ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮਟਿੰਗ ਮੁਲਤਵੀ

ਚੰਡੀਗੜ੍ਹ: ਪਿਛਲੇ ਦਿਨਾਂ ਵਿੱਚ ਦੇਸ਼ ਭਰ ‘ਚ ਕਾਰੋਨਾ ਮਹਾਂਮਾਰੀ ਦਾ ਪਾਸਾਰ ਵੱਡੇ ਪੱਧਰ ਉੱਤੇ ਹੋਇਆ ਹੈ। ਪੰਜਾਬ ਵਿੱਚ ਵੀ ਕਾਰੋਨਾ ਪੀੜਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਾਰੋਨਾ ਕਾਰਨ ਮੌਤ ਦਰ ਵੀ ਵਧੀ ਹੈ। ਕਾਰੋਨਾ ਲਾਗ ਦੇ ਸਮਾਜਿਕ ਪੱਧਰ ਉੱਤੇ ਫੈਲਾਅ ਦੇ ਡਰ ਕਰਕੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਸਰਕਾਰ ਵੱਲੋਂ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ।

Read More

ਕੇੰਦਰੀ ਟਰੇਡ ਯੂਨੀਅਨਾਂ ਅਤੇ ਮੁਲਾਜਮ ਫੈਡਰੇਸ਼ਨਾਂ ਦੇ ਸੱਦੇ ਤੇ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਵਲੋਂ ਮਨਾਇਆ ਵਿਰੋਧ ਦਿਵਸ

ਗੜਸ਼ੰਕਰ 3 ਜੁਲਾਈ(ਅਸ਼ਵਨੀ ਸ਼ਰਮਾ) : ਅੱਜ ਇੱਥੇ ਦੱਸ ਕੇਦਰੀ ਟਰੇਡ ਯੂਨੀਅਨਾ ਅਤੇ ਮੁਲਾਜਮ ਫੈਡਰੇਸ਼ਨਾ ਦੇ ਸਾਝੇ ਸੱਦੇ ਤੇ ਵੱਖ ਵੱਖ ਵਿਭਾਗਾ ਦੇ ਮੁਲਾਜਮਾ ਵਲੋ ਆਪੋ ਆਪਣੇ ਅਦਾਰਿਆ ਦੇ ਦਫਤਰਾ ਅੱਗੇ ਵਿਰੋਧ ਦਿਵਸ (ਪ੍ਰੋਟੈਸਟ ਡੇ ) ਮਨਾਇਆ ਗਿਆ ਅਤੇ ਰੈਲੀਆਂ ਕੀਤੀਆ ਗਈਆ ਜਿਨਾ ਵਿੱਚ ਜੰਗਲਾਤ ਰੇਜ ਦਫਤਰ,ਜਲ ਸਰੋਤ ਕਾਰਪੋਰੇਸ਼ਨ,ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਦਫਤਰ, ਸੀਡੀਪੀਓ ਦਫਤਰ,ਬੀਪੀਈਓ ਦਫਤਰ ਲੱਲੀਆਂ,ਤਹਿਸੀਲ ਦਫਤਰ,ਸਿੰਚਾਈ ਦਫਤਰ,ਨਗਰ ਕੋਸ਼ਲ ਦਫਤਰ,ਸਿਵਲ ਹਸਪਤਾਲ, ਗੜਸ਼ੰਕਰ,ਪੀਐਚਸੀ ਬੀਨੇਵਾਲ ਅਤੇ ਪੋਸੀ ਵਿਖੇ ਭਰਵੀਆ ਰੈਲੀਆਂ

Read More

भातपुर राजपूतां के 13 परिवारों को पूर्व विधायक गोल्डी ने कांग्रेस में किया शामिल

गढशकर 3 जुलाई (अशवनी शर्मा ) : गांव भातपुर राजपूत्तां में आयोजित समागम में काग्रेस के प्रदेशिक महासचवि व पूर्व विधायक लव कुमार गोल्डी ने भातपुर राजपूतां के अकाली भाजपा सर्मथक तेरह परिवारों को काग्रेस में शामिल किया। उकत परिवारों के सदस्य सुखविंदर कुमार पंच, हरमेश लाल,त्रिलोक सिंह, जनक राज, पवन कुमार, प्यारा लाल, जसवंत, जसविंदर कौर पंच, जतिंद्र कुमार आदि पंच रिषि के नेतृत्व में काग्रेस में शामिल हुए।

