ਕੁਲਦੀਪ ਬਿੱਟੂ ਬਸਪਾ ਦੇ ਜਿਲ੍ਹਾ ਸਕੱਤਰ ਨਿਯੁਕਤ

ਗੜ੍ਹਦੀਵਾਲਾ 12 ਅਗਸਤ (ਚੌਧਰੀ) : ਅੱਜ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਵੈਨੀਪਾਲ ਅਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਵਿਪਨਕੁਮਾਰ ਇੰਚਾਰਜ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਹੁਜਨ ਸਮਾਜ ਪਾਰਟੀ ਹਲਕਾ ਉੜਮੁੜ ਟਾਂਡਾ ਦੇ ਪ੍ਰਧਾਨ ਮਨਜੀਤ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਇਸ ਮੌਕੇ ਕੁਲਦੀਪ ਸਿੰਘ ਬਿੱਟੂ ਨੂੰ ਜਿਲ੍ਹੇ ਦੇ ਸਕੱਤਰ ਦਾ ਆਹੁਦਾ ਦੇ ਕੇ ਸਨਮਾਨਿਤ ਕੀਤਾ ਗਿਆ।

Read More

गढदीवाला के गांव राजा कलां में स्वास्थ्य विभाग ने 683 लोगों की स्क्रीनिंग की

गढ़दीवाला 12 अगस्त(चौधरी /योगेश गुप्ता) : गढ़दीवाला के गांव राजा कलां में एक औरत की रिपोर्ट सोमवार शाम को करोना पाॅजटिव आई थी। जिसके चाहते स्वास्थ्य विभाग ने पूरे गांव की आज स्क्रीनिंग की। स्वास्थ्य विभाग ने गांव के 155 घरों के 683 लोगों की स्क्रीनिंग की।स्वास्थ्य विभाग मुताबिक सभी लोगों के लक्षण सामान्य पाए गए। इस मौके स्वास्थ्य कर्मचारी सरताज सिंह,मनजिंदर सिंह,ए एन एम भूपिंदर कौर, ए एन एम रूपिंदर कौर आशा वर्कर कमलेश रानी द्वारा स्क्रीनिंग की गई।

Read More

LATEST: प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया गया

होशियारपुर (आदेश ) सरकारी कॉलेज होशियारपुर में प्रिंसीपल सतनाम सिंह की अगुवाई में रैडॅ रिबन क्लब के इंचार्ज प्रो॰ विजय कुमार और प्रो॰ रणजीत कुमार के सहयोग से ’’अन्तर्राष्ट्रीय युवक दिवस’’ मनाया गया। जिसमें ऑनलाईन वैबीनार और पेटिंग बनाने से सम्बंधित समारोह का आयोजन किया गया।

Read More

Latest: भारत की मजबूत नीव : 34 सालों बाद भारत को नई शिक्षा नीति-तीक्ष्ण सूद

होशियारपुर (आदेश ) शिक्षा नीति बनेगी आत्मनिर्भर भारत की मजबूत नीव : तीक्ष्ण सूद
 कहा :कि मोदी सरकार का  देश हित में एक नया बड़ा फैसला है नई शिक्षा नीति :
पूर्व कैबिनेट मंत्री  व भाजपा के वरिष्ठ नेता तीक्ष्ण सूद द्वारा जारी ब्यान  में कहा गया है कि 34 सालों बाद भारत को नई शिक्षा नीति मिली है। यह  मोदी सरकार के दर्जनों नए फैसलों में एक महत्वपूर्ण फैसला है।

Read More

ਅਧਿਕਾਰੀ ਜ਼ਿੰਮੇਵਾਰੀ ਨਾਲ ਨਿਭਾਉਣ ਸੌਂਪੀ ਗਈ ਡਿਊਟੀ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ,12 ਅਗਸਤ : ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਲਈ ਵਿਭਾਗਾਂ ਦੇ ਮੁੱਖੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਤਾਂ ਜੋ ਮਹੱਤਵਪੂਰਨ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ ਜਾ ਸਕੇ। ਉਹ ਅੱਜ ਪੁਲਿਸ ਲਾਈਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਐਸ.ਐਸ.ਪੀ ਸ਼੍ਰੀ ਨਵਜੋਤ ਸਿੰਘ ਮਾਹਲ ਵੀ ਹਾਜ਼ਰ ਸਨ।

