ਪੰਜਾਬ ਅਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋ ਉਲੀਕੇ ਸੂਬਾ ਪੱਧਰੀ ਸੰਘਰਸ਼ ਅਨੁਸਾਰ ਗੜਸ਼ੰਕਰ ਚ ਰੋਸ ਰੈਲੀ

ਗੜ੍ਹਸ਼ੰਕਰ 13 ਅਗਸਤ (ਅਸ਼ਵਨੀ ਸ਼ਰਮਾਂ) : ਪੰਜਾਬ ਅਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋ ਉਲੀਕੇ ਸੂਬਾ ਪੱਧਰੀ ਸੰਘਰਸ਼ ਅਨੁਸਾਰ ਅੱਜ ਇਥੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਪੀ. ਡਬਲਯ. ਡੀ ਰੇਸਟ ਹਾਊਸ ਵਿਖੇ ਮੱਖਣ ਸਿੰਘ ਵਾਹਿਦ ਪੁਰੀ, ਪ੍ਰਿੰਸੀਪਲ ਪਿਆਰਾ ਸਿੰਘ, ਰਾਮ ਜੀ ਦਾਸ ਚੌਹਾਨ ਦੀ ਅਗਵਾਈ ਵਿਚ ਮੰਗਾਂ ਸਬੰਧੀ ਰੋਹ ਭਰਪੂਰ ਰੈਲੀ ਅਤੇ ਨਾਅਰੇਬਾਜੀ ਕਰਨ ਉਪਰੰਤ ਸ਼ਹਿਰ ਵਿਚ ਮੋਟਰਸਾਈਕਲ ਮਾਰਚ ਕੀਤਾ ਗਿਆ

Read More

घरोटा पुलिस ने भीमपुर पुल पर 6 किलो भुक्की की बरामद

घरोटा 13 अगस्त (शम्मी महाजन) : घरोटा पुलिस को उस समय नशों के खिलाफ आरम्भ किए अभियान को सफलता मिली,जब नाकाबंदी दौरान एक ट्रक की तलाशी दौरान 6 किलो भुक्की बरामद की।जानकारी अनुसार नहर आपर वारी दुआब के भीमपुर पुल पर चौकी इंचार्ज करिश्मा देवी ने नाकाबंदी करके वाहनों की चेकिंग की जा रही थी। इस दौरान फरीदा नगर साइड से नहर की पटरी से आते एक ट्रक को जब तलाशी के लिए रोका।उस मे कंडक्टर साइड सीट के नीचे से 6 किलो भुक्की बरामद हुई।पुलिस ने ट्रक पीवी 06 एफ 2359 को काबू करके सरवन सिंह पुत्र ओंकार सिंह वासी चौहान के खिलाफ मामला दर्ज कर। करवाई को आरम्भ कर दिया है। उधर चौकी इंचार्ज करिश्मा देवी ने पुष्टि करते कहा कि यह अभियान आगे भी जारी रहेगा।जिस से नशे पर नकेल डाली जा सके।

Read More

ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬੈਂਸ ਆਪਣਾ ਕੋਵਿਡ-19 ਸਬੰਧੀ ਟੈਸਟ ਜਲਦ ਕਰਵਾਏ: : ਬਲਬੀਰ ਸਿੰਘ ਸਿੱਧੂ

ਚੰਡੀਗੜ, 13 ਅਗਸਤ:

ਲੁਧਿਆਣਾ ਮਾਮਲੇ ਬਾਰੇ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦੇ ਹੋਏ ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਮੁਖੀ ਸ੍ਰੀ ਸਿਮਰਨਜੀਤ ਸਿੰਘ ਬੈਂਸ ਨੇ ਲੁਧਿਆਣਾ ਪੁਲਿਸ ਵੱਲੋਂ ਜਾਰੀ ਕੀਤੇ ਗਏ ਨੋਟਿਸ ਤੋਂ ਬਾਅਦ ਵੀ ਆਪਣਾ ਕੋਵਿਡ -19 ਸਬੰਧੀ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਬੈਂਸ ਨੂੰ ਵਧੇਰੇ ਲੋਕ ਹਿੱਤ ਵਿੱਚ ਬਿਨਾਂ ਕਿਸੇ ਦੇਰੀ ਦੇ ਆਪਣੀ ਕੋਵਿਡ-19 ਸਬੰਧੀ ਜਾਂਚ ਕਰਵਾਉਣੀ ਚਾਹੀਦੀ ਹੈ।

Read More

ਬਰਸਾਤ ਦੇ ਮੌਸਮ ‘ਚ ਨਵੇਂ ਬੂਟੇ ਲਗਾ ਕੇ ਅਸੀਂ ਇੱਕ ਵਧੀਆਂ ਕਿਸਮ ਦਾ ਬਾਗ ਤਿਆਰ ਕਰ ਸਕਦੇ ਹਾਂ : ਬਾਗਬਾਨੀ ਵਿਕਾਸ ਅਫਸਰ