Read More

ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉ ਲਈ ਕੀਤਾ ਜਾਗਰੂਕ

ਗੜ੍ਹਸ਼ੰਕਰ,3 ਜੁਲਾਈ (ਅਸ਼ਵਨੀ ਸ਼ਰਮਾ) : ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਲੋਕਾਂ ਨੂੰ ਬਿਮਾਰੀ ਤੋਂ ਬਚਾਉ ਲਈ ਜਾਗਰੂਕ ਕਰਨ ਲਈ ਅਰੰਭੇ ਮਿਸ਼ਨ ਫਤਿਹ ਤਹਿਤ ਮਨਜਿੰਦਰ ਕੌਰ ਬੀਡੀਪੀਉ ਗੜ੍ਹਸ਼ੰਕਰ ਦਿਸ਼ਾ
ਨਿਰਦੇਸ਼ਾਂ ਤਹਿਤ ਸਕੱਤਰ ਰਾਮਪਾਲ ਸਿੰਘ ਨੇ ਵੱਖ-ਵੱਖ ਪਿੰਡਾਂ ਇਬਰਾਹੀਮ ਪੁਰ,ਚੱਕ ਫੁੱਲੂ,ਕੁੱਲੇਵਾਲ,ਮੋਹਣੋਵਾਲ,ਪਨਾਮ ਆਦਿ ਵਿਖੇਪੰਚਾਂ-ਸਰਪੰਚਾਂ ਨੂੰ ਨਾਲ ਲੈਕੇ ਪਿੰਡਾਂ ਦੇ ਲੋਕਾਂ ਨੂੰ ਮਾਸਕ ਪਹਿਨਣ,ਸਮਾਜਿਕ ਦੂਰੀ ਬਣਾਈ ਰੱਖਣ ਸਾਫ-ਸਫਾਈ ਰੱਖਣ ਅਤੇ ਹਰ ਚੀਜ ਨੂੰ ਛੂਹਣ ਉਪਰੰਤ ਚੰਗੀ ਤਰ੍ਹਾਂ ਹੱਥ ਧੋਣ ਆਦਿ ਪ੍ਰੇਹਜ ਕਰਨ ਤੇ ਸਾਵਧਾਨੀਆਂ ਵਰਤਣ ਲਈ ਪ੍ਰੇਰਿਆ।

Read More

ਸਰਬੱਤ ਦਾ ਭਲਾ ਟਰੱਸਟ ਏਅਰਪੋਰਟ ਮੁਲਾਜ਼ਮਾਂ ਦੀ ਮਦਦ ਲਈ ਆਇਆ ਅੱਗੇ

ਸਰਬੱਤ ਦਾ ਭਲਾ ਟਰੱਸਟ ਏਅਰਪੋਰਟ ਮੁਲਾਜ਼ਮਾਂ ਦੀ ਮਦਦ ਲਈ ਆਇਆ ਅੱਗੇ ਜੋ ਵੀ ਜ਼ਰੂਰਤਮੰਦ ਸੰਪਰਕ ਕਰੇਗਾ ਹਰ ਸੰਭਵ ਮਦਦ ਕਰਾਂਗੇ : ਡਾ.ਓਬਰਾਏ ਚੰਡੀਗੜ੍ਹ / ਹੁਸ਼ਿਆਰਪੁਰ ,3 ਜੁਲਾਈ ( ਚੌਧਰੀ ) : ਦੁਨੀਆਂ ਭਰ ‘ਚ ਰੱਬ ਦੇ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਕਰੋਨਾ ਬਿਪਤਾ ਕਾਰਨ ਪ੍ਰਭਾਵਿਤ ਹੋਏ ਚੰਡੀਗੜ੍ਹ ਏਅਰਪੋਰਟ ਵਿਖੇ ਵੱਖ-ਵੱਖ ਏਅਰਲਾਈਨਾਂ ਨਾਲ ਸਬੰਧਿਤ 150 ਮੁਲਾਜ਼ਮਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹਨ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ…

Read More

ਸੰਤ ਜੋਗਿੰਦਰਪਾਲ ਜੌਹਰੀ ਦੀਆਂ ਅਸਥੀਆਂ ਸ੍ਰੀ ਚਰਨਛੋਹ ਗੰਗਾ ਖੁਰਾਲਗਡ਼ ਵਿਖੇ ਕੀਤੀਆਂ ਜਲ ਪ੍ਰਵਾਹ

ਸ੍ਰੀ ਖੁਰਾਲਗਡ਼ ਸਾਹਿਬ / ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ” ਦੇ ਕੌਮੀ ਪ੍ਰਚਾਰਕ ,ਕੌਮ ਦੇ ਵਿਦਵਾਨ ਮਹਾਨ ਸੰਤ,ਉੱਘੇ ਲਿਖਾਰੀ ਸੰਤ ਜੋਗਿੰਦਰਪਾਲ ਜੌਹਰੀ ਦੇ ਅਸਥੀ ਕਲਸ਼ ਸ੍ਰੀ ਚਰਨਛੋਹ ਗੰਗਾ (ਅਮ੍ਰਿੰਤਕੁੰਡ) ਸੱਚਖੰਡ ਖੁਰਾਲਗਡ਼ ਵਿਖੇ ਜਲ ਪ੍ਰਵਾਹ ਕੀਤੇ ਗਏ। ਸੰਤ ਸਰਵਣ ਦਾਸ ਜੀ ਸਲੇਮ ਟਾਵਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਭਾਰਤ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ”,ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂਘਰ ਖੁਰਾਲਗਡ਼ ਸਾਹਿਬ,ਸੰਤ ਗਿਰਧਾਰੀ ਲਾਲ ਪ੍ਰਚਾਰਕ ,ਸੁਖਵੀਰ ਦੁਗਾਲ ਮੈਨੇਂਜਰ,ਸਤਗੁਰ ਸਿੰਘ ਅਕਾਊਟੈਟ,ਬਿਕਰਮ ਸਿੰਘ ਸੋਢੀ ਸੀਨੀ.ਬਸਪਾ ਆਗੂ ਪੰਜਾਬ,ਠੇਕੇਦਾਰ ਭਗਵਾਨ ਦਾਸ ਸਿੱਧੂ ਸੀਨੀ.ਬਸਪਾ ਆਗੂ ਪੰਜਾਬ,ਚੌਧਰੀ ਖੁਸ਼ੀ ਰਾਮ ਰਿਟਾ.ਆਈ.ਏ.ਐਸ. ਇੰਚਾਰਜ ਲੋਕ ਸਭਾ ਬਸਪਾ ਹੁਸ਼ਿਆਰਪੁਰ,ਪ੍ਰਿਥੀ ਚੰਦ ਰਿਟਾ.ਆਈ .ਏ.ਐਸ,ਸੀਨੀ.ਬਸਪਾ ਆਗੂ ਪ੍ਰਸ਼ੋਤਮ ਅਹੀਰ,ਡਾ.ਰਤਨ ਚੰਦ,

