ੜ੍ਹਦੀਵਾਲਾ 27 ਜਨਵਰੀ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਪੰਡੋਰੀ ਸੁਮਲਾਂ ਦੇ ਸ਼ਮਸ਼ਾਨਘਾਟ ਦੇ ਲਾਗੇ ਬਾਬਾ ਫੱਤੂ ਫਕੀਰ ਦੀ ਦਰਗਾਹ ਤੇ ਭੇਦਭਰੀ ਹਾਲਤ ਵਿਚ ਰਾਸ਼ਟਰੀ ਪੰਛੀ ਮੋਰ ਮ੍ਰਿਤਕ ਮਿਲਣ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ। ਪਤਰਕਾਰਾਂ ਨੂੰ ਸੁਚਨਾ ਮਿਲਣ ਤੇ ਤੁਰੰਤ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਰਾਮਦਾਸ ਨਾਲ ਸੰਪਰਕ ਕੀਤਾ ਗਿਆ।
Read MoreCategory: HOSHIARPUR
ਵੱਡੀ ਖ਼ਬਰ : ਵਿਜੀਲੈਂਸ ਟੀਮ ਹੁਸ਼ਿਆਰਪੁਰ ਨੇ ਨਗਰ ਨਿਗਮ ਚ ਦੋ ਇੰਸਪੈਕਟਰਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਕਾਬੂ ਕੀਤਾ
ਹੁਸ਼ਿਆਰਪੁਰ (ਆਦੇਸ਼, ਕਰਨ ਲਾਖਾ ) ਵਿਜੀਲੈਂਸ ਟੀਮ ਹੁਸ਼ਿਆਰਪੁਰ ਨੇ ਨਗਰ ਨਿਗਮ ਚ ਦੋ ਇੰਸਪੈਕਟਰਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਮਹਿਲਾਂਵਾਲੀ ਦੇ ਨਿਵਾਸੀ ਬਿਲਾਵਰ ਬਿੱਲਾ ਨੇ ਵਿਜਿਲੇਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬਿਨਾ ਪੈਸੇ ਤੋਂ ਉਕਤ ਅਧਿਕਾਰੀ ਨਕਸ਼ਾ ਪਾਸ ਨਹੀਂ ਕਰਦੇ ਅਤੇ ਪੈਸੇ ਮੰਗਦੇ ਹਨ। ਉਸਦੀ ਫਾਈਲ ਪਹਿਲਾਂ ਤਾ ਰਿਜੈਕਟ ਕੀਤੀ ਤੇ ਬਾਅਦ ਚ ਉਸ ਕੋਲੋਂ 10 ਹਜ਼ਾਰ ਦੀ ਮੰਗ ਕੀਤੀ।
Read Moreਐਸ.ਵੀ.ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ‘ਚ 72ਵਾਂ ਗਣਤੰਤਰ ਦਿਵਸ ਮਨਾਇਆ
ਦਸੂਹਾ 27 ਜਨਵਰੀ (CHOUDHARY) : ਐੱਸ.ਵੀ.ਜੇ.ਸੀ.ਡੀ. ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ 72ਵਾਂ ਗਣਤੰਤਰ ਦਿਵਸ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸਕੂਲ ਦੇ ਪ੍ਰਾਂਗਣ ਵਿੱਚ ਝੰਡਾ ਲਹਿਰਾਇਆ ਗਿਆ ਅਤੇ ਫਿਰ ਸਕੂਲ ਦੇ ਸਮੂਹ ਸਟਾਫ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ।
Read Moreਵੱਡਾ ਉਪਰਾਲਾ.. ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਡੇਢ ਸਾਲ ਦੇ ਬੱਚੇ ਦੇ ਇਲਾਜ ਲਈ 90 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ
ਗੜ੍ਹਦੀਵਾਲਾ 27 ਜਨਵਰੀ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਜਲੰਧਰ ਸ਼ਹਿਰ ਦੇ ਪਿੰਡ ਕਲੋਨੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਡੇਢ ਸਾਲ ਦੇ ਬੱਚੇ ਦੇ ਇਲਾਜ ਲਈ 90 ਹਜ਼ਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।
Read MoreBREKING..ਗੜ੍ਹਦੀਵਾਲਾ ‘ਚ 1020 ਨਸ਼ੀਲੀ ਗੋਲੀਆਂ ਸਣੇ ਇੱਕ ਕਾਬੂ
ਗੜਦੀਵਾਲਾ 27 ਜਨਵਰੀ (CHOUDHARY) : ਪੁਲਿਸ ਨੇ ਇਕ ਵਿਅਕਤੀ ਨੂੰ 1020 ਨਸ਼ੀਲੀ ਗੋਲਿਆਂ ਸਣੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਏ ਐਸ ਆਈ ਪਰਮਜੀਤ ਸਿੰਘ ਆਪਣੇ ਸਾਥੀਆਂ ਸਮੇਤ ਤਲਵੰਡੀ ਤੇ ਖੇੜਾ ਸਾਹਿਬ ਤੋਂ ਬੈਰਕਪੁਰ ਰੋੜ ਤੇ ਮੌਜੂਦ ਸੀ
Read MoreLatest News :- भारतीय मानव कल्याण महासमीति रजि भारत की विचारधारा से अवगत् करवाया
