के लिए इंप्रूवमेंट ट्रस्ट व नगर कौसिल के अधिकारियों के साथ की बैठक  शहर को सुंदर बनाने के लिए मुहिम में सहयोग करें लोग–पाहड़ा गुरदासपुर 9 March ( Ashwani) :- शहर के सौंर्दीयकरण व इंप्रूवमेंट ट्रस्ट की विभिन्न स्कीमों में चल रहे विकास कार्यों में तेजी लाने संबंधी बैठक इंप्रूवमेंट ट्रस्ट कार्यालय में हलका विधायक बरिंदरमीत सिंह पाहड़ा की अध्यक्षता में हुई। बैठक में जिला यूथ कांग्रेस के प्रधान व मिल्क प्लांट गुरदासपुर के चेयरमैन बलजीत सिंह पाहड़ा व इंप्रूवमेंट ट्रस्ट के चेयरमैन रंजन…

Read More

DOABA TIMES BREAKING NEWAS :ਮੰਤਰੀ ਤ੍ਰਿਪਤ ਬਾਜਵਾ ਨੇ ਮੁਕੇਸ਼ ਕਤਲ ਕੇਸ ਦੀ ਜਾਂਚ ਦਾ ਦਿਤਾ ਭਰੋਸਾ

 ਤ੍ਰਿਪਤ ਬਾਜਵਾ ਨੇ ਮੁਕੇਸ਼ ਕਤਲ ਕੇਸ ਦੀ ਜਾਂਚ ਦਾ ਦਿਤਾ ਭਰੋਸਾ PATHANKOT, BATALAA (RAJINDER RAJN, AVINASAH SHRAMA) ਕੈਬਨਿਟ ਮੰਤਰੀ ਪੰਜਾਬ  ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅੱਜ ਮਿ੍ਤਕ ਮੁਕੇਸ਼ ਉਰਫ ਕਾਲਾ ਆੜ੍ਹਤੀਆ ਜਿਸ ਦਾ ਬੀਤੀ 25 ਫਰਵਰੀ ਨੂੰ ਘਰ ਦੇ ਬਾਹਰ ਕਤਲ ਕਰ ਦਿੱਤਾ ਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਦੇ ਨਿਵਾਸ ਸਥਾਨ ਭੰਡਾਰੀ ਮਹੱਲਾ ਪਹੁੰਚੇ। ਉਹਨਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮੁਕੇਸ਼ ਦੇ ਕਤਲ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਮਿ੍ਰਤਕ ਮੁਕੇਸ਼ ਦੀ ਧਰਮ ਪਤਨੀ ਮੀਤੂ ਨੲੀਅਰ ਭਰਾ ਸੰਜੀਵ, ਭਰਾ ਰਮੇਸ਼ ਨੲੀਅਰ ਸ਼ਿਵ ਸੈਨਾ ਨੇਤਾ

Read More

DOABA TIMES LATEST ; ਅਗਰ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਨਜਿੱਠਣ ਲਈ :. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ

ਭਵਿੱਖ ਵਿੱਚ ਅਗਰ ਕੋਰੋਨਾ ਵਾਇਰਸ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਕੈਮਿਸਟ ਐਸੋਸੀਏਸ਼ਨ ਪਠਾਨਕੋਟ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ ਪਠਾਨਕੋਟ: 9 ਮਾਰਚ 2020 (  RAJINDER RAJAN BUREAU  ) ਜਿਲ•ਾ ਪਠਾਨਕੋਟ ਅੰਦਰ ਵੀ ਭਵਿੱਖ ਵਿੱਚ ਅਗਰ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਸ. ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ ਵੱਲੋਂ ਕੈਮਿਸਟ ਐਸੋਸੀਏਸ਼ਨ ਪਠਾਨਕੋਟ ਨਾਲ ਜਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਆਪਣੇ ਦਫਤਰ ਵਿਖੇ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ…

Read More

DOABA TIMES LATEST: 15 मार्च को फूड सेफ्टी अफसरों की होने वाली परीक्षा सम्बन्धी व्यापक निगरानी प्रबंध मुकम्मल: जसपाल ढिल्लों

