RECENT NEWS : ਡਾ. ਇਸ਼ਾਂਕ ਕੁਮਾਰ ਦੁਆਰਾ ਡਾ. ਰਾਜ ਦੇ ਹੱਕ ਚ ਹੁਸ਼ਿਆਰਪੁਰ ਹਲਕੇ ਦੇ ਵੱਖ ਵੱਖ ਕਸਬਿਆਂ ਅਤੇ ਪਿੰਡਾਂ ਚ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ ਕਰ

ਹੁਸ਼ਿਆਰਪੁਰ : ਡਾ. ਰਾਜ ਦੇ ਪਰਿਵਾਰ ਵਲੋਂ ਇਕ ਜੁਟ ਹੋ ਕੇ ਉਹਨਾਂ ਦੇ ਚੋਣ ਪ੍ਰਚਾਰ ਦੀ ਕਮਾਨ ਫੜੀ ਹੋਈ ਹੈ | ਉਹਨਾਂ ਦੇ ਬੇਟੇ ਡਾ. ਇਸ਼ਾਂਕ ਕੁਮਾਰ ਦੁਆਰਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵੱਖ ਵੱਖ ਕਸਬਿਆਂ ਅਤੇ ਪਿੰਡਾਂ ਵਿਚ ਜਾ ਕੇ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰ

Read More

#DC_HOSHIARPUR : अतिरिक्त CEO पंजाब हरीश नैय्यर ने डिप्टी कमिश्नर के साथ मतगणना केन्द्रों एवं स्ट्रांग रूम का किया निरीक्षण

होशियारपुर : : प्रधानमंत्री नरेंद्र मोदी के होशियारपुर हेलीपैड पर उतरने से पहले किसी ने नहर का पानी छोड़ दिया, जिससे आसपास के इलाकों में जलभराव हो गया. पानी उस हेलीपैड की ओर बढ़

Read More

ਜੀਜੂ ਸ਼ਾਹ ਜੀ ਦੇ ਦਰਬਾਰ ਵਿਚ ਹਾਜ਼ਰੀ ਭਰ ਸੋਨੀਆ ਨੇ, ਕੀਤੀ ਡਾ. ਰਾਜ ਦੀ ਕਾਮਯਾਬੀ ਦੀ ਦੁਆ

ਹੁਸ਼ਿਆਰਪੁਰ : ਡਾ ਰਾਜ ਆਪਣੇ ਹਲਕਾ ਵਾਸੀਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰਣ ਦੀ ਕੋਸ਼ਿਸ਼ ਕਰਦੇ ਹਨ | ਇਸ ਵਿਚਾਰ ਹਨ ਗੈਰ ਸਰਕਾਰੀ ਸੰਸਥਾ ਕੋਸ਼ਿਸ਼ ਦੀ ਕੋ ਚੇਅਰ ਪਰਸਨ ਮੈਡਮ ਸੋਨੀਆ

Read More

#DC_MITAL : ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 1601826 ਵੋਟਰ, ਤਿਆਰੀਆਂ ਮੁਕੰਮਲ : ਕੋਮਲ ਮਿੱਤਲ

ਲੋਕ ਸਭਾ ਚੋਣਾਂ 2024-ਵੋਟਾਂ ਪਾਉਣ ਲਈ ਕੁੱਲ 1963 ਪੋਲਿੰਗ ਬੂਥਾਂ ’ਤੇ ਸਾਰੀਆਂ ਤਿਆਰੀਆਂ ਮੁਕੰਮਲ : ਕੋਮਲ ਮਿੱਤਲ-ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 1601826 ਵੋਟਰ-ਹਰੇਕ ਵੋਟਰ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਕੀਤੀ ਅਪੀਲ ਹੁਸ਼ਿਆਰਪੁਰ, 30 ਮਈ :  1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਰਾਂ ਦੇ ਵੋਟ ਪਾਉਣ ਲਈ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਕੁੱਲ 1963     ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਪੋਲਿੰਗ ਬੂਥਾਂ ’ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਰਿਟਰਨਿੰਗ ਅਫਸਰ ਲੋਕ ਸਭਾ…

Read More

LATEST : #PM_MODI_HOSHIARPUR : सरकार बनने पर अगले 125 दिन में क्या होगा ?.. पता है आपको ?