Read More

ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਨੇ ਫਾਹਾ ਲਿਆ,ਪ੍ਰੇਮਿਕਾ ਦੀ ਭੇਤਭਰੀ ਹਾਲਤ ਚ ਮੌਤ

ਗੜ੍ਹਸ਼ੰਕਰ, 2 ਜੁਲਾਈ(ਅਸ਼ਵਨੀ ਸ਼ਰਮਾ) : ਸਥਾਨਕ ਤਹਿਸੀਲ ਦੇ ਪਿੰਡ ਪੈਂਸਰਾ ਵਿੱਚ ਅੱਜ ਉਦੋਂ ਡਰ ਦਾ ਮਾਹੌਲ ਬਣ ਗਿਆ ਜਦ ਲੜਕਾ ਲੜਕੀ ਦੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਲੜਕੇ ਨੇ ਅੱਜ ਸਵੇਰੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਦ ਕਿ ਲੜਕੀ ਦੀ ਸ਼ਾਮ ਛੇ ਵਜੇ ਘਰ ਦੇ ਬਾਹਰ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ। ਖੁਦਕੁਸ਼ੀ ਕਰਨ ਵਾਲੇ ਪ੍ਰੇਮੀ ਲੜਕੇ ਦੀ ਪਛਾਣ ਸਰਬਜੀਤ ਸਿੰਘ (24) ਪੁੱਤਰ ਹਰਮੇਸ਼ ਲਾਲ ਵਜੋਂ ਹੋਈ ਹੈ ਜਦ ਕਿ ਲੜਕੀ ਦੀ ਪਛਾਣ ਮਨਪ੍ਰੀਤ ਕੌਰ ਉਰਫ ਮੱਟੋ (22) ਪੁੱਤਰੀ ਚਰਨਜੀਤ ਸਿੰਘ ਵਜੋਂ ਹੋਈ ਹੈ।

Read More

पीटीआई कुलवरन सिंह का सेवानिवृति पर किया सम्मान

गढ़शंकर, 2 जुलाई (अशवनी शर्मा ): शहीद सरवन दास सरकारी मिडल स्कूल कितना में लंबा समय सेवा निभाने पश्चात पीटीआई कुलवरन सिंह सेवा निवृत हो गए। उनकी सेवा निवृति पर स्कूल में एक संक्षिप्त विदायगी समागम आयोजित कर सम्मान किया गया।स्कूल प्रभारी हरदीप कुमार के नेतृत्व में आयोजित समागम में मुख्यातिथि के रूप में मुख्याध्यापक सरकारी हाई स्कूल पोसी श्री जसपाल सिंह ढिल्लों ने शिरकत की। इस मौके संबोधित करते श्री ढिल्लों ने कुलवरन सिंह को सेवानिवृित पर बधाई देते उनके स्वस्थ व खुशहाल भविष्य की कामना की।

Read More

ਸੜਕ ਤੇ ਤੇਲ ਟੈਂਕਰ ਦਾ ਤੇਲ ਲੀਕ ਹੋਣ ਨਾਲ ਹਾਦਸਾ ਹੋਣ ਤੋਂ ਟਲਿਆ

ਗੜ੍ਹਸ਼ੰਕਰ 2 ਜੁਲਾਈ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਦੇ ਪਿੰਡ ਕੋਟ ਨਜ਼ਦੀਕ ਮੁੱਖ ਹਾਈਵੇ ਤੇ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦੋਂ ਗੜ੍ਹਸ਼ੰਕਰ ਤੋਂ ਹਿਮਾਚਲ ਨੂੰ ਜਾ ਰਹੇ ਇੱਕ ਨਿੱਜੀ ਕੰਪਨੀ ਦੇ ਤੇਲ ਟੈਂਕਰ ਦਾ ਤੇਲ ਅਚਾਨਕ ਲੀਕ ਹੋਣ ਲੱਗ ਪਿਆ। ਮਿਲੀ ਜਾਣਕਾਰੀ ਦੇ ਅਨੁਸਾਰ ਦੁਪਹਿਰ ਸਮੇਂ ਗੜ੍ਹਸ਼ੰਕਰ ਦੇ ਪਿੰਡ ਕੋਟ ਨਜ਼ਦੀਕ ਮੋੜ ਤੇ ਜਦੋਂ ਇੱਕ ਨਿੱਜੀ ਕੰਪਨੀ ਦਾ ਤੇਲ ਦਾ ਟੈਂਕਰ ਹਿਮਾਚਲ ਵੱਲ ਨੂੰ ਜਾ ਰਿਹਾ ਸੀ