Read More

UPDATED : ਪੰਜਾਬ ਵਿੱਚ ਕੋਰੋਨਾ ਕਹਿਰ- 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ, 21 ਮਰੀਜ਼ਾਂ ਦੀ ਹਾਲਤ ਗੰਭੀਰ READ MORE…

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਸੰਕਰਮਨ ਦੇ ਵਧ ਰਹੇ ਪ੍ਰਕੋਪ ਕਾਰਨ ਅੱਜ ਇੱਕ ਦਿਨ ਵਿੱਚ 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਰਾਜ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 636 ਤੱਕ ਪਹੁੰਚ ਗਈ ਹੈ ਅਤੇ 21 ਮਰੀਜ਼ਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਸ਼ਾਮ ਨੂੰ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਦਿੱਤੀ ਗਈ ਹੈ ।

Read More

भाजपा विधायक के विरोध जताने के बाद नगर कौंसिल में लगा नई वार्डबंदी का नक्शा

सुजानपुर 11 अगस्त (राजिंदर सिंह राजन / अविनाश) : भाजपा विधायक दिनेश सिंह बब्बू द्वारा वार्ड बंदी को लेकर सरकार के खिलाफ मोर्चा होने के बाद आए नगर कौंसिल में नई वार्डबंदी संबंधी नक्शा लगा दिया गया सोमवार को भाजपा के विधायक दिनेश सिंह बब्बू ने आरोप लगाया था कि कांग्रेस सरकार की ओर से गलत ढंग से वार्ड बंदी की गई है तथा विपक्षी पार्टियों के एतराज को रोकने के लिए अभी तक नगर कौंसिल में नक्शा नहीं लगाया विधायक के इन आरोपों के बाद आए नगर कौंसिल दफ्तर में नई वार्डबंदी का नक्शा लगा दिया गया।

Read More

ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਜਲ ਸਪਲਾਈ ਕਾਮੇ 15 ਅਗਸਤ ਨੂੰ ਸੰਘਰਸ਼ ਦਾ ਬਿਗਲ ਵਜਾਉਣਗੇ

ਗੜ੍ਹਦੀਵਾਲਾ 11 ਅਗਸਤ (ਚੌਧਰੀ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ, ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਲ ਸਪਲਾਈ ਵਿਭਾਗ ਦੇ ਵਿੱਚ ਪਿਛਲੇ ਦਸ-ਪੰਦਰਾਂ ਸਾਲਾਂ ਤੋਂ ਖੁਦ ਵਿਭਾਗ ਦੀ ਬਣਾਈ ਜਾਅਲੀ ਪਾਲਿਸੀ ਇੱਕ ਸਿਸਟਮ ਅਧੀਨ ਬਹੁਤ ਨਿਗੂਣੀਆਂ ਤਨਖਾਹਾਂ ਤੇ ਕਰਮਚਾਰੀ ਆਪਣੇ ਘਰਾਂ ਦਾ ਗੁਜਾਰਾ ਬਹੁਤ ਹੀ ਆਉਖੇ ਤਰੀਕੇ ਨਾਲ ਚਲਾ ਰਹੇ ਹਨ। ਵਿਭਾਗ ਵਲੋਂ ਇਨ੍ਹਾਂ ਕਾਮਿਆਂ ਨੂੰ ਕਿਰਤ ਕਾਨੂੰਨ ਦੀਆਂ ਪੂਰੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹਨ, ਉਲਟਾ ਜਦੋਂ ਕਾਮੇ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਤਾਂ ਵਿਭਾਗ ਦੇ ਤਾਨਾਸ਼ਾਹੀ ਅਫਸਰਾਂ ਵਲੋਂ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਆਗੂਆਂ ਨੂੰ ਪਰਚਾ ਦਰਜ ਕਰਵਾਉਣ ਦੇ ਦਾ ਨਾਂ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

Read More

ਗੜ੍ਹਦੀਵਾਲਾ ਅਤੇ ਹਰਿਆਣਾ ਖੇਤਰ ਚ ਆਏ 11ਕਰੋਨਾ ਪਾਜੀਟਿਵ ਮਰੀਜਾਂ ਨੂੰ ਆਈਸੋਲੇਸ਼ਨ ਵਾਰਡ ਹੁਸ਼ਿਆਰਪੁਰ ਭੇਜਿਆ