ਪਠਾਨਕੋਟ,13 ਅਗਸਤ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪਠਾਨਕੋਟ ਜਿਲਾ ਪੰਜਾਬ ਵਿਚ ਇਕ ਨੀਮ ਪਹਾੜੀ ਇਲਾਕਾ ਹੈ ।ਜਿਸ ਵਿਚ ਫਲਦਾਰ ਬੂਟਿਆਂ ਦੀ ਕਾਸ਼ਤ ਬਹੁਤ ਵੱਡੇ ਪੱਧਰ ਉਪਰ ਕੀਤੀ ਜਾ ਰਹੀ ਹੈ। ਇਸ ਜਿਲੇ ਵਿਚ ਅੰਬ,ਲੀਚੀ ,ਕਿੰਨੂ ,ਮਾਲਟਾ,ਗਲਗਲ,ਆੜੂ ਆਦਿ ਫਲਾਂ ਦੀ ਕਾਸ਼ਤ ਕੀਤੀ ਜੀ ਰਹੀ ਹੈ। ਫਲਾਂ ਅਧੀਨ ਪਠਾਨਕੋਟ ਜਿਲੇ ਵਿਚ ਕੁਲ ਰਕਬਾ 4544.7 ਹੈਕ. ਹੈ। ਇਹ ਜਾਣਕਾਰੀ ਸ੍ਰੀ ਜਤਿੰਦਰ ਕੁਮਾਰ, ਬਾਗਬਾਨੀ ਵਿਕਾਸ ਅਫਸਰ ਪਠਾਨਕੋਟ ਨੇ ਦਿੱਤੀ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਬਾਗਬਾਨ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਕੋਵਿਡ-19 ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਜਾਗਰੁਕ ਹੋਣ ਅਤੇ ਬਾਗ ਲਗਾਉਂਣ ਲੱਗਿਆਂ ਲੈਬਰ ਨੂੰ ਵੀ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਣ।

Read More

स्वामी विवेकानंद सेवा समिति द्वारा रामलला की खातिर जेल काटने वाले कारसेवक सम्मानित

सुजानपुर,13 अगस्त(राजिंदर सिंह राजन /अविनाश) : राम जन्मभूमि शिलान्यास होने पर स्वामी विवेकानंद सेवा समिति द्वारा मां वैष्णो देवी मंदिर सुजानपुर में चेयरमैन राजकुमार गुप्ता की अध्यक्षता में हवन यज्ञ करवाया गया जिसमें राष्ट्रीय से संघ के विभाग सह संचालक एडवोकेट ललित महाजन बजरंग दल के विभाग संयोजक राहुल शर्मा सह संयोजक पिंटू जसरोटिया मठ मंदिर प्रमुख गणेश ठाकुर शिवसेना पंजाब के उप प्रमुख नरोत्तम मन्हास शिव सेना जिला अध्यक्ष संजीव शर्मा विशेष रूप में उपस्थित हुए।

Read More

सनातन धर्म सभा ने मनाई धूमधाम से श्री कृष्ण अष्ठमी

जुगियाल / पठानकोट (क्रिश कुमार हैप्पी) : जिला पठानकोट के सिद्ध पीठ श्री लक्ष्मी नारायण मंदिर शाहपुर कंडी टाउन शिप मे श्री सनातन धर्म सभा की ओर से सभा के अध्यक्ष सुधीर गुप्ता की अध्यक्षता मे श्री कृष्ण जन्म अष्ठमी बड़ी धूमधाम से मनाई गई।

Read More

कलम छोड़ हड़ताल ने किया दूसरे दिन में प्रवेश ,चीफ इंजीनियर कार्यलय समक्ष किया रोष प्रदर्शन

जुगियाल / पठानकोट( के.के.हैप्पी) :
पंजाब यूटी कर्मचारी एवं सेवा मुक्त संयुक्त फ्रंट के आहवान पर रणजीत सागर बांध परियोजना के चीफ इंजीनियर कार्यलय के समक्ष जिला कनवीनर गुरनाम सिंह सैनी, पंजाब कर्मचारी दल के प्रधान सलविंद्र सिंह लाधुपुर व अन्य के नेतृत्व में बांध कर्मचारियों ने पंजाब सरकार की कर्मचारी विरोधी नीतियों को लेकर कलम छोड़ हड़ताल के दूसरे दिन भी रोष प्रदर्शन जारी रखा तथा विशाल धरना दे करकर्मचारियों के विरोध मे जारी विरोधी जारी अधिसूचना को रद्द करने की मांग की।

Read More

ਦੇਸ਼ ਭਗਤਾਂ ਦੇ ਖੁਨ ਨਾਲ ਮਿਲੀ ਆਜਾਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ,ਤਿਰੰਗੇ ਨੂੰ ਸਲਾਮ

