#SSP_Nimbale :: ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ, ਦਲਬੀਰ ਸਿੰਘ ਭੋਲਾ ਨੂੰ ਸਮੇਤ ਸਕਾਰਪੀਓ ਕਾਰ ਕਾਬੂ, ਇੱਕ ਪਿਸਟਲ ਬਰਾਮਦ, ਕਤਲ ਤੇ ਲੜਾਈ ਝਗੜੇ ਦੇ 12 ਮੁਕਦਮੇਂ ਸੀ ਦਰਜ਼
ਹੁਸ਼ਿਆਰਪੁਰ : ਸ਼੍ਰੀ ਧਰੁਮਨ ਐਚ ਨਿ ੰਬਾਲੇ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਹੈ ਅਤੇ ਇਸ ਸਬੰਧ ਵਿੱਚ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਮੁਖਤਿਆਰ ਰਾਏ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ੍ਰੀ ਸਰਬਜੀਤ ਰਾਏ ਉਪ-ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਇੰਚਾਰਜ਼ ਸੀ.ਆਈ.ਏ ਇੰਸਪੈਕਟਰ ਲ਼ਖਬੀਰ ਸਿੰਘ ਦੇ ਅਧੀਨ ਵਿਸ਼ੇਸ ਟੀਮ ਦਾ ਗਠਨ ਕਰਕੇ ਦੌਰਾਨੇ ਗਸ਼ਤ ਸਿਵਲ ਹਸਪਤਾਲ, ਹੁਸ਼ਿਆਰਪੁਰ ਦੀ ਕੰਧ ਦੇ ਨਜ਼ਦੀਕ ਬਣੇ ਟੈਕਸੀ ਸਟੈਂਡ ਤੋਂ ਇੱਕ ਵਿਅਕਤੀ ਦਲਬੀਰ ਸਿੰਘ ਭੋਲਾ ਨੂੰ ਸਮੇਤ ਸਕਾਰਪੀਓ ਕਾਰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 07 ਰੌਦ ਜਿੰਦਾ 32 ਬੋਰ ਬਰਾਮਦ ਕਰਕੇ ਮੁੱਕਦਮਾ ਨੰਬਰ 53 ਮਿਤੀ 05.03.2022 ਅ/ਧ 25 ਅਸਲਾ ਐਕਟ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗ੍ਰਿਫਤਾਰ ਦੋਸ਼ੀ ਖਿਲਾਫ ਪਹਿਲਾਂ ਵੀ ਕਤਲ ਤੇ ਲੜਾਈ ਝਗੜੇ ਦੇ 12 ਮੁੱਕਦਮੇਂ ਦਰਜ਼ ਰਜਿਸਟਰ ਹਨ।
ਗ੍ਰਿਫਤਾਰ ਦੋਸ਼ੀ ਦਾ ਨਾਮ
1. ਦਲਬੀਰ ਸਿੰਘ ਉਰਫ ਭੋਲਾ ਪੁੱਤਰ ਸੰਤੋਖ ਸਿੰਘ ਵਾਸੀ ਮਕਾਨ ਨੰਬਰ 72, ਨਿਊ ਗੁਰੁ ਨਾਨਕ ਐਵੀਨਿੳ ੁ ਨੇੜੇ ਅਮਨ ਹਸਪਤਾਲ, ਹੁਸ਼ਿਆਰਪੁਰ
ਬ੍ਰਾਮਦਗੀ
1. ਪਿਸਟਲ 32 ਬੋਰ – 01
2. ਰੌਦ 32 ਬ ੋਰ ਜਿੰਦਾ- 07
ਦੋਸ਼ੀ ਦਲਬੀਰ ਸਿੰਘ ਉਰਫ ਭੋਲਾ ਉਕਤ ਖਿਲਾਫ ਪਹਿਲਾਂ ਦਰਜ ਮੁੱਕਦਮੇ
1. ਮੁੱਕਦਮਾ ਨੰਬਰ 53/2009 ਅ.ਧ. 307, 325, 324, 323, 148, 149 ਥਾਣਾ ਸਿਟੀ ਹੁਸ਼ਿਆਰਪੁਰ। 2. ਮੁੱਕਦਮਾ ਨੰਬਰ 144/2005 ਅ.ਧ. 307, 325, 324, 323, 148, 149 ਥਾਣਾ ਸਿਟੀ ਹੁਸ਼ਿਆਰਪੁਰ।
3. ਮੁੱਕਦਮਾ ਨੰਬਰ 560/2019 ਅ.ਧ. 419,420 .