ਗੜ੍ਹਦੀਵਾਲਾ 11 ਅਗਸਤ (ਚੌਧਰੀ) : ਜਿਲਾ ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਅਤੇ ਹਰਿਆਣਾ ਦੇ ਇਲਾਕੇ ਚ ਪਿਛਲੇ ਦਿਨ ਆਏ 11 ਕਰੋਨਾ ਪਾਜੀਟਿਵ ਮਰੀਜਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਦੇਖਰੇਖ ਵਿਚ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਭੇਜਿਆ ਗਿਆ ਹੈ।ਇਨ੍ਹਾਂ ਕਰੋਨਾ ਪਾਜੀਟਿਵ ਮਰੀਜਾਂ ਦੇ ਆਉਣ ਨਾਲ ਇਲਾਕੇ ਦੇ ਨਿਵਾਸੀਆਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Read More

UPDATED..गढदीवाला के गांव शींह चठियाल व नंगल थथल में करोना ने फिर दी दस्तक,चार लोग आए करोना की चपेट में

गढदीवाला 11 अगस्त (चौधरी ) : गढ़दीवाला के गांव शींह चठियाल में करोना ने फिर दस्तक दी है। इस सबंधी एस एम ओ डा मनोहर लाल ने बताया कि गांव शींह चठियाल के दो बच्चों की रिपोर्ट करोना पाॅजटिव आई है ।इन बच्चों की दादी पहले करोना पाॅजटिव पाई गई थी। जिसके संपर्क में दोनों बच्चे आए थे। जिसकी सैंपलिंग की गई थी और आज रिपोर्ट पाजिटिव आई है।

Read More

शिवसेना बालठाकरे के शिष्टमंड़ल ने नवनियुक्त एसएसपी नवजोत सिंह माहल का स्वागत स्वागत किया

होशियारपुर, ११ अगस्त: शिवसेना बालठाकरे के प्रदेश उप्पाध्यक्ष रणजीत राणा की अध्यक्षता में आज शिवसेना के शहरी प्रधान जावेद खान , भीम नगर के प्रधान संतोष गुप्ता , जिला सैक्टरी विनोद वर्मां , ओम प्रकाश , फूल भारद्वाज , जानी सैम , करण श्रीवास्तवा पूर्वाधिकारीयों के शिष्टमंड़ल ने नवनियुक्त एस , एस , पी नवजोत सिंह माहेल जी का स्वागत स्वागत किया इस शिष्टाचार भेंट में करोना महामारी पर एस एस पी साहेब ने कहा कि सोशल डिस्टैंसिग रखना हमारा नैतिक फर्ज है.

Read More

ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵੱਲੋਂ ਕੰਢੀ ਏਰੀਏ ਦੇ ਸਰਕਲ ਪ੍ਰਧਾਨ ਡਾ ਰਾਮਜੀ ਦਾ ਸਨਮਾਨ

ਗੜਦੀਵਾਲਾ,11 ਅਗਸਤ(ਚੌਧਰੀ ) : ਕੰਢੀ ਦੇ ਪਿੰਡ ਬਾਹਟੀਵਾਲ ਵਿਖੇ ਡਾਕਟਰ ਰਾਮਜੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਕਮਿਸ਼ਨਰ ਰਾਈਟ ਟੂ ਸਰਵਿਸ ਪੰਜਾਬ ਅਤੇ ਮੈਂਬਰ ਪੀ.ਏ.ਸੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵੱਲੋਂ ਐਸ.ਸੀ ਵਿੰਗ ਕੰਢੀ ਏਰੀਏ ਦਾ ਸਰਕਲ ਪ੍ਰਧਾਨ ਬਣਾਉਣ ਤੇ ਸਨਮਾਨਿਤ ਕੀਤਾ ਗਿਆ ।