ਗੜਦੀਵਾਲਾ 13 ਅਗਸਤ (ਚੌਧਰੀ) : ਸੁਤੰਤਰਤਾ ਸੈਨਾਨੀ ਪਰਿਵਾਰਿਕ ਜੱਥੇਬੰਦੀ ਦੇ ਜਿਲਾ ਪ੍ਰਧਾਨ ਗਰਦੇਵ ਸਿੰਘ ਕੋਟਫਤੂਹੀ ਨੇ ਅੱਜ ਪ੍ਰੈਸ ਨੂੰ ਬੋਲਦੇ ਹੋਏ ਦੱਸਿਆ ਕਿ ਅੱਜ ਇੱਕ ਵੀਡੀਓ ਕਾਨਫਰੰਸ ਤੇ ਜੱਥੇਬੰਦੀ ਦੀ ਮੀਟਿੰਗ ਹੋਈ।ਜਿਸ ਚ ਦੇਸ਼ ਭਗਤ ਪਰਿਵਾਰਾਂ ਨੇ 74 ਵੀਂ ਆਜਾਦੀ ਦੀ ਵਰ੍ਹੇਗੰਢ ਜੋ ਇਸ 15 ਅਗਸਤ ਨੂੰ ਮਨਾਈ ਜਾ ਰਹੀ ਹੈ।ਉਸ ਆਜਾਦੀ ਤੇ ਸਾਡੇ ਪੁਰਖਿਆਂ ਦਾ ਖੂਨ ਬੇਸ਼ੁਮਾਰ ਡੁੱਲਿਆ ਹੈ । ਉਸ ਦੀ ਸਾਨੂੰ ਅੱਜ ਖੁਸ਼ੀ ਹੈ..ਬਹੁਤ ਵੱਡਾ ਫਖਰ ਹੈ.. ਕਿ ਇਹ ਦਿਨ ਦੇਸ਼ ਭਗਤਾਂ ਤੇ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਹੈ।ਉਹ ਆਪਣੀਆਂ ਤਮੰਨਾ ਸਭ ਦਿਲ ਚ ਲੈ ਬੈਠੇ ਹੁੰਦੇ ਹਨ ਇਕ ਸਾਲ ਬਾਅਦ 15 ਅਗਸਤ ਆਜਾਦੀ ਦਿਵਸ ਸਮਾਰੋਹ ਆਵੇ ਤੇ ਆਪਣੀਆਂ ਅੱਖਾਂ ਨਾਲ ਉਹ ਤਿਰੰਗਾ ਝੁੱਲਦਾ ਦੇਖੀਏ।

Read More

ਡਿਪਟੀ ਕਮਿਸ਼ਨਰ ਵਲੋਂ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ’ਚ ਲਿਜਾਣ ਲਈ ਵਿਸ਼ੇਸ਼ ਮੁਹਿੰਮ ਦੇ ਹੁਕਮ

ਹੁਸ਼ਿਆਰਪੁਰ, 13 ਅਗਸਤ (ਆਦੇਸ਼ ) :
ਸ਼ਹਿਰ ਵਿੱਚ ਵੱਧ ਰਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਨਗਰ ਨਿਗਮ ਹੁਸ਼ਿਆਰਪੁਰ ਨੂੰ ਇਨ੍ਹਾਂ ਪਸ਼ੂਆਂ ਨੂੰ ਫੜਨ ਅਤੇ ਫਲਾਹੀ ਪਿੰਡ ਵਿਚਲੀ ਗਊਸ਼ਾਲਾ ਵਿੱਚ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ।
ਅੱਜ ਇਥੇ ਨਗਰ ਨਿਗਮ ਦੇ ਕਮਿਸ਼ਨਰ, ਆਰ.ਟੀ.ਏ ਪਸ਼ੂ ਪਾਲਣ ਵਿਭਾਗ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਆਵਾਰਾ ਪਸ਼ੂਆਂ ਦੀ ਸਮੱਸਿਆ ਬਾਬਤ ਮੀਟਿੰਗ ਕਰਦਿਆਂ ਕਿਹਾ ਕਿ ਇਸ ਸਮੱਸਿ

Read More

LATEST: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਸਬੰਧੀ ਜਾਣਕਾਰੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਦਿੱਤੇ ਜਵਾਬ