Read More

ਸਰਕਾਰੀ ਸਕੂਲ ਪੋਸੀ ਦੇ ਹਰਸਿਮਰਤ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਕੀਤੀ ਪ੍ਰੀਖਿਆ ਚ ਪਾਸ

ਗੜ੍ਹਸ਼ੰਕਰ(ਅਸ਼ਵਨੀ ਸ਼ਰਮਾ) ਜਵਾਹਰ ਨਵੋਦਿਆ ਵਿਦਿਆਲਾ ਵਲੋਂ ਸੈਸ਼ਨ 2020-2021 ਵਾਸਤੇ ਲਈ ਗਈ ਪ੍ਰੀਖਿਆ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪੋਸੀ ਦਾ ਵਿਦਿਆਰਥੀ ਹਰਸਿਮਰਤ ਹੀਰ ਪੁੱਤਰ ਸ਼੍ਰੀ ਤੀਰਥ ਕੁਮਾਰ ਨੇ ਇਹ ਪ੍ਰੀਖਿਆ ਪਾਸ ਕਰਕੇ ਇਲਾਕੇ ਦਾ ਨਾਮ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ ।

Read More

ਗਟਰਾਂ ਦੇ ਖੁੱਲ੍ਹੇ ਢੱਕਣਾਂ ਕਾਰਨ ਹਾਦਸਿਆਂ ਦਾ ਡਰ

ਗੜ੍ਹਸ਼ੰਕਰ,(ਅਸ਼ਵਨੀ ਸ਼ਰਮਾ) : ਸਥਾਨਕ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਗਟਰਾਂ ਦੇ ਖੁੱਲ੍ਹੇ ਢੱਕਣ ਜਿੱਥੇ ਲੰਘਣ ਵਾਲੇ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉੱਥੇ ਹੀ ਨੇੜੇ ਦੇ ਵਸਨੀਕ ਗਟਰਾਂ ਦੇ ਖੁੱਲ੍ਹੇ ਢੱਕਣਾਂ ਕਾਰਨ ਬਦਬੂਦਾਰ ਮਾਹੌਲ ਵਿੱਚ
ਰਹਿਣ ਲਈ ਮਜ਼ਬੂਰ ਹੋ ਗਏ ਹਨ। ਸ਼ਹਿਰ ਦੇ ਵਾਰਡ ਨੰਬਰ ਤਿੰਨ ਵਿੱਚ ਸਥਿਤ ਹਨੂੰਮਾਨ ਮੰਦਿਰ ਕੋਲ ਗਟਰ ਦੇ ਢੱਕਣ ਦਾ ਖੁੱਲ੍ਹਾ ਹੋਣਾ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਹੈ।

Read More

सेंट सोल्जर के छात्रों ने डाक्टरों को किया सलाम

गढशकर (अशवनी शर्मा ) : सेंट सोल्जर डिवाइन पब्लिक स्कूल माहिलपुर के नन्हें छात्रों ने पेंटिंग द्वारा ‘डाक्टर डेÓ पर डाक्टरों को सलाम किया। छात्रों ने कहा कि डाक्टर ही है जो लोगों को कई भयानक बिमारियों से बचाते हैं ओर उन्हें नया जीवन देते हैं। छात्रों ने डाक्टरी पेशे को महान कार्य बताते हुए खुद डाक्टर बनकर दूसरों की सेवा करने की इच्छा प्रगट की। स्कूल प्रिंसिपल श्रीमती सुखजिंदर कौर ने कहा कि एक डाक्टर को धरती पर भगवान के बराबर का दर्जा दिया गया है। उन्हें ‘दूसरा रब्ब’ कहा जाता है

Read More

ਆਸ਼ਾ ਵਰਕਰਾਂ,ਆਗਨਵਾੜੀ,ਹੈਲਪਰਾਂ ਸਮੇਤ ਸਾਰੇ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਨੂੰ 25 ਹਜਾਰ ਰੁ.ਦਿੱਤਾ ਜਾਵੇ ਇਨਸੈਟਿਵ

ਗੜਸ਼ੰਕਰ 01 ਜੁਲਾਈ (ਅਸ਼ਵਨੀ ਸ਼ਰਮਾ) : ਅੱਜ ਇੱਥੇ ਸਥਾਨਿਕ ਡਾਕਟਰ ਭਾਗ ਸਿੰਘ ਹਾਲ ਵਿੱਚ ਆਸ਼ਾ ਵਰਕਰਜ ਐਡ ਫੈਸੀਲੀਟੇਟਰਜ ਯੂਨੀਅਨ ਸੀਟੂ ਦੀ ਇੱਕ ਅਹਿਮ ਮੀਟਿੰਗ ਬੀਬੀ ਜੋਗਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਮੰਗ ਕੀਤੀ ਕਿ ਜਦੋ ਤੱਕ ਆਸ਼ਾ ਵਰਕਰਾ ਸਮੇਤ ਸਾਰੇ ਸਕੀਮ ਵਰਕਰਾ ਨੂੰ ਸਰਕਾਰੀ ਮੁਲਾਜਮਾ ਦਾ ਦਰਜਾ ਨਹੀਂ ਦਿੱਤਾ ਜਾਂਦਾ