होशियारपुर (आदेश, करण लाखा) :- आज विशेष तौर पर बजवाड़ा गांव में एक विशेष मीटिंग जोकि विशाल सैनी जि़ला अध्यक्ष जी की अध्यक्षता में की गई जिसमें परमवीर निवासी आदमवाल रोड,
Read MoreLatest News :- 72 ਵੇ ਗੰਣਤਤਰ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਵੱਲੋ ਸਿਵਲ ਹਸਪਤਾਲ ਵਿਖੇ ਤਿਰੰਗਾਂ ਝੰਡਾ ਲਹਿਰਾਉਣ ਦੀ ਰਸਮ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋ ਕੀਤੀ ਗਈ
ਹੁਸ਼ਿਆਰਪੁਰ 27 ਜਨਵਰੀ (ਆਦੇਸ਼ , ਕਰਨ ਲਾਖਾ) :- 72 ਵੇ ਗੰਣਤਤਰ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਵੱਲੋ ਸਿਵਲ ਹਸਪਤਾਲ ਵਿਖੇ ਤਿਰੰਗਾਂ ਝੰਡਾ ਲਹਿਰਾਉਣ ਦੀ ਰਸਮ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋ ਕੀਤੀ
Read MoreLatest News :- शिव शक्ति ब्लड सेवा क्लब ने दूसरा खून दान कैम्प लगाया
होशियारपुर (आदेश, करण लाखा) :- शिव शक्ति ब्लड सेवा क्लब की तरफ से 26 जनवरी को प्रधान संतोष गुप्ता की अध्यक्षता में हनुमान मंदिर, भीम नगर में एक खून दान कैम्प लगाया गया।
Read MoreLatest News :- ਮੁਫ਼ਤ ਉਰਦੂ ਆਮੋਜ਼ ਕੋਰਸ 1 ਫਰਵਰੀ ਤੋਂ ਸ਼ੁਰੂ
ਹੁਸ਼ਿਆਰਪੁਰ, 27 ਜਨਵਰੀ (ਆਦੇਸ਼, ਕਰਨ ਲਾਖਾ) :- ਭਾਸ਼ਾ ਵਿਭਾਗ ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਦੂ ਜ਼ੁਬਾਨ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਆਮੋਜ਼ ਕੋਰਸ ਦੀ ਕਲਾਸ 1 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ
Read MoreLatest News :- 72वें गणतन्त्र दिवस के अवसर एलायन्स क्लब होशियारपुर की ओर से आयाजित प्रोग्राम में झंडा झुलाने की रस्म अदा करते हुये
होशियारपुर (आदेश, करण लाखा) :- एलायन्स क्लब होशियारपुर की ओर से आज़ाद भारत के 72वें गणतन्त्र दिवस के अवसर पर एैली डाक्टर एम.जमील बाली के यत्नों से एक समागम किसान आन्दोलन की फतेह के लिए गया जिसमें मुख्यातिथी दुनियां के मशहूर बॉडी बिल्डर प्रेमचन्द डेगरा प्रधान आई.बी.बी. एफ, एैली अशोक पुरी इंटरनैशनल ज्वाईंट पी.आर.ओ एलायन्स क्लब इंटरनैशनल विशेष रूप से पहुंचे। इस प्रोग्राम के प्रोजैक्ट चेयरमैन एैली सुमेश कुमार वी.डी.जी-1 थे। 72वें गणतन्त्र दिवस के अवसर पर मुख्यातिथी प्रेमचन्द डेगरा ने भारत की प्रभुसता-अखंडता तथा धर्म निरपेक्षता के सिद्धान्त…
Read MoreLatest News :- शिव सेना बाल ठाकरे ने देशवासियों को दी गणतंत्र दिवस की बधाई , कमेटी बजार में में फहराया राष्ट्रीयध्वज,राष्ट्रीय एकता अखंडता की ली गई शपथ