ਹੁਸ਼ਿਆਰਪੁਰ, 13 ਅਗਸਤ (ਆਦੇਸ਼ ) :
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਇਕਜੁਟਤਾ ਦਿਖਾਉਣ ਤਾਂ ਜੋ ਕੋਵਿਡ-19 ਨੂੰ ਜਲਦ ਹੀ ਹਰਾਇਆ ਜਾ ਸਕੇ। ਉਹ ਬੁੱਧਵਾਰ ਸ਼ਾਮ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਹੁਸ਼ਿਆਰਪੁਰ ਦੇ ਫੇਸਬੁੱਕ ਪੇਜ ਤੇ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਤੋਂ ਘਬਰਾਉਣ ਨਾ ਬਲਕਿ ਸਾਵਧਾਨੀਆਂ ਅਪਨਾ ਕੇ ਡੱਟ ਕੇ ਇਸ ਦਾ ਸਾਹਮਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਲੱਛਣ ਆਉਣ ਤੇ ਕੋਵਿਡ -19 ਸਬੰਧੀ ਆਪਣਾ ਟੈਸਟ ਜ਼ਰੂਰ ਕਰਵਾਉਣ।

Read More

LATEST: सितंबर में लगने वाले मेलों में अधिक से अधिक नौजवानों को रोजगार दिलवाया जाए: अपनीत रियात

होशियारपुर, 13 अगस्त (आदेश ) :
पंजाब सरकार के घर-घर रोजगार व कारोबार मिशन के अंतर्गत बेरोजगार नौजवानों को रोजगार मुहैया करवाने के उद्देश्य से जिला होशियारपुर में सितंबर के आखिरी सप्ताह में लगने वाले रोजगार मेलों के दौरान अधिक से अधिक नौजवानों को रोजगार दिलवाने के लिए डिप्टी कमिश्नर अपनीत रियात ने संबंधित अधिकारियों को निर्देश दिए कि वे इन मेलों संबंधी जमीनी स्तर पर लोगों को जागरुक करें।

Read More

LATEST: ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖਿਲਾਫ ਤੇਜ਼ ਕੀਤੀ ਮੁਹਿੰਮ ਤਹਿਤ ਮੁਕੇਰੀਆਂ ਪੁਲਿਸ ਨੇ 20 ਕਿਲੋ ਚੂਰਾ ਪੋਸਤ ਸਮੇਤ 2 ਕੀਤੇ ਕਾਬੂ

ਹੁਸ਼ਿਆਰਪੁਰ, 13 ਅਗਸਤ (ਆਦੇਸ਼ ) :
ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖਿਲਾਫ ਤੇਜ਼ ਕੀਤੀ ਮੁਹਿੰਮ ਤਹਿਤ ਮੁਕੇਰੀਆਂ ਪੁਲਿਸ ਨੇ 2 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 20 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕਰਨ ਉਪਰੰਤ ਥਾਣਾ ਮੁਕੇਰੀਆਂ ’ਚ ਐਨ.ਡੀ.ਪੀ.ਐਸ ਐਕਟ ਦੀ ਧਾਰਾ 15-61-85 ਹੇਠ ਮੁਕੱਦਮਾ ਦਰਜ ਕੀਤਾ ਗਿਆ।

Read More

BIG NEWS..जिला पुलिस की ओर से 31,68,950 लाख बरामद : एस.एस.पी नवजोत सिंह माहल

होशियारपुर,13 अगस्त : एस.एस.पी नवजोत सिंह माहल ने बताया कि दसूहा पुलिस ने एक बस की चैकिंग के दौरान 31,68,950 रुपए बरामद किए हैं। एस.एस.पी.नवजोत सिंह माहल ने जानकारी देते हुए बताया कि डी.एस.पी. दसूहा अनिल कुमार भनोट व थाना दसूहा के एस.एच.ओ. गुरदेव की ओर से कस्बा उच्ची बसी में वाहनों की चैकिंग के दौरान यह भारतीय करंसी बरामद की गई।

Read More

LATEST: ਜ਼ਿਲ੍ਹਾ ਪੁਲਿਸ ਵਲੋਂ 31,68,950 ਲੱਖ ਰੁਪਏ ਬਰਾਮਦ : ਐਸ.ਐਸ.ਪੀ ਨਵਜੋਤ ਸਿੰਘ ਮਾਹਲ

ਹੁਸ਼ਿਆਰਪੁਰ, 13 ਅਗਸਤ (ਆਦੇਸ਼ ) :
ਜ਼ਿਲ੍ਹਾ ਪੁਲਿਸ ਮੁੱਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦਸੂਹਾ ਪੁਲਿਸ ਨੇ ਇਕ ਬੱਸ ਦੀ ਚੈÎਕਿੰਗ ਦੌਰਾਨ 31,68,950 ਰੁਪਏ ਬਰਾਮਦ ਕੀਤੇ ਹਨ। ਐਸ.ਐਸ.ਪੀ ਨਵਜੋਤ ਸਿਘ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ ਦਸੂਹਾ ਅਨਿਲ ਕੁਮਾਰ ਭਨੋਟ ਅਤੇ ਥਾਣਾ ਦਸੂਹਾ ਦੇ ਐਸ.ਐਚ.ਓ ਗੁਰਦੇਵ ਵਲੋਂ ਕਸਬਾ ਉਚੀ ਬੱਸੀ ਵ੍ਹੀਕਲਾਂ ਦੀ ਚੈਕਿੰਗ ਦੌਰਾਨ ਇਹ ਭਾਰਤੀ ਕਰੰਸੀ ਬਰਾਮਦ ਕੀਤੀ ਗਈ।