4. ਮੁੱਕਦਮਾ ਨੰਬਰ 13/2010 ਅ.ਧ. 307, 336, 427, 506, 148, 149ਥਾਣਾ ਮਾਡਲ ਟਾੳ ੂਨ ਹੁਸ਼ਿਆਰਪੁਰ।
5. ਮੁੱਕਦਮਾ ਨੰਬਰ 98 ਮਿਤੀ 14.05.2007 ਅ.ਧ. 307,353,186,427 ਥਾਣਾ ਮਾਡਲ ਟਾੳ ੂਨ ਹੁਸ਼ਿਆਰਪੁਰ।
6. ਮੁੱਕਦਮਾ ਨੰਬਰ 123 ਮਿਤੀ 19.05.2007 ਅ.ਧ. 323,324,325,379,148,149 ਥਾਣਾ ਸਦਰ ਹੁਸ਼ਿਆਰਪੁਰ।
7. ਮੁੱਕਦਮਾ ਨੰਬਰ 157 ਮਿਤੀ 02.07.2008 ਅ.ਧ. 452, 506, 427, 148,149 ਥਾਣਾ ਸਦਰ ਹੁਸ਼ਿਆਰਪੁਰ।
8. ਮੁੱਕਦਮਾ ਨੰਬਰ 09 ਮਿਤੀ 20.01.2009 ਅ.ਧ. 394,307,506,323,324,148,149 ਭ:ਦ ਥਾਣਾ ਮਾਡਲ ਟਾੳ ੂਨ ਹੁਸ਼ਿਆਰਪੁਰ।
9. ਮੁੱਕਦਮਾ ਨੰਬਰ 76 ਮਿਤੀ 04.05.2010 ਅ.ਧ. 323,324,325,148,149 ਥਾਣਾ ਸਦਰ ਹੁਸ਼ਿਆਰਪੁਰ।
10.ਮੁੱਕਦਮਾ ਨੰਬਰ 91 ਮਿਤੀ 31.05.2010 ਅ.ਧ. 302,148,149 ਭ:ਦ, 25/27 ਅਸਲਾ ਐਕਟ ਥਾਣਾ ਸਦਰ ਹੁਸ਼ਿਆਰਪੁਰ।
11. ਮੁੱਕਦਮਾ ਨੰਬਰ 62 ਮਿਤੀ 13.03.2020 ਅ.ਧ. 52-ਏ ਪ੍ਰੀਜੰਨ ਐਕਟ ਥਾਣਾ ਸਿਟੀ ਹੁਸ਼ਿਆਰਪੁਰ।
12. ਮੁੱਕਦਮਾ ਨੰਬਰ 64 ਮਿਤੀ 16.03.2020 ਅ.ਧ. 386, 323, 506, 120-ਬੀ, 148, 149 ਭ:ਦ ਥਾਣਾ ਸਿਟੀ ਹੁਸ਼ਿਆਰਪੁਰ।
- P.M Modi recently attended the 2nd WHO Global Summit on Traditional Medicine
by Adesh Parminder Singh
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੰਢੀ ਖੇਤਰ ‘ਚ ਮੋਬਾਇਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ
by Adesh Parminder Singh
- UPDATED #GARHDIWALA_PSPCL : ਸੀਨੀਅਰ ਕਾਰਜਕਾਰੀ ਇਜੀਨੀਅਰ ਸਿਟੀ ਡਵੀਜਨ PSPCL Hoshiarpur ਕੁਲਦੀਪ ਸਿੰਘ ਠਾਕੁਰ ਨੇ ਡਿਊਟੀ ਜੁਆਇਨ ਕੀਤੀ
by Adesh Parminder Singh
- ਮੰਡਿਆਲਾ (ਹੁਸ਼ਿਆਰਪੁਰ) :: ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ
by Adesh Parminder Singh
- Gas tanker catches fire in Mandiala, MP Dr. Raj expressed sorrow
by Adesh Parminder Singh
- ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਭਿਆਨਕ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ
by Adesh Parminder Singh
- ਹੁਸ਼ਿਆਰਪੁਰ ‘ਚ LPG ਟੈਂਕਰ ਵਿਸਫੋਟ, ਕਈ ਘਰ-ਦੁਕਾਨਾਂ ਜਲੀਆਂ, 2 ਦੀ ਮੌਤ, 50 ਤੋਂ ਵੱਧ ਝੁਲਸੇ