Read More

ਖਿਡਾਰੀਆਂ ਨੂੰ ਫੁਟਬਾਲ ਖੇਡ ਕਿੱਟਾਂ ਕੀਤੀਆਂ ਤਕਸੀਮ

ਗੜ੍ਹਸ਼ੰਕਰ, 1 ਜੁਲਾਈ (ਅਸ਼ਵਨੀ ਸ਼ਰਮਾ) : ਤਹਿਸੀਲ ਦੇ ਪਿੰਡ ਡਘਾਮ ਵਿੱਚ ਅੱਜ ਪਿੰਡ ਫੁੱਟਬਾਲ ਕਲੱਬ ਡਘਾਮ ਅਤੇ ਪਿੰਡ ਦੀ ਪੰਚਾਇਤ ਦੇ ਅਹੁਦੇਦਾਰਾਂ ਵਲੋਂ ਫੁੱਟਬਾਲ ਦੀ ਖੇਡ ਨੂੰ ਬੱਚਿਆਂ ਅਤੇ ਨੌਜਵਾਨਾਂ ਵਿੱਚ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਪਿੰਡ ਦੇ ਖਿਡਾਰੀਆਂ ਨੂੰ ਵਰਦੀ ਕਿੱਟਾਂ ਤਕਸੀਮ ਕੀਤੀਆਂ ਗਈਆਂ।

Read More

ਪੰਜਾਬ ਸਰਕਾਰ ਨੇ 1 ਜੁਲਾਈ ਤੋਂ 31 ਜੁਲਾਈ ਤੱਕ ਪੜਾਅ ਵਾਰ ਢੰਗ ਨਾਲ ਤਾਲਾਬੰਦੀ ਖੋਲਣ ਸਬੰਧੀ ਜਾਰੀ ਕੀਤੇ ਦਿਸ਼ਾ ਨਿਰਦੇਸ਼

ਕਿਸੇ ਵੀ ਵਿਅਕਤੀ ਜਾਂ ਵਸਤ ਉੱਤੇ ਅੰਤਰਰਾਜੀ ਜਾਂ ਸੂਬੇ ਵਿੱਚ ਆਉਣ ਜਾਣ ਤੇ ਨਹੀਂ ਹੋਵੇਗੀ ਰੋਕਕਾਲਜ, ਸਕੂਲ ਤੇ ਕੋਚਿੰਗ ਸੰਸਥਾਵਾਂ 31 ਜੁਲਾਈ ਤੱਕ ਬੰਦ ਰਹਿਣਗੇਚੰਡੀਗੜ 30, ਜੂਨ:ਪੰਜਾਬ ਸਰਕਾਰ ਨੇ ਅੱਜ 01.07.2020 ਤੋਂ 30.07.2020 ਤੱਕ ‘ਅਨਲੌਕ 2‘ ਨੂੰ ਖੋਲਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਸੁਚੱਜੇ ਤਰੀਕੇ ਨਾਲ ਹੋਰ ਗਤੀਵਿਧੀਆਂ

Read More

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵਲੋਂ ਕਰੋਨਾ ਯੌਧਿਆਂ ਦਾ ਸਨਮਾਨ

ਗੜ੍ਹਸ਼ੰਕਰ,30 ਜੂਨ (ਅਸ਼ਵਨੀ ਸ਼ਰਮਾ) : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵਲੋਂ ਅੱਜ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਯਾਦਗਾਰੀ ਪਾਰਕ ਵਿੱਚ ਕਰਵਾਏ ਸਨਮਾਨ ਸਮਾਰੋਹ ਮੌਕੇ ਕਰੋਨਾ ਵਾਇਰਸ ਦੀ ਬੀਮਾਰੀ ਦੌਰਾਨ ਲੋਕ ਭਲਾਈ ਕੰਮਾਂ ਵਿੱਚ ਲੱਗੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।

Read More

23 वर्षीय युवक ने फंदा लगाकर की आत्महत्या, विधायक का लिया नाम

नवांशहर:  नंगल शाम गांव में एक 23 वर्षीय युवक ने फंदा लगाकर आत्महत्या कर ली। अपनी मौत से पहले, युवा ने एक वीडियो भी साझा किया था जिसमें उन्होंने अपने गांव के सरपंच और  शहर नवांशहर विधायक अंगद सैनी के नाम का भी उल्लेख किया था।

Read More

श्री सतगुरू भूरी वाले गुरूगद्दी (गरीबदासी)परम्परा द्वारा कोरोना महामारी के चलते बीत इलाके के गावों में राशन वितरण के कार्य का किया शुभारंभ

गढ़शंकर (अशवनी शर्मा) : श्री सतगुरू भूरी वाले गुरूगद्दी (गरीबदासी)परंपरा दुारा मौजूदा गद्दीनशीन वेदांत आचार्य श्री सतगुरू चेतना नंद जी भुरीवालों के निर्देशों पर कोरोना माहावारी के चलते पंजाब व हिमाचल प्रदेश के विभिन्न गावों में शहरों में लगातार दिव्यागों, विधावाओं सहित तमाम हजारों जरूरतमंद परिवारों को राशन मुहैया किया जा चुका है। इसी क्रम में आज गढ़शंकर के ईलाका बीत में भी राशन वितरण करने के काम का अगाज किया गया।

