ਹੁਸ਼ਿਆਰਪੁਰ : ਸ਼੍ਰੀ ਧਰੁਮਨ ਐਚ. ਨਿੰਬਾਲੇ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਅੱਜ ਕਲ ਦੇ ਹਲਾਤਾਂ ਮੁਤਾਬਿਕ ਜਿਵੇਂ ਕਿ ਵੱਧ ਰਹੀ ਅਬਾਦੀ ਅਤੇ ਵੱਧ ਰਹੇ ਅਪਰਾਧਾਂ ਦੇ ਵੱਖ ਵੱਖ ਤਰੀਕਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਕਰਮਚਾਰੀਆਂ ਦੀ ਸਰੀਰਕ ਸਮਰੱਥਾ ਵਧਾਉਣ ਲਈ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਉਣ ਲਈ ਇੱਕ ਪ੍ਰੋਜੈਕਟ ਤਿਆਰ ਕਰਨ ਸਬੰਧੀ ਪ੍ਰਪੋਜਲ ਤਿਆਰ ਕੀਤੀ ਗਈ ਹੈ, ਜਿਸ ਵਿੱਚ ਪੁਲਿਸ ਕਰਮਚਾਰੀਆਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਬੇਹਤਰ ਬਣਾਉਣ ਲਈ ਅਤੇ ਉਹਨਾਂ ਨੂੰ ਵਧੀਆਂ ਖੇਡ ਸਹੂਲਤਾਂ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਿਸ ਮੁਤਾਬਿਕ ਹਰੇਕ ਕਰਮਚਾਰੀ ਨੂੰ ਖੇਡਾਂ ਦੀ ਗਤੀਵਿਧੀਆਂ ਜਾਂ ਉਹਨਾਂ ਦੇ ਪਸੰਦ ਦੀ ਫਿਟਨੈਸ ਪ੍ਰਣਾਲੀ ਵਿੱਚ ਸ਼ਾਮਲ ਕਰਨ ਦੇ ਉੇਦੇਸ਼ ਨਾਲ ਉਤਸ਼ਾਹੀ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਹੇਠ ਲਿਖੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆਂ :-
1. 400 meter running track of International standards 2. Track for High Jump & Long Jump 3. Community Centre & training Centre 4. A full Obstacles Course for outdoor training 5. Hockey Ground of international standard 6. An Indoor Gym with world class facilities 7. Outdoor Gym 8. Basketball Court of International standards 9. Volleyball Court 10. Badminton Court 11. Full-fledged Boxing ring 12. A net practice pitch for Cricket 13. Physiotherapy Centre 14. Counseling Centre 15. Children Park 16. Cafeteria ਇਹ ਪੁਲਿਸ ਕਰਮਚਾਰੀਆਂ ਨੂੰ – ਤੰਦਰੁਸਤ ਬਨਾਉਣ ਵਿੱਚ ਹ ਯੋਗਦਾਨ ਪਾਉਣਗੀਆਂ । ਉੱਥੇ ਦਿਨੋ ਦਿਨ ਸਿਹਤ ਸਬੰਧੀ ਬਿਮਾਰੀਆਂ ਦੇ ਜੋਖਮ ਨੂੰ ਘਟਾ ਕੇ ਪੁਲਿਸ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾ ਨੂੰ ਤੰਦਰੁਸਤ ਰੱਖਣ ਵਿੱਚ ਇ ੱਕ ਅਨਮੋਲ ਯੋਗਦਾਨ ਪਾਵੇਗਾ ਜਿਵੇ ਕਿ ਦੇਖਿਆ ਗਿਆ ਹੈ ਕਿ ਦਿਨੋ ਦਿਨ ਲੰਬੀ ਡਿਊਟੀ ਹੋਣ ਕਾਰਣ ਪੁਲਿਸ ਕਰਮਚਾਰੀਆਂ ਨੂੰ ਸਿਹਤ ਸਬੰਧੀ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਘੱਟ ਕਰਨ ਦੀ ਅਤਿ ਜਰੂਰਤ ਹੈ ਅਤੇ ਇਸ ਨਾਲ ਪੁਲਿਸ ਕਰਮਚਾਰੀਆ ਦੀ ਕਾਰਜਕੁਸ਼ਲਤਾ ਤੇ ਅਸਰ ਪੈਦਾ ਹੈ,
ਉਪਰੋਕਤ ਤੋਂ ਇਲਾਵਾ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ ਨਵੇਂ ਪੁਲਿਸ ਟ੍ਰੈਨਿੰਗ ਸਕੂਲ ਦੀ ਬਿਲਡਿੰਗ ਦੀ ਅੰਦਰੂਨੀ ਸਜਾਵਟ ਅਤੇ ਪੁਲਿਸ ਲਾਈਨ ਦੀ ਪੁਰਾਣੀ ਬਿਲਡਿੰਗ ਤੋਂ ਨਵੇ ਮੀਟਿੰਗ ਹਾਲ ਬਣਾਉਣ ਸਬੰਧੀ ਵੀ ਵਿਸ਼ੇਸ਼ ਤੋਰ ਤ ੇ ਉਪਰਾਲੇ ਕੀਤੇ ਗਏ ਹਨ, ਜੋ ਕਿ ਜਲਦ ਤੋਂ ਜਲਦ ਇਸ ਕੰਮ ਨੂੰ ਨੇਪਰੇ ਚਾੜਿਆ ਜਾਵੇਗਾ।
VIDEO
P.M Modi recently attended the 2nd WHO Global Summit on Traditional Medicine by Adesh Parminder Singh