होशियारपुर:  चुनाव प्रचार के आखिरी दिन आज प्रधानमंत्री नरेंद्र मोदी होशियारपुर पहुंचे. यहां जनसभा को संबोधित करते हुए पीएम मोदी ने कहा कि मैंने लाल किले से कहा था कि ये सही समय है. मैं आज फिर कह

Read More

#CEO_Sibin C directs DCs and SSPs to increase checks and monitoring during Last 48 Hours

To ensure free and fair elections, the CEO directed the officers to intensify checks for outsiders during the last 48 hours before polling. Additionally, Flying Squads and Static Surveillance Teams should increase their vigilance during thi

Read More

ਵੱਡੀ ਖ਼ਬਰ LATEST #DR_RAJ HOSHIARPUR :ਅਗਨੀਵੀਰ ਯੋਜਨਾ ਤੋਂ ਬਹੁਤ ਦੁਖੀ ਨੇ ਕੰਢੀ ਨਿਵਾਸੀ ਤੇ ਕਿਸਾਨ ਤੇ ਬੇਰੋਜ਼ਗਾਰ, ਭਾਜਪਾ ਨੂੰ ਉਖਾੜ ਸੁੱਟਣ ਨੂੰ ਬੈਠੇ ਨੇ ਤਿਆਰ

ਹੁਸ਼ਿਆਰਪੁਰ (ਆਦੇਸ਼ ) : ਪੰਜਾਬ ਵਿਚ 1 ਜੂਨ ਨੂੰ ਹੋਣ ਵਾਲੇ ਮਤਦਾਨ ਦੇ ਲਈ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭ ਹਲਕੇ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿਚ ਪਾਰਟੀ ਵਲੋਂ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜ਼ਿਮਪਾ ਅਤੇ ਆਪ ਦੇ ਬਾਕੀ MLA , ਕੋਸ਼ਿਸ਼ ਸੰਸਥਾ ਦੀ ਚੇਅਰਪਰਸਨ ਮੈਡਮ ਸੋਨੀਆ ਅਤੇ ਆਪ ਨੇਤਾ ਡਾਕਟਰ ਜਤਿੰਦਰ ਕੁਮਾਰ ਅਤੇ DR ਇਸ਼ਾਂਕ, DR ਸ਼ਿਵ ਕੁਮਾਰ, ਬਲਵਿੰਦਰ ਬਿੰਦੀ ਤੇ ਹੋਰ ਨੇਤਾ ਤੇ ਵਰਕਰ  ਧੜਾ- ਧੜ ਚੋਣ ਪ੍ਰਚਾਰ ਚ ਲਗੇ ਹੋਏ ਹਨ।
ਇਕ ਖਾਸ ਮੁਲਾਕਾਤ ਦੌਰਾਨ   ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਸੰਵਿਧਾਨ ਨੂੰ ਬਦਲਣ ਦੀ ਪੂਰੀ ਤਿਆਰੀ ਕਰ ਲਈ ਗਈ ਹੈਂ ਅਤੇ ਸਾਡੇ ਦੇਸ਼ ਨੂੰ, ਸਾਡੇ ਸੰਵਿਧਾਨ ਨੂੰ ਬਚਾਉਣ ਲਈ, ਸਾਡੇ ਕਿਸਾਨਾਂ ਨੂੰ ਬਚਾਉਣ ਲਈ ਸਾਡੇ ਕੋਲ  ਇਹ ਆਖਰੀ ਮੌਕਾ ਹੈ। ਇਹੀ ਮੌਕਾ ਹੈ  ਹੈਂ ਕਿ ਅਸੀਂ ਕੇਂਦਰ ਵਿਚ ਭਾਜਪਾ ਨੂੰ ਇਸ ਵਾਰ ਨਾ ਆਉਣ ਦਈਏ ਅਤੇ ਇਸ ਦੇ ਲਈ ਜ਼ਰੂਰੀ ਹੈਂ ਕਿ ਆਮ ਆਦਮੀ ਪਾਰਟੀ ਦੇ ਸਭ ਉਮੀਦਵਾਰ ਜਿਤਾਏ ਜਾਣ |
 
