ਜਰੂਰੀ ਮਰੂੰਮਤ ਕਾਰਣ ਕੱਲ ਬਿਜਲੀ ਸਪਲਾਈ ਬੰਦ ਰਹੇਗੀ

Spread the love

ਗੜ੍ਹਦੀਵਾਲਾ 24 ਨਵੰਬਰ(ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਿਟਿਡ ਗੜਦੀਵਾਲਾ ਨੇ ਦੱਸਿਆ ਕਿ ਜਰੂਰੀ ਮਰੂੰਮਤ ਕਾਰਣ 25 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 11ਕੇ ਵੀ ਫੀਡਰ ਧੂਤਕਲਾਂ ਤੋਂ ਚੱਲਦੇ ਪਿੰਡ ਗੋਂਦਪੁਰ,ਧੂਤਕਲਾਂ, ਦੋਸੜਕਾ,ਗੱਜਾਂ,ਚੱਕ ਲਾਦਿਆਂ,ਖੁਰਦਾਂ ਪੱਖੋਵਾਲ ਮਾਛਿਆਂ ਆਦਿ ਘਰਾਂ / ਟਿਊਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

News

Spread the love

Related posts

Leave a Comment