Read More

ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਵਲੋ ਐਸ.ਐਮ.ਓ ਪੋਸੀ ਨੂੰ ਦਿੱਤਾ ਮੰਗ ਪੱਤਰ

ਗੜ੍ਹਸ਼ੰਕਰ 30 ਜੂਨ (ਅਸ਼ਵਨੀ ਸ਼ਰਮਾ) : ਮਲਟੀਪਰਪਜ ਹੈਲਥ ਇੰਪਲਾਇਜ ਯੂਨੀਅਨ ਪੰਜਾਬ ਇਕਾਈ ਪੀ.ਐਚ.ਸੀ ਪੋਸੀ ਵਲੋ ਪ੍ਰਧਾਨ ਅਮਨਦੀਪ ਸਿੰਘ ਬੈਸ ਦੀ ਅਗਵਾਈ ‘ਚ ਆਪਣੀਆ ਮੰਗਾ ਸਬੰਧੀ ਮੰਗ ਪੱਤਰ ਐਸ.ਐਮ.ਓ ਪੋਸੀ ਡਾ ਰਘਵੀਰ ਸਿੰਘ ਨੂੰ ਦਿਤਾ। ਜਾਣਕਾਰੀ ਦਿੰਦਿਆਂ ਪ੍ਰਧਾਨ ਅਮਨਦੀਪ ਸਿੰਘ ਬੈਸ ਨੇ ਦੱਸਿਆ ਕਿ ਸਿਹਤ ਵਿਭਾਗ ‘ਚ ਕੰਮ ਕਰਦੇ ਮਲਟੀਪਰਪਜ ਸਿਹਤ ਕਾਮਿਆ ਨੇ ਕੋਵਿਡ 19 ਦੌਰਾਨ ਮੋਹਰਲੀ ਕਤਾਰ ‘ਚ ਹੋ ਕੇ ਕੰਮ ਕਰਨ ਦੇ ਬਾਵਜੂਦ ਇਹਨਾ ਦੀਆ ਹੱਕੀ ਤੇ ਜਾਇਜ ਮੰਗਾਂ ਨੂੰ ਹੱਲ ਕਰਨ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ।

Read More

LATEST : गशत पर निकले पुलिस मुलाज़िमों पर फायरिंग, दो की मौत

सोनीपत: दिल्ली से सटे हरियाणा के सोनीपत में अपराधियों का मनोबल इस हद तक बढ़ गया है कि वे कानून व्यवस्था को लेकर पुलिस प्रशासन को खुलेआम चुनौती दे रहे हैं। ताजा मामले में, ठगों ने सोमवार रात गोहाना

Read More

कांग्रेसी कार्याकर्ताओं ने एसडीएम कार्यालय के समक्ष पूर्व विधायक गोल्डी के नेतृत्व में प्रधानमंत्री का पुतला फूंका

गढशकर(अशवनी शर्मा) : कांग्रेसी कार्याकर्ताओं ने पैट्रोल डीजल की कीमतों में की बढ़ौतरी को वापिस लेने के लिए एसडीएम कार्यालय के समक्ष प्रधानमंत्री नरेंद्र मोदी का पुतला फूंका और केंद्र सरकार व भाजपा व प्रधानमंत्री के खिलाफ जमकर नारेवाजी की। कांग्रेस के प्रदेशिक महासिचव व पूर्व विधायक लव कुमार गोल्डी के नेतृत्व मेंकार्याकर्ताओं ने राष्ट्रपति के नाम का ज्ञापन तहसीलदार लखविंदर सिंह को सौंपा।

Read More

ਸੀਪੀਐਮ ਨੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਸੀ ਪੀ ਆਈ(ਐਮ) ਵਲੋਂ ਸ਼ਹੀਦ ਭਗਤ ਸਿੰਘ ਸਮਾਰਕ ਗੜਸ਼ੰਕਰ ਵਿਖੇ ਇਕੱਤਰ ਹੋਕੇ ਮੋਦੀ ਸਰਕਾਰ ਵਲੋਂ ਡੀਜਲ,ਪੈਟਰੋਲ ਦੇ ਭਾਅ ਕੌਮਾਂਤਰੀ ਮੰਡੀ ਵਿੱਚ ਘਟਣ ਦੇ ਬਾਵਜੂਦ ਅਸਮਾਨੀ ਚਾੜਨ ਵਿਰੁਧ ਮੋਦੀ ਤੇ ਅਸ਼ੋਕ ਪ੍ਰਧਾਨ ਕੇਂਦਰੀ ਮੰਤਰੀ ਦਾ ਪੁੱਤਲਾ ਫੂਕਿਆ ਤੇ ਡੀਜਲ ਤੇ ਪੈਟਰੋਲ ਦਾ ਭਾਅ ਘਟਾਉਣ ਦੀ ਮੰਗ ਕੀਤੀ।ਇਸ ਮੌਕੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੁਨਾਥ ਸਿੰਘ,ਜਿਲਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਕੌਮਾਂਤਰੀ ਮੰਡੀ ਚ ਕੱਚਾ ਤੇਲ ਹੇਠਾਂ ਨੂੰ ਆ ਰਿਹਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ ਨਿਤ ਦਿਨ ਵਾਧਾ ਕਰ ਰਹੀ ਹੈ