ਇਸ ਦੌਰਾਨ DR ਇਸ਼ਾਂਕ ਤੇ DR  ਜਤਿੰਦਰ ਨੇ ਕਿਹਾ ਕਿ ਇਸ ਵਾਸਤੇ ਤੁਸੀਂ ਸਾਰੇ ਇਕ ਜੁੱਟ ਹੋ ਕੇ ਡਾ ਰਾਜ ਨੂੰ ਵੋਟ ਕਰੋ, ਹੋਰਨਾਂ ਤੋਂ ਵੀ ਕਰਾਓ|  ਉਹਨਾਂ ਕਿਹਾ  ਝੂਠ ਦੀ ਪੰਡ ਮੋਦੀ ਸਰਕਾਰ ਨੇ ਕਿਸਾਨਾਂ ਨੂੰ MSP ਦੇ ਲਾਰੇ ਲਾਏ ਪਰ ਫਿਰ MSP ਦੇਣਾ ਤਾਂ ਦੂਰ, ਉਹਨਾਂ ਨੂੰ ਕਾਲੇ ਕਾਨੂੰਨ ‘ਤੇ ਲਾਠੀਆਂ ਮਾਰੀਆਂ ਗਈਆਂ  | ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀ ਕੁਰਬਾਨੀ ਦਾ ਬਦਲਾ ਅੱਜ ਅਸੀਂ ਆਪਣੀ ਵੋਟ ਨਾਲ ਲੈਣਾ ਹੈ|
 ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਉਹਨਾਂ ਮੁਕੇਰੀਆਂ ਦੇ ਰਾਜਪੂਤ ਸਮਾਜ ਨੂੰ ਦੱਸਿਆ ਕਿ ਗੁਜਰਾਤ ਵਿਚ ਭਾਵਨਾਗਾਰ, ਰਾਜਸਥਾਨ  ਅਤੇ ਉੱਤਰ ਪ੍ਰਦੇਸ਼  ਦੇ ਰਾਜਪੂਤਾਂ ਨੇ ਵੀ ਇਸ ਵਾਰ ਮੋਦੀ ਸਰਕਾਰ ਤੋਂ ਕਿਨਾਰਾ ਕਰ ਲਿਆ ਹੈ ਕਿਉਂਕਿ ਭਾਜਪਾ ਕੈਬਿਨੇਟ ਮੰਤਰੀ ਪ੍ਰਸ਼ੋਤਮ ਰੁਪਾਲਾ ਦੁਆਰਾ ਰਾਜਪੂਤ ਬਹੂ ਬੇਟੀਆਂ ‘ਤੇ ਗ਼ਲਤ ਤੰਜ ਕੀਤੇ ਗਏ | ਇਸ ਦਾ ਨਤੀਜਾ ਇਹ ਨਿਕਲਿਆ ਕਿ ਰਾਜਸਥਾਨ  ਅਤੇ ਉੱਤਰ ਪ੍ਰਦੇਸ਼ ਗੁਜਰਾਤ  ਦੇ ਰਾਜਪੂਤਾਂ ਨੇ ਭਾਜਪਾ ਨੂੰ ਉਸਦੀ ਔਕਾਤ ਦਿਖਾ ਦਿੱਤੀ ਹੈ ਤੇ ਹੁਣ ਵੱਡੀ ਗਿਣਤੀ ਚ ਕੰਢੀ ਖੇਤਰ ਦੇ ਨਿਵਾਸੀ ਵੀ 1 ਜੂਨ ਨੂੰ ਭਾਜਪਾ ਨੂੰ ਬਾਹਰ ਦਾ ਰਸਤਾ ਦਿਖੋਉਣਗੇ।  ਰਾਜਪੂਤ ਬਿਰਾਦਰੀ ਬਾਰੇ  ਇਸ ਮੌਕੇ ‘ਤੇ ਡਾ ਰਾਜ ਨੇ ਆਮ ਲੋਕਾਂ ਬਾਰੇ ਕਿਹਾ ਕਿ  ਇਸ ਖੇਤਰ ਦੀਆਂ ਕੁਝ ਮੰਗਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਹੈ  ਅਤੇ ਕਿਹਾ ਕਿ ਪਾਰਟੀ ਵਲੋਂ ਮੈਂ ਆਪਣੇ ਜ਼ਿਲਾ ਹੁਸ਼ਿਆਰਪੁਰ  ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਇਹਨਾਂ ਨੂੰ ਹੱਲ ਕਰਾਂਗੇ, ਤੇ ਵਿਕਾਸ ਚ ਕੋਈ ਕਮੀ ਨਹੀਂ ਛੱਡਾਂਗੇ  |
ਡਾ. ਰਾਜ ਕੁਮਾਰ ਨੇ  ਕਿਹਾ ਕਿ ਏਮਸ ਹੌਸਪੀਟਲ ਜੋ ਕਿ ਪਹਿਲਾਂ ਮੁਕੇਰੀਆਂ ਵਿਚ ਆਣਾ ਸੀ, ਉਹ ਬਾਦਲ ਪਰਿਵਾਰ ਨੂੰ ਖੁਸ਼ ਕਰਣ ਲਈ ਬਠਿੰਡਾ ਵਿਚ ਬਣਾ ਦਿੱਤਾ ਗਿਆ, ਇਸ ਲਈ ਮੈਡੀਕਲ ਸਹੂਲਤਾਂ ਨੂੰ ਬਿਹਤਰ ਕਰਨ ਲਈ ਇਸੇ ਪੱਧਰ ਦਾ ਹਸਪਤਾਲ ਅਸੀਂ ਇਥੇ ਲਿਆਉਣਾ ਹੈ | ਪਹਾੜੀ ਇਲਾਕਾ ਹੋਣ ਕਾਰਣ ਇਥੇ ਰੁਜ਼ਗਾਰ ਦੀ ਵੀ ਸਮੱਸਿਆ ਹੈ ਜਿਸ ਲਈ ਹਿਮਾਚਲ ਦੀ ਤਰਜ਼ ‘ਤੇ ਇਥੇ ਇੰਡਸਟਰੀ ਲਿਆਈ ਜਾਵੇਗੀ |
ਡਾ ਰਾਜ ਨੇ  ਕਿਹਾ ਕਿ ਇਸ ਖੇਤਰ ਵਿਚ ਰਿਟਾਇਰਡ ਸਰਵਿਸ ਮੈਨ ਬਹੁਤ ਨੇ ਤੇ ਸਾਰੇ ਹੀ ਅਗਨੀਵੀਰ ਯੋਜਨਾ ਤੋਂ ਬਹੁਤ ਦੁਖੀ ਨੇ ‘ਤੇ ਭਾਜਪਾ ਨੂੰ ਉਖਾੜ ਸਿੱਟਣ ਨੂੰ ਤਿਆਰ ਬੈਠੇ ਨੇ |  ਡਾ. ਰਾਜ ਕੁਮਾਰ  ਨੇ ਰੈਲੀ ,ਰੋਡ ਸ਼ੋਅ, ਅਤੇ ਵੱਖ ਵੱਖ ਪਿੰਡਾਂ ਚੋਂ  ਵਿਚ ਉਮੜੇ ਜਨ ਸੈਲਾਬ ਦਾ ਧੰਨਵਾਦ ਕੀਤਾ ਜੋ ਇੰਨੀ ਭਖਦੀ ਗਰਮੀ ਵਿਚ ਵੀ ਉਹਨਾਂ ਨਾਲ ਆਪਣਾ ਸਮਰਥਨ ਜਤਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ  | ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਮੁਕੇਰੀਆਂ ਦੇ ਹਲਕਾ ਇੰਚਾਰਜ ਜੀ.ਐਸ. ਮੁਲਤਾਨੀ ਦੇ ਨਾਲ ਨਾਲ ਹਲਕੇ ਦੇ ਸਾਰੇ ਆਮ ਆਦਮੀ ਪਾਰਟੀ ਨੇਤਾ, ਅਹੁਦੇਦਾਰ ਅਤੇ ਪਾਰਟੀ ਵਰਕਰ ਆਮ ਆਦਮੀ ਪਾਰਟੀ ਲਈ ਦਿਨ ਰਾਤ ਇਕ ਕਰ ਰਹੇ ਹਨ ।