होशियारपुर (आदेश, करण लाखा) :- 26 जनवरी को देश के 72 वे गणतंत्र दिवस के शुभ पर्व पर शिव सेना बाल ठाकरे कार्यालय कमेटी बजार में भारत माता की जय , बंदेमातरम के जयघोष के बीच राष्ट्रीय ध्वज फहरा कर देश की आजादी के लिए जान कुर्बान करने वाले रणबांकुरों को श्रद्दा सुमन भेंंट कर नमन किऐ । इस संबंधी समारोह जिलाध्यक्ष शशी डोगरा की अध्यक्षता में मनाया गया । जिसमें विशेष रुप से प्रदेश उप्पाध्यक्ष रणजीत राणा उपस्थित हो समारोह में राष्ट्रीय ध्वज को सलामी देने की रस्म अदा की
Read Moreਵੱਡੀ ਖ਼ਬਰ: ਸੁੰਦਰ ਸਾਮ ਅਰੋੜਾ ਦਾ ਪਠਾਨਕੋਟ ਚ ਸ਼ਾਨਦਾਰ ਸਵਾਗਤ , ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ
ਪਠਾਨਕੋਟ 26 ਜਨਵਰੀ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਸੰਵਿਧਾਨ ਨੇ ਧਰਮਾਂ, ਜਾਤਾਂ, ਸੱਭਿਆਚਾਰਾਂ ਵਿੱਚ ਵੰਡੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਕੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ। ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਇਮਾਨਦਾਰੀ ਨਾਲ ਆਪਣੇ ਕੰਮ ਦੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ ।
Read Moreਸ਼੍ਰੋਮਣੀ ਅਕਾਲੀ ਦਲ (ਡੀ) ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ ਦਾ ਪਹਿਲੀ ਵਾਰ ਗੜ੍ਹਦੀਵਾਲਾ ਪਹੁੰਚਣ ਤੇ ਸਨਮਾਨ
ਗੜ੍ਹਦੀਵਾਲਾ 27 ਜਨਵਰੀ (CHOUDHARY) : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰਟਿਕ) ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ ਦਾ ਪਹਿਲੀ ਵਾਰ ਗੜ੍ਹਦੀਵਾਲਾ ਪਹੁੰਚਣ ਤੇ ਪਾਰਟੀ ਵਰਕਰਾਂ ਅਤੇ ਮੋਹਤਬਾਰ ਵਿਅਕਤੀਆਂ ਵੱਲੋਂ ਸ਼ਾਨਦਾਰ ਸਵਾਗਤ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
Read MoreLatest News :- ਹੁਸ਼ਿਆਰਪੁਰ ਵਿੱਚ ਕਰੋਨਾ ਕਾਰਣ ਇਕ ਮੋਤ, 3 ਨਵੇ ਪਾਜੇਟਿਵ ਮਰੀਜ
ਹੁਸ਼ਿਆਰਪੁਰ 26 ਜਨਵਰੀ (ਆਦੇਸ਼ , ਕਰਨ ਲਾਖਾ) :- ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 624 ਨਵੇ ਸੈਪਲ ਲੈਣ ਨਾਲ ਅਤੇ 1197 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ- 19 ਦੇ , 3 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8019 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 271650 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 263602 ਸੈਪਲ ਨੈਗਟਿਵ, ਜਦ ਕਿ 1708 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 184` ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 331 ਹੈ ।
Read Moreਬਾਲ ਵਾਟਿਕਾ ਸਕੂਲ ਵਿਖੇ ਡਾਇਰੈਕਟਰ ਨਰੇਸ਼ ਡਡਵਾਲ,ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਤਿਰੰਗਾ ਝੰਡਾ ਲਹਿਰਾਇਆ