15 मार्च को फूड सेफ्टी अफसरों की होने वाली परीक्षा सम्बन्धी व्यापक निगरानी प्रबंध मुकम्मल: जसपाल ढिल्लों * निगरानी प्रबंधों में जैमर, बायोमेट्रिक, फ्रिस्किंग, ऑब्ज़र्वरस़, इनविजीलेटर्ज़ और उडऩ दस्ते तथा अन्य सतर्कता उपाय शामिल चंडीगढ़ – SANDEEP VIRDI BUREAU CHIEF/Gurpreet Singh STAFF REPORTER) : पंजाब के मुख्यमंत्री कैप्टन अमरिन्दर सिंह द्वारा विभिन्न सरकारी पदों पर उम्मीदवारों की पूरी निष्पक्ष, पारदर्शी और मेरिट आधारित चयन करने के दिशा-निर्देशों के तहत पंजाब अधीनस्थ सेवा चयन बोर्ड (पीएसएसएसबी) ने 15 मार्च को फूड सेफ्टी अफसरों के पद के लिए होने वाली परीक्षा के…

Read More

DOABA TIMES LATEST : ਸੂਬੇ ਭਰ ਚ ਜ਼ੋਰਦਾਰ ਮੁਹਿੰਮ ਵਿੱਢੇਗੀ,  ਪੰਜਾਬ ਸਰਕਾਰ ਦੀ ਮੁਲਾਜ਼ਮਾਂ  ਨਾਲ ਵਾਅਦਾ ਖ਼ਿਲਾਫੀਆਂ

ਵਾਅਦਾ ਖ਼ਿਲਾਫੀ ਖ਼ਿਲਾਫ ਜ਼ੋਨਲ ਰੈਲੀਆਂ  27 ਮਾਰਚ ਤੋ ਅਧਿਆਪਕਾਂ ‘ਤੇ ਲਾਠੀਚਾਰਜ ਕਰਨ ਦੀ ਸਖ਼ਤ ਨਿੰਦਿਆ ਗੁਰਦਾਸਪੁਰ 9 ਮਾਰਚ ( ਅਸ਼ਵਨੀ ) :-  ਪੰਜਾਬ ਸਰਕਾਰ ਦੀ ਮੁਲਾਜ਼ਮਾਂ  ਨਾਲ ਵਾਅਦਾ ਖ਼ਿਲਾਫੀਆਂ ਖ਼ਿਲਾਫ ਪੰਜਾਬ ਤੇ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵਲੋ ਪੰਜਾਬ ਭਰ ਚ ਕੀਤੀਆਂ ਜਾਣ ਵਾਲੀਆਂ ਜ਼ੋਨਲ ਰੈਲੀਆਂ  ਦੀ ਕਾਮਯਾਬੀ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਫੈਡਰੇਸ਼ਨ  ਸੂਬੇ ਭਰ ਚ ਜ਼ੋਰਦਾਰ ਮੁਹਿੰਮ ਵਿੱਢੇਗੀ। ਇਹ ਫ਼ੈਸਲਾ ਫੈਡਰੇਸ਼ਨ ਦੀ ਲੁਧਿਆਣੇ ਵਿੱਚ ਹੋਈ ਮੀਟਿੰਗ ‘ਚ ਕੀਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੱਜਣ ਸਿੰਘ, ਰਣਬੀਰ ਢਿਲੋ,  ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ,  ਜਗਦੀਸ਼ ਸਿੰਘ…

Read More

DOABA TIMES LATEST : Elaborate Vigilance Measures in place for Food Safety Officers Test scheduled on March 15 : Jaspal Dhillon

Elaborate Vigilance Measures in place for Food Safety Officers Test scheduled on March 15 : Jaspal Dhillon * Jammers, biometrics, frisking, observers, invigilators and flying squads amongst other surveillance measures Chandigarh  – (HARDEV SINGH MANN BUREAU CHIEF, SANDEEP SINGH VIRDI BUREAU CHIEF JALANDHAR /GURPREET SINGH STAFF REPORTER) –  On the directions of Capt. Amarinder Singh, Chief Minister Punjab, who has sought completely fair, transparent and merit based selection of candidates to various government posts, the Punjab Subordinate Services Selection Board(PSSSB) has put in place elaborate vigilance measures for the entrance…

Read More

DOABA TIMES LATEST : पुलिस ने हत्यारों को काबू नहीं किया तो वह पंजाब भर में अंदोलन छेड़ देंगे-शिव सेना उपाध्यक्ष रनजीत राणा

पुलिस ने हत्यारों को काबू नहीं किया तो वह पंजाब भर में अंदोलन छेड़ देंगे-शिव सेना उपाध्यक्ष रनजीत राणा होशियारपुर (आदेश परमिंदर सिंह) शिव सेना बाल ठाकरे के उपाध्यक्ष रनजीत राणा ने विदेश से दोआबा टाइमस से एक विशेश बातचीत के दौरान फोन पर बतचीत करते हुए कहा है कि उन्हें भाई मकेश के निधन पर गहरा सदमा पहुंचा है।   उन्होंने कहा कि शिव सेना के नेताओं पर निररंतर हमले हो रहे हैं जिसे वह बर्दाशत नहीं करेंगे। उन्होंने कहा कि यह पंजाब सरकार की नालायकी है। उन्होंने कहा…