Read More

LATEST NEWS : सबसे रोमांचक चुनावी मुकाबला PUNJAB में, चुनाव का शोर आज शाम यानी 30 मई को शाम 5 बजे थम जाएगा

चंडीगढ़ : लोकसभा चुनाव की घोषणा के साथ ही 16 मार्च से पूरे देश में शुरू हुआ चुनाव का शोर आज शाम यानी 30 मई को शाम 5 बजे थम जाएगा. इसके साथ ही सातवें और आखिरी दौर का प्रचार भी थम जाएगा और 1 जून को वोटिंग होगी.

Read More

ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਹੁਸ਼ਿਆਰਪੁਰ 29 ਮਈ (CDT NEWS)   ਡਾ ਰਾਜ ਕੁਮਾਰ ਦੀ ਚੋਣ ਮੀਟਿੰਗ ਹਰਦੇਵ ਸਿੰਘ ਕੌਂਸਲ ਦੇ ਘਰ ਪਿੰਡ ਬਾਗਪੁਰ ਵਿੱਚ ਰੈਲੀ ਦਾ ਰੂਪ ਧਾਰਨ ਕਰ ਗਈ. ਇਸ ਮੌਕੇ ਸ ਤਰਸੇਮ ਸਿੰਘ ਜੇ ਈ ਅਤੇ ਸ ਗੁਰਵਿੰਦਰ ਸਿੰਘ ਪਲਾਹਾ  ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਡਾ ਰਾਜ  ਅਤੇ ਡਾ ਰਵਜੋਤ ਨੂੰ ਗੁਰਸੇਵਕ ਸਿੰਘ ਤੇ ਉਹਨਾ ਦੇ ਸਾਥੀ ਸੁਖਦੇਵ ਸਿੰਘ ਬਸੀ ਮੁੱਦਾ ਅਤੇ ਸਾਥੀਆਂ ਵਲੋਂ ਫੁੱਲਾਂ ਦੇ