Read More

के.एम.एस.कॉलेज द्वारा वर्ष 2020-21का प्रॉस्पेक्टस जारी किया गया : प्रिंसिपल डॉ. शबनम कौर

दसूहा 12 अगस्त(चौधरी) :आई.के.गुजराल पंजाब टेक्निकल यूनिवर्सिटी जालंधर के अधीन बीबी अमर कौर जी एजुकेशनल सोसाइटी की तरफ से स्थापित के.एम.एस. कॉलेज ऑफ आई.टी.एंड मैनेजमेंट चो. बंता सिंह कलोनी दसूहा में एक विशेष समारोह में कॉलेज का वर्ष 2020 21 का प्रोस्पेक्टस चेयरमैन चो. कुमार सैनी द्वारा जारी किया गया। इस अवसर पर प्रिंसिपल डॉक्टर शबनम कौर ने बताया कि इस वर्ष के नए दाखिलों में कोविड-19 की महामारी के कारण जो आम लोगों को आर्थिक स्थिति बिगड़ गई है।

Read More

लेटेस्ट: शिवसेना ने दो गाय व एक बछड़े को मारने वाले नामालूम व्यक्तियों पर दर्ज करवाया मुकद्दमां : रणजीत राणा

होशियारपुर, 13 अगस्त (आदेश ):

शिवसेना ने बस्सी गुलाम हुसैन में दो गाय व एक बछड़े को मारने वाले नामालूम व्यक्तियों पर दर्ज करवाया मुकद्दमां : रणजीत राणा

गाय हत्यारों को बख्शा नहीं जाएगा : ऋषि डोगरा 

Read More

10-15 ਸਾਲਾਂ ਤੋਂ ਨਿਗੁਣੀ ਤਨਖਾਹਾਂ ਤੇ ਕੰਮ ਕਰਨ ਲਈ ਮਜਬੂਰ ਜਲ ਸਪਲਾਈ ਕਾਮੇ,ਆਜਾਦੀ ਦਿਵਸ ਤੇ ਆਰੰਭਣੇ ਸੰਘਰਸ਼

ਗੜ੍ਹਦੀਵਾਲਾ 12 ਅਗਸਤ (ਚੌਧਰੀ / ਯੋਗੇਸ਼ ਗੁਪਤਾ ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ ਜਿਲਾ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਦਰਸ਼ਵੀਰ ਸਿੰਘ,ਜਿਲਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ ਦੀ ਅਗਵਾਈ ਹੇਠ ਵਾਸ / ਸਕੀਮ ਅਰਗੋਵਾਲ ਵਿਖੇ ਮੀਟਿੰਗ ਕੀਤੀ ਗਈ।

Read More

सरकार ने दोबारा वार्डबंदी की तो मामला हाई कोर्ट ले जाएंगे : बब्बू घुम्मन

दसूहा 12 अगस्त (चौधरी) : दसूहा नगर कौंसिल के हाऊस की मियाद खत्म होने के बाद सरकार द्वारा दोबारा चुनाव करवाएगी। जिस कैद लिए पंजाब सरकार गलत तरीके से वार्डबंदी की योजना बना रही है तथा कानून से बाहर होकर सत्ताधारी पार्टी को लाभ पहुंचाने के लिए शहर के कई मुहल्लों को इधर उधर किया जा रहा है जो बिल्कुल गलत है। जेकर सरकार ने दोबारा वार्डबंदी गलत तरीके से की तो इस मामले को हाई कोर्ट ले जाएंगे। इन बातों का प्रकटावा सीनियर आगू जगमोहन सिंह बब्बू घुम्मन ने मीटिंग दौरान किया।

Read More

ਭਾਈ ਘਨ੍ਹੱਈਆ ਜੀ ਸਿਮਰਨ ਸੇਵਾ ਸੁਸਾਇਟੀ ਨੇ ਦਿੱਤੀ ਮਾਲੀ ਸਹਾਇਤਾ

ਗੜ੍ਹਦੀਵਾਲਾ 13 ਅਗਸਤ (ਚੌਧਰੀ ) ਅੱਜ ਭਾਈ ਘਨ੍ਹਈਆ ਜੀ ਸਿਮਰਨ ਸੇਵਾ ਸੁਸਾਇਟੀ ਪਿੰਡ ਡੱਫਰ ਵੱਲੋਂ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਬਲਵੀਰ ਸਿੰਘ ਵਾਸੀ ਸਰਾਂਈ ਜਿਸ ਦੀ ਕੇ ਪੇਪਰ ਮਿੱਲ ਮੁਕੇਰੀਆਂ ਦੇ ਲਾਗੇ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਇਲਾਜ ਤੇ ਜ਼ਿਆਦਾ ਖ਼ਰਚਾ ਹੋਣ ਕਰਕੇ ਪਰਿਵਾਰ ਦੇ ਹਾਲਾਤ ਬਹੁਤ ਖ਼ਰਾਬ ਹੋ ਗਏ ਕਿਉਂਕਿ ਘਰ ਵਿੱਚ ਕੋਈ ਹੋਰ ਕੰਮ ਕਰਨ ਵਾਲਾ ਮੈਂਬਰ ਨਹੀਂ ਸੀ।