Read More

ਪਿਛਲੇ ਇਕ ਸਾਲ ਤੋਂ ਸਮੂਹ ਨੰਬਰਦਾਰ ਮਾਣ ਭੱਤੇ ਦੀ ਉਡੀਕ ‘ਚ

ਗੜਦੀਵਾਲਾ 10 ਅਗਸਤ (ਚੌਧਰੀ / ਯੋਗੇਸ਼ ਗੁਪਤਾ ) : ਨੰਬਰਦਾਰ ਯੂਨੀਅਨ ਦੀ ਮੀਟਿੰਗ ਐਕਟਿੰਗ ਪ੍ਰਧਾਨ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਅੰਦਰ ਹੋਈ।ਇਸ ਮੀਟਿੰਗ ਸਰਬਸੰੰਮਤੀ ਨਾਲ ਪਾਸ ਕੀਤਾ ਗਿਆ ਕਿ ਸਰਕਾਰ ਜੱਦੀ ਪੁਸਤੀ ਨੰਬਰਦਾਰੀ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰੇ ।ਨੰਬਰਦਾਰਾ ਨੂੰ ਮਾਣ ਭੱਤਾ ਤਿੰਨ ਮਹੀਨੇ ਬਾਹਦ ਲਗਾਤਾਰ ਰੈਗੁਲਰ ਦਿੱਤਾ ਜਾਵੇ।ਨੰਬਰਦਾਰਾਂ ਦਾ ਟੋਲ ਟੈਕਸ ਤੇ ਬੱਸ ਕਿਰਾਇਆ ਮੁਆਫ ਕੀਤਾ ਜਾਵੇ।

Read More

कस्बा गढ़दीवाला व हरियाना के साथ लगते क्षेत्र में 11 लोग आए करोना की चपेट में,क्षेत्र निवासियों में दहशत का बना माहौल

गढदीवाला 11 अगस्त (चौधरी) :जिला होशियारपुर के पी एच सी भूंगा के अधीन देर शाम 11 लोगों की रिपोर्ट करोना पाॅजटिव आई है ।मिली जानकारी के अनुसार कस्बा गढ़दीवाला तथा कस्बा हरियाना के साथ लगते क्षेत्र में करोना का प्रकोप बढता नजर आ रहा है।

Read More

BREAKING..दसूहा में एक ऐंबुलेंस व टैंकर की टक्कर में एक की मौत व पांच लोग जख्मी

दसूहा 10 अगस्त (चौधरी) :आज शाम 8.30 बजे के करीब के करीब रिलायंस पैट्रोल पंप के सामने सेवा सदन कुष्ट आश्रम दीनानगर गुरदासपुर की ऐंबुलेंस व एक टैंडर की जबरदस्त टक्कर हो गई। जिसमें एक की मौके पर ही मौत हो गई तथा पांच लोग गंभीर जख्मी हो गए हैं।

Read More

BREAKING..हरियाना क्षेत्र में करोना ने दी दस्तक,एक व्यक्ति करोना पाॅजटिव ,विभाग ने 34 लोगों के लिए सैंपल

गढ़दीवाला 10 अगस्त (चौधरी) :आज गढ़दीवाला में फिर करोना ने दस्तक दी है।एक मेडिकल स्टोर के मालिक के पिता की रिपोर्ट करोना पाॅजटिव आई है।इस सबंधी स्वास्थ्य विभाग की जानकारी के अनुसार हरमन दास पासी पुत्र बलवंत सिंह निवासी हरियाना जो किसी बीमारी से ग्रस्त थे तथा पिछले 10 दिनों से नारद अस्पताल होशियारपुर में जेरे इलाज हैं।उनके संपर्क में आए विनय कुमार,उसकी पत्नी डोली तथा संदीप पासी निवासी हरियाना के सैंपल लिए गए हैं ।इस से पहले गांव शींह चठियाल, गांव नंगल थथल में आए करोना पाॅजटिव मरीजों के संपर्क में आए 31 लोगों के स्वास्थ्य विभाग भूंगा द्वारा सैंपल लिए गए हैं।जिसकी रिपोर्ट मंगलवार को आएगी।

Read More

ਬਾਬਾ ਦੀਪ ਸਿੰਘ ਸੇਵਾ ਦਲ ਵਲੋਂ 58 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 350 ਜ਼ਰੂਰਤਮੰਦਾਂ ਨੂੰ ਵੰਡਿਆ ਰਾਸ਼ਣ