Read More

ਵਿਜੀਲੈਂਸ ਨੇ ਹਸਪਤਾਲ ਦਾ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀ 25000 ਰੁਪਏ ਰਿਸ਼ਵਤ ਲੈਂਦਿਆਂ ਕੀਤੇ ਕਾਬੂ

ਚੰਡੀਗੜ, 29 ਮਈ (CDT NEWS)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਈਐਸਆਈਸੀ ਹਸਪਤਾਲ

Read More

#SANJAY_SINGH : HOSHIARPUR : ये देश किसी मोदी के संविधान से नहीं, बाबा साहेब के संविधान से चलेगा- संजय सिंह, कहा की इस बार बीजेपी को करो तड़ीपार

होशियारपुर  (CDT NEWS ) पंजाब में 1 जून को होने वाले मतदान के लिए आम आदमी पार्टी के होशियारपुर लोकसभा क्षेत्र के उम्मीदवार डा   राज कुमार चब्बेवाल के पक्ष में पार्टी ने भी गतिविधियां तेज कर

Read More

बड़ी ख़बर : 48 घंटों में पंजाब में बारिश की संभावना ,पंजाब समेत कई राज्यों में तापमान 49 डिग्री पार

आईएमडी ने कहा कि 30 मई को दिल्ली, पश्चिमी उत्तर प्रदेश, हरियाणा, पंजाब और राजस्थान में बारिश हो सकती है. इसके साथ ही आईएमडी के मुताबिक वरिष्ठ वैज्ञानिक  ने कहा, मानसून के लिए परिस्थितियां अनुकूल हैं

Read More

#AAP_HOSHIARPUR : ਪ੍ਰਧਾਨਮੰਤਰੀ ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਮੰਡਲ ਪ੍ਰਧਾਨ ਅਤੇ ਮੀਤ ਪ੍ਰਧਾਨ ਸਮੇਤ ਸੈਂਕੜੇ ਪਰਿਵਾਰ ‘ਆਪ’ ‘ਚ ਸ਼ਾਮਿਲ

ਇਸ ਮੌਕੇ ਡਾ: ਰਾਜ ਦੀ ਤਰਫ਼ੋਂ ਉਨ੍ਹਾਂ ਦੇ ਭਰਾ ਡਾ: ਜਤਿੰਦਰ ਕੁਮਾਰ ਨੇ ਸਾਰਿਆਂ ਦਾ ‘ਆਪ’ ‘ਚ ਸਵਾਗਤ ਕੀਤਾ ਅਤੇ ਇਸ ਨੂੰ ਪੰਜਾਬ ਅਤੇ ਖਾਸ ਕਰਕੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਬਿਹਤਰੀ ਲਈ ਚੁੱਕਿਆ ਗਿਆ ਕਦਮ ਦੱਸਿਆ।

Read More

UPDATE : बड़ी खबर पंजाब : केंद्रीय मंत्री स्मृति ईरानी के हेलिकॉप्टर को उतरने की इजाजत नहीं दी , हवा में मंडराती रही, BJP ने मान सरकार और जिला प्रशासन पर लगाया आरोप

केंद्रीय मंत्री स्मृति ईरानी के हेलीकॉप्टर को मानसा की अनाज मंडी में उतरने की इजाजत नहीं देने के लिए बीजेपी ने पंजाब की भगवंत मान सरकार और जिला प्रशासन को जिम्मेदार ठहराया है. उन्होंने कहा कि केंद्रीय मंत्री के हेलीकॉप्टर को जानबूझकर उतरने की अनुमति नहीं दी गई, जिसके कारण वह रैली में नहीं पहुंच सके.

Read More

LATEST NEWS : बड़ी ख़बर : गाँव बोदल में एक ही परिवार के 8 सदस्यों की हत्या

मृतकों में आरोपी की पत्नी और परिवार के सदस्य शामिल हैं। आरोपी ने भाई के एक बच्चे पर भी हमला किया लेकिन वह जान बचाकर भाग गया और पुलिस को सूचना दी. जानकारी के मुताबिक सभी लोग आसपास के घरों में रहते थे.

Read More

#DR. RAJ : ਪਿਛਲੇ 10 ਸਾਲਾਂ ਤੋਂ ਹੁਸ਼ਿਆਰਪੁਰ ਚ BJP ਦੇ 2 ਕੇਂਦਰੀ ਮੰਤਰੀ ਮੋਦੀ ਸਰਕਾਰ ਚ ਰਹੇ ਤੇ ਹੁਸ਼ਿਆਰਪੁਰ ਚ ਫੁੱਟੀ ਕੌੜੀ ਦਾ ਕੰਮ ਨਹੀਂ ਕਰਵਾ ਸਕੇ