ਗੜ੍ਹਦੀਵਾਲਾ 26 ਜਨਵਰੀ (ਚੌਧਰੀ) :ਕੰਡੀ ਖੇਤਰ ਦੇ ਮਸ਼ਹੂਰ ਬਾਲ ਵਾਟਿਕਾ ਸਕੂਲ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਵਲੋਂ 72 ਵਾਂ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤ ਬੱਚਿਆਂ ਨੇ ਫੇਸ ਪੇਂਟਿੰਗ ਕੀਤੀ। ਬੱਚਿਆਂ ਨੇ ਫੇਸ ਪੇਂਟਿੰਗ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
Read MoreLatest News :- 72ਵਾਂ ਗਣਤੰਤਰ ਦਿਵਸ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਉਨ੍ਹਾਂ ਦੇ ਘਰਾਂ ’ਚ ਸਨਮਾਨ
ਹੁਸ਼ਿਆਰਪੁਰ, 26 ਜਨਵਰੀ (ਆਦੇਸ਼ , ਕਰਨ ਲਾਖਾ) :- ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਲੰਬੇ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਕੋਵਿਡ-19 ਦੇ ਮੱਦੇਨਜ਼ਰ ਅੱਜ 72ਵੇਂ ਗਣਤੰਤਰਤਾ ਦਿਵਸ ਮੌਕੇ ਉਨ੍ਹਾਂ ਦੇ ਘਰਾਂ ਵਿੱਚ ਹੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਪਰਿਵਾਰਾਂ ਵਿੱਚ ਹੁਸ਼ਿਆਰਪੁਰ ਦੇ ਬਲਾਕ-1 ਅਤੇ 2 ਦੇ 13, ਮਾਹਿਲਪੁਰ ਦਾ 1 ਅਤੇ ਭੂੰਗਾ ਦੇ 16 ਪਰਿਵਾਰਾਂ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਵਲੋਂ ਉਨ੍ਹਾਂ ਦੇ ਘਰਾਂ ’ਚ ਪਹੁੰਚ ਕੇ ਸਨਮਾਨ ਚਿੰਨ ਵਜੋਂ ਇਕ ਲੋਈ ਅਤੇ ਮਠਿਆਈ ਦਾ ਡੱਬਾ ਭੇਟ ਕੀਤਾ ਗਿਆ।
Read MoreLatest News :- समाजिक संघर्ष पार्टी ने किसानी तथा श्रम विरोधी काले कानूनों को रद्ध करने के लिए राष्ट्रपति को मांग पत्र भेजा
होशियारपुर, 26 जनवरी (आदेश, करण लाखा) :- समाजिक संघर्ष पार्टी पंजाब के फैसले अनुसार जि़ला युनिट होशियारपुर ने नम्बरदार सखविंद्र लाल जी के नेतृत्व में भाजपा/एन.डी.ए. सकार की तरफ से कृषि तथा श्रम विरोधी पास किये गए काले कानूनों को रद्ध करने के लिए माननीय ए.डी.सी. अमित महाजन पंचाल, आई.ए.एस. के माध्यम से भारत के राष्ट्रपति जी को एक मांग पत्र भेजा।
Read MoreLETEST..ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਵਲੋਂ ਅਧਿਕਾਰ ਦਿਵਸ ਮੌਕੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਰੋਸ ਮਾਰਚ
ਦਸੂਹਾ 26 ਜਨਵਰੀ (CHOUDHARY) : ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ.ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀ ਅਗਵਾਈ ਹੇਠ ਲਏ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਭਾਰਤ ਦੇ ਗਣਤੰਤਰ ਦਿਵਸ ਨੂੰ ਅਧਿਕਾਰ ਦਿਵਸ ਵਜੋਂ ਮਨਾਉਂਦਿਆਂ ਹੋਇਆਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਰੋਸ ਮਾਰਚ ਕੀਤਾ ਗਿਆ
Read MoreLatest News :- ਤਕਨੀਕੀ ਸਿੱਖਿਆ ਮੰਤਰੀ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਦਾ ਸਨਮਾਨ