ਗੜ੍ਹਦੀਵਾਲਾ 10 ਅਗਸਤ(ਚੌਧਰੀ / ਯੋਗੇਸ਼ ਗੁਪਤਾ) :ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵੱਲੋਂ 58 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਸੁਸਾਇਟੀ ਦੇ ਦਫ਼ਤਰ ਗੜ੍ਹਦੀਵਾਲਾ ਵਿਖੇ ਕਰਵਾਇਆ ਗਿਆ।ਇਸ ਰਾਸ਼ਨ ਵੰਡ ਸਮਾਰੋਹ ਵਿਚ ਸੋਸਾਇਟੀ ਵਲੋਂ ਤਕਰੀਬਨ 350 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੌਰਾਨ 90 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਇਸ ਰਾਸ਼ਨ ਵੰਡ ਸਮਾਰੋਹ ਵਿੱਚ ਲੋਕਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਗਿਆ।

Read More

ਕਾਰ ਅਤੇ ਸਕੂਟਰ ਦਾ ਭਿਆਨਕ ਟੱਕਰ ਚ ਬੱਚੇ ਸਮੇਤ ਚਾਰ ਲੋਕ ਜਖਮੀ, ਸਕੂਟਰ ਸਵਾਰ ਦੀ ਇਲਾਜ ਦੌਰਾਨ ਮੌਤ

ਗੜ੍ਹਦੀਵਾਲਾ 10 ਅਗਸਤ (ਚੌਧਰੀ /ਯੋਗੇਸ਼ ਗੁਪਤਾ ) : ਅੱਜ ਸਵੇਰੇ ਕਰੀਬ 11 ਵਜੇ ਪਿੰਡ ਰਾਜਾਂ ਕਲਾਂ ਦੇ ਕਰੀਬ ਇੱਕ ਕਾਰ ਅਤੇ ਸਕੂਟਰ ਦਾ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿਚ ਇੱਕ ਬੱਚੇ ਸਮੇਤ ਚਾਰ ਲੋਕਾਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Read More

ਮਹੰਤ ਰਾਜ ਗਿਰੀ ਮਹਾਰਾਜ ਮੰਦਰ ਕਮਾਹੀ ਦੇਵੀ ਵੱਲੋ ਕੇ.ਐਮ.ਐਸ ਕਾਲਜ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਦਸੂਹਾ 10 ਅਗਸਤ (ਚੌਧਰੀ) : ਕਮਾਹੀ ਦੇਵੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਸਮਾਗਮ ਰਾਹੀਂ ਕਮਾਹੀ ਦੇਵੀ ਮੰਦਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਮਹੰਤ ਰਾਜਗਿਰੀ ਜੀ ਮਹਾਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਚੌ. ਕੁਮਾਰ ਸੈਣੀ ਨੇ ਕੀਤੀ। ਇਸ ਸਮਾਗਮ ਦੌਰਾਨ ਕਮਾਹੀ ਦੇਵੀ ਇਲਾਕੇ ਦੇ 90% ਤੋ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਅਤੇ 95% ਤੋ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਮ੍ਰਿਤੀ ਚਿੰਨ੍ਹ ਦੇ ਕੇ ਕਮਾਹੀ ਦੇਵੀ ਮੰਦਰ ਦੇ ਮਹੰਤ ਜੀ ਵੱਲੋਂ ਕੇ.ਐਮ.ਐੱਸ. ਕਾਲਜ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ।

Read More

BREAKING.. गढदीवाला में हलकाए कुत्ते ने मचाया आंतक,कई लोगों को किया गंभीर जख्मी

गढदीवाला 10 अगस्त (चौधरी /योगेश गुप्ता) :आज सुबह एक कुत्ते ने गढ़दीवाला में दहशत का माहौल पैदा कर दिया है। सूत्रों की जानकारी के अनुसार इस कुत्ते ने तीन चार लोगों को गंभीर जख्मी कर दिया है। इस सबंधी नगर कौंसिल गढ़दीवाला को सूचित कर दिया गया है। इस मौके उन्होंने कहा कि नगर कौंसिल की एक टीम इस पर कार्रवाई के लिए भेजी है। शहर निवासी को CanadianDoabaTimes से माध्यम से अपील की जाती है कि घरों से बाहर न निकले।