ਹੁਸ਼ਿਆਰਪੁਰ (CDT NEWS ) : ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਨੇ ਵੱਖ-ਵੱਖ ਹਲਕਿਆਂ ਵਿੱਚ 15 ਦੇ ਕਰੀਬ ਭਰਵੀਆਂ ਮੀਟਿੰਗਾਂ ਕੀਤੀਆਂ । ਇਨ੍ਹਾਂ ਵਿੱਚੋਂ ਟਾਂਡਾ , ਫਗਵਾੜਾ ਤੇ ਹੁਸ਼ਿਆਰਪੁਰ ਵਿੱਚ ਹੋਈਆਂ ਮੀਟਿੰਗਾਂ ਰੈਲੀਆਂ ਵਾਂਙ ਨਜ਼ਰ ਆਈਆਂ  ।

Read More

#Rajnath_Singh_BJP : Borders of Punjab and country safe under Modi’s rule: Rajnath Singh

Defence Minister Rajnath Singh addressed a massive rally on Tuesday at Dussehra Ground, while campaigning in favour of BJP candidate from Sri Anandpur Sahib Dr. Subhash Sharma. During the rally, Rajnath Singh targeted both the Congress and Aam Aadmi Party for betraying the people of Punjab. Spea

Read More

#FARMERS_PROTEST : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਦਫਤਰ ਦਾ ਕੀਤਾ ਘਿਰਾਓ  

ਹੁਸ਼ਿਆਰਪੁਰ 28 ਮਈ :  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹੁਸ਼ਿਆਰਪੁਰ ਵਿਖੇ ਭਾਜਪਾ ਅਤੇ ਭਾਜਪਾ ਦੀ ਲੋਕ ਸਭਾ ਹਲਕਾ ਹਸਿਆਰਪੁਰ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ

Read More

#VIGILENCE_PUNJAB : ਪੰਚਾਇਤ ਮੈਂਬਰ 1,40,000 ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ

1,40,000 ਰੁਪਏ ਦੀ ਰਿਸ਼ਵਤ ਲੈਂਦਾ ਸਾਬਕਾ ਪੰਚਾਇਤ ਮੈਂਬਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ   ਚੰਡੀਗੜ੍ਹ, 29  ਮਈ, 2024 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਸਾਬਕਾ ਪੰਚਾਇਤ ਮੈਂਬਰ ਕਰਨੈਲ ਸਿੰਘ ਵਾਸੀ ਪਿੰਡ ਦਿਉਗੜ੍ਹ, ਜ਼ਿਲ੍ਹਾ ਪਟਿਆਲਾ ਨੂੰ ਪੁਲਿਸ ਮੁਲਾਜ਼ਮਾਂ ਦੀ ਤਰਫੋਂ 1,40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।   ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਉਸਦੇ ਪਿੰਡ ਦੇ ਹੀ ਵਸਨੀਕ ਸ਼ੇਰਾ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ…

Read More

#DR_RAJ_HOSHIARPUR : ਮਾਨ ਸਰਕਾਰ ਨੇ ਹਰ ਖੇਤਰ ਚ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ

ਹੁਸ਼ਿਆਰਪੁਰ : ਗਰਮੀ ਦਾ ਪ੍ਰਕੋਪ ਜਿੰਨਾ ਵੱਧ ਰਿਹਾ ਹੈ, ਉੰਨਾ ਹੀ ਨੇਤਾਵਾਂ ਦਾ ਆਪਣੇ ਹਲਕਿਆਂ ਚ ਬੈਠਕਾਂ’ ਤੇ ਚੋਣ ਪ੍ਰਚਾਰ ਦਾ ਜ਼ੋਰ ਵੀ ਵੱਧ ਰਿਹਾ ਹੈ | ਆਮ ਆਦਮੀ ਪਾਰਟੀ ਦੇ ਲੋਕਸਭਾ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੇ

Read More

#DR.RAJ_HOSHIARPUR : जितने लोग सुबह सुबह डॉ. चब्बेवाल के घर पर आ रहे हैं की उतने लोग किसी अनय पार्टी के कार्यालय में नज़र नहीं आते

होशियारपुर (आदेश ) आम आदमी पार्टी के लोकसभा प्रत्याशी डॉ. राज कुमार चब्बेवाल  ने अपनी सभाओं में लोगों से संपर्क स्थापित करते हुए कहा कि आजादी के बाद से पिछली सरकारों ने जो नहीं किया वह आम आदमी पार्टी ने

Read More

#HOSHIARPUR :ਦਸਵੀਂ ਕਲਾਸ ਦੀ ਦੀਕਸ਼ਾ ਨੇ ਵੋਟਾਂ ਲਈ ਪ੍ਰੇਰਿਤ ਕਰਨ ਲਈ ਰੰਗੋਲੀ ਨਾਲ ਬਣਾਇਆ ਵਿਸ਼ਵ ਰਿਕਾਰਡ ਰਿਕਾਰਡ