ਹੁਸ਼ਿਆਰਪੁਰ, 26 ਜਨਵਰੀ (ਆਦੇਸ਼ , ਕਰਨ ਲਾਖਾ) :- 72ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਪੁਲਿਸ ਲਾਈਨ ਗਰਾਊਂਡ ਵਿੱਚ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਵਿਡ-19 ਦੇ ਸੰਕਟ ਵਾਲੇ ਸਮੇਂ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਟਾਫ਼ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਆਪਣੀ ਡਿਊਟੀ ਸੁਚੱਜੇ ਢੰਗ ਨਾਲ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਨੂੰ ਸਨਮਾਨਿਤ ਕੀਤਾ।
Read MoreLatest News :- ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ’ਚ ਲਹਿਰਾਇਆ ਕੌਮੀ ਝੰਡਾ
ਹੁਸ਼ਿਆਰਪੁਰ, 26 ਜਨਵਰੀ (ਆਦੇਸ਼ , ਕਰਨ ਲਾਖਾ) :- ਪੰਜਾਬ ਦੇ ਤਕਨੀਕੀ ਸਿੱਖਿਆ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਅਤੇ ਰੋਜ਼ਗਾਰ ਉਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਖੇਤੀਬਾੜੀ ਨਿਰੋਲ ਸੂਬਿਆਂ ਦਾ ਵਿਸ਼ਾ ਹੈ ਜਿਸ ਵਿੱਚ ਕੇਂਦਰ ਨੂੰ ਬੇਵਜ੍ਹਾ ਦਖਲ ਨਹੀਂ ਦੇਣਾ ਚਾਹੀਦਾ ਕਿਉਂਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਦੇਸ਼ ਦੀ ਕਿਸਾਨੀ ’ਤੇ ਜ਼ਬਰੀ ਥੋਪ ਕੇ ਕਿਸਾਨਾਂ ਨੂੰ ਖੱਜਲ ਕਰ ਰਹੀ ਹੈ ਜਦਕਿ ਦੇਸ਼ ਪੱਧਰੀ ਰੋਹ ਦੇ ਮੱਦੇਨਜ਼ਰ ਇਹ ਮਾੜੇ ਕਾਨੂੰਨ ਫੌਰੀ ਰੱਦ ਹੋਣੇ ਚਾਹੀਦੇ ਹਨ।
72ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਪੁਲਿਸ ਲਾਈਨ ਗਰਾਊਂਡ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਉਪਰੰਤ ਆਪਣੇ ਭਾਸ਼ਣ ਵਿੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨ ਦਾਤੇ ਨੂੰ ਇੰਝ ਸੜਕਾਂ ’ਤੇ ਖੁਆਰ ਨਾ ਕਰਕੇ ਕਿਸਾਨੀ ਮੰਗਾਂ ਨੂੰ ਮੰਨਦਿਆਂ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ।
Latest News :- ਜਾਗਰੂਕ ਵੋਟਰ ਨਾਲ ਹੀ ਹੁੰਦਾ ਹੈ ਮਜ਼ਬੂਤ ਲੋਕਤੰਤਰ ਦਾ ਨਿਰਮਾਣ : ਅਪਨੀਤ ਰਿਆਤ ਰਾਸ਼ਟਰੀ ਵੋਟਰ ਦਿਵਸ ’ਤੇ ਡੀ.ਏ.ਵੀ. ਕਾਲਜ ’ਚ ਕਰਵਾਇਆ ਗਿਆ
ਹੁਸ਼ਿਆਰਪੁਰ, 25 ਜਨਵਰੀ (ਆਦੇਸ਼, ਕਰਨ ਲਾਖਾ) :- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਸ਼ਟਰੀ ਵੋਟਰ ਦਿਵਸ ’ਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਚ ਜ਼ਿਲ੍ਹਾ ਪੱਧਰੀ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਸ਼ਿਰਕਤ ਕੀਤੀ। ਸ਼ਮ੍ਹਾ ਰੌਸ਼ਨ ਕਰਕੇ ਉਨ੍ਹਾਂ ਸਮਾਰੋਹ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਜਾਗਰੂਕ ਵੋਟਰ ਨਾਲ ਹੀ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਹੁੰਦਾ ਹੈ। ਸਭ ਤੋਂ ਪਹਿਲਾਂ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ ਹੈ, ਇਸ ਲਈ ਜੇਕਰ ਕਿਸੇ ਨੇ ਵੋਟ ਨਹੀਂ ਬਣਵਾਈ ਤਾਂ ਉਹ ਪਹਿਲ ਦੇ ਆਧਾਰ ’ਤੇ ਆਪਣੀ ਵੋਟ ਬਣਵਾਏ।