Read More

लेटेस्ट: बब्बी पेंटर अपने दर्जन साथियों समेत भाजपा में शामिल हुए

होशियारपुर(9अगस्त) मण्डल अध्यक्ष अशोक शोकी जिला सचिव सुरिंदर भट्टी,चिंटू हंस के प्रयासों से बब्बी पेंटर अपने दर्जन साथियों समेत भाजपा में शामिल हुए।

Read More

रोशन रोशी ने हल्का इंचार्ज अरविंदर सिंह रसूलपुर की अद्यक्षता में शिरोमणि अकाली दल का पकडा दामन

गढ़दीवाला 9 अगस्त (चौधरी /योगेश गुप्ता) :आज रोशन रोशी प्रधान महाशय बिरादरी गढ़दीवाला ने आज अकाली दल हलका टांडा इंचार्ज अरविंदर सिंह रसूलपुर की अध्यक्षता में शिरोमणि अकाली दल पार्टी का दामन पकडा है।

Read More

Latest: 68 ਪਿੰਡਾਂ ਦੀ ਬਦਲੇਗੀ ਨੁਹਾਰ, 9 ਕਰੋੜ ਰੁਪਏ ਜਾਰੀ: ਅਪਨੀਤ ਰਿਆਤ

ਹੁਸ਼ਿਆਰਪੁਰ, 9 ਅਗਸਤ : ਰੂਰਬਨ ਮਿਸ਼ਨ ਤਹਿਤ ਜ਼ਿਲੇ ਦੀ ਦਸੂਹਾ ਸਬ ਡਵੀਜ਼ਨ ਦੇ ਸੰਸਾਰਪੁਰ ਦੇ 68 ਪਿੰਡਾਂ ਦੀ ਮੁਕੰਮਲ ਤੌਰ ‘ਤੇ ਨੁਹਾਰ ਬਦਲੀ ਜਾਵੇਗੀ ਜਿਸ ਲਈ ਪਹਿਲੀ ਕਿਸ਼ਤ ਵਜੋਂ 9 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸ਼ਹਿਰੀ ਤਰਜ ‘ਤੇ ਵਿਕਾਸ, ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਆਰਥਿਕ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ।

Read More

ਵੱਡੀ ਖ਼ਬਰ : ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕ ਬਕਾਇਆਂ ਸੰਬੰਧੀ  ਪਏ ਭੰਬਲਭੂਸੇ ਵਿੱਚ

ਹੁਸ਼ਿਆਰਪੁਰ  (ਆਦੇਸ਼ ) ਪੰਜਾਬ ਅੰਦਰ ਜੁਲਾਈ 2006 ਵਿੱਚ ਜ਼ਿਲ੍ਹਾ-ਪ੍ਰੀਸ਼ਦਾਂ ਭਰਤੀ ਹੋਏ ਅਤੇ ਫ਼ੇਰ ਲੰਬੇ ਸੰਘਰਸ਼ ਤੋਂ ਬਾਅਦ ਅਕਤੂਬਰ 2014 ਨੂੰ ਸਿੱਖਿਆ ਵਿਭਾਗ ਵਿੱਚ ਆਏ ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕਾਂ ਦੀਆਂ ਮੁਸ਼ਕਿਲਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।

Read More

अयोध्या में श्रीराम मंदिर शिलान्यास से साकार हुआ भारतीयों का सपना: अमरपाल काका

होशियारपुर :  बैरीस्टर हरबख्श सिंह चैरिटेबल ट्रस्ट की तरफ से अयोध्या में श्रीराम मंदिर के शिलान्यास की खुशी में अध्यक्ष अमरपाल सिंह काका की अगुवाई में कार्यक्रम आयोजित किया गया। इस मौके पर श्री काका ने कहा कि भगवान श्रीराम मंदिर का शिलान्यास होने से करोड़ों भारतीयों का सपना साकार हुआ है।

Read More

“ਯੂਥ ਪ੍ਰਾਈਡ ਆਫ ਪੰਜਾਬ ” ਪ੍ਰੋਗਰਾਮ ‘ਚ ਮੁੱਖ ਮੰਤਰੀ ਪੰਜਾਬ ਨੇ ਅੰਬਾਲਾ ਜੱਟਾਂ ਸਕੂਲ ਦੇ ਜਸਮੀਤ ਸਿੰਘ ਨਾਲ ਕੀਤੀ ਲਾਈਵ ਗੱਲਬਾਤ