Read More

ਰਾਤ ਦੀ ਡਿਊਟੀ ਤੋਂ ਹਿਰਾਸਤ ‘ਚ ਲਏ ਆਰ ਟੀ ਐਮ ਦਾ ਥਹੁ ਪਤਾ ਨਾ ਦੇਣ ਖਿਲਾਫ਼ ਗੜਦੀਵਾਲਾ ਪੁਲਸ ਵਿਰੁੱਧ ਰੋਸ ਪ੍ਰਦਰਸ਼ਨ

ਗੜ੍ਹਦੀਵਾਲਾ 12 ਅਗਸਤ (ਚੌਧਰੀ) : ਬੀਤੀ ਸ਼ਾਮ ਗੜਦੀਵਾਲਾ ਸਬ ਸਟੇਸ਼ਨ ਵਿਖੇ ਡਿਊਟੀ ‘ਤੇ ਤਾਇਨਾਤ ਆਰ ਟੀ ਐਮ ਨੂੰ
ਗੜਦੀਵਾਲਾ ਪੁਲੀਸ ਵਲੋਂ ਪਾਵਰਕਾਮ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਲਏ ਬਿਨ੍ਹਾਂ ਲੈ ਜਾਣ ਤੇ ਅੱਜ ਦੁਪਹਿਰ ਤੱਕ ਵੀ ਉਸਦਾ ਥਹੁ ਪਤਾ ਨਾ ਦੇਣ ਖਿਲਾਫ਼ ਜੁਆਇੰਟ ਐਕਸ਼ਨ ਕਮੇਟੀ ਵਲੋਂ ਗੜਦੀਵਾਲਾ ਪੁਲੀਸ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨ ਦੀ ਅਗਵਾਈ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ,ਸਕੱਤਰ ਸੁਰਜੀਤ ਸਿੰਘ, ਐਂਪਲਾਈਜ਼ ਫੈਡਰੇਸ਼ਨ ਦੇ ਸਰਕਲ ਸਕੱਤਰ ਰਾਮ ਸਰਨ ਅਤੇ ਗੜਦੀਵਾਲਾ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕੀਤੀ।

Read More

ਕੁਲਦੀਪ ਬਿੱਟੂ ਬਸਪਾ ਦੇ ਜਿਲ੍ਹਾ ਸਕੱਤਰ ਨਿਯੁਕਤ

ਗੜ੍ਹਦੀਵਾਲਾ 12 ਅਗਸਤ (ਚੌਧਰੀ) : ਅੱਜ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਵੈਨੀਪਾਲ ਅਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਵਿਪਨਕੁਮਾਰ ਇੰਚਾਰਜ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਹੁਜਨ ਸਮਾਜ ਪਾਰਟੀ ਹਲਕਾ ਉੜਮੁੜ ਟਾਂਡਾ ਦੇ ਪ੍ਰਧਾਨ ਮਨਜੀਤ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਇਸ ਮੌਕੇ ਕੁਲਦੀਪ ਸਿੰਘ ਬਿੱਟੂ ਨੂੰ ਜਿਲ੍ਹੇ ਦੇ ਸਕੱਤਰ ਦਾ ਆਹੁਦਾ ਦੇ ਕੇ ਸਨਮਾਨਿਤ ਕੀਤਾ ਗਿਆ।

Read More

ਫਿਸ਼ ਪਾਰਕ ਦੀ ਬਦਲੀ ਨੁਹਾਰ-ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਦੇ ਨਜਦੀਕ ਹੀ ਮਿਲੀ ਸੈਰਗਾਹ ਦੀ ਸਹੂਲਤ

ਗੁਰਦਾਸਪੁਰ,12 ਅਗਸਤ (ਅਸ਼ਵਨੀ) ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਉਪਰਾਲਿਆਂ ਸਦਕਾ ਇੱਕ ਵਾਰ ਫਿਰ ਤੋਂ ਵਿਕਾਸ ਕਾਰਜਾਂ ਨੂੰ ਗਤੀ ਮਿਲੀ ਹੈ ਅਤੇ ਸ਼ਹਿਰ ਦੇ ਵੱਖਵੱਖ ਹਿੱਸਿਆਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ।