by Adesh Parminder Singh
- ਮੁੱਖ ਮੰਤਰੀ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ
by Adesh Parminder Singh
- #SHESHNAG_TEMPLE : Grand religious program organizes at the historic Sheshnag Temple
by Adesh Parminder Singh
- पूर्व प्रधानमंत्री अटल बिहारी वाजपेई की पुण्यतिथि पर उनको नमन : दुष्यंत मिन्हास
by Adesh Parminder Singh
- #BALWINDER_BALAM_CANADA : ਐਡਮਿੰਟਨ (ਕੈਨੇਡਾ) ਵਿਖੇ ਨਵਦੀਪ ਸਿੰਘ ਬੱਬੂ ਬਰਾੜ ਦਾ ਸਨਮਾਨ ਅਤੇ ਅਵਤਾਰ ਸਿੰਘ ਬਰਾੜ ਦੀਆਂ ਅਭੁੱਲ ਯਾਦਾਂ ਦੀ ਪੁਸਤਕ ਦਾ ਵਿਮੋਚਨ
by Adesh Parminder Singh
- #DC_HOSHIARPUR : ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਹਮੇਸ਼ਾ ਚੌਕਸ, ਕੀਤੇ ਪੁਖਤਾ ਪ੍ਰਬੰਧ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ
by Adesh Parminder Singh
- ਪੰਜਾਬ ਨੂੰ ਮਨਜ਼ੂਰ 800 ਕਰੋੜ ਰੁਪਏ ਤੋਂ ਵੱਧ ਦੀਆਂ ਸੜਕਾਂ ਅਤੇ ਪੁਲ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਰੱਦ, ਰਾਜ ਸਰਕਾਰ ਸਮੇਂ ਸਿਰ ਟੈਂਡਰ ਜਾਰੀ ਨਹੀਂ ਕਰ ਸਕੀ
by Adesh Parminder Singh
- #MLA_ISHANK : ਪੰਜਾਬ ਨੂੰ ਮੁੜ ਖੁਸ਼ਹਾਲ ਕਰਣ ਦੀ ਮੁਹਿੰਮ ਹੈ “ਯੁੱਧ ਨਸ਼ਿਆਂ ਵਿਰੁੱਧ”
by Adesh Parminder Singh
- नशे के खिलाफ संदेश के साथ ‘शहीद-ए-आज़म भगत सिंह नेशनल मैराथन’ 27 सितंबर को: जय कृष्ण सिंह रौड़ी
by Adesh Parminder Singh
- #DC_HOSHIARPUR :: ਬੱਚਿਆਂ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲਿਆ ਜਾਵੇ
by Adesh Parminder Singh
- ਅੰਤਰ ਰਾਸ਼ਟਰੀ ਯੂਥ ਦਿਵਸ ਤੇ ਸੀਨੀਅਰ ਸੈਕੰਡਰੀ ਸਕੂਲ ਡੱਫਰ (ਹੁਸ਼ਿਆਰਪੁਰ ) ਵਿਖੇ ਸੈਮੀਨਾਰ
by Adesh Parminder Singh
- LATEST : Vigilance Bureau Punjab ਦੀ ਇਕ ਹੋਰ ਵੱਡੀ ਕਾਰਵਾਈ : ARRESTS OFFICER FOR RECEIVING A BRIBE OF RS 20,000/-
by Adesh Parminder Singh
- #DGP_GOURAV_YADAV : ON DAY 164, PUNJAB POLICE CONDUCTS RAIDS AT 352 SITES; 95 DRUG SMUGGLERS HELD
