ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਜਿਲਾ ਹੁਸ਼ਿਆਰਪੁਰ ਦੀ ਨਵੀਂ ਜਿਲ੍ਹਾ ਕਮੇਟੀ ਦੀ ਹੋਈ ਚੋਣ
ਗੜ੍ਹਦੀਵਾਲਾ 31 ਜੁੁਲਾਈ(ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ.26 ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਦੀ ਅਗਵਾਈ ਹੇਠ ਬ੍ਰਾਂਚ ਪੰਡੋਰੀ ਅਟਵਾਲ ਵਿਖੇ ਹੁਸ਼ਿਆਰਪੁਰ ਦੀ ਨਵੀਂ ਜਿਲ੍ਹਾ ਕਮੇਟੀ ਨੂੰ ਚੁਣਨ ਲਈ ਇਜਲਾਸ ਕੀਤਾ ਗਿਆ, ਇਸ ਇਜਲਾਸ ਵਿੱਚ ਇਹਨਾਂ ਤੋਂ ਇਲਾਵਾ ਸੂਬਾ ਪੈਸ ਸਕੱਤਰ ਜਸਵੀਰ ਸਿੰਘ ਸ਼ੀਰਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰਤਾਪ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ,ਇਜਲਾਸ ਵਿੱਚ ਜਿਲਾ ਹੁਸ਼ਿਆਰਪੁਰ ਦੀਆਂ ਵੱਖ ਵੱਖ ਬ੍ਰਾਚਾਂਂ,ਟਾਂਡਾ,ਮੁਕੇਰੀਆਂ,ਹੁਸ਼ਿਆਰਪੁਰ,ਤਲਵਾੜਾ ,ਗੜਦੀਵਾਲਾ ਵਿੱਚ ਵਿਸ਼ੇਸ਼ ਤੌਰ ਤੇ ਸਾਥੀ ਸ਼ਾਮਲ ਹੋਏ
ਮੀਟਿੰਗ ਵਿੱਚ ਸਾਰੀਆਂ ਬ੍ਰਾਂਚਾਂ ਦੀ ਸਹਿੰਮਤੀ ਨਾਲ ਨਵੀਂ ਜਿਲੇ ਕਮੇਟੀ ਦੇ ਆਗੂਆਂ ਦੀ ਚੋਣ ਕੀਤੀ ਹੇਠ ਲਿਖੇ ਅਨੁਸਾਰ ਹੈ-
ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ,ਜਿਲਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ,ਜਿਲਾ ਜੁਆਇਟ ਜਨਰਲ ਸਕੱਤਰ ਮਨਜੀਤ ਸਿੰਘ, ਮੁਕੇਰੀਆਂ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ,ਮੀਤ ਪ੍ਰਧਾਨ ਸੰਦੀਪ ਕੁਮਾਰ,ਜਿਲ੍ਹਾ ਸਟੇਜ ਸੈਕਟਰੀ ਸੁਪਿੰਦਰ ਸਿੰਘ, ਮੀਤ ਪ੍ਰਧਾਨ ਪ੍ਰਦੀਪ ਸਿੰਘ ਖੱਖ, ਖਜ਼ਾਨਚੀ ਮਹਿੰਦਰ ਸਿੰਘ,ਮੀਤ ਪ੍ਰਧਾਨ ਦਿਲਬਾਗ ਸਿੰਘ ਖ਼ਰਲ ,ਸਕੱਤਰ ਰਣਜੀਤ ਸਿੰਘ, ਸਕੱਤਰ ਜਗਦੀਸ਼ ਸਿੰਘ,ਪ੍ਰੈਸ ਸਕੱਤਰ ਰਕੇਸ਼ ਕੁਮਾਰ,ਸਲਾਹਕਾਰ ਗੁਰਪ੍ਰੀਤ ਸਿੰਘ, ,ਐਡੀਟਰ ਜਿਲਾ ਰਣਦੀਪ ਸਿੰਘ ਧਨੋਆ ਸਹਿਤ ਇਹਨਾਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਇਸ ਮੌਕੇ ਸਾਥੀ ਬ੍ਰਾਂਚ ਪੈਸ ਸਕੱਤਰ ਕੁਲਵਿੰਦਰ ਸਿੰਘ ਅਟਵਾਲ ਬ੍ਰਾਂਚ ਪ੍ਰਚਾਰਕ ਸੱਕਤਰ ਹਰਜੀਤ ਸਿੰਘ ਸੈਣੀ,ਦਿਲਬਾਗ ਸਿੰਘ,ਕਮਲ ਜੋੜਾ,ਬਲਜਿੰਦਰ ਸਿੰਘ ਸੋਹੀਂ ਆਦਿ ਹਾਜਰ ਸਨ.
- किसान ट्रैक्टर मार्च: किसानों की मांगों के आगे झुकने पर मजबूर हुई केंद्र सरकार
- Latest News :-ਸੜਕੀ ਹਾਦਸਿਆਂ ਤੋਂ ਬਚਣ ਲਈ ਆਵਾਜਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋਕਾਂ ਨੂੰ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਤਹਿਤ ਵਾਕਥੋਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ
- ਭਜਨ ਗਾਇਕ ਨਰਿੰਦਰ ਚੰਚਲ ਦਾ ਦਿਹਾਂਤ
- Updated Breaking News :- ਮੁਕੇਰੀਆਂ- ਤਲਵਾੜਾ ਮਾਰਗ ਤੇ ਬੱਸ ਅਤੇ ਕਾਰ ਦੀ ਜਬਰਦਸਤ ਟੱਕਰ, 5 ਸਾਲਾ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ
- Latest News :- आज़ाद किसान कमेटी दोआबा होशियारपुर का रिलांयस के सुतहरी रोड़ के शोरुम के आगे धरने का 72वां दिन
- ਪੰਜਾਬ ਵਿੱਚ ਧੁੰਦ ਦਾ ਕਹਿਰ, ਕੱਲ੍ਹ ਮੀਂਹ ਪੈਣ ਦੀ ਸੰਭਾਵਨਾ ਹੈ