Read More

भाजपा एससी मोर्चा ने शराब से हुई मौतों के विरोध में किया पंजाब सरकार के खिलाफ प्रदर्शन

सुजानपुर 12 अगस्त(राजिंदर सिंह राजन /अविनाश) : पंजाब में जहरीली शराब पीने से 126 लोगों की हुई मौत के विरोध में आज भाजपा एससी मोर्चा की ओर से मंडल अध्यक्ष जगमोहन जग्गा की अध्यक्षता में टेंपो स्टैंड सुजानपुर में सरकार के खिलाफ रोष प्रदर्शन किया जिसमें विशेष रूप से इंचार्ज बिंदिया उपस्थित हुई इस अवसर पर मंडल प्रधान जगमोहन जग्गा तथा इस प्रोटेस्ट की स्टेट इंचार्ज बिंदिया ने कहा कि पंजाब में जहरीली शराब पीने से हुई मौतों के लिए काग्रेस सरकार पूरी तरह से जिम्मेदार हैं।

Read More

ਕਰੋਨਾ ਮੁਕਤੀ ਫਤਿਹ ਮਿਸ਼ਨ ਭੱਤਾ ਜਾਰੀ ਕਰਵਾਉਣ ਅਤੇ ਹੋਰ ਹੱਕੀ ਮੰਗਾਂ ਮਨਵਾਉਣ ਲਈ ਆਸ਼ਾ ਵਰਕਰਾਂ ਨੇ ਸੁਣਾਏ ਦੁੱਖੜੇ

ਗੁਰਦਾਸਪੁਰ 12 ਅਗਸਤ ( ਅਸ਼ਵਨੀ ) : ਗੁਰਦਾਸਪੁਰ ਜ਼ਿਲ੍ਹੇ ਵਿੱਚ ਕਰੋਨਾ ਮਹਾਂਮਾਰੀ ਦਾ ਦਿਨੋ-ਦਿਨ ਪ੍ਰਕੋਪ ਵੱਧਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਕਰੋਨਾ ਮੁਕਤੀ ਫਤਿਹ ਮਿਸ਼ਨ ਭੱਤਾ ਅਤੇ ਹੋਰਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਕਰਨ ਦੇ ਖਿਲਾਫ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਰਾਜਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਅਤੇ ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਆਨ ਲਾਈਨ ਮੀਟਿੰਗ ਕਰਕੇ ਵਰਕਰਾਂ ਨੂੰ ਆ ਰਹੀਆਂ ਸਮਸਿਆਵਾਂ ਵਾਰੇ ਜਾਣੂੰ ਕਰਵਾਇਆ ਗਿਆ।

Read More

ਸਾਹਿਤ ਸਭਾ ਵਲੋਂ ਨਾਮਵਰ ਲੇਖਕ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੇ ਆਕਾਲ ਚਲਾਣੇ ਤੇ ਗਹਿਰੇ ਦੁਖ ਦਾ ਇਜ਼ਹਾਰ

ਗੁਰਦਾਸਪੁਰ 11 ਅਗਸਤ ( ਅਸ਼ਵਨੀ) : ਸਾਹਿਤ ਸਭਾ ਗੁਰਦਾਸਪੁਰ ਦੇ ਜਨਰਲ ਸਕੱਤਰ ਜੀ ਐਸ ਪਾਹੜਾ,ਪ੍ਰਧਾਨ ਜੇ ਪੀ ਸਿੰਘ ਖਰਲਾਂਵਾਲਾ,ਵਿੱਤ ਸਕੱਤਰ ਜਨਕ ਰਾਜ ਰਠੌਰ,ਮੈਡਮ ਹਰਮੀਤ ਕੌਰ, ਕਸ਼ਮੀਰ ਕੌਰ ਸਰਾਵਾਂ,ਹਰਪ੍ਰੀਤ ਕੌਰ,ਗੁਰਮੀਤ ਸਿੰਘ ਬਾਜਵਾ, ਗੁਰਸ਼ਰਨ ਸਿੰਘ ਮਠਾੜੂ, ਸੋਮ ਰਾਜ ਸ਼ਰਮਾ,ਵਿਜੇ ਬੱਧਣ,ਮੰਗਲਦੀਪ, ਗੁਰਪ੍ਰੀਤ ਸਿੰਘ ਘੁੰਮਣ,ਰੰਜਨ ਵਫ਼ਾ,ਵਰਿੰਦਰ ਸਿੰਘ ਸੈਣੀ,ਰਜਿੰਦਰ ਸਿੰਘ ਕਲਾਨੌਰ,ਰਜਿੰਦਰ ਸਿੰਘ ਦਿਉਲ ਲੈਕਚਰਾਰ, ਬਲਵੰਤ ਸਿੰਘ ਘੁਲਾ,ਨਵਰਾਜ ਸਿੰਘ ਸੰਧੂ,ਡਾਕਟਰ ਗੁਰਬੀਰ ਸਿੰਘ,ਡਾਕਟਰ ਅਵਤਾਰ ਸਿੰਘ ਰੰਧਾਵਾ,ਅਮਰੀਕ ਸਿੰਘ ਮਾਨ,ਰਛਪਾਲ ਸਿੰਘ ਘੁੰਮਣ ਤੇ ਪ੍ਰਿੰਸੀਪਲ ਜਗਦੀਸ਼ ਰਾਜ ਅਰੋੜਾ ਨੇ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੀ ਮੌਤ ਤੇ ਡੂੰਘੇ ਦੁਖ ਦਾ ਇਜ਼ਹਾਰ ਕੀਤਾ ਹੈ।