ਗੜ੍ਹਦੀਵਾਲਾ 9 ਅਗਸਤ ( ਚੌਧਰੀ ) : ਪੰਜਾਬ ਸਰਕਾਰ ਵਲੋਂ ਯੂਵਾਂਵਾ ਦੇ ਲਈ “ਯੂਥ ਪ੍ਰਾਈਡ ਆਫ ਪੰਜਾਬ” ਨਾਮਕ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵੇਲੇ ਪੰਜਾਬ ਦੇ ਕੁੱਲ ਛੇ ਯੂਵਾਂਵਾ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ।ਇਹ ਛੇ ਵਿਦਿਆਰਥੀ ਪੰਜਾਬ ਦੇ ਵੱਖ ਵੱਖ ਜ਼ਿਲ੍ਹੀਆਂ ਵਿਚੋਂ ਲਏ ਗਏ ਸਨ। ਇਹ ਵਿਦਿਆਰਥੀਆਂ ਨੇ ਵੱਖ ਵੱਖ ਗਤੀਵਿਧੀਆ ਵਿੱਚ ਮਲ੍ਹਾਂ ਮਾਰੀਆਂ ਸਨ।ਹੁਸ਼ਿਆਰਪੁਰ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ ਹੈ ਕਿ ਇਹਨਾਂ ਛੇ ਵਿਦਿਆਰਥੀਆਂ ਦੇ ਵਿੱਚ ਦੋ ਵਿਦਿਆਰਥੀ ਜ਼ਿਲ੍ਹੇ ਹੁਸ਼ਿਆਰਪੁਰ ਦੇ ਸਨ।ਜਿਹਨਾਂ ਵਿੱਚ ਇਕ ਵਿਦਿਆਰਥੀ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦਾ ਜਸਮੀਤ ਸਿੰਘ ਸੀ।

Read More

Latest : दसूहा क्षेत्र में अंग्रेज सिंह हत्याकांड में पुलिस ने अज्ञात व्यक्तियों पर मामला दर्ज

दसूहा (लालजी चौधरी) :दसूहा में बड़ वारदातों का सिलसिला थमने का नाम नहीं ले रहा है 20 दिन के भीतर हुआ दूसरा कत्ल। अभी चार दिन पहले ही दसूहा पुलिस ने अनाज मंडी में हुए कत्ल की गुत्थी सुलजाई ही थी कि गांव तिहाडा में बीती रात पौने आठ बजे के करीब ईटभटठा के नजदीक एक युवक जो कि गांव तिहाडा का पंच भी था तथा सरपंच की बीमारी के चलते सरपंच का काम भी देखता था का कत्ल होने से क्षेत्र के लोगों में दहशत का माहौल बन गया है।

Read More

 LATEST: भाजपा जिला उपाध्यक्ष बनी कुलवंत कौर

होशियारपुर(आदेश ) जिला भाजपा अध्यक्ष श्री निपुण शर्मा ने जारी प्रेस विज्ञप्ति में बताया कि प्रदेशाध्यक्ष श्री अश्वनी शर्मा,जोनल प्रभारी श्री सुभाष शर्मा, जिला प्रभारी श्री विनोद शर्मा से विचार-विमर्श करके श्रीमती कुलवंत कौर को जिला भाजपा उपाध्यक्ष नियुक्त किया गया है।

Read More

58 वें मासिक राशन वितरण समारोह की तैयारियां मुकम्मल : मनजोत सिंह तलवंडी

गढदीवाला 8 अगस्त(चौधरी /योगेश गुप्ता) : बाबा दीप सिंह सेवा दल एंड वैल्फेयर सोसायटी गढदीवाला की तरफ़ से हर महीने की तरह इस महीने भी 58 वां राशन वितरण समारोह गढदीवाला दफ्तर में करवाया जा रहा है। जिसमें लगभग 350 जरूरतमंद परिवारों को राशन दिया जाएगा। इस राशन वितरण समारोह में लगभग 90 गांव के विभिन्न परिवारों को राशन दिया जाता है। बाबा दीप सिंह सेवा दल एंड वैल्फेयर सोसायटी के मुख्य सेवादार मनजोत सिंह तलवंडी ने बताया कि राशन वितरण समारोह की तैयारी लगभग मुकम्मल हो चुकी है।

Read More