ਓ.ਓ.ਏ.ਟੀ ਕਲੀਨਿਕਾ ਦੇ ਵਿੱਚ ਇਲਾਜ ਅਧੀਨ ਮਰੀਜਾ ਨੂੰ ਨਸ਼ਾਖੋਰੀ ਤੇ ਤਸਕਰੀ ਵਿਰੁਧ ਜਾਗਰੁਕ ਕੀਤਾ

ਓ.ਓ.ਏ.ਟੀ ਕਲੀਨਿਕਾ ਦੇ ਵਿੱਚ ਇਲਾਜ ਅਧੀਨ ਮਰੀਜਾ ਨੂੰ ਨਸ਼ਾਖੋਰੀ ਤੇ ਤਸਕਰੀ ਵਿਰੁਧ ਜਾਗਰੁਕ ਕੀਤਾ
ਹੁਸ਼ਿਆਰਪੁਰ :
International Day against Drug Abuse &Illicit Trafficking Week ਮੌਕੇ ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਮਾਣਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ ਹੁਕਮਾ ਸਦਕਾ ਡਾ.ਗੁਰਵਿੰਦਰ ਸਿੰਘ ਮੈਡੀਕਲ ਅਫਸਰ ਜੀ ਦੀ ਅਗਵਾਈ ਹੇਠ ਓ.ਓ.ਏ.ਟੀ ਕਲੀਨਿਕਾ ਦੇ ਵਿੱਚ ਇਲਾਜ ਅਧੀਨ ਮਰੀਜਾ ਨੂੰ ਨਸ਼ਾਖੋਰੀ ਤੇ ਤਸਕਰੀ ਵਿਰੁਧ ਜਾਗਰੁਕ ਕੀਤਾ ਤੇ ੳੁਹਨਾਂ ਨੂੰ ਨਸ਼ੇ ਭਵਿਖ ਵਿੱਚ ਨਸ਼ਿਆਂ ਤੋ ਆਪ ਖੁਦ ਤੇ ਪਰਿਵਾਰ ਨੂੰ ਨਸ਼ਿਆ ਤੋ ਦੂਰ ਰਹਿਣ ਦਾ ਸੰਦੇਸ਼ ਦਿੱਤਾ .
ਇਸ ਮੌਕੇ ਤੇ ਮੈਨੇਜਰ ਨਿਸ਼ਾ ਰਾਣੀ,ਹਰਦੀਪ ਕੌਰ ਸਟਾਫ ਨਰਸ, ਕਾਂਊਸਲਰ ਸੰਦੀਪ ਕੁਮਾਰੀ,ਚੰਦਨ,ਪ੍ਰਸ਼ਾਂਤ ਅਾਦਿਆ,ਰਵੀ ਕੁਮਾਰ,ਅਾਦਿ ਹਾਜਰ ਸਨ.

Related posts

Leave a Reply