Read More

ਲੋਕ ਮਾਰੂ ਨੀਤੀਆਂ ਤੇ ਕੰਮ ਕਰ ਰਹੀ ਭਾਜਪਾ ਸਰਕਾਰ : ਜਸਵਿੰਦਰ ਠੱਕਰਵਾਲ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਇੱਕ ਪਾਸੇ ਦੇਸ਼ ਦੀ ਜਨਤਾ ਨੂੰ ਕੋਰੋਨਾ ਵਰਗੀ ਮਹਾਮਾਰੀ ਨੇ ਘੇਰਿਆ ਹੋਇਆ ਹੈ ਤੇ ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਨੇ ਲਗਾਤਾਰ ਪੈਟਰੌਲ ਤੇ ਡੀਜ਼ਲ ਦੇ ਰੇਟ ਵਧਾ ਕੇ ਆਮ ਜਨਤਾ ਦਾ ਕਚੁੰਮਰ ਕੱਢ ਕੇ ਰੱਖ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਵਿਪਨ ਪਚਨੰਗਲ ਉਪ ਚੇਅਰਮੈਨ ਮਾਰਕੀਟ ਕਮੇਟੀ ਗੜਸ਼ੰਕਰ,ਜਿਲ੍ਹਾ ਪ੍ਰਧਾਨ ਮੈਡੀਕਲ ਵਿੰਗ ਨੇ ਕੀਤਾ।ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਸ ਕੋਰੋਨਾ ਵਰਗੀ ਮਹਾਮਾਰੀ ਦੌਰਾਨ ਕੇਂਦਰ ਨੂੰ ਲੌਕਾਂ ਦੀ ਬਾਂਹ ਫੜਨੀ ਚਾਹੀਦੀ ਹੈ।

Read More

ਪਿਛਲੇ ਲੰਮੇ ਸਮੇੰ ਤੋਂ ਮੁਰੰਮਤ ਦੀ ਉਡੀਕ ਕਰ ਰਹੀ ਸੜਕ ਦਾ ਨਿਰਮਾਣ ਕਾਰਜ ਅਰੰਭ

ਗੜ੍ਹਸ਼ੰਕਰ 28 ਜੂਨ (ਅਸ਼ਵਨੀ ਸ਼ਰਮਾ) : ਕਰੋਨਾ ਵਾਇਰਸ ਮਹਾਮਾਰੀ ਕਾਰਨ ਜਿਥੇ ਸੂਬੇ ‘ਚ ਵਿਕਾਸ ਕਾਰਜ ਰੁੱਕੇ ਹੋਏ ਸਨ ਅਤੇ ਸੜਕਾ ਦਾ ਹਾਲ ਬੇਹਾਲ ਹੋਇਆ ਪਿਆ ਸੀ ਪਰ ਹੁਣ ਸਰਕਾਰ ਵਲੋਂ ਸੂਬੇ ਦੀਆ ਸੜਕਾ ਦਾ ਨਿਰਮਾਣ ਕਾਰਜ ਅਰੰਭ ਦਿਤਾ ਹੈ।ਉਪਰੋਕਤ ਸ਼ਬਦ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਸਰਪੰਚ ਕੁਲਜੀਤ ਕੌਰ ਨੇ ਸਾਡੇ ਪੱਤਰਕਾਰ ਨਾਲ ਸਾਂਝੇ ਕਰਦੇ ਹੋਏ ਕਹੇ।

Read More

विदेश से आए 9 और दूसरे राज्यों से आए तीन व्यक्तियों समेत 12 कोरोना पॉजिटिव

नवांशहर, 28 जून ( जोशी ) : जिले में आज विदेश से आए 9 व्यक्तियों और दूसरे राज्यों से आए तीन व्यक्तियों समेत 12 व्यक्तियों के कोविड -19 के टैस्ट पॉजिटिव पाए गए। जबकि गुरू नानक मिशन हस्पताल ढाहां कलेरां के आइसोलेशन वार्ड से आज 5 मरीजों को छुट्टी देकर घरेलू एकांतवास में भेज दिया गया।

Read More

ਬਸਤੀ ਸਹਸਿਆ(ਦੇਣੋਵਾਲ) ਵਿਖੇ ਪਿੰਡ ਵਾਸੀਆਂ ਨੂੰ ਮਿਸ਼ਨ ਫਤਿਹ ਤਹਿਤ ਕੀਤਾ ਜਾਗਰੂਕ

ਗੜ੍ਹਸ਼ੰਕਰ 28 ਜੂਨ ( ਅਸ਼ਵਨੀ ਸ਼ਰਮਾ ) : ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਤਹਿਤ ਸੂਬੇ ਨੂੰ ਕੋਵਿਡ ਮੁਕਤ ਬਣਾਉਣ ਤਹਿਤ ਅੱਜ ਪਿੰਡ ਬਸਤੀ ਸਹਿਸੀਆ(ਦੇਣੋਵਾਲ) ਵਿਖੇ ਸਰਪੰਚ ਜਤਿੰਦਰ ਜੋਤੀ
ਦੀ ਅਗਵਾਈ ‘ਚ ਸਮੂਹ ਪਿੰਡ ਵਾਸੀਆਂਨੂੰ ਕਰੋਨਾ ਖਿਲਾਫ ਜਾਗਰੂਕ ਕੀਤਾ ਗਿਆ।