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ by Adesh Parminder Singh
UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ by Adesh Parminder Singh
ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ by Adesh Parminder Singh
Gas tanker catches fire in Mandiala, MP Dr. Raj expressed sorrow by Adesh Parminder Singh
ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ by Adesh Parminder Singh
ਹੁਸ਼ਿਆਰਪੁਰ ‘ਚ LPG ਟੈਂਕਰ ਵਿਸਫੋਟ, ਕਈ ਘਰ-ਦੁਕਾਨਾਂ ਜਲੀਆਂ, 2 ਦੀ ਮੌਤ, 50 ਤੋਂ ਵੱਧ ਝੁਲਸੇ by Adesh Parminder Singh
ਮੁੱਖ ਮੰਤਰੀ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ by Adesh Parminder Singh
#SHESHNAG_TEMPLE : Grand religious program organizes at the historic Sheshnag Temple by Adesh Parminder Singh
पूर्व प्रधानमंत्री अटल बिहारी वाजपेई की पुण्यतिथि पर उनको नमन : दुष्यंत मिन्हास by Adesh Parminder Singh
#BALWINDER_BALAM_CANADA : ਐਡਮਿੰਟਨ (ਕੈਨੇਡਾ) ਵਿਖੇ ਨਵਦੀਪ ਸਿੰਘ ਬੱਬੂ ਬਰਾੜ ਦਾ ਸਨਮਾਨ ਅਤੇ ਅਵਤਾਰ ਸਿੰਘ ਬਰਾੜ ਦੀਆਂ ਅਭੁੱਲ ਯਾਦਾਂ ਦੀ ਪੁਸਤਕ ਦਾ ਵਿਮੋਚਨ by Adesh Parminder Singh
#DC_HOSHIARPUR : ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਹਮੇਸ਼ਾ ਚੌਕਸ, ਕੀਤੇ ਪੁਖਤਾ ਪ੍ਰਬੰਧ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ by Adesh Parminder Singh
ਪੰਜਾਬ ਨੂੰ ਮਨਜ਼ੂਰ 800 ਕਰੋੜ ਰੁਪਏ ਤੋਂ ਵੱਧ ਦੀਆਂ ਸੜਕਾਂ ਅਤੇ ਪੁਲ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਰੱਦ, ਰਾਜ ਸਰਕਾਰ ਸਮੇਂ ਸਿਰ ਟੈਂਡਰ ਜਾਰੀ ਨਹੀਂ ਕਰ ਸਕੀ by Adesh Parminder Singh
#MLA_ISHANK : ਪੰਜਾਬ ਨੂੰ ਮੁੜ ਖੁਸ਼ਹਾਲ ਕਰਣ ਦੀ ਮੁਹਿੰਮ ਹੈ “ਯੁੱਧ ਨਸ਼ਿਆਂ ਵਿਰੁੱਧ” by Adesh Parminder Singh
नशे के खिलाफ संदेश के साथ ‘शहीद-ए-आज़म भगत सिंह नेशनल मैराथन’ 27 सितंबर को: जय कृष्ण सिंह रौड़ी by Adesh Parminder Singh
#DC_HOSHIARPUR :: ਬੱਚਿਆਂ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲਿਆ ਜਾਵੇ by Adesh Parminder Singh
ਅੰਤਰ ਰਾਸ਼ਟਰੀ ਯੂਥ ਦਿਵਸ ਤੇ ਸੀਨੀਅਰ ਸੈਕੰਡਰੀ ਸਕੂਲ ਡੱਫਰ (ਹੁਸ਼ਿਆਰਪੁਰ ) ਵਿਖੇ ਸੈਮੀਨਾਰ by Adesh Parminder Singh
LATEST : Vigilance Bureau Punjab ਦੀ ਇਕ ਹੋਰ ਵੱਡੀ ਕਾਰਵਾਈ : ARRESTS OFFICER FOR RECEIVING A BRIBE OF RS 20,000/- by Adesh Parminder Singh
#DGP_GOURAV_YADAV : ON DAY 164, PUNJAB POLICE CONDUCTS RAIDS AT 352 SITES; 95 DRUG SMUGGLERS HELD by Adesh Parminder Singh