ਮਾਹਿਲਪੁਰ/ਹੁਸ਼ਿਆਰਪੁਰ, 28 ਮਈ:
ਦੋਆਬਾ ਪਬਲਿਕ ਸਕੂਲ ਦੋਹਲੜੋਂ ਮਾਹਿਲਪੁਰ ਵਿਚ ਦਸਵੀਂ ਕਲਾਸ ਦੀ ਵਿਦਿਆਰਥਣ ਦੀਕਸ਼ਾ ਨੇ ਆਪਣੀ ਅਨੌਖੀ ਕਲਾ ਨਾਲ ਵੋਟਰ ਜਾਗਰੂਕਤਾ ਸੰਦੇਸ਼ ਦਾ ਕੰਮ ਕੀਤਾ ਹੈ। ਸਕੂਲ ਦੀ ਚੇਅਰਪਰਸਨ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੇ ਲਈ ਦੀਕਸ਼ਾ ਵੱਲੋਂ 3500 ਵਰਗ ਫੁੱਟ ਵਿਚ ਇਕ ਸ਼ਾਨਦਾਰ

Read More

ਵੱਡੀ ਖ਼ਬਰ : ਤੱਕੜੀ ਚ ਬੈਠਣ ਵਾਲੇ ਰਾਜ ਨੇਤਾ ਪਹਿਲਾਂ ਇਹ ਖ਼ਬਰ ਜਰੂਰ ਪੜ ਲੈਣ, ਉਮੀਦਵਾਰ ਡਾਕਟਰ ਨਾਲ ਵਾਪਰ ਗਿਆ ਇਹ ਹਾਦਸਾ

ਚੋਣ ਪ੍ਰਚਾਰ ਦੌਰਾਨ ਉਸ ਦੇ ਨਾਲ ਮੌਜੂਦ ਸਮਰਥਕਾਂ ਨੇ ਉਸ ਦੇ ਸਿਰ ‘ਚੋਂ ਖੂਨ ਵਗ ਰਿਹਾ ਦੇਖ ਕੇ ਉਸ ਨੂੰ ਕੱਪੜੇ ਨਾਲ ਢੱਕ ਦਿੱਤਾ ਅਤੇ ਹਸਪਤਾਲ ਲੈ ਗਏ

Read More

ਅਨੁਸੂਚਿਤ ਜਾਤੀ ਦੇ ਹੱਕਾਂ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਰਾਖੀ: ਦੇਸ ਰਾਜ ਧੁੱਗਾ

ਸਾਬਕਾ ਮੰਤਰੀ ਦੇਸ ਰਾਜ ਧੂੱਗਾ ਨੇ ਅੱਜ ਸਰਦਾਰ ਸੋਹਨ ਸਿੰਘ ਠੰਡਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਖੇ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ

Read More

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੋਟਿੰਗ ਪ੍ਰਤੀਸ਼ਤ ਵਧਾਉਣ ਵਾਲੇ ਬੀ.ਐਲ.ਓਜ਼ ਲਈ 5000 ਰੁਪਏ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ 

In a meeting with the SVEEP (Systematic Voter Education and Electoral Participation) and Social Media District Nodal Officers, Chief Electoral Officer (CEO) of Punjab, Sibin C, announced that the office of CEO is planning to incentivize Booth Level Officers (BLOs) who achieve

Read More

#DC_HOSHIARPUR : ਮਤਦਾਨ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਘੇਰੇ ਅੰਦਰ ਚੋਣ ਪ੍ਰਚਾਰ ਕਰਨ ’ਤੇ ਪੂਰਨ ਪਾਬੰਦੀ

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 130 ਵਿਚ ਕੀਤੀ ਗਈ ਵਿਵਸਥਾ ਅਨੁਸਾਰ ਚੋਣ ਪ੍ਰਚਾਰ, ਮਤਦਾਨ ਖ਼ਤਮ ਹੋਣ ਦੇ 48 ਘੰਟੇ ਪਹਿਲਾਂ ਬੰਦ ਹੋ ਜਾਵੇਗਾ। ਇਸ ਲਈ ਪੋਲਿੰਗ ਵਾਲੇ ਦਿਨ  ਪੋਲਿੰਗ ਸਟੇਸ਼ਨਾਂ ਜਾਂ ਕਿਸੇ ਵੀ ਜਨਤਕ, ਪ੍ਰਾਈਵੇਟ ਸਥਾਨਾਂ ਜੋ ਕਿ ਪੋਲਿੰਗ ਸਟੇਸ਼ਨਾਂ ਦੇ 100 ਮੀਟਰ