by Adesh Parminder Singh
- #DGP_PUNJAB : PUNJAB POLICE SOLVES NAWANSHAHR GRENADE ATTACK CASE; FIVE OPERATIVES OF BKI HELD WITH HAND-GRENADE, PISTOL
by Adesh Parminder Singh
- ਪਠਾਨਕੋਟ-ਡਲਹੌਜ਼ੀ ਭੂ-ਸ੍ਰਖਲਣ ਕਾਰਨ ਰਾਸ਼ਟਰੀ ਰਾਜਮਾਰਗ ਬੰਦ, ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਅਤੇ ਹਿਮਾਚਲ ਵਿੱਚ ਵਧੇਰੇ ਬਾਰਸ਼ ਹੋਣ ਦੀ ਸੰਭਾਵਨਾ
by Adesh Parminder Singh
- Vigilance Bureau Punjab Arrests ASI for Bribery
by Adesh Parminder Singh
- संजीव अरोड़ा बने लायंस क्लब 321-डी के (नेत्रदान)जिला चेयरमैन
by Adesh Parminder Singh
- ਪੰਜਾਬ ਸਰਕਾਰ ਨੇ ਕਿਸਾਨਾਂ ਦੀ ਗੱਲ ਮੰਨੀ, ਲੈਂਡ ਪੂਲਿੰਗ ਨੀਤੀ ਵਾਪਸ ਲਈ: ਹਰਦੀਪ ਸਿੰਘ ਮੁੰਡੀਆ
by Adesh Parminder Singh
- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ਼ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਚੁਣੇ ਗਏ
by Adesh Parminder Singh
- ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ ਅੱਠ ਕੇਸਾਂ ਵਿੱਚ 10 ਸਰਕਾਰੀ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ
by Adesh Parminder Singh
- #MLA_JIMPA : -ਸੋਨਾਲੀਕਾ ਦੀ ਮਦਦ ਨਾਲ ਇਨਡੋਰ ਸਟੇਡੀਅਮ ਤੋਂ ਮੋਨਾ ਮੈਮੋਰੀਅਲ ਚਰਚ ਤੇ ਮੁੱਖ ਡਾਕਘਰ ਨੂੰ ਜੋੜਨ ਵਾਲੀ ਸੜਕ ਦਾ ਕੀਤਾ ਉਦਘਾਟਨ
by Adesh Parminder Singh
- तीज का त्योहार – पंजाबी परंपराओं और साझी संस्कृति का उत्सव – डॉ. ईशांक कुमार
by Adesh Parminder Singh
- FOLLOWING THE FOOTSTEPS OF GREAT MARTYRS TO SERVE PUNJAB AND PUNJABIS: ASSERTS CM
by Adesh Parminder Singh
- Saroj Singh Chauhan elected as the new President of Chandigarh Photographers Association
by Adesh Parminder Singh
- ਹੁਣ ਪਟਵਾਰੀਆਂ ਕੋਲ ਜਾਣ ਦੀ ਲੋੜ ਨਹੀਂ, ਘਰ ਬੈਠੇ ਪ੍ਰਾਪਤ ਕਰੋ ਮਾਲ ਵਿਭਾਗ ਦੀਆਂ 6 ਸੇਵਾਵਾਂ – DC ਆਸ਼ਿਕਾ ਜੈਨ
by Adesh Parminder Singh
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Like this:
Like Loading...