Read More

ਪਿਛਲੇ ਦਿਨੀ ਮੋਬਾਇਲਾਂ ਦੀ ਦੁਕਾਨ ਤੇ ਹੋਈ ਚੋਰੀ ‘ਚ ਦੋਸ਼ੀ ਕਾਬੂ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਅਰੋੜਾ ਟੈਲੀਕਾਮ ਸਤਨੌਰ ਵਿਖੇ ਪਿਛਲੇ ਦਿਨੀ ਹੋਈ ਲੱਖਾਂ ਰੁਪਏ ਦੀ ਚੋਰੀ ‘ਚ ਪੁਲਿਸ ਨੇ ਇੱਕ ਦੋਸ਼ੀ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦੱਸਿਆ ਕਿ ਏਐਸਆਈ ਕੌਸ਼਼ਲ ਚੰਦਰ ਨੇ ਦੌਰਾਨੇ ਤਫਤੀਸ਼ ਦੋਸ਼ੀ ਬਲਵੀਰ ਕੁਮਾਰ ਵਾਸੀ ਬਡੇਸਰੋ ਨੂੰ ਗ੍ਰਿਫਤਾਰ ਕੀਤਾ ਹੈ।

Read More

ਪਸਸਫ ਬਲਾਕ ਗੜਸ਼ੰਕਰ ਦੀ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ

ਗੜਸ਼ੰਕਰ 27 ਜੂਨ ( ਅਸ਼ਵਨੀ ਸ਼ਰਮਾ ) : ਪਸਸਫ ਬਲਾਕ ਗੜਸ਼ੰਕਰ ਦੀ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਸਤਨੋਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਜਿਲੇ
ਪ੍ਰਧਾਨ ਤੇ ਸਟੇਟ ਦੇ ਲੀਡਰ ਰਾਮ ਜੀ ਦਾਸ ਚੌਹਾਨ,ਮੱਖਣ ਸਿੰਘ ਵਾਹਿਦਪੁਰੀ ਅਤੇ ਸ਼ਰਮੀਲਾ ਰਾਣੀ ਉਚੇਚੇ ਤੋਰ ਤੇ ਹਾਜਰ ਹੋਏ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਲੀਜ ਕਰਦਿਆ ਜੀਤ ਸਿੰਘ ਬਗਵਾਈ ਅਤੇ ਸੁੱਚਾ ਸਿੰਘ ਸਤਨੋਰ ਨੇ ਕਿਹਾ ਕਿ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ 3 ਜੁਲਾਈ ਨੂੰ ਪੰਜਾਬ ਵਿੱਚ ਸਾਰੇ ਥਾਵਾ ਤੇ ਰੈਲੀਆ ਕੀਤੀਆ ਜਾਣਗੀਆ ਕਿਉਂਕਿ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਦੇਣ ਤੋ ਭੱਜ ਗਈ ਹੈ।

Read More

ਬੀਜੇਪੀ ਪ੍ਰਭਾਵੀ ਨੇ ਬੀਤ ਮੰਡਲ ਚ ਕੀਤੀ ਮੀਟਿੰਗ

ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਭਾਜਪਾ ਬੀਤ ਮੰਡਲ ਦੇ ਪ੍ਰਭਾਵੀ ਓਂਕਾਰ ਸਿੰਘ ਚਾਹਲਪੁਰੀ ਨੇ ਬੀਤ ਮੰਡਲ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ।ਮੀਟਿੰਗ ਬੀਤ ਤੋਂ ਭਾਜਪਾ ਦੇ ਸੀਨੀਅਰ ਆਗੂ ਰਜਨੀਸ਼ ਜੋਸ਼ੀ ਜੀ ਦੀ ਅਗਵਾਈ ਵਿੱਚ ਹੋਈ ਅਤੇ ਓਂਕਾਰ ਸਿੰਘ ਚਾਹਲਪੁਰੀ ਜੀ ਦਾ ਸਨਮਾਨ ਕੀਤਾ ਗਿਆ।

Read More

ਗੜ੍ਹਸ਼ੰਕਰ ਚ ਯੂਥ ਕਾਂਗਰਸ ਦੇ ਵਰਕਰਾਂ ਨੇ ਤੇਲ ਦੀਆਂ ਕੀਮਤਾ ਚ ਵਾਧੇ ਨੂੰ ਲੈਕੇ ਪ੍ਰਧਾਨਮੰਤਰੀ ਦਾ ਫੂਕਿਆ ਪੁਤਲਾ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਅੱਜ ਯੂਥ ਕਾਂਗਰਸ ਵਰਕਰਾਂ ਨੇ ਯੂਥ ਕਾਂਗਰਸ ਆਗੂ ਪ੍ਣਵ ਕਿ੍ਪਾਲ ਦੀ ਅਗਵਾਈ ਹੇਠ ਰੇਲਵੇ ਫਾਟਕ ਗੜ੍ਹਸ਼ੰਕਰ ਦੇ ਨਜਦੀਕ ਪ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ|ਇਸ ਮੌਕੇ ਯੂਥ ਕਾਂਗਰਸ ਵਰਕਰਾਂ ਨੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ|

Read More