Read More

#DC_HOSHIARPUR : 30 ਮਈ ਨੂੰ ਸ਼ਾਮ 6 ਵਜੇ ਬੰਦ ਹੋਵੇਗਾ ਚੋਣ ਪ੍ਰਚਾਰ-ਕਿਸੇ ਕਿਸਮ ਦਾ ਜਲੂਸ, ਰੈਲੀ, ਸਮਾਗਮ, ਇਕੱਠ ਕਰਨ ’ਤੇ ਰਹੇਗੀ ਪਾਬੰਦੀ

Read More

 #PM_ MODI : प्रधानमंत्री नरेंद्र मोदी 30 मई को होशियारपुर में करेंगे रैली

होशियारपुर (CDT NEWS): प्रधानमंत्री नरेंद्र मोदी एक बार फिर चुनाव प्रचार के लिए पंजाब आएंगे.  पीएम मोदी 30 मई को लोकसभा क्षेत्र होशियारपुर में रैली करेंगे. यहां वह केंद्रीय मंत्री सोम प्रकाश की

Read More

ਵੱਡੀ ਖ਼ਬਰ : ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਦੇ ਸਮਰਥਨ ਚ ਆਈਆਂ ਰਣਜੀਤ ਰਾਣਾ ਸਮੇਤ ਸ਼ਿਵ ਸੈਨਾ ਤੇ ਹਿੰਦੂ ਜਥੇਬੰਦੀਆਂ

ਹੁਸ਼ਿਆਰਪੁਰ (CDT NEWS ) ਅੱਜ ਸ਼ਿਵ ਸ਼ਕਤੀ ਸੇਵਾ ਸਮਿਤੀ , ਸ਼ਿਵ ਸੈਨਾ ਅਤੇ ਅਲੱਗ ਅਲੱਗ ਹਿੰਦੂ ਜਥੇਬੰਦੀਆਂ ਦੇ ਆਗੂ ਰਣਜੀਤ ਰਾਣਾ , ਹਰੀਸ਼ ਭੱਲਾ , ਸ਼ਸ਼ੀ ਡੋਗਰਾ , ਸੰਜੀਵ ਸੂਦ ਵੱਲੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਨੂੰ ਸਮਰਥਨ ਦਾ ਫੈਸਲਾ ਕੀਤਾ ਇਸ ਮੌਕੇ ਤੇ ਉਹਨਾਂ ਨੇ ਆਪਣੇ ਹੁਸ਼ਿਆਰਪੁਰ ਜਿਲੇ ਦੇ ਵੱਖ ਵੱਖ ਕਸਬਿਆਂ ਦੀਆਂ  ਇਕਾਈਆਂ ਨੂੰ ਵੀ

Read More

#AAP_HOSHIARPUR: ਮਾਨ ਨੇ ਫਗਵਾੜਾ ਵਿੱਚ ਡਾ: ਰਾਜ ਦੇ ਹੱਕ ਵਿੱਚ ਵੋਟਰਾਂ ਨੂੰ ਲਾਮਬੰਦ ਕੀਤਾ

ਜੋਗਿੰਦਰ ਮਾਨ ਨੇ ਫਗਵਾੜਾ ਵਿੱਚ ਡਾ: ਰਾਜ ਦੇ ਹੱਕ ਵਿੱਚ ਵੋਟਰਾਂ ਨੂੰ ਲਾਮਬੰਦ ਕੀਤਾ ਫਗਵਾੜਾ  : ਫਗਵਾੜਾ ਹਲਕੇ ਦੇ ਮੁਹੱਲਾ ਸੁਭਾਸ਼ ਨਗਰ ਵਿਖੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਚੋਣ ਮੀਟਿੰਗ ਕੀਤੀ ਗਈ। ਜਿਸ ਵਿੱਚ ਧਰਮਵੀਰ ਸੇਠੀ ਅਤੇ ਸਾਥੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ।   ਇਸ ਮੌਕੇ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇੱਕ ਤਾਂ ਆਮ ਆਦਮੀ ਪਾਰਟੀ ਹੈ, ਜਿਸ ਨੇ ਆਮ ਆਦਮੀ ਨੂੰ ਹਰ ਪੱਖੋਂ ਵਧੀਆ ਜੀਵਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਅਤੇ ਦੂਸਰਾ ਇਸ ਪਾਰਟੀ ਦੇ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਹਨ। ਜੋ ਆਪਣੇ ਹਲਕੇ ਦੇ ਵਸਨੀਕਾਂ ਦੀ ਬਿਹਤਰੀ ਅਤੇ ਹਲਕੇ ਦੇ ਵਿਕਾਸ…

Read More