#DGP_PUNJAB : PUNJAB POLICE SOLVES NAWANSHAHR GRENADE ATTACK CASE; FIVE OPERATIVES OF BKI HELD WITH HAND-GRENADE, PISTOL by Adesh Parminder Singh
ਪਠਾਨਕੋਟ-ਡਲਹੌਜ਼ੀ ਭੂ-ਸ੍ਰਖਲਣ ਕਾਰਨ ਰਾਸ਼ਟਰੀ ਰਾਜਮਾਰਗ ਬੰਦ, ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਅਤੇ ਹਿਮਾਚਲ ਵਿੱਚ ਵਧੇਰੇ ਬਾਰਸ਼ ਹੋਣ ਦੀ ਸੰਭਾਵਨਾ by Adesh Parminder Singh
Vigilance Bureau Punjab Arrests ASI for Bribery by Adesh Parminder Singh
संजीव अरोड़ा बने लायंस क्लब 321-डी के (नेत्रदान)जिला चेयरमैन by Adesh Parminder Singh
ਪੰਜਾਬ ਸਰਕਾਰ ਨੇ ਕਿਸਾਨਾਂ ਦੀ ਗੱਲ ਮੰਨੀ, ਲੈਂਡ ਪੂਲਿੰਗ ਨੀਤੀ ਵਾਪਸ ਲਈ: ਹਰਦੀਪ ਸਿੰਘ ਮੁੰਡੀਆ by Adesh Parminder Singh
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ਼ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਚੁਣੇ ਗਏ by Adesh Parminder Singh
ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ ਅੱਠ ਕੇਸਾਂ ਵਿੱਚ 10 ਸਰਕਾਰੀ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ by Adesh Parminder Singh
#MLA_JIMPA : -ਸੋਨਾਲੀਕਾ ਦੀ ਮਦਦ ਨਾਲ ਇਨਡੋਰ ਸਟੇਡੀਅਮ ਤੋਂ ਮੋਨਾ ਮੈਮੋਰੀਅਲ ਚਰਚ ਤੇ ਮੁੱਖ ਡਾਕਘਰ ਨੂੰ ਜੋੜਨ ਵਾਲੀ ਸੜਕ ਦਾ ਕੀਤਾ ਉਦਘਾਟਨ by Adesh Parminder Singh
तीज का त्योहार – पंजाबी परंपराओं और साझी संस्कृति का उत्सव – डॉ. ईशांक कुमार by Adesh Parminder Singh
FOLLOWING THE FOOTSTEPS OF GREAT MARTYRS TO SERVE PUNJAB AND PUNJABIS: ASSERTS CM by Adesh Parminder Singh
Saroj Singh Chauhan elected as the new President of Chandigarh Photographers Association by Adesh Parminder Singh
ਹੁਣ ਪਟਵਾਰੀਆਂ ਕੋਲ ਜਾਣ ਦੀ ਲੋੜ ਨਹੀਂ, ਘਰ ਬੈਠੇ ਪ੍ਰਾਪਤ ਕਰੋ ਮਾਲ ਵਿਭਾਗ ਦੀਆਂ 6 ਸੇਵਾਵਾਂ – DC ਆਸ਼ਿਕਾ ਜੈਨ by Adesh Parminder Singh
Inspired by Bhagat Singh, Punjab’s Youth Will Now Become the Torchbearers of Change : CM Bhagwant Mann by Adesh Parminder Singh
Kejriwal Announces Sports club in every village of Punjab by Adesh Parminder Singh
#DC_HOSHIARPUR : ਜ਼ਿਲ੍ਹਾ ਹੁਸ਼ਿਆਰਪੁਰ ’ਚ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ by Adesh Parminder Singh
#sdm.hoshiarpur/dpr.hsp/cdt.news : 26 ਅਪ੍ਰੈਲ ਤੋਂ 5 ਮਈ ਮਈ ਤੱਕ ਕੋਈ ਵੀ ਵਾਹਨ ਤਹਿਸੀਲ ਕੰਪਲੈਕਸ ਦੇ ਅੰਦਰ ਨਹੀਂ ਜਾਵੇਗਾ by Adesh Parminder Singh
ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਖਤ ਨਿਰਦੇਸ਼ ਜਾਰੀ, by Adesh Parminder Singh
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Like this: Like Loading...