Read More

गढदीवाला के गांव राजा कलां में स्वास्थ्य विभाग ने 683 लोगों की स्क्रीनिंग की

गढ़दीवाला 12 अगस्त(चौधरी /योगेश गुप्ता) : गढ़दीवाला के गांव राजा कलां में एक औरत की रिपोर्ट सोमवार शाम को करोना पाॅजटिव आई थी। जिसके चाहते स्वास्थ्य विभाग ने पूरे गांव की आज स्क्रीनिंग की। स्वास्थ्य विभाग ने गांव के 155 घरों के 683 लोगों की स्क्रीनिंग की।स्वास्थ्य विभाग मुताबिक सभी लोगों के लक्षण सामान्य पाए गए। इस मौके स्वास्थ्य कर्मचारी सरताज सिंह,मनजिंदर सिंह,ए एन एम भूपिंदर कौर, ए एन एम रूपिंदर कौर आशा वर्कर कमलेश रानी द्वारा स्क्रीनिंग की गई।

Read More

स्वास्थ्य मंत्री ने 30 सितम्बर, 2020 तक तबादलों एवं छुट्टी पर लगाई पाबन्दी

चंडीगढ़, 12 अगस्त:
पंजाब में करोनावायरस के बढ़ रहे मामलों को देखते हुए आज स्वास्थ्य एवं परिवार कल्याण मंत्री स. बलबीर सिंह सिद्धू ने 30 सितम्बर, 2020 तक विभागीय तबादलों एवं छुट्टी पर मुकम्मल पाबंदी के आदेश जारी किए हैं, जो तुरंत प्रभाव से लागू होंगे।
इस संबंधी जानकारी देते हुए स. बलबीर सिंह सिद्धू ने बताया कि यह फ़ैसला कोविड-19 के मौजूदा हालातों को ध्यान में रखते हुए लिया गया है।

Read More

LATEST: प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया गया

होशियारपुर (आदेश ) सरकारी कॉलेज होशियारपुर में प्रिंसीपल सतनाम सिंह की अगुवाई में रैडॅ रिबन क्लब के इंचार्ज प्रो॰ विजय कुमार और प्रो॰ रणजीत कुमार के सहयोग से ’’अन्तर्राष्ट्रीय युवक दिवस’’ मनाया गया। जिसमें ऑनलाईन वैबीनार और पेटिंग बनाने से सम्बंधित समारोह का आयोजन किया गया।

Read More

Latest: भारत की मजबूत नीव : 34 सालों बाद भारत को नई शिक्षा नीति-तीक्ष्ण सूद

होशियारपुर (आदेश ) शिक्षा नीति बनेगी आत्मनिर्भर भारत की मजबूत नीव : तीक्ष्ण सूद
 कहा :कि मोदी सरकार का  देश हित में एक नया बड़ा फैसला है नई शिक्षा नीति :
पूर्व कैबिनेट मंत्री  व भाजपा के वरिष्ठ नेता तीक्ष्ण सूद द्वारा जारी ब्यान  में कहा गया है कि 34 सालों बाद भारत को नई शिक्षा नीति मिली है। यह  मोदी सरकार के दर्जनों नए फैसलों में एक महत्वपूर्ण फैसला है।

Read More

ਅਧਿਕਾਰੀ ਜ਼ਿੰਮੇਵਾਰੀ ਨਾਲ ਨਿਭਾਉਣ ਸੌਂਪੀ ਗਈ ਡਿਊਟੀ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ,12 ਅਗਸਤ : ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਲਈ ਵਿਭਾਗਾਂ ਦੇ ਮੁੱਖੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਤਾਂ ਜੋ ਮਹੱਤਵਪੂਰਨ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ ਜਾ ਸਕੇ। ਉਹ ਅੱਜ ਪੁਲਿਸ ਲਾਈਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਐਸ.ਐਸ.ਪੀ ਸ਼੍ਰੀ ਨਵਜੋਤ ਸਿੰਘ ਮਾਹਲ ਵੀ ਹਾਜ਼ਰ ਸਨ।

Read More