Read MoreLatest News :- गणतंत्र दिवस के मौके पर जि़ले में सख़्त सुरक्षा प्रबंध-नवजोत सिंह माहलसुरक्षा के मद्देनजऱ जि़ले में तैनात किए 1546 पुलिस अधिकारी और कर्मचारी
होशियारपुर, 25 जनवरी (आदेश, करण लाखा) :- 72वें गणतंत्रता दिवस के मद्देनजऱ एस.एस.पी. नवजोत सिंह माहल के दिशा-निर्देशों पर अमन-कानून बनाए रखने के मक़सद से जि़ला पुलिस द्वारा आज यहाँ फ्लैग मार्च किया गया, जो स्थानीय थाना सिटी से शुरू होकर शहर के विभिन्न हिस्सों में गया।
Read MoreLatest News :- डिप्टी कमिश्नर ने स्वरोजगार शुरु करने वालों व नौकरियां प्राप्त करने वाले 109 नौजवानों को सर्टिफिकेट किए वितरित- राष्ट्रीय बालिका दिवस पर बच्चियों की माताओं को उपहार देकर किया सम्मानित- कहा
होशियारपुर, 25 जनवरी (आदेश, करण लाखा) :- मुख्य मंत्री कैप्टन अमरिंदर सिंह की ओर से प्रदेश स्तरीय मैगा रोजगार मेला व राष्ट्रीय बालिका दिवस की शुरुआत के बाद स्वामी सर्वानंदगिरी रिजनल सैंटर पंजाब यूनिवर्सिटी बजवाड़ा में आयोजित समारोह में डिप्टी कमिश्नर अपनीत रियात ने जिले के स्व रोजगार पाने वाले व विभिन्न संस्थानों में नौकरियां पाने वाले ग्रामीण लाभार्थियों को सर्टिफिकेट वितरित किए।
Read Moreਦੁਖਦ ਸਮਾਚਾਰ..ਬੀਤੇ ਦਿਨੀਂ ਮਿਆਣੀ ਰੋੜ ਤੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੂਸਰੇ ਇਕਲੌਤੇ ਨੌਜਵਾਨ ਦੀ ਇਲਾਜ ਦੌਰਾਨ ਮੌਤ
ਦਸੂਹਾ 25 ਜਨਵਰੀ (CHOUDHARY) : ਬੀਤੇ ਦਿਨੋਂ 22 ਜਨਵਰੀ ਨੂੰ ਦਸੂਹਾ ਮਿਆਣੀ ਰੋੜ ਤੇ ਹੋਏ ਸੜਕ ਹਾਦਸੇ ਵਿਚ ਇਕ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਉਸਦਾ ਦੂਜਾ ਸਾਥੀ ਗੰਭੀਰ ਜਖਮੀ ਹੋਇਆ ਸੀ।
Read MoreLETEST.. लाला जगत नारायण डी.ए.वी पब्लिक स्कूल को मिली सी.वी.एस.सी मान्यता
गढदीवाला 25 जनवरी (CHOUDHARY) : लाला जगत नारायण डीएवी पब्लिक स्कूल गढ़दीवाला ने सत्र 2021 से सी वी एस सी न्यू दिल्ली की मान्यता प्राप्त कर ली है। इस शुभ अवसर पर स्कूल के चेयरमैन अरविन्द घई ने बताया कि डी.ए वी.संस्था भारत का सबसे बड़ा शिक्षण संस्थान है
Read MoreLATEST NEWS: : SSP नवजोत सिंह माहल के दिशा निर्देशों के अनुसार एसपी (डी) रविन्दर पाल सिंह संधू नेतृत्व में पुलिस बल सहित होशियारपुर में जबरदस्त फ्लैग मार्च
होशियारपुर (आदेश, करन ) जिला पुलिस कप्तान नवजोत सिंह माहल के दिशा निर्देशों के अनुसार तथा एसपी (डी) रविन्दर पाल सिंह संधू व डीएसपी (सिटी ) जगदीश राज अत्री की देखरेख व् नेतृत्व में पूरे पुलिस बल सहित होशियारपुर में जबरदस्त फ्लैग मार्च निकाला गया।