Read More

DOABA TIMES BREAKIN NEWS :ਸ਼ਿਵ ਸੈਨਾ ਬਾਲ ਠਾਕਰੇ ਪੰਜਾਬ: – ਮ੍ਰਿਤਕ ਮੁਕੇਸ਼ ਨਈਅਰ ਦੀ ਪਤਨੀ ਵੱਲੋਂ ਬਟਾਲਾ ਪੁਲਸ ਨੂੰ ਚਿਤਾਵਨੀ . ਇੱਕ ਹਫ਼ਤੇ ਦੇ ਅੰਦਰ ਅੰਦਰ ਮੇਰੇ ਪਤੀ ਦੀ ਹੱਤਿਆ ਦਾ ਅਸਲ ਕਾਰਨ ਪੁਲਿਸ ਜੇਕਰ ਜ਼ਾਹਰ ਨਹੀਂ ਕਰਦੀ ਤਾਂ ਉਹ ਆਪਣੇ ਬੱਚਿਆਂ ਸਮੇਤ ਥਾਣਾ ਸਿਟੀ ਸਾਹਮਣੇ ਖੁਦਕੁਸ਼ੀ ਕਰੇਗੀ

ਮ੍ਰਿਤਕ ਮੁਕੇਸ਼ ਨਈਅਰ ਦੀ ਪਤਨੀ ਵੱਲੋਂ ਬਟਾਲਾ ਪੁਲਸ ਨੂੰ ਚਿਤਾਵਨੀ . ਇੱਕ ਹਫ਼ਤੇ ਦੇ ਅੰਦਰ ਅੰਦਰ ਮੇਰੇ ਪਤੀ ਦੀ ਹੱਤਿਆ ਦਾ ਅਸਲ ਕਾਰਨ ਪੁਲਿਸ ਜੇਕਰ ਜ਼ਾਹਰ ਨਹੀਂ ਕਰਦੀ ਤਾਂ ਉਹ ਆਪਣੇ ਬੱਚਿਆਂ ਸਮੇਤ ਥਾਣਾ ਸਿਟੀ ਸਾਹਮਣੇ ਖੁਦਕੁਸ਼ੀ ਕਰੇਗੀ ਬਟਾਲਾ ( ਅਵਿਨਾਸ਼, ਸੰਜੀਵ) ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਜੋਗਰਾਜ ਸ਼ਰਮਾ ਅਤੇ ਰਾਜ ਦੇ ਉਪ ਪ੍ਰਧਾਨ ਰਮੇਸ਼ ਨਈਅਰ ਅਤੇ ਛੋਟੇ ਭਰਾ ਮ੍ਰਿਤਕ ਮੁਕੇਸ਼ ਨਈਅਰ ਦੇ ਉਠਾਲਾ ਸਮਾਰੋਹ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਸਨ ਸੂਬਾ ਪ੍ਰਧਾਨ ਸ਼ਰਮਾ ਨੇ ਕਿਹਾ…

Read More

DOABA TIMES LATEST : कर्मयोगी अवार्ड से सम्मानित किए जाएंगे होशियारपुर के करनैल सिंह व अगम खन्ना

कर्मयोगी अवार्ड से सम्मानित किए जाएंगे होशियारपुर के करनैल सिंह व अगम खन्ना इंडियन आयल कार्पोरेशन के एगजीक्यूटिव डायरेक्टर सुजोय चौधरी करेंगे सम्मानित होशियारपुर, 9 मार्च (ADESH,SANJEEV KUMAR, SATWINDER SINGH, HIRA AMAN,MYANK KUMAR) होशियारपुर के प्रगतिशील किसान करनैल सिंह व यंग अचीवर अगम खन्ना को चंडीगढ़ के पंजाब कला भवन में प्रणय ग्रुप की ओर से कर्मयोगी अवार्ड से सम्मानित किया जाएगा। 14 मार्च को आयोजित भव्य समारोह के दौरान यह अवार्ड इंडियन आयल कार्पोरेशन के एगजीक्यूटिव डायरेक्टर सुजोय चौधरी की ओर से दिया जाएगा। जानकारी देते हुए प्रणय ग्रुप…

Read More