यह फ्लैग मार्च घंटा घर से शुरू हुआ जिसकी अगुवाई एसपी (डी) रविन्दर पाल सिंह संधू कर रहे थे। उनके साथ Dsp जगदीश राज अत्री, Dsp प्रेम सिंह के अलावा कई अन्य पुलिस अधिकारी भी
Read Moreਜਰੂਰੀ ਮੁਰੰਮਤ ਕਾਰਨ 27 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 25 ਜਨਵਰੀ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆਂ ਕਿ ਮਿਤੀ 27 ਜਨਵਰੀ ਦਿਨ ਬੁਧਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਸੰਸਾਰਪੁਰ ਫੀਡਰ ਤੋਂ ਚਲਦੇ ਪਿੰਡ ਮਿਰਜਾਪੁਰ,ਕਾਲਰਾ,ਕੇਸੋਪੁਰ,ਟੁੰਡ,ਰਾਜਪੁਰ, ਬਾਹਟੀਵਾਲ,ਬਰਾਂਡਾ,ਜਮਸ਼ੇਰ ਚਠਿਆਲ,ਸੀਂਹ ਚਠਿਆਲ,ਜੁਝਾਰ ਚਠਿਆਲ, ਲਿੱਟਾਂ, ਚਾਂਗ ਬਸੋਹਾ,ਜੋਗੀਆਣਾ,ਮੂਨਕਾ,ਗੁਜਰ ਬਸੋਹਾ ਆਦਿ ਸਾਰੇ ਘਰਾਂ/ਟਿਊਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
Read MoreLATEST NEWS: वार्ड नंबर 10 से अज़ाद उम्मीदवार परमजीत कौर को जनता का भारी समर्थन
होशियारपुर (आदेश , करन ) : आज वार्ड न. 10 मोहल्ला शिवालिक एवेन्यु में मुहल्ला वासियों की एक मीटिंग हुई, जिसमें श्रीमती परमजीत कौर को आज़ाद उम्मीदवार के तौर पर समर्थन दिया। इस अवसर पर शिव सेना बाल ठाकरे पार्टी के शहरी प्रधान जावेद खान विशेष रुप से पधारे तथा उन्होने परमजीत कौर को अपना पूरा समर्थन देने का वादा किया।
उन्होने कहा कि होशियारपुर शहर को ऐसी साफ सुथरी छवि वाले महि
Read Moreਲੇਟੈਸਟ ਵੱਡੀ ਖ਼ਬਰ : ਉਤਰ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿੱਚ ਸਪਲਾਈ ਅਧਿਕਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਡੀਜ਼ਲ ਨਾ ਦੇਣ ਲਈ ਕਿਹਾ, ਕੈਪਟਨ ਅਮਰਿੰਦਰ ਨੇ ਯੂਪੀ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ…..
ਨਵੀਂ ਦਿੱਲੀ: ਉਤਰ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿੱਚ ਸਪਲਾਈ ਅਧਿਕਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਡੀਜ਼ਲ ਨਾ ਦੇਣ ਲਈ ਕਿਹਾ ਹੈ। ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਹੱਦਾ ਤੇ ਬੈਠੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ। ਕੱਲ੍ਹ ਨੂੰ ਕਿਸਾਨਾਂ ਨੇ ਦਿੱਲੀ ਵਿੱਚ ਟਰੈਕਟਰ ਪਰੇਡ ਕਰਨੀ ਹੈ।
Read Moreगणतंत्र दिवस पर सुरक्षा के मद्देनजर दसूहा पुलिस ने निकाला फ्लैग मार्च
दसूहा 24 जनवरी (CHOUDHARY) : 26 जनवरी के उपलक्ष्य में असमाजिक तत्वों को चेतावनी देने तथा सुरक्षा के मद्देनजर दसूहा पुलिस ने डी एस पी दसूहा मनीष शर्मा के दिशानिर्देश पर फ्लैग मार्च